Breaking News
Home / 2017 / July / 06

Daily Archives: July 6, 2017

ਸਰਹੱਦ ‘ਤੇ ਤਣਾਅ ਦਾ ਜੀ-20 ‘ਤੇ ਅਸਰ

ਭਾਰਤ ਅਤੇ ਚੀਨ ਦੀ ਵੱਖਰੇ ਤੌਰ ‘ਤੇ ਨਹੀਂ ਹੋਵੇਗੀ ਕੋਈ ਮੁਲਾਕਾਤ ਬੀਜਿੰਗ/ਬਿਊਰੋ ਨਿਊਜ਼ ਭਾਰਤ ਅਤੇ ਚੀਨ ਵਿਚਕਾਰ ਸਰਹੱਦ ‘ਤੇ ਤਣਾਅ ਅਜੇ ਵੀ ਬਰਕਰਾਰ ਹੈ। ਅਜਿਹੇ ਤਣਾਅਪੂਰਨ ਮਾਹੌਲ ਦੇ ਚੱਲਦੇ ਹੋਏ ਜਰਮਨੀ ਦੇ ਹੈਮਬਰਗ ਵਿਚ ਭਲਕੇ 7 ਜੁਲਾਈ ਨੂੰ ਹੋਣ ਵਾਲੇ ਜੀ-20 ਸਿਖਰ ਸੰਮੇਲਨ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨ …

Read More »

ਮਹਿਲਾ ਨੂੰ ਗਾਲ੍ਹਾਂ ਕੱਢਣ ਦੇ ਦੋਸ਼ ਤਹਿਤ ਦਿੱਲੀ ਵਿਚ ‘ਆਪ’ ਦੇ ਤਿੰਨ ਵਿਧਾਇਕ ਖਿਲਾਫ ਕੇਸ ਦਰਜ

ਅਮਾਨਤਉੱਲਾ ਖਾਨ, ਸੋਮਨਾਥ ਭਾਰਤੀ ਤੇ ਜਰਨੈਲ ਸਿੰਘ ਖ਼ਿਲਾਫ ਹੋਇਆ ਕੇਸ ਨਵੀਂ ਦਿੱਲੀ/ਬਿਊਰੋ ਨਿਊਜ਼ ਦਿੱਲੀ ਪੁਲਿਸ ਨੇ ਆਮ ਆਦਮੀ ਪਾਰਟੀ ਦੇ ਤਿੰਨ ਵਿਧਾਇਕਾਂ ਖ਼ਿਲਾਫ ਵਿਧਾਨ ਸਭਾ ਵਿਚ ਇੱਕ ਮਹਿਲਾ ਨੂੰ ਗਾਲ੍ਹਾਂ ਕੱਢਣ ਸਬੰਧੀ ਕੇਸ ਦਰਜ ਕੀਤਾ ਹੈ। ਇਸ ਮਹਿਲਾ ਨੇ ਅਮਾਨਤਉੱਲਾ ਖਾਨ, ਸੋਮਨਾਥ ਭਾਰਤੀ ਤੇ ਜਰਨੈਲ ਸਿੰਘ ਖ਼ਿਲਾਫ ਸ਼ਿਕਾਇਤ ਦਿੱਤੀ ਸੀ। …

Read More »

