Breaking News
Home / 2017 / July / 14 (page 5)

Daily Archives: July 14, 2017

ਕੈਨੇਡਾ 150 ਦਿਵਸ ਅਤੇ ਮਿਸੀਸਾਗਾ ਸੀਨੀਅਰ ਕਲੱਬ ਦੀ ਯਾਦਗਾਰੀ ਪਿਕਨਿਕ

ਮਿਸੀਸਾਗਾ : ਪਹਿਲੀ ਜੁਲਾਈ 2017 ਨੂੰ ਕੈਨੇਡਾ ਡੇਅ ਅਤੇ ਕੈਨੇਡਾ 150 ਦਿਵਸ ਦੇ ਜਸ਼ਨ ਸਾਰੇ ਦੇਸ਼ ਅੰਦਰ ਮਨਾਏ ਜਾ ਰਹੇ ਸਨ; ਫ਼ਿਰ ਮਿਸੀਸਾਗਾ ਸੀਨੀਅਰ ਕਲੱਬ, ਜੋ ਹਰ ਸਾਲ ਕੈਨੇਡਾ ਡੇਅ ਜਸ਼ਨ ਮਨਾਉਂਦੀ ਰਹੀ ਹੈ, ਕਿਵੇਂ ਬਾਹਰ ਰਹਿ ਸਕਦੀ ਸੀ। ਇਸ ਚਾਵਾਂ ਭਰੇ ਜਸ਼ਨ ਨੂੰ ਰਮਣੀਕ ਹਰਿਆਵਲ ਵੱਸੇ ਏਰਿਨਡੇਲ ਪਾਰਕ, ਮਿਸੀਸਾਗਾ …

Read More »

ਪਾਕਿਸਤਾਨ ‘ਚ ਘੱਟ-ਗਿਣਤੀਆਂ ਦੀਸਥਿਤੀ

ਪਿਛਲੇ ਦਿਨੀਂ ਮੀਡੀਆ ‘ਚ ਆਈ ਇਕ ਰਿਪੋਰਟ ਅਨੁਸਾਰ ਪਾਕਿਸਤਾਨਵਿਚ ਘੱਟ-ਗਿਣਤੀ ਭਾਈਚਾਰਿਆਂ ਦੀਗਿਣਤੀ ‘ਚ ਤੇਜ਼ੀ ਨਾਲਗਿਰਾਵਟ ਆਉਣ ਲੱਗੀ ਹੈ।ਖ਼ਬਰ ਅਨੁਸਾਰ ਸੰਨ 1951 ‘ਚ ਪਾਕਿਸਤਾਨ ‘ਚ ਰਹਿੰਦੇ ਗੈਰ-ਮੁਸਲਿਮਭਾਈਚਾਰੇ ਦੇ ਲੋਕਾਂ ਦੀ ਕੁੱਲ ਆਬਾਦੀ 25 ਫ਼ੀਸਦੀ ਸੀ, ਜਦੋਂਕਿ ਸੰਨ 1998 ਦੀਮਰਦਮਸ਼ੁਮਾਰੀਵੇਲੇ ਇਹ ਘੱਟ ਕੇ ਸਿਰਫ 6 ਫ਼ੀਸਦੀਰਹਿ ਗਈ ਤੇ ਮੌਜੂਦਾ ਸਮੇਂ ਇਸ ਦੀਗਿਣਤੀਹੋਰ …

Read More »

ਗਾਇਕੀ, ਸੰਗੀਤ ਅਤੇ ਅਦਾਕਾਰੀ ਰਾਹੀਂ ਨੌਜਵਾਨਾਂ ਦੇ ਦਿਲ ਲੁੱਟਣ ਵਾਲਾ ਗਾਇਕ : ਮਨੀ ਔਜਲਾ

ਹਰਜੀਤ ਸਿੰਘ ਬਾਜਵਾ ਪੰਜਾਬੀ  ਨੌਜਵਾਨ ਗਾਇਕ ਮਨੀ ਔਜਲਾ ਉਰਫ ਮਨਪ੍ਰੀਤ ਸਿੰਘ ਔਜਲਾ ਬਾਰੇ ਕਿਸੇ ਨੂੰ ਚਿੱਤ-ਚੇਤਾ ਵੀ ਨਹੀ ਹੋਵੇਗਾ ਕਿ ਛੋਟੀ ਉਮਰ ਵਿੱਚ ਹੀ ਉਹ ਇੱਕ ਦਿਨ ਆਪਣੇ ਪਿਤਾ ਦੇ ਨਾਮ ਤੋਂ ਵੀ ਉੱਚਾ ਨਾਮ ਬਣਾ ਕੇ ਆਪਣੇ ਪਿਤਾ ਦਾ ਨਾਮ ਹੋਰ ਵੀ ਰੌਸ਼ਨ ਕਰੇਗਾ। ਪ੍ਰਸਿੱਧ ਪੱਤਰਕਾਰ ਅਜਾਇਬ ਸਿੰਘ ਔਜਲਾ …

Read More »

