Breaking News
Home / 2017 / July (page 4)

Monthly Archives: July 2017

ਜਲੰਧਰ ਦੇ ਭੈਣ-ਭਰਾ ਦੀ ਅਮਰੀਕਾ ‘ਚ ਸੜਕ ਹਾਦਸੇ ਵਿਚ ਮੌਤ

ਸਿਆਟਲ/ਬਿਊਰੋ ਨਿਊਜ਼ : ਜਲੰਧਰ ਦੇ ਨਜ਼ਦੀਕ ਪਿੰਡ ਨੰਗਲ ਸ਼ਾਮਾਂ ਦੇ ਜੰਮਪਲ ਤੇ ਸਿਆਟਲ ਨਿਵਾਸੀ ਜਰਨੈਲ ਸਿੰਘ ਦੇ ਪੁੱਤਰ ਕਰਮਜੀਤ ਸਿੰਘ ਲਾਲੀ ਦੇ ਪੁੱਤਰ ਬਲਰਾਜ ਸਿੰਘ ਲਾਲੀ (19) ਤੇ ਲੜਕੀ ਕਵਨੀਤ ਕੌਰ (6) ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਗੁਰਮੁਖ ਸਿੰਘ ਤੇ ਸੁੱਚਾ ਸਿੰਘ ਧਾਲੀਵਾਲ ਨੇ ਦੱਸਿਆ ਕਿ ਬਲਰਾਜ ਸਿੰਘ …

Read More »

ਅਮਰੀਕਾ ‘ਚ H-1B ਵੀਜ਼ਾ ਪ੍ਰੀਮੀਅਮ ਪ੍ਰਕਿਰਿਆ ਫਿਰ ਸ਼ੁਰੂ

ਭਾਰਤੀ ਆਈਟੀ ਪੇਸ਼ੇਵਰਾਂ ਵਿਚ ਲੋਕਪ੍ਰਿਆ ਹੈ ਐੱਚ-1ਬੀ ਵੀਜ਼ਾ ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਨੇ ਭਾਰਤੀ ਸਾਫਟਵੇਅਰ ਪੇਸ਼ੇਵਰਾਂ ਵਿਚ ਲੋਕਪ੍ਰਿਆ ਐੱਚ1ਬੀ ਵੀਜ਼ਾ ਪ੍ਰਕਿਰਿਆ ਵਿਚ ਤੇਜ਼ੀ ਲਿਆਉਣ ਦਾ ਐਲਾਨ ਕੀਤਾ ਹੈ। ਉੱਚ ਕੁਸ਼ਲਤਾ ਪ੍ਰਾਪਤ ਵਿਦੇਸ਼ੀ ਪੇਸ਼ੇਵਰਾਂ ਨੂੰ ਦਿੱਤੇ ਜਾਣ ਵਾਲੇ ਇਸ ਵੀਜ਼ਾ ਦੀਆਂ ਕੁਝ ਸ਼੍ਰੇਣੀਆਂ ਨੂੰ ਅਮਰੀਕੀ ਸੰਸਦ ਵੱਲੋਂ ਤੈਅ ਕੀਤੀ ਗਈ ਸੀਮਾ …

Read More »

