Breaking News
Home / 2017 (page 54)

Yearly Archives: 2017

ਤੇਗ ਬਹਾਦਰ ਸੀ ਕ੍ਰਿਆਕਰੀ ਨ ਕਿਨਹੂੰ ਆਨ

ਤਲਵਿੰਦਰ ਸਿੰਘ ਬੁੱਟਰ ਪਹਿਲੇ ਪਾਤਸ਼ਾਹਸ੍ਰੀ ਗੁਰੂ ਨਾਨਕਦੇਵਸਾਹਿਬ ਨੇ ਜਦ ਸਿੱਖ ਧਰਮਪ੍ਰਗਟਕੀਤਾ ਤਾਂ ਸਿੱਖੀ ਮਹਿਲਦੀਪਹਿਲੀ ਇੱਟ ਕੁਰਬਾਨੀਦੀ ਹੀ ਰੱਖੀ। ਧਰਮਪ੍ਰਤੀਕੁਰਬਾਨੀ ਤੇ ਸ਼ਹਾਦਤਦਾਸੰਕਲਪਉਨ੍ਹਾਂ ਨੇ ਹੀ ਰੌਸ਼ਨ ਕੀਤਾ। ਸ਼ਹੀਦੀ ਦੇ ਇਤਿਹਾਸਵਿਚ ਸਿੱਖ ਕੌਮ ਦਾਸਥਾਨਬਹੁਤ ਉੱਚਾ ਤੇ ਮਹਾਨ ਹੈ। ਪੰਜਵੇਂ ਤੇ ਨੌਵੇਂ ਜਾਮੇ ਵਿਚਸ੍ਰੀ ਗੁਰੂ ਅਰਜਨਦੇਵ ਜੀ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਭਾਵਦਾਦੇ …

Read More »

ਭਾਰਤ-ਅਮਰੀਕਾ ਵੱਡੇ ਭਾਈਵਾਲ

ਅਮਰੀਕੀ ਰਾਸ਼ਟਰਪਤੀ ਦੀ ਬੇਟੀ ਸੰਮੇਲਨ ‘ਚ ਅਮਰੀਕੀ ਵਫਦ ਦੀ ਅਗਵਾਈ ਕਰੇਗੀ ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਬੇਟੀ ਤੇ ਸਲਾਹਕਾਰ ਇਵਾਂਕਾ ਟਰੰਪ ਨੇ ਵਿਸ਼ਵ ਸਨਅਤੀ ਸੰਮੇਲਨ (ਜੀਈਐਸ) 2017 ਨੂੰ ਭਾਰਤ ਤੇ ਅਮਰੀਕਾ ਦੀ ਪੱਕੀ ਦੋਸਤੀ ਦਾ ਨਮੂਨਾ ਦੱਸਿਆ। ਇਵਾਂਕਾ ਸੰਮੇਲਨ ਵਿਚ ਉਚ ਪੱਧਰੀ ਅਮਰੀਕੀ ਵਫਦ ਦੀ ਅਗਵਾਈ ਕਰੇਗੀ। ਪ੍ਰਧਾਨ …

Read More »

ਸਾਊਦੀ ਅਰਬ ਦੇ ਸ਼ੇਖ ਦੇ ਜਾਲ ‘ਚੋਂ ਨਿਕਲ ਕੇ ਪਿੰਡ ਪਰਤੀ ਰੀਨਾ

ਟਾਂਡਾ/ਬਿਊਰੋ ਨਿਊਜ਼ ਰੁਜ਼ਗਾਰ ਦੀ ਭਾਲ ਵਿੱਚ ਸਾਊਦੀ ਅਰਬ ਗਈ ਟਾਂਡਾ ਦੇ ਪਿੰਡ ਬੋਦਲ ਕੋਟਲੀ ਦੀ ਰੀਨਾ, ਜੋ ਕਿ ਉੱਥੋਂ ਦੇ ਇੱਕ ਸ਼ੇਖ ਦੇ ਚੁੰਗਲ ਵਿੱਚ ਫਸੀ ਹੋਈ ਸੀ, ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੇ ਆਮ ਆਦਮੀ ਪਾਰਟੀ ਦੇ ਲੋਕ ਸਭਾ ਮੈਂਬਰ ਭਗਵੰਤ ਮਾਨ ਦੇ ਯਤਨਾਂ ਸਦਕਾ ਆਪਣੇ ਪਿੰਡ ਪੁੱਜ ਗਈ। …