ਆਸ਼ੂਤੋਸ਼ ਦਾ ਡਰਾਈਵਰ ਪੂਰਨ ਸਿੰਘ ਜਾਵੇਗਾ ਸੁਪਰੀਮ ਕੋਰਟ

ਕਿਹਾ, ਆਸ਼ੂਤੋਸ਼ ਨੂੰ ਸਾਜਿਸ਼ ਤਹਿਤ ਉਸਦੇ ਕਰੀਬੀਆਂ ਨੇ ਹੀ ਮਾਰਿਆ ਚੰਡੀਗੜ੍ਹ/ਬਿਊਰੋ ਨਿਊਜ਼ ਨੂਰਮਹਿਲ ਦੇ ਡੇਰੇ ਦਿਵਿਆ ਜਯੋਤੀ ਸੰਸਥਾਨ ਦੇ ਮੁਖੀ ਆਸ਼ੂਤੋਸ਼ ਦੀ ਦੇਹ ਸੰਭਾਲ ਕੇ ਰੱਖਣ ਦੇ ਫੈਸਲੇ ਤੋਂ ਬਾਅਦ ਆਸ਼ੂਤੋਸ਼ ਦਾ ਡਰਾਈਵਰ ਪੂਰਨ ਸਿੰਘ ਸੁਪਰੀਮ ਕੋਰਟ ਦਾ ਰੁਖ਼ ਕਰੇਗਾ। ਪੂਰਨ ਸਿੰਘ ਦਾ ਕਹਿਣਾ ਹੈ ਕਿ ਆਸ਼ੂਤੋਸ਼ ਨੂੰ ਸਾਜਿਸ਼ ਤਹਿਤ …

Read More »

ਸਥਾਨਕ ਸਰਕਾਰ ਮਹਿਕਮੇ ਵਿਚ 500 ਕਰੋੜ ਦੇ ਟੈਂਡਰਾਂ ਦਾ ਘਪਲਾ

ਨਵਜੋਤ ਸਿੱਧੂ ਨੇ ਮੁਅੱਤਲ ਕੀਤੇ ਚਾਰ ਐਸ.ਈ. ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸਥਾਨਕ ਸਰਕਾਰ ਮਹਿਕਮੇ ਵਿਚ ਟੈਂਡਰਾਂ ਦੀ ਘਪਲੇਬਾਜੀ ਦਾ ਮਾਮਲਾ ਉਜਾਗਰ ਕੀਤਾ ਹੈ। ਜਿਸਦੇ ਦੋਸ਼ਾਂ ਤਹਿਤ ਮਹਿਕਮੇ ਦੇ ਚਾਰ ਸੁਪਰੀਟੈਂਡਿੰਗ ਇੰਜੀਨੀਅਰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤੇ ਗਏ ਹਨ। ਚੰਡੀਗੜ੍ਹ ਵਿਖੇ ਪੱਤਰਕਾਰ ਸੰਮੇਲਨ ਦੌਰਾਨ …

Read More »

’84 ਕਤਲੇਆਮ ਦੇ ਕੇਸ ਲੜਦਾ ਰਹਾਂਗਾ : ਫੂਲਕਾ

ਕਿਹਾ, ਕੈਬਨਿਟ ਰੈਂਕ ਦਾ ਅਹੁਦਾ ਛੱਡ ਸਕਦਾ ਹਾਂ, ਪਰ 84 ਦੇ ਕੇਸ ਨਹੀਂ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਧਾਨ ਸਭਾ ਵਿਚ ਆਮ ਆਦਮੀ ਪਾਰਟੀ ਵੱਲੋਂ ਵਿਰੋਧੀ ਧਿਰ ਦੇ ਆਗੂ ਐਚ.ਐਸ. ਫੂਲਕਾ ਨੇ ਦਾਅਵਾ ਕੀਤਾ ਹੈ ਕਿ ਉਹ 1984 ਸਿੱਖ ਕਤਲੇਆਮ ਦੇ ਕੇਸਾਂ ਲਈ ਕੈਬਨਿਟ ਰੈਂਕ ਵਾਲਾ ਅਹੁਦਾ ਛੱਡ ਸਕਦੇ ਹਨ ਪਰ ਚੌਰਾਸੀ …

Read More »

