ਕਿਹਾ – ਸ਼ਮਸ਼ਾਨ ਘਾਟ ਇੰਨੇ ਵਧੀਆ ਬਣਾਵਾਂਗੇ ਕਿ ਬਜ਼ੁਰਗਾਂ ਦਾ ਮਰਨ ਨੂੰ ਕਰੇਗਾ ਦਿਲ
ਚੰਡੀਗੜ੍ਹ/ਬਿਊਰੋ ਨਿਊਜ਼
ਕਾਂਗਰਸੀ ਵਿਧਾਇਕ ਰਾਜਾ ਵੜਿੰਗ ਵਿਵਾਦਤ ਬਿਆਨ ਦੇ ਕੇ ਮੁੜ ਚਰਚਾ ਵਿਚ ਆ ਗਏ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਸ਼ਮਸ਼ਾਨ ਘਾਟ ਇੰਨੇ ਵਧੀਆ ਬਣਾ ਦੇਣਗੇ ਕਿ ਬਜ਼ੁਰਗਾਂ ਦਾ ਮਰਨ ਨੂੰ ਦਿਲ ਕਰੇਗਾ। ਅਜਿਹੇ ਬਿਆਨ ਤੋਂ ਬਾਅਦ ਰਾਜਾ ਵੜਿੰਗ ਦੀ ਚਾਰੇ ਪਾਸੇ ਤੋਂ ਆਲੋਚਨਾ ਹੋਣ ਲੱਗੀ ਹੈ।
ਆਮ ਆਦਮੀ ਪਾਰਟੀ ਦੇ ਪ੍ਰਧਾਨ ਤੇ ਸੰਗਰੂਰ ਸੰਸਦ ਮੈਂਬਰ ਭਗਵੰਤ ਨਾਲ ਨੇ ਰਾਜਾ ਵੜਿੰਗ ਦੇ ਇਸ ਬਿਆਨ ਦੀ ਸਖ਼ਤ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਇਹ ਬੇਹੱਦ ਸ਼ਰਮਨਾਕ ਬਿਆਨ ਹੈ ਤੇ ਇਸ ਤੋਂ ਕਾਂਗਰਸ ਦੀ ਘਟੀਆ ਸੋਚ ਬਾਰੇ ਪਤਾ ਚੱਲਦਾ ਹੈ ਅਤੇ ਰਾਜਾ ਵੜਿੰਗ ਲੋਕਾਂ ਨੂੰ ਮਾਰ ਕੇ ਹੀ ਖ਼ੁਸ਼ ਹੈ।
Check Also
ਨਾਗੇਸ਼ਵਰ ਰਾਓ ਹੋਣਗੇ ਪੰਜਾਬ ਵਿਜੀਲੈਂਸ ਬਿਊਰੋ ਦੇ ਨਵੇਂ ਮੁਖੀ
ਆਈਪੀਐਸ ਵਰਿੰਦਰ ਕੁਮਾਰ ਨੂੰ ਅਹੁਦੇ ਤੋਂ ਹਟਾਇਆ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਸਰਕਾਰ ਨੇ ਅੱਜ ਵੱਡਾ ਪ੍ਰਸ਼ਾਸਨਿਕ …