Read More »

ਬਰਤਾਨੀਆ ‘ਚ ਹਵਾਈ ਹਾਦਸਾ, ਭਾਰਤੀ ਮੂਲ ਦੇ ਦੋ ਵਿਅਕਤੀਆਂ ਦੀ ਮੌਤ

ਲੰਡਨ : ਦੱਖਣੀ ਪੂਰਬੀ ਇੰਗਲੈਂਡ ਵਿਚ ਇਥ ਹਲਕੇ ਹਵਾਈ ਜਹਾਜ਼ ਤੇ ਹੈਲੀਕਾਪਟਰ ਵਿਚਕਾਰ ਹੋਏ ਹਾਦਸੇ ਵਿਚ ਭਾਰਤੀ ਮੂਲ ਦੇ 18 ਸਾਲਾ ਟ੍ਰੇਨੀ ਪਾਇਲਟ ਤੇ ਉਸਦੇ ਸਾਥੀ ਇੰਸਟਰੱਕਟਰ ਵੀ ਮੌਤ ਹੋ ਗਈ। ਬਕਿੰਘਮਸ਼ਾਇਰ ਨਿਊ ਯੂਨੀਵਰਸਿਟੀ ਦਾ ਏਰੋਨਾਟਿਕਸ ਦਾ ਵਿਦਿਆਰਥੀ ਸਾਵਾਨ ਮੁੰਡੇ ਜੋਕਿ ਕਮਰਸ਼ੀਅਲ ਪਾਇਲਟ ਦੀ ਟ੍ਰੇਨਿੰਗ ‘ਤੇ ਸੀ ਆਪਣੇ ਇੰਸਟਰੱਕਟਰ ਜਸਪਾਲ …

Read More »

ਧੁਆਂਖੀ ਧੁੰਦ ਦੀ ਸਮੱਸਿਆ ਨਾਲ ਨਿਪਟਣ ਲਈ ਮੰਗੀ ਮੱਦਦ

ਇਸਲਾਮਾਬਾਦ/ਬਿਊਰੋ ਨਿਊਜ਼ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਮੁੱਖ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਧੁਆਂਖੀ ਧੁੰਦ ਦੀ ਸਮੱਸਿਆ ਨਾਲ ਨਜਿੱਠਣ ਲਈ ਮਦਦ ਮੰਗੀ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਤੋਂ ਬਾਅਦ ਹੁਣ ਸ਼ਾਹਬਾਜ਼ ਸ਼ਰੀਫ਼ ਨੇ ਵੀ …

Read More »

ਮੁੰਬਈ ਹਮਲੇ ਦਾ ਮੁੱਖ ਦੋਸ਼ੀ ਸਈਦ ਹੋਵੇਗਾ ਰਿਹਾਅ

ਪਾਕਿ ਨਿਆਇਕ ਸਮੀਖਿਆ ਬੋਰਡ ਨੇ ਦਿੱਤੇ ਹੁਕਮ ਲਾਹੌਰ/ਬਿਊਰੋ ਨਿਊਜ਼ ਪਾਕਿਸਤਾਨੀ ਨਿਆਂਇਕ ਸਮੀਖਿਆ ਬੋਰਡ ਨੇ ਜਮਾਤ-ਉਦ-ਦਾਵਾ ਦੇ ਮੁਖੀ ਹਾਫਿਜ਼ ਸਈਦ ਨੂੰ ਰਿਹਾਅ ਕਰਨ ਦੇ ਹੁਕਮ ਦਿੱਤੇ ਹਨ। ਇਸ ਨਾਲ 2008 ਮੁੰਬਈ ਅੱਤਵਾਦੀ ਹਮਲੇ ਦੇ ਮੁੱਖ ਸਾਜ਼ਿਸ਼ਘਾੜੇ ਨੂੰ ਨਿਆਂ ਦੇ ਕਟਹਿਰੇ ਵਿਚ ਠੱਲ੍ਹਣ ਸਬੰਧੀ ਭਾਰਤ ਦੇ ਯਤਨਾਂ ਨੂੰ ਝਟਕਾ ਲੱਗਾ ਹੈ। ਦੱਸਣਯੋਗ …

