Breaking News
Home / 2017 / July / 07

Daily Archives: July 7, 2017

ਨਵੀਂ ਟਰਾਂਸਪੋਰਟ ਨੀਤੀ ਤਹਿਤ ਪੰਜਾਬ ਸਰਕਾਰ ਨੇ ਬਾਦਲ ਪਰਿਵਾਰ ਦੀਆਂ 75 ਲਗਜ਼ਰੀ ਬੱਸਾਂ ਦੇ ਰੂਟ ਪਰਮਿਟ ਕੀਤੇ ਰੱਦ

ਕਾਂਗਰਸੀ ਆਗੂਆਂ ਦੀਆਂ ਬੱਸਾਂ ਦੇ ਰੂਟ ਪਰਮਿਟ ਵੀ ਹੋਏ ਰੱਦ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਸਰਕਾਰ ਨੇ ਬਾਦਲ ਪਰਿਵਾਰ ਦੀਆਂ 75 ਇੰਟੈਗਰਲ ਲਗਜ਼ਰੀ ਬੱਸਾਂ ਦੇ ਰੂਟ ਪਰਮਿਟ ਰੱਦ ਕਰ ਦਿੱਤੇ ਹਨ। ਸਰਕਾਰ ਨੇ ਇਹ ਕਾਰਵਾਈ ਨਵੀਂ ਟਰਾਂਸਪੋਰਟ ਨੀਤੀ ਤਹਿਤ ਕੀਤੀ ਹੈ। ਇਸ ਨੀਤੀ ਤਹਿਤ ਕਾਂਗਰਸੀ ਆਗੂਆਂ ਦੀਆਂ ਬੱਸਾਂ ਨੂੰ ਵੀ ਬਖਸ਼ਿਆ ਨਹੀਂ …

Read More »

ਕਾਂਗਰਸ ਨੇ ਜੀਐਸਟੀ ਨੂੰ ਦੱਸਿਆ ਕਮੀਆਂ ਨਾਲ ਭਰਿਆ

ਕਾਰੋਬਾਰੀਆਂ ਅਤੇ ਵਪਾਰੀਆਂ ‘ਚ ਚਿੰਤਾ ਦਾ ਮਾਹੌਲ ਨਵੀਂ ਦਿੱਲੀ/ਬਿਊਰੋ ਨਿਊਜ਼ ਕਾਂਗਰਸ ਨੇ ਇਕ ਜੁਲਾਈ ਤੋਂ ਲਾਗੂ ਜੀਐੱਸਟੀ ਟੈਕਸ ਕਾਨੂੰਨ ਨੂੰ ਕਮੀਆਂ ਨਾਲ ਭਰਿਆ ਦੱਸਦੇ ਹੋਏ ਕਿਹਾ ਕਿ ਇਹ ਇਕ ਦੇਸ਼ ਇਕ ਟੈਕਸ ਦੀ ਕਲਪਨਾ ਨਾਲ ਮਜ਼ਾਕ ਹੈ। ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਨੇ ਕਿਹਾ ਕਿ ਤਿੰਨ ਦੀ ਥਾਂ ਬਹੁਪੱਧਰੀ ਟੈਕਸ …

Read More »

ਭਾਰਤ ਦੀ ਨਕਲ ਕਰਨ ਲੱਗਾ ਪਾਕਿ

ਵਾਘਾ ਬਾਰਡਰ ‘ਤੇ ਲਗਾਏਗਾ 400 ਫੁੱਟ ਉਚਾ ਝੰਡਾ ਅੰਮ੍ਰਿਤਸਰ/ਬਿਊਰੋ ਨਿਊਜ਼ ਭਾਰਤ ਵਲੋਂ ਅਟਾਰੀ ਵਿਚ ਭਾਰਤ-ਪਾਕਿ ਸਰਹੱਦ ‘ਤੇ 350 ਫੁੱਟ ਉਚਾ ਤਿਰੰਗਾ ਲਗਾਏ ਜਾਣ ਤੋਂ ਬਾਅਦ ਹੁਣ ਪਾਕਿਸਤਾਨ ਭਾਰਤ ਦੀ ਨਕਲ ਕਰਨ ਦੀ ਤਿਆਰੀ ਕਰ ਰਿਹਾ ਹੈ। ਜਾਣਕਾਰੀ ਅਨੁਸਾਰ ਪਾਕਿਸਤਾਨ ਵਾਘਾ ਸਰਹੱਦ ‘ਤੇ ਭਾਰਤ ਦੇ ਝੰਡੇ ਤੋਂ ਵੀ ਉਚਾ ਝੰਡਾ ਲਗਾਉਣ …

