Breaking News
Home / ਫ਼ਿਲਮੀ ਦੁਨੀਆ / ਪੰਜਾਬ ਅਤੇ ਮੱਧ ਪ੍ਰਦੇਸ਼ ‘ਚ ਨਹੀਂ ਰਿਲੀਜ਼ ਹੋਵੇਗੀ ਪਦਮਾਵਤੀ

ਪੰਜਾਬ ਅਤੇ ਮੱਧ ਪ੍ਰਦੇਸ਼ ‘ਚ ਨਹੀਂ ਰਿਲੀਜ਼ ਹੋਵੇਗੀ ਪਦਮਾਵਤੀ

ਹਿੰਦੂਆਂ ਤੇ ਇਤਿਹਾਸਨਾਲਖਿਲਵਾੜਸਹਿਣਨਹੀਂ :ਕੈਪਟਨ
ਚੰਡੀਗੜ੍ਹ : ਸੰਜੇ ਲੀਲਾਭੰਸਾਲੀਦੀਫਿਲਮ’ਪਦਮਾਵਤੀ’ ਨੂੰ ਲੈਚੱਲਰਿਹਾਵਿਵਾਦਰੁਕਣਦਾ ਨਾਂ ਨਹੀਂ ਲੈਰਿਹਾ। ਪੰਜਾਬਅਤੇ ਮੱਧਪ੍ਰਦੇਸ਼ਸਰਕਾਰਾਂ ਨੇ ‘ਪਦਮਾਵਤੀ’ਫਿਲਮਆਪਣੇ-ਆਪਣੇ ਸੂਬਿਆਂ ਵਿਚਬੈਨਕਰਦਿੱਤੀ ਹੈ। ਯੂ. ਪੀ. ਸਰਕਾਰਪਹਿਲਾਂ ਹੀ ਇਹ ਗੱਲ ਸਪੱਸ਼ਟਕਰ ਚੁੱਕੀ ਹੈ ਕਿ ਜਦੋਂ ਤੱਕ ਫਿਲਮਵਿਚੋਂ ਇਤਰਾਜ਼ਯੋਗ ਦ੍ਰਿਸ਼ਨਹੀਂ ਹਟਾਏ ਜਾਂਦੇ, ਫਿਲਮ ਨੂੰ ਯੂ.ਪੀ. ਵਿਚਰਿਲੀਜ਼ ਨਹੀਂ ਹੋਣਦਿੱਤਾ ਜਾਏਗਾ। ਪੰਜਾਬ ਦੇ ਮੁੱਖ ਮੰਤਰੀਕੈਪਟਨਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਪਦਮਾਵਤੀਫਿਲਮਲਈ ਹੋ ਰਹੇ ਵਿਰੋਧਦੀ ਉਹ ਹਮਾਇਤਕਰਦੇ ਹਨ। ਫਿਲਮਵਿਚਹਿੰਦੂਆਂ ਦੇ ਇਤਿਹਾਸਨਾਲਖਿਲਵਾੜਹੋਵੇ ਜਾਂ ਕਿਸੇ ਹੋਰਭਾਈਚਾਰੇ ਦੀਆਂ ਧਾਰਮਿਕਭਾਵਨਾਵਾਂ ਦਾਮਜ਼ਾਕਉਡਾਇਆ ਗਿਆ ਹੋਵੇ, ਉਸ ਨੂੰ ਬਿਲਕੁਲਸਹਿਣਨਹੀਂ ਕੀਤਾਜਾਵੇਗਾ।
ਸਰਕਾਰ ਇਸ ਸਬੰਧੀ ਜੋ ਵੀਢੁਕਵੇਂ ਕਦਮਲੋੜੀਂਦੇ ਹੋਣਗੇ, ਚੁੱਕੇਗੀ। ਕੈਪਟਨ ਨੇ ਕਿਹਾ ਕਿ ਜੋ ਲੋਕ’ਪਦਮਾਵਤੀ’ਦਾਵਿਰੋਧਕਰਰਹੇ ਹਨ, ਉਹ ਸਹੀ ਹਨ। ਮੱਧਪ੍ਰਦੇਸ਼ ਦੇ ਮੁੱਖ ਮੰਤਰੀਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਭਾਵੇਂ ਹੀ ਸੈਂਸਰਬੋਰਡ ਉਸ ਨੂੰ ਰਿਲੀਜ਼ ਕਰਦਿੱਤਾ ਹੈ ਪਰਸੂਬੇ ਵਿਚ ਉਹ ਪ੍ਰਦਰਸ਼ਿਤਨਹੀਂ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਫਿਲਮਰਾਜਮਾਤਾਪਦਮਾਵਤੀ ਦੇ ਸਨਮਾਨ ਦੇ ਖਿਲਾਫਬਣੀ ਹੈ ਜਦਕਿਆਪਣੇ ਮਾਣ-ਸਨਮਾਨਲਈਉਨ੍ਹਾਂ ਨੇ ਜਾਨ ਦੇ ਦਿੱਤੀ ਸੀ। ਰਾਣੀਪਦਮਾਵਤੀਅਤੇ ਉਸ ਦੇ ਜੀਵਨਅਤੇ ਮੌਤ ਦੇ ਬਾਰੇ ਵਿਚਉਨ੍ਹਾਂ ਨੇ ਬਚਪਨ ਤੋਂ ਪੜ੍ਹਿਆ ਹੈ। ਇਤਿਹਾਸਨਾਲਛੇੜਛਾੜਬਰਦਾਸ਼ਤਨਹੀਂ ਹੈ। ਫਿਲਮਵਿਚੋਂ ਇਤਰਾਜ਼ਯੋਗ ਦ੍ਰਿਸ਼ਹਟਾਉਣ ਤੱਕ ਉਸ ਨੂੰ ਪ੍ਰਦਰਸ਼ਿਤਕਰਨਦੀਇਜਾਜ਼ਤਨਹੀਂ ਦਿੱਤੀ ਜਾਏਗੀ।