ਆਸਟਰੇਲੀਆ ‘ਚ ਪੰਜਾਬੀ ਜਤਿੰਦਰਪਾਲ ਸਿੰਘ ਵੜੈਚ ਨੂੰ ਮਿਲਿਆ ਸਰਬੋਤਮ ਲੈਕਚਰਾਰ ਦਾ ਪੁਰਸਕਾਰ

ਮੈਲਬੌਰਨ: ਆਸਟਰੇਲੀਆ ਵਿਚ ਪੱਗ ਦੀ ਸ਼ਾਨ ਉਸ ਵਕਤ ਹੋਰ ਵੀ ਉੱਚੀ ਹੋ ਗਈ ਜਦ ਇਸ ਸਾਲ ਦਾ ਸਰਬੋਤਮ ਲੈਕਚਰਾਰ ਦਾ ਪੁਰਸਕਾਰ ਸੀਨੀਅਰ ਲੈਕਚਰਾਰ ਜਤਿੰਦਰਪਾਲ ਸਿੰਘ ਵੜੈਚ ਨੇ ਆਪਣੇ ਨਾਮ ਕਰ ਲਿਆ। ਪੰਜਾਬ ਦੇ ਘੁੱਗ ਵੱਸਦੇ ਕਸਬੇ ਖਰੜ, ਜ਼ਿਲ੍ਹਾ ਸਾਹਿਬਜਾਦਾ ਅਜੀਤ ਸਿੰਘ ਨਗਰ ਦੇ ਜੰਮਪਲ ਵੜੈਚ 1998 ਤੋਂ ਅਧਿਆਪਨ ਦੇ ਖੇਤਰ …

Read More »

ਭਾਰਤੀ ਵੀ ਨਿਊਜ਼ੀਲੈਂਡ ਦੇ ਅਮੀਰਜ਼ਾਦਿਆਂ ‘ਚ ਸ਼ਾਮਲ

ਆਕਲੈਂਡ/ਬਿਊਰੋ ਨਿਊਜ਼ : ਨਿਊਜ਼ੀਲੈਂਡ ਦੇ ਅਮੀਰਜ਼ਾਦਿਆਂ ਦੀ ਤਾਜ਼ਾ ਸੂਚੀ ਵਿਚ ਹੁਣ ਭਾਰਤੀ ਵੀ ਸ਼ਾਮਲ ਹੋ ਗਏ ਹਨ। ਨੈਸ਼ਨਲ ਬਿਜਨਸ ਰੀਵਿਊ ਸੰਸਥਾ ਲੰਘੇ ਕਈ ਸਾਲਾਂ ਤੋਂ ਨਿਊਜ਼ੀਲੈਂਡ ਦੇ ਅਮੀਰਜ਼ਾਦਿਆਂ ਦੀ ਲਿਸਟ ਜਾਰੀ ਕਰਦੀ ਹੈ। ਪਹਿਲੇ 10 ਅਮੀਰਜ਼ਾਦਿਆਂ ਵਿਚ ਪਹਿਲੇ ਨੰਬਰ ‘ਤੇ ਪ੍ਰਸਿੱਧ ਬਿਜਨਸਮੈਨ ਗ੍ਰਾਇਮੀ ਹਾਰਟ ਹਨ, ਜਿਨ੍ਹਾਂ ਦੀ ਕੁੱਲ ਦੌਲਤ 7.5 …

Read More »

ਸਿੱਖ ਬੀਬੀਆਂ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਚ ਕੀਰਤਨ ਦੀ ਇਜਾਜ਼ਤ ਮਿਲੇ

ਵਾਸ਼ਿੰਗਟਨ/ਬਿਊਰੋ ਨਿਊਜ਼ : ਸਿੱਖ-ਅਮਰੀਕੀ ਬੀਬੀਆਂ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਚ ਕੀਰਤਨ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਕਿਉਂਕਿ ਸਿੱਖ ਧਰਮ ਵਿਚ ਔਰਤਾਂ ਨੂੰ ਵਿਸ਼ੇਸ਼ ਸਥਾਨ ਦਿੱਤਾ ਗਿਆ ਹੈ। ਵਾਸ਼ਿੰਗਟਨ ਦੇ ਮੈਰੀਲੈਂਡ ਇਲਾਕੇ ਵਿਚ ਅਮਰੀਕਾ ਤੇ ਕੈਨੇਡਾ ਤੋਂ ਇਕੱਠੇ ਹੋਏ ਸੱਤ ਤੋਂ 17 ਸਾਲ ਦੇ ਲਗਪਗ …

Read More »

