4.7 C
Toronto
Tuesday, November 18, 2025
spot_img
HomeਕੈਨੇਡਾFrontਬਾਲੀਵੁੱਡ ਵਿੱਚ ਲੋਕ ਸਬ ਤੋਂ ਜਿਆਦਾ ਨਫਰਤ ਮੈਨੂੰ ਕਰਦੇ ਨੇ : ਸੋਨੂ...

ਬਾਲੀਵੁੱਡ ਵਿੱਚ ਲੋਕ ਸਬ ਤੋਂ ਜਿਆਦਾ ਨਫਰਤ ਮੈਨੂੰ ਕਰਦੇ ਨੇ : ਸੋਨੂ ਨਿਗਮ

ਬਾਲੀਵੁੱਡ ਵਿੱਚ ਲੋਕ ਸਬ ਤੋਂ ਜਿਆਦਾ ਨਫਰਤ ਮੈਨੂੰ ਕਰਦੇ ਨੇ : ਸੋਨੂ ਨਿਗਮ

ਮੁੰਬਈ:


ਭਾਰਤ ਦੇ ਮਸ਼ਹੂਰ ਗਾਇਕ ਸੋਨੂ ਨਿਗਮ ਨੇ ਅੱਜ ਇਕ ਟਵੀਟ ਕਰਕੇ ਕੁਛ ਦਿਲ ਦੀਆ ਗਲਾਂ ਨੂੰ ਸਾਂਝਾ ਕੀਤੀ ਹੈ , ਅਤੇ ਉਸ ਟਵੀਟ ਦੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨਾਲ ਇਕ ਫੋਟੋ ਵੀ ਸਾਂਝੀ ਕੀਤੀ ਹੈ , ਇਸ ਟਵੀਟ ਤੋਂ ਲੱਗਦਾ ਹੈ ਸੋਨੂ ਨਿਗਮ ਬਾਲੀਵੁੱਡ ਇੰਡਸਟਰੀ ਦੇ ਕਾਫੀ ਲੋਕਾਂ ਦੇ ਕੰਮ ਨੂੰ ਨਾ ਪਸੰਦ ਕਰਦੇ ਹਨ ,

ਆਖਿਰ ਟਵੀਟ ਵਿੱਚ ਕੀ ਲਿਖਿਆ ਹੈ:

ਅੱਜ ਮੈਨੂੰ ਬਾਲੀਵੁੱਡ ਫਿਲਮ ਇੰਡਸਟਰੀ ਵਿੱਚ ਸਭ ਤੋਂ ਵੱਧ ਨਫ਼ਰਤ ਹੈ ਕਿਉਂਕਿ ਮੈਂ ਸਨਾਤਨ ਕਲਚਰ ਨੂੰ ਪ੍ਰਮੋਟ ਕਰਦਾ ਹਾਂ, ਮੈਂ ਬਾਲੀਵੁੱਡ ਨਸ਼ੇੜੀ ਗੈਂਗ “ਸ਼ਾਹਰੁਖ ਖਾਨ” ਗੌਰੀ ਖਾਨ “ਕਰੀਨਾ ਕਪੂਰ ਖਾਨ” ਸੈਫ ਅਲੀ ਖਾਨ ਦੀਆਂ ਫਿਲਮਾਂ ਦਾ ਪਰਦਾਫਾਸ਼ ਕਰਦਾ ਹਾਂ, ਮੈਂ ਜਾਣਦਾ ਹਾਂ ਕਿ ਮੈਂ ਕਿਸ ਨਾਲ ਲੜਨਾ ਆਸਾਨ ਨਹੀਂ ਹੈ। ਜਿਹੜੇ ਜੰਗ ਵਿੱਚ ਹਨ, ਪਰ ਮੈਂ ਇਹ ਵੀ ਜਾਣਦਾ ਹਾਂ ਕਿ ਦੇਸ਼ ਵਿੱਚ ਲੱਖਾਂ ਲੋਕ ਸੱਚ ਅਤੇ ਧਰਮ ਨਾਲ ਜੁੜੇ ਹੋਏ ਹਨ, ਜੇਕਰ ਤੁਸੀਂ ਸਾਰੇ ਇਕੱਠੇ ਹੋ ਤਾਂ “ਜੈ ਸ਼੍ਰੀ ਰਾਮ” ਲਿਖ ਕੇ ਉਨ੍ਹਾਂ ਦਾ ਜ਼ੋਰਦਾਰ ਸਮਰਥਨ ਕਰੋ |


ਟਵੀਟ ਦੇ ਜਵਾਬ:

ਇਸ ਟਵੀਟ ਤੋਂ ਬਾਅਦ ਟਵੀਟਰ ਤੇ ਫ਼ੈਨਜ ਦੇ ਮੈਸਜ ਦੀ ਚੜ੍ਹੀ ਲੱਗ ਗਈ ਅਤੇ ਲੋਗ ਜੈ ਸ਼੍ਰੀ ਰਾਮ ਲਿਖ ਰਹੇ ਹਨ ਅਤੇ ਖੁਲ ਕਿ ਸੋਨੂ ਸੂਦ ਦਾ ਸਮਰਥਨ ਕਰ ਰਹੇ ਹਨ ਅਤੇ ਓਥੇ ਹੀ ਕੁਛ ਲੋਕ ਲਿਖ ਰਹੇ ਹਨ ਜਿਥੇ ਬਾਲੀਵੁੱਡ ਹੈ ਉਹ ਸ਼ਿਵਾਜੀ ਮਹਾਰਾਜ ਦੀ ਧਰਤੀ ਹੈ ਤੇ ਓਥੇ ਇਹ ਮੁਸਲਿਮ ਲੋਕ ਕੀ ਕਰ ਰਹੇ ਹਨ |

RELATED ARTICLES
POPULAR POSTS