ਸੁਪਰੀਮਕੋਰਟ ਨੇ ਇਤਰਾਜ਼ਯੋਗ ਦ੍ਰਿਸ਼ਹਟਾਉਣਦੀਪਟੀਸ਼ਨਕੀਤੀਰੱਦ
ਸੁਪਰੀਮਕੋਰਟ ਨੇ ਫਿਲਮ’ਪਦਮਾਵਤੀ’ਵਿਚੋਂ ਕੁਝ ਇਤਰਾਜ਼ਯੋਗ ਦ੍ਰਿਸ਼ਹਟਾਉਣਲਈਦਾਇਰਕੀਤੀਪਟੀਸ਼ਨਰੱਦਕਰਦਿੱਤੀ। ਚੀਫਜਸਟਿਸਦੀਪਕਮਿਸ਼ਰਾ, ਜਸਟਿਸ ਏ.ਐੱਮ. ਖਾਨਵਿਲਕਰਅਤੇ ਧਨਜਯਵਾਈ.ਚੰਦਰਚੂੜ’ਤੇ ਆਧਾਰਿਤਬੈਂਚ ਨੂੰ ਸੂਚਿਤਕੀਤਾ ਗਿਆ ਕਿ ਫਿਲਮ ਨੂੰ ਅਜੇ ਤੱਕ ਕੇਂਦਰੀਫਿਲਮਸੈਂਸਰਬੋਰਡ ਤੋਂ ਸਰਟੀਫਿਕੇਟਵੀਨਹੀਂ ਮਿਲਿਆ ਹੈ। ਇਸ ‘ਤੇ ਬੈਂਚ ਨੇ ਕਿਹਾ ਕਿ ਇਸ ਪਟੀਸ਼ਨਵਿਚਸਾਡੇ ਦਖਲਦਾਮਤਲਬ ઠਪਹਿਲਾਂ ਤੋਂ ਹੀ ਰਾਏ ਬਣਾਉਣੀਹੋਵੇਗੀ, ਜਿਸ ਦੇ ਅਸੀਂ ਹੱਕ ਵਿਚਨਹੀਂ ਹਾਂ।

 

Check Also

ਪਵੇਲੀਅਨ ਮਾਲ ਨੇ ਲੁਧਿਆਣਾ ਵਿੱਚ ਮਨਾਈ ਆਪਣੀ 10ਵੀਂ ਵਰ੍ਹੇਗੰਢ

ਪਵੇਲੀਅਨ ਮਾਲ ਨੇ ਲੁਧਿਆਣਾ ਵਿੱਚ ਮਨਾਈ ਆਪਣੀ 10ਵੀਂ ਵਰ੍ਹੇਗੰਢ ਲੁਧਿਆਣਾ – ਲੁਧਿਆਣਾ ਦੇ ਪ੍ਰਮੁੱਖ ਸ਼ਾਪਿੰਗ …