ਪੰਜਾਬ ਅੰਦਰ ਪੀੜਤ ਕਿਸਾਨਾਂ ਦੀ ਮੱਦਦ ਲਈ “ਸਹਾਇਤਾ” ਵਜੋਂ ਤੀਸਰਾ ਸਲਾਨਾ ਫੰਡ ਇਕੱਤਰ 29 ਜੁਲਾਈ ਨੂੰ ਸੈਕਰਾਮੈਂਟੋ ‘ਚ

ਸੈਕਰਾਮੈਂਟੋ, ਕੈਲੇਫੋਰਨੀਆ/ਹੁਸਨ ਲੜੋਆ ਬੰਗਾ “ਸਹਾਇਤਾ” ਸੰਸਥਾ ਜੋ ਪਿਛਲੇ ਬਾਰਾਂ ਸਾਲਾਂ ਤੋਂ ਪੂਰੇ ਭਾਰਤ ਅੰਦਰ ਬੇਸਹਾਰਾ ਬਜ਼ੁਰਗ ਅਤੇ ਬੱਚਿਆਂ ਨੂੰ ਆਸਰਾ ਦਿੰਦੀ ਆ ਰਹੀ ਹੈ। ਪਿਛਲੇ ਦੋ ਸਾਲਾਂ ਦੇ ਸਫਲ ਤਜ਼ਰਬੇ ਪਿਛੋਂ ਐਤਕੀਂ ਫੇਰ ਸਹਾਇਤਾ ਸੰਸਥਾ ਸੈਕਰਾਮੈਂਟੋ ਏਰੀਏ ਵਿੱਚ ਤੀਸਰਾ ਸਲਾਨਾ ਫੰਡ ਰੇਜ਼ਰ 29 ਜੁਲਾਈ ਨੂੰ ਸਥਾਨਕ ਮਾਇਡੂ ਕਮਿਉਂਨਟੀ ਸੈਂਟਰ ਰੋਜ਼ਵਿੱਲ …

Read More »

‘ਦ ਬਲੈਕ ਪ੍ਰਿੰਸ’ ਦੀ ਚਰਚਾ ਤੋਂ ਬਾਅਦ ਮਹਾਰਾਜਾ ਦਲੀਪ ਸਿੰਘ ਦੇ ਅੰਤਿਮ ਸਸਕਾਰ ਦਾ ਮਾਮਲਾ ਭਖਿਆ

ਲੰਡਨ : ਮਹਾਰਾਜਾ ਦਲੀਪ ਸਿੰਘ ਦੇ ਜੀਵਨ ‘ਤੇ ਆਧਾਰਿਤ ਬਣੀ ਫਿਲਮ ‘ਦ ਬਲੈਕ ਪ੍ਰਿੰਸ’ ਦੀ ਚਰਚਾ ਤੋਂ ਬਾਅਦ ਮਹਾਰਾਜਾ ਦਲੀਪ ਸਿੰਘ ਦੀਆਂ ਅਸਥੀਆਂ ਪੰਜਾਬ ਲਿਜਾਣ ਅਤੇ ਸਿੱਖ ਮਰਿਆਦਾ ਅਨੁਸਾਰ ਉਹਨਾਂ ਦਾ ਅੰਤਿਮ ਸਸਕਾਰ ਕਰਨ ਦਾ ਮਾਮਲਾ ਇਕ ਵਾਰ ਫਿਰ ਚਰਚਾ ਵਿਚ ਆ ਗਿਆ ਹੈ। ਮਹਾਰਾਜਾ ਦਲੀਪ ਸਿੰਘ ਦੀ ਜ਼ਿੰਦਗੀ ਦਾ …

Read More »