ਅੰਮ੍ਰਿਤਸਰ ‘ਚ 1984 ਵਿਚ ਸ਼ਹੀਦ ਹੋਏ ਸਿੱਖਾਂ ਦੀ ਯਾਦ ਵਿਚ ਗੈਲਰੀ ਦੀ ਕਾਰਸੇਵਾ ਹੋਈ ਸ਼ੁਰੂ

ਗਿਆਨੀ ਗੁਰਬਚਨ ਸਿੰਘ, ਪ੍ਰੋ. ਕਿਰਪਾਲ ਸਿੰਘ ਬਡੂੰਗਰ ਅਤੇ ਮਨਜੀਤ ਸਿੰਘ ਜੀਕੇ ਨੇ ਕੀਤੀ ਸ਼ਿਰਕਤ ਅੰਮ੍ਰਿਤਸਰ/ਬਿਊਰੋ ਨਿਊਜ਼ ਅੰਮ੍ਰਿਤਸਰ ਵਿਖੇ ਜੂਨ 1984 ‘ਚ ਸ਼ਹੀਦ ਹੋਏ ਸਿੱਖਾਂ ਦੀ ਯਾਦ ਵਿੱਚ ਬਣਾਈ ਜਾਣ ਵਾਲੀ ਸ਼ਹੀਦੀ ਗੈਲਰੀ ਦੀ ਕਾਰ ਸੇਵਾ ਅੱਜ ਸ਼ੁਰੂ ਕਰ ਦਿੱਤੀ ਗਈ। ਇਸ ਗੈਲਰੀ ਨੂੰ ਬਣਾਉਣ ਦੀ ਸੇਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ …

Read More »

ਜੀਐਸਟੀ ਖਿਲਾਫ ਹੋਏ ਚਮੜਾ ਕਾਰੋਬਾਰੀ

ਮਰੇ ਪਸ਼ੂ ਚੁੱਕਣੇ ਕੀਤੇ ਬੰਦ ਚੰਡੀਗੜ੍ਹ/ਬਿਊਰੋ ਨਿਊਜ਼ ਚਮੜੇ ‘ਤੇ ਪੰਜ ਫੀਸਦੀ ਜੀਐਸਟੀ ਲੱਗਣ ਤੋਂ ਬਾਅਦ ਪੂਰੇ ਪੰਜਾਬ ਦੇ ਚਮੜਾ ਕਾਰੋਬਾਰੀ ਹੜਤਾਲ ‘ਤੇ ਹਨ। ਚਮੜਾ ਵਪਾਰੀਆਂ ਨੇ ਕੰਮ ਬੰਦ ਰੱਖਣ ਦੇ ਨਾਲ-ਨਾਲ ਮਰੇ ਪਸ਼ੂ ਵੀ ਚੁੱਕਣੇ ਬੰਦ ਕਰ ਦਿੱਤੇ ਹਨ। ਇਸ ਕਾਰਨ ਡੇਅਰੀ ਕੰਪਲੈਕਸ ਵਾਲੇ ਖੇਤਰਾਂ ਵਿਚ ਮਰੇ ਪਸ਼ੂ ਸੜਕਾਂ ‘ਤੇ …

Read More »

ਕਿਸਾਨ ਖੁਦਕੁਸ਼ੀਆਂ ਬਾਰੇ ਸੁਪਰੀਮ ਕੋਰਟ ਨੇ ਕਿਹਾ

ਕਿਸਾਨੀ ਦਾ ਸੰਕਟ ਇਕਦਮ ਹੱਲ ਨਹੀਂ ਹੋ ਸਕਦਾ ਨਵੀਂ ਦਿੱਲੀ/ਬਿਊਰੋ ਨਿਊਜ਼ ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਕਿਸਾਨ ਖ਼ੁਦਕੁਸ਼ੀਆਂ ਦੇ ਮਾਮਲੇ ਨਾਲ ਰਾਤੋ-ਰਾਤ ਨਹੀਂ ਨਿਪਟਿਆ ਜਾ ਸਕਦਾ ਹੈ। ਅਦਾਲਤ ਨੇ ਸਰਕਾਰ ਦੀ ਇਹ ਬੇਨਤੀ ਮੰਨ ਲਈ ਹੈ ਕਿ ਅਸੀਂ ਇੱਕ ਸਾਲ ਵਿੱਚ ਵੱਡੇ ਕਿਸਾਨ ਪੱਖੀ ਫੈਸਲੇ ਲਵਾਂਗੇ। ਚੀਫ ਜਸਟਿਸ ਜੇ. …

Read More »