ਓਨਟਾਰੀਓ ਦੀ ਸਿਹਤ ਤੰਦਰੁਸਤ ਕਰਨ ਲਈ ਸਰਕਾਰ ਡਟੀ

ਓਨਟਾਰੀਓ ਸਰਕਾਰ ਟ੍ਰਿਲੀਅਮ ਹੈਲਥ ਪਾਰਟਰਾਂ ਨੂੰ ਬਿਹਤਰ ਬਣਾਉਣ ਲਈ ਤਿੰਨ ਮਿਲੀਅਨ ਡਾਲਰ ਦਾ ਨਿਵੇਸ਼ ਕਰੇਗੀ ਫੰਡਿੰਗ ਨਾਲ ਟ੍ਰਿਲੀਅਮ ਹੈਲਥ ਪਾਰਟਰਾਂ ਨੂੰ ਇਸ ਸਾਲ ਵਿਚ ਕਾਫੀ ਨਵੀਆਂ ਸਹੂਲਤਾਂ ਪ੍ਰਾਪਤ ਕਰਨ ਵਿਚ ਮਿਲੇਗੀ ਮੱਦਦ : ਤੱਖਰ ਮਿਸੀਸਗਾ/ਬਿਊਰੋ ਨਿਊਜ਼ : ਆਮ ਲੋਕਾਂ ਨੂੰ ਬਿਹਤਰ ਮੈਡੀਕਲ ਸਹੂਲਤਾਂ ਪ੍ਰਦਾਨ ਕਰਨ ਲਈ ਓਨਟਾਰੀਓ ਸਰਕਾਰ ਕ੍ਰੈਡਿਟ ਬੇਲੀ …

Read More »

ਜੀ-20 ਸਿਖਰ ਸੰਮੇਲਨ ‘ਚ ਇੰਡੋ-ਕੈਨੇਡਾ ਦੀ ਪਈ ਗਲਵੱਕੜੀ

ਜਸਟਿਨ ਟਰੂਡੋ ਅਤੇ ਨਰਿੰਦਰ ਮੋਦੀ ਗਰਮਜੋਸ਼ੀ ਨਾਲ ਮਿਲੇ ਜੀ-20 ਸਿਖਰ ਸੰਮੇਲਨ ਦੌਰਾਨ ਸਭ ਦੇਸ਼ਾਂ ਦੇ ਪ੍ਰਧਾਨ ਮੰਤਰੀ ਇਕ-ਦੂਜੇ ਨੂੰ ਰਸਮੀ ਤੌਰ ‘ਤੇ ਮਿਲੇ ਪਰ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਿਚਾਲੇ ਮੁਲਾਕਾਤ ਹੋਈ ਤਾਂ ਸਭ ਦੀਆਂ ਨਜ਼ਰਾਂ ਇਨ੍ਹਾਂ ‘ਤੇ ਟਿਕ ਗਈਆਂ ਕਿਉਂਕਿ ਟਰੂਡੋ ਅਤੇ …

Read More »

ਕੈਨੇਡਾ ਦੀ ਨਵੀਂ ਗਵਰਨਰ ਜਨਰਲ ਬਣੀ ਜੂਲੀ ਪੇਯੇਟੇ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਦੀ ਅਗਲੀ ਗਵਰਨਰ ਜਨਰਲ ਬਣਨ ਲਈ ਜੂਲੀ ਪੇਯੇਟੇ ਬਣ ਗਈ ਹੈ। ਫੈਡਰਲ ਸਰਕਾਰ ਕੈਨੇਡਾ ਦੇ ਅਗਲੇ ਗਵਰਨਰ ਜਨਰਲ ਦੇ ਨਾਂ ਦਾ ਖੁਲਾਸਾ ਆਖਰ ਹੋ ਗਿਆ। ਐਸਟਰੋਨਾਟ ਜੂਲੀ ਪੇਯੇਟੇ ਨੂੰ ਇਸ ਅਹੁਦੇ ਦੇ ਮੁੱਖ ਦਾਅਵੇਦਾਰਾਂ ਵਿੱਚੋਂ ਸੱਭ ਤੋਂ ਮੂਹਰੇ ਮੰਨਿਆ ਜਾ ਰਿਹਾ ਸੀ ਅਤੇ ਉਸ ਨੇ ਹੀ …

Read More »

ਦੋ ਪੰਜਾਬੀ ਬੱਚਿਆਂ ਨੇ ਹਾਸਲ ਕੀਤੇ

100 ‘ਚੋਂ 100 ਨੰਬਰ ਬਰੈਂਪਟਨ : ਦੋ ਪੰਜਾਬੀ ਬੱਚਿਆਂ ਸਮੇਤ ਚਾਰ ਭਾਰਤੀ ਮੂਲ ਦੇ ਬੱਚਿਆਂ ਨੇ 100 ‘ਚੋਂ 100 ਨੰਬਰ ਹਾਸਲ ਕਰਕੇ ਵਾਹ-ਵਾਹ ਖੱਟ ਲਈ। ਸੈਂਟਰਲ ਪੀਲ ਸੈਕੰਡਰੀ ਸਕੂਲ ਦੇ ਗ੍ਰੈਜੂਏਟ ਅਮਨ ਬਰਾੜ ਅਤੇ ਗੁਰਲੀਨ ਕਾਲੋਟੀ ਨੇ ਬੋਰਡ ਪ੍ਰੀਖਿਆ ‘ਚ 100 ‘ਚੋਂ 100 ਅੰਕ ਹਾਸਲ ਕਰਕੇ ਇਹ ਮੁਕਾਮ ਹਾਸਲ ਕਰਨ …