Read More »

ਪੰਜਾਬੀਆਂ ਨੇ ਰਲ ਮਿਲ ਕੇ ਮਨਾਇਆ ਕੈਨੇਡਾ ਡੇਅ

ਪੈਰਿਟੀ ਰੋਡ ਵਿਖੇ ਮਨਾਏ ਕੈਨੇਡਾ ਡੇਅ ‘ਤੇ ਸੰਤ ਸੀਚੇਵਾਲ ਵੀ ਪਹੁੰਚੇ ਬਰੈਂਪਟਨ/ਬਿਊਰੋ ਨਿਊਜ਼ ਬਰੈਂਪਟਨ ਦੇ ਪੈਰਿਟੀ ਰੋਡ ਨੇੜਲੇ ਪੰਜਾਬੀਆਂ ਨੇ ਨਵੇਂ ਬਣੇ ਪਾਰਕ ਵਿਚ ਰਲ ਮਿਲ ਕੇ ‘ਕੈਨੇਡਾ ਡੇਅ’ ਮਨਾਇਆ ਜਿਸ ਵਿਚ ਸਮਾਜ ਸੇਵੀ ਕੰਮਾਂ ਲਈ ਜਾਣੇ ਜਾਂਦੇ ਸੰਤ  ਬਲਬੀਰ ਸਿੰਘ ਸੀਚੇਵਾਲ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ।  ਉਨ੍ਹਾਂ ਦੇ ਨਾਲ …

Read More »

ਕੈਨੇਡਾ-150 ਮਨਾਉਣ ਲਈ ‘ਮਸਕੌਟਾ ਚੇਅਰਜ਼’ ਤੋਂ ਪਰਦਾ ਹਟਾਇਆ

ਬਰੈਂਪਟਨ/ਬਿਊਰੋ ਨਿਊਜ਼:  ਇਸ ਵੀਕ-ਐਂਡ ‘ਤੇ ਕੈਨੇਡਾ ਡੇਅ ਮਨਾਉਣ ਲਈ ਬਰੈਂਪਟਨ-ਵਾਸੀ ਜਦੋਂ ਚਿੰਗੂਆਕੂਜ਼ੀ ਪਾਰਕ ਵਿਚ ਇਕੱਠੇ ਹੋਏ ਤਾਂ ਉੱਥੇ ‘ਕੈਨੇਡਾ-150 ਮਸਕੌਟਾ ਚੇਅਰਜ ਪ੍ਰਜੈੱਕਟ’ ਤੋਂ ਪਰਦਾ ਹਟਾਉਣ ਦੀ ਰਸਮ ਬੜੇ ਦਿਲਚਸਪ ਢੰਗ ਨਾਲ ਕੀਤੀ ਗਈ। ਕੁਰਸੀਆਂ ਉੱਪਰ ਪਾਏ ਗਏ ਪਰਦਿਆਂ ਨੂੰ ਪਾਰਲੀਮੈਂਟ ਮੈਂਬਰਾਂ ਸੋਨੀਆ ਸਿੱਧੂ ਤੇ ਕਮਲ ਖਹਿਰਾ, ਬਰੈਂਪਟਨ ਦੀ ਮੇਅਰ ਲਿੰਡਾ …

Read More »