Read More »

‘ਨਿਰਭੈਕਾਂਡ’ ਦੇ ਪੰਜਸਾਲ

ਭਾਰਤਨਹੀਂ ਸੁਧਾਰ ਸਕਿਆ ਤਸਵੀਰ ਦਿੱਲੀ ਵਿਚ 16 ਦਸੰਬਰ 2012 ਨੂੰ ਵਾਪਰੇ ‘ਨਿਰਭੈਜਬਰਜਨਾਹਕਾਂਡ’ ਨੇ ਔਰਤ ਦੀ ਸੁਰੱਖਿਆ ਅਤੇ ਆਜ਼ਾਦੀ ਨੂੰ ਲੈ ਕੇ ਪੂਰੇ ਭਾਰਤ ਨੂੰ ਹਿਲਾ ਕੇ ਰੱਖ ਦਿੱਤਾ ਸੀ। ਲੋਕਾਂ ਨੇ ਸੜਕਾਂ ਤੋਂ ਲੈ ਕੇ ਸੰਸਦ ਤੱਕ ਇਕੱਠੇ ਹੋ ਕੇ ਔਰਤ ਦੀ ਸੁਰੱਖਿਆ ਲਈਆਪਣੀਆਵਾਜ਼ ਬੁਲੰਦ ਕੀਤੀ।ਭਾਰਤਭਰ ‘ਚ ਲੜਕੀਆਂ ਦੀ ਸੁਰੱਖਿਆ …

Read More »

ਹਰਿਆਣਵੀ ਛੋਹਰੀ ਮਾਨੁਸ਼ੀ ਬਣੀ ਵਿਸ਼ਵ ਸੁੰਦਰੀ

ਸਾਨਿਆ/ਬਿਊਰੋ ਨਿਊਜ਼ : ਹਰਿਆਣਾ ਦੇ ਜ਼ਿਲ੍ਹਾਝੱਜਰਦੀਮਾਨੁਸ਼ੀਛਿੱਲਰਮਿਸਵਰਲਡ 2017 ਚੁਣੀ ਗਈ। 17 ਸਾਲਬਾਅਦ ਕਿਸੇ ਭਾਰਤੀ ਸੁੰਦਰੀਸਿਰ ਇਹ ਤਾਜ ਸਜਿਆ ਹੈ। ਚੀਨ ਦੇ ਸਾਨਿਆਸਿਟੀਐਰੀਨਾਵਿੱਚ ਹੋਏ ਇਸ ਮੁਕਾਬਲੇ ਵਿੱਚਵੱਖ-ਵੱਖਮੁਲਕਾਂ ਦੀਆਂ 121 ਸੁੰਦਰੀਆਂ ਨੇ ਹਿੱਸਾ ਲਿਆ ਸੀ। ਮਿਸਵਰਲਡ 2016 ਮੁਕਾਬਲੇ ਦੀਜੇਤੂ ਪੁਏਰਟੋ ਰਿਕੋ ਦੀਸਟੈਫਨੀਡੇਲਵੈਲੇ ਨੇ ਮਾਨੁਸ਼ੀ ਨੂੰ ਤਾਜਪਹਿਨਾਇਆ। ਇਸ ਸਾਲਮਈਵਿੱਚ ਉਸ ਨੇ ਮਿਸਇੰਡੀਆਵਰਲਡਖ਼ਿਤਾਬਜਿੱਤਿਆ ਸੀ। ਮਿਸਵਰਲਡਮੁਕਾਬਲੇ …

Read More »