Read More »

ਬੈਂਕ ਆਫ਼ ਕੈਨੇਡਾ ਨੇ ਵਿਆਜ ਦਰ ਨੂੰ 0.5 ਤੋਂ ਵਧਾ ਕੇ 0.75 ਪ੍ਰਤੀਸ਼ਤ ਕੀਤਾ

ਓਟਵਾ/ਬਿਊਰੋ ਨਿਊਜ਼ : ਬੈਂਕ ਆਫ ਕੈਨੇਡਾ ਨੇ ਆਪਣੀਆਂ ਮੁੱਖ ਵਿਆਜ਼ ਦਰਾਂ 0.5 ਫੀਸਦੀ ਤੋਂ 0.75 ਫੀਸਦੀ ਕਰ ਦਿੱਤੀਆਂ ਹਨ। ਸਤੰਬਰ 2010 ਤੋਂ ਲੈ ਕੇ ਹੁਣ ਤੱਕ ਹੋਇਆ ਇਹ ਪਹਿਲਾ ਵਾਧਾ ਹੈ। ਗਵਰਨਰ ਸਟੀਫਨ ਪੋਲੋਜ਼ ਨੇ ਓਟਵਾ ਵਿੱਚ ਇੱਕ ਨਿਊਜ਼ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਜਿਹੜਾ ਕਦਮ ਅਸੀਂ ਅੱਜ ਚੁੱਕਿਆ …

Read More »

ਇਕ ਦੇਸ਼, ਇਕ ਟੈਕਸ ਬਨਾਮ ਜੀ ਐਸ ਟੀ

ਗੁਰਮੀਤ ਸਿੰਘ ਪਲਾਹੀ ਅੱਧੀ ਰਾਤ ਦੇ ਘੁੱਪ ਹਨੇਰੇ ਵਿੱਚ ਰਾਜਨੇਤਾ ਆਮ ਲੋਕਾਂ ਨਾਲ ਇਹੋ ਜਿਹੀਆਂ ਖੇਡਾਂ ਕਿਉਂ ਖੇਡਦੇ ਹਨ, ਜੋ ਉਨ੍ਹਾਂ ਦੇ ਜੀਵਨ ਵਿੱਚ ਦੁਸ਼ਵਾਰੀਆਂઠਭਰਦੀਆਂ ਹੋਣ? ਨਰਿੰਦਰ ਮੋਦੀ ਦੀ ਸਰਕਾਰ ਨੇ ਨੋਟ-ਬੰਦੀ ਲਾਗੂ ਕੀਤੀ,ઠਤੇ ਉਹ ਵੀ ਅੱਧੀ ਰਾਤ ਨੂੰ ਅਤੇ ਲੋਕਾਂ ਨੂੰ ਲੰਮਾ ਸਮਾਂ ਹੱਥ-ਪੈਰ ਮਾਰਦੇ ਵੇਖਿਆ ਗਿਆ। ਸਿਵਾਏ ਔਖਿਆਈਆਂ …

Read More »

ਸੁਪਰੀਮ ਕੋਰਟ ਦੀ ਪੰਜਾਬ ਨੂੰ ਹਰਿਆਣਾ ਨਾਲ ਸੁਲ੍ਹਾ ਕਰਨ ਦੀ ਸਲਾਹ ਤੇ ਨਾਲ ਹੀ ਹਦਾਇਤ

ਬਣਾਓ ਐਸ. ਵਾਈ. ਐਲ. ਨਹਿਰ ਕਿਹਾ : ਜਦ ਹਰਿਆਣਾ ਨੇ ਆਪਣੇ ਹਿੱਸੇ ਦੀ ਨਹਿਰ ਬਣਾ ਦਿੱਤੀ ਤਾਂ ਤੁਸੀਂ ਕਿਉਂ ਨਹੀਂ ਬਣਾ ਰਹੇ ਤਾੜਨਾ : ਜਦੋਂ ਤੱਕ ਮਾਮਲਾ ਕੋਰਟ ਵਿਚ ਹੈ ਕੋਈ ਵੀ ਰੋਸ ਮੁਜ਼ਾਹਰਾ ਜਾਂ ਪ੍ਰਦਰਸ਼ਨ ਨਾ ਕੀਤਾ ਜਾਵੇ ਸਲਾਹ : ਕੇਂਦਰ ਦੋ ਮਹੀਨਿਆਂ ‘ਚ ਦੋਵੇਂ ਸੂਬਿਆਂ ਦਰਮਿਆਨ ਸੁਲ੍ਹਾ ਕਰਾਉਣ …

Read More »