ਆਹਲੂਵਾਲੀਆ ਐਸੋਸੀਏਸ਼ਨ ਦੀ ਪਰਿਵਾਰਕ ਪਿਕਨਿਕ ਵਿੱਚ ਭਾਰੀ ਰੌਣਕਾਂ

ਮਿਸੀਸਾਗਾ/ਬਿਊਰੋ ਨਿਊਜ਼ ਕੈਨੇਡਾ ਦੇ 150ਵੇਂ ਜਨਮ ਦਿਨ ਤੇ ਆਹਲੂਵਾਲੀਆ ਐਸੋਸੀਏਸ਼ਨ ਵਲੋਂ ਮਿਸੀਸਾਗਾ ਦੇ ਐਰਿਨਡੇਲ ਪਾਰਕ ਵਿੱਚ 1 ਜੁਲਾਈ ਨੂੰ ਤੀਜੀ ਪਰਿਵਾਰਕ ਪਿਕਨਿਕ ਮਨਾਈ ਗਈ। ਇਸ ਪਿਕਨਿਕ ਵਿੱਚ ਇੱਕ ਦੂਜੇ ਨੂੰ ਕੈਨੇਡਾ ਡੇਅ ਦੀ ਵਧਾਈ ਦਿੰਦਿਆਂ ਅਤੇ ਦੂਜੇ ਪਰਿਵਾਰਾਂ ਨੂੰ ਮਿਲ ਕੇ ਖੁਸ਼ੀਆਂ ਭਰਿਆ ਦਿਨ ਮਨਾਇਆ ਗਿਆ। ਐਸੋਸੀਏਸ਼ਨ ਦੇ ਪ੍ਰਧਾਨ ਅਤੇ …

Read More »

ਗੁਰਦੁਆਰਾ ਮੌ-ਸਾਹਿਬ ਦਾ ਇਤਿਹਾਸਿਕ ਜੋੜ ਮੇਲਾ ਟੋਰਾਂਟੋ ਵਿਚ 7,8 ਅਤੇ 9 ਜੁਲਾਈ ਨੂੰ

ਬਰੈਂਪਟਨ/ਬਿਊਰੋ ਨਿਊਜ਼ : ਪੰਜਾਬ ਦੇ ਜ਼ਿਲ੍ਹਾ ਜਲੰਧਰ ਦੀ ਤਹਿਸੀਲ ਫ਼ਿਲੌਰ ਦੇ ਮਸ਼ਹੂਰ ਪਿੰਡ ਮੌ-ਸਾਹਿਬ ਵਿਖੇ ਮਨਾਏ ਜਾਂਦੇ ਸਾਲਾਨਾ ਜੋੜ ਮੇਲੇ ਨੂੰ ਟੋਰਾਂਟੋ ਵਿਖੇ ਇਸ ਸਾਲ 7, 8 ਅਤੇ 9 ਜੁਲਾਈ ਨੂੰ ਮਨਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਗੁਰਦੁਆਰਾ ਮੌ -ਸਾਹਿਬ ਜਿਸ ਦੀ ਇਤਿਹਾਸਿਕ ਮਹੱਤਤਾ ਗੁਰੂ ਅਰਜਨ ਦੇਵ ਜੀ ਦੇ …

Read More »