ਪੰਜਾਬ ਅਤੇ ਮੱਧ ਪ੍ਰਦੇਸ਼ ‘ਚ ਨਹੀਂ ਰਿਲੀਜ਼ ਹੋਵੇਗੀ ਪਦਮਾਵਤੀ

ਹਿੰਦੂਆਂ ਤੇ ਇਤਿਹਾਸਨਾਲਖਿਲਵਾੜਸਹਿਣਨਹੀਂ :ਕੈਪਟਨ ਚੰਡੀਗੜ੍ਹ : ਸੰਜੇ ਲੀਲਾਭੰਸਾਲੀਦੀਫਿਲਮ’ਪਦਮਾਵਤੀ’ ਨੂੰ ਲੈਚੱਲਰਿਹਾਵਿਵਾਦਰੁਕਣਦਾ ਨਾਂ ਨਹੀਂ ਲੈਰਿਹਾ। ਪੰਜਾਬਅਤੇ ਮੱਧਪ੍ਰਦੇਸ਼ਸਰਕਾਰਾਂ ਨੇ ‘ਪਦਮਾਵਤੀ’ਫਿਲਮਆਪਣੇ-ਆਪਣੇ ਸੂਬਿਆਂ ਵਿਚਬੈਨਕਰਦਿੱਤੀ ਹੈ। ਯੂ. ਪੀ. ਸਰਕਾਰਪਹਿਲਾਂ ਹੀ ਇਹ ਗੱਲ ਸਪੱਸ਼ਟਕਰ ਚੁੱਕੀ ਹੈ ਕਿ ਜਦੋਂ ਤੱਕ ਫਿਲਮਵਿਚੋਂ ਇਤਰਾਜ਼ਯੋਗ ਦ੍ਰਿਸ਼ਨਹੀਂ ਹਟਾਏ ਜਾਂਦੇ, ਫਿਲਮ ਨੂੰ ਯੂ.ਪੀ. ਵਿਚਰਿਲੀਜ਼ ਨਹੀਂ ਹੋਣਦਿੱਤਾ ਜਾਏਗਾ। ਪੰਜਾਬ ਦੇ ਮੁੱਖ ਮੰਤਰੀਕੈਪਟਨਅਮਰਿੰਦਰ ਸਿੰਘ ਨੇ …

Read More »

ਜੀ ਆਇਆਂ ਨੂੰ : ਜਸਟਿਨ ਟਰੂਡੋ ਦੀ ਅਗਵਾਈ ਵਾਲੀ ਕੈਨੇਡੀਅਨ ਸਰਕਾਰ ਵਿਚ ਐਨੋਵੇਸ਼ਨ, ਸਾਇੰਸ ਅਤੇ ਇਕਨਾਮਿਕਸ ਡਿਵੈਲਪਮੈਂਟ ਦੇ

ਕੈਬਨਿਟ ਮੰਤਰੀ ਨਵਦੀਪ ਸਿੰਘ ਬੈਂਸ ਦੇ ਪਿਤਾ ਬਲਵਿੰਦਰ ਸਿੰਘ ਬੈਂਸ ਉਚੇਚੇ ਤੌਰ ‘ਤੇ ਅਦਾਰਾ ‘ਪਰਵਾਸੀ’ ਦੇ ਦਫ਼ਤਰ ਪਹੁੰਚੇ, ਜਿੱਥੇ ਉਨ੍ਹਾਂ ਦਾ ਨਿੱਘਾ ਸਵਾਗਤ ‘ਪਰਵਾਸੀ’ ਦੇ ਮੁਖੀ ਰਜਿੰਦਰ ਸੈਣੀ ਅਤੇ ਮੈਡਮ ਮੀਨਾਕਸ਼ੀ ਸੈਣੀ ਦੇ ਨਾਲ ਸਮੂਹ ਸਟਾਫ ਨੇ ਕੀਤਾ। ਸ. ਬਲਵਿੰਦਰ ਸਿੰਘ ਬੈਂਸ ਹੁਰਾਂ ਨੇ ਕੈਨੇਡਾ ਬਾਰੇ ਅਤੇ ਆਪਣੀ ਜੱਦੀ-ਪੁਸ਼ਤੀ ਧਰਤੀ …

Read More »