ਕੈਰਾਬਰੈਮ ਦੇ ਪਹਿਲੇ ਪੰਜਾਬ ਪੈਵੀਲੀਅਨ ਨੂੰ ਮਿਲੀ ਜ਼ਬਰਦਸਤ ਕਾਮਯਾਬੀ

ਤਿੰਨ ਦਿਨਾਂ ਦੌਰਾਨ 7000 ਤੋਂ ਵੱਧ ਲੋਕਾਂ ਨੇ ਪੈਵੀਲੀਅਨ ਦਾ ਦੌਰਾ ਕੀਤਾ ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਦੇ ਮਲਟੀਕਲਚਰਲ ਫੈਸਟੀਵਲ ਕੈਰਾਬਰੈਮ ਵੱਲੋਂ ਇਸ ਵਾਰ ਪਹਿਲੀ ਵਾਰ ਪੇਸ਼ ਕੀਤੇ ਗਏ ਪੰਜਾਬ ਪੈਵੀਲੀਅਨ ਨੂੰ ਮਿਲੇ ਜਬਰਦਸਤ ਹੁੰਗਾਰੇ ਤੋਂ ਫੈਸਟੀਵਲ ਦੇ ਪ੍ਰਬੰਧਕ ਖੁਸ਼ ਹਨ। ਮੀਡੀਆ ਵਿੱਚ ਪੰਜਾਬ ਪੈਵੀਲੀਅਨ ਨੂੰ ਲੈ ਕੇ ਉੱਠੇ ਵਿਵਾਦ ਦੇ …

Read More »

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਡਾ. ਅਮਰਜੀਤ ਸਿੰਘ ਦੀ ਪੁਸਤਕ ‘ਹਨੇਰਾ ਸਵੇਰਾ’ ਲੋਕ-ਅਰਪਿਤ

ਕੁਲਜੀਤ ਮਾਨ ਨੇ ਪੜ੍ਹਿਆ ਪਰਚਾ ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 23 ਜੁਲਾਈ ਨੂੰ ਗੁਰੂ ਤੇਗ਼ ਬਹਾਦਰ ਇੰਟਰਨੈਸ਼ਨਲ ਸਕੂਲ ਵਿਚ  ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਕਰਵਾਏ ਮਾਸਿਕ ਸਮਾਗ਼ਮ ਵਿੱਚ ਡਾ. ਅਮਰਜੀਤ ਸਿੰਘ ਦੀ ਪੁਸਤਕ ‘ਹਨੇਰਾ ਸਵੇਰਾ’ ਲੋਕ-ਅਰਪਿਤ ਕੀਤੀ ਗਈ। ਸਭਾ ਦੇ ਸਰਗ਼ਰਮ ਮੈਂਬਰ ਕੁਲਜੀਤ ਮਾਨ ਵੱਲੋਂ ਪੁਸਤਕ ਉੱਪਰ ਵਿਸਤ੍ਰਿਤ ਪਰਚਾ …

Read More »

ਬਲੈਕ ਓਕ ਸੀਨੀਅਰਜ਼ ਕਲੱਬ ਨੇ ਕੈਨੇਡਾ ਦਿਵਸ ਮਨਾਇਆ

ਬਰੈਂਪਟਨ : ਬਲੈਕ ਓਕ ਸੀਨੀਅਰਜ਼ ਕਲੱਬ ਬਰੈਂਪਟਨ ਦੇ ਪ੍ਰਬੰਧਕਾਂ ਨੇ ਸਾਰੇ ਸਾਥੀਆਂ ਨਾਲ ਮਿਲ ਕੇ ਮਿਤੀ 15 ਜੁਲਾਈ 2017 ਨੂੰ ਬਲਿਊ ਓਕ ਪਾਰਕ ਵਿਖੇ ਸ਼ਾਮ 4.00 ਤੋਂ 7.00 ਵਜੇ ਤੱਕ ਕੈਨੇਡਾ ਦਾ 150ਵਾਂ ਦਿਵਸ ਮਨਾਉਣ ਲਈ ਇਕ ਪ੍ਰਭਾਵਸ਼ਾਲੀ ਪ੍ਰੋਗਰਾਮ ਕੀਤਾ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਕਲੱਬ ਦੇ ਪ੍ਰਧਾਨ ਆਤਮਾ ਸਿੰਘ …

Read More »