ਤਰਕਸ਼ੀਲ ਸੁਸਾਇਟੀ ਵਲੋਂ ਪ੍ਰੋਫੈਸਰ ਔਲਖ ਨੂੰ ਸ਼ਰਧਾਂਜਲੀ ਦੇਣ ਲਈ ਸਮਾਗਮ 8 ਜੁਲਾਈ ਨੂੰ

ਬਰੈਂਪਟਨ/ਬਿਊਰੋ ਨਿਊਜ਼ : ਨੌਰਥ ਅਮਰੀਕਨ ਤਰਕਸ਼ੀਲ ਸੋਸਾਇਟੀ ਓਨਟਾਰੀਓ ਵਲੋਂ ਹਮਖਿਆਲੀ ਜਥੇਬੰਦੀਆਂ ਦੇ ਸਹਿਯੋਗ ਨਾਲ ਕਿਸਾਨਾਂ ਅਤੇ ਮਜ਼ਦੂਰਾਂ ਦੇ ਦੁੱਖ ਦਰਦ ਨੂੰ ਸਮਝਣ ਅਤੇ ਅਪਣੇ ਇਨਕਲਾਬੀ ਨਾਟਕਾਂ ਰਾਹੀ ਉਨ੍ਹਾਂ ਦੇ ਮਸਲਿਆਂ ਨੂੰ ਪੇਸ਼ ਕਰਨ ਦੇ ਮਾਹਿਰ ਨਾਟਕਕਾਰ ਪ੍ਰੋਫੈਸਰ ਅਜਮੇਰ ਸਿੰਘ ਔਲਖ ਨੂੰ ਸ਼ਰਧਾਂਜਲੀ  ਦੇਣ ਲਈ 8 ਜੁਲਾਈ 2017, ਸ਼ਨਿਚਰਵਾਰ ਨੂੰ ਸਵੇਰੇ …

Read More »

ਵਿੱਕ ਢਿੱਲੋਂ ਵੱਲੋਂ ਕੈਨੇਡਾ ਅਤੇ ਓਨਟਾਰੀਓ ਦਾ 150ਵਾਂ ਦਿਵਸ ਮਨਾਉਣ ਲਈ ਸਾਲਾਨਾ ਕਮਿਊਨਿਟੀ ਬਾਰਬੀਕਿਊ 9 ਜੁਲਾਈ ਨੂੰ

ਬਰੈਂਪਟਨ/ਬਿਊਰੋ ਨਿਊਜ਼ : ਐਮ ਪੀ ਪੀ ਵਿੱਕ ਢਿੱਲੋਂ ਵੱਲੋਂ ਐਤਵਾਰ, ਜੁਲਾਈ 9, 2017 ਨੂੰ ਦੁਪਿਹਰ 1:00 ਵਜੇ ਤੋਂ ਲੈ ਕੇ 4:00 ਵਜੇ ਤੱਕ ਗਾਰਡਨ ਸਕਵੇਅਰ, (ਰੋਜ਼ ਥੀਏਟਰ ਦੇ ਬਾਹਰ) ਬਰੈਂਪਟਨ ਵਿਚ ਕਮਊਨਿਟੀ ਬਾਰਬੀਕਿਊ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਇਕ ਫਰੀ ਈਵੈਂਟ ਹੈ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ: ਫੋਨ: …

Read More »

ਘੁਡਾਣੀ ਨਗਰ ਨਿਵਾਸੀਆਂ ਵੱਲੋ ਸਲਾਨਾ ਪਿਕਨਿਕ 16 ਜੁਲਾਈ ਨੂੰ

ਬਰੈਂਪਟਨ : ਛੇਵੇਂ ਗੁਰੂ ਸ਼੍ਰੀ ਗੁਰੁ ਹਰਗੋਬਿੰਦ ਸਾਹਿਬ ਦੀ ਚਰਨਛੋਹ ਪ੍ਰਾਪਤ ਲੁਧਿਆਣਾ ਜ਼ਿਲ੍ਹੇ ਦੇ ਨਾਮਵਾਰ ਪਿੰਡ ਘੁਡਾਣੀ ਨਿਵਾਸੀਆਂ ਵੱਲੋ ਗਰਮੀਆਂ ਦੇ ਮੌਸਮ ਦੌਰਾਨ ਇਕ ਦਿਨਾ ਪਿਕਨਿਕ ਦੀ ਰਵਾਇਤ ਨੂੰ ਅੱਗੇ ਤੋਰਦਿਆਂ ਘੁਡਾਣੀ ਨਿਵਾਸੀਆਂ ਵੱਲੋਂ ਸੰਨ 2017 ਪਿਕਨਿਕ ਦਾ ਆਯੋਜਨ 16 ਜੁਲਾਈ ਦਿਨ ਐਤਵਾਰ ਨੂੰ ਕੀਤਾ ਜਾ ਰਿਹਾ ਹੈ। ਇਹ ਪਿਕਨਿਕ …

Read More »