ਬਠਿੰਡਾ/ਬਿਊਰੋ ਨਿਊਜ਼ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਮੁੱਖ ਨੇਤਾਵਾਂ ਤੋਂ ਪੰਜਾਬ ਪੁਲਿਸ ਨੇ ਜਿਪਸੀਆਂ ਤੇ ਗੰਨਮੈਨ ਵਾਪਸ ਲੈ ਲਏ ਹਨ। ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ, ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਤੇ ਕਾਰਜਕਾਰੀ ਮੈਂਬਰ ਅਵਤਾਰ ਸਿੰਘ ਹਿੱਤ ਤੋਂ ਪੁਲਿਸ ਨੇ ਤਿੰਨ ਜਿਪਸੀਆਂ ਤੇ ਤਕਰੀਬਨ ਦੋ ਦਰਜਨ …
Read More »Yearly Archives: 2017
ਨਾ ਬੈਂਡ, ਨਾ ਬਾਜਾ, ਨਾ ਬਾਰਾਤ, ਘਰ ਤੋਂ ਟਿਫਨ ਲਿਆਏ ਮਹਿਮਾਨ
ਸੂਰਤ : ਆਮ ਤੌਰ ‘ਤੇ ਲੋਕ ਵਿਆਹ ਦੀਆਂ ਤਿਆਰੀਆਂ ਕਈ ਮਹੀਨੇ ਪਹਿਲਾਂ ਹੀ ਸ਼ੁਰੂ ਕਰ ਦਿੰਦੇ ਹਨ ਅਤੇ ਇਕ ਦਿਨ ਦੇ ਪ੍ਰੋਗਰਾਮ ‘ਤੇ ਲੱਖਾਂ-ਕਰੋੜਾਂ ਰੁਪਏ ਖਰਚ ਦਿੰਦੇ ਹਨ। ਗੁਜਰਾਤ ਦੇ ਸੂਰਤ ਵਿਚ ਐਤਵਾਰ ਨੂੰ ਇਕ ਅਨੋਖਾ ਵਿਆਹ ਹੋਇਆ। ਉਹ ਵੀ ਸਿਰਫ 16 ਮਿੰਟਾਂ ਵਿਚ। ਸ਼ਾਇਦ ਤੁਹਾਨੂੰ ਯਕੀਨ ਨਹੀਂ ਹੋਵੇਗਾ। ਪਰ …
Read More »ਰਾਹੁਲ ਗਾਂਧੀ ਨੇ ਨਰਿੰਦਰ ਮੋਦੀ ਨੂੰ ਦਿੱਤਾ ਠੋਕਵਾਂ ਜਵਾਬ
ਗੁਸਲਖਾਨਿਆਂ ‘ਚ ਝਾਤੀਆਂ ਮਾਰਨਾ ਮੋਦੀ ਨੂੰ ਜ਼ਿਆਦਾ ਪਸੰਦ ਲਖਨਊ/ਬਿਊਰੋ ਨਿਊਜ਼ : ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਖ਼ਿਲਾਫ਼ ‘ਰੇਨਕੋਟ ਪਾ ਕੇ ਇਸ਼ਨਾਨ ਕਰਨ’ ਵਾਲੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਟਿੱਪਣੀ ਦਾ ਕਾਂਗਰਸ ਦੇ ਕੌਮੀ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਠੋਕਵਾਂ ਜਵਾਬ ਦਿੰਦਿਆਂ ਕਿਹਾ ਕਿ ਮੋਦੀ ‘ਲੋਕਾਂ ਦੇ ਗੁਸਲਖਾਨਿਆਂ ਵਿੱਚ ਝਾਤੀਆਂ …
Read More »ਮਿਸਰ ਤੋਂ 500 ਕਿਲੋ ਵਾਲੀ ਔਰਤ ਪਤਲੀ ਹੋਣ ਲਈ ਮੁੰਬਈ ਪਹੁੰਚੀ
ਐਮਨ ਦੇ ਬੈਡ ਨੂੰ ਕਰੇਨ ਦੀ ਮੱਦਦ ਨਾਲ ਚੁੱਕਿਆ ਗਿਆ ਮੁੰਬਈ/ਬਿਊਰੋ ਨਿਊਜ਼ : ਦੁਨੀਆਂ ਦੀ ਸਭ ਤੋਂ ਵਧ ਭਾਰ (500 ਕਿਲੋ) ਵਾਲੀ ਮਹਿਲਾ ਐਮਨ ਅਹਿਮਦ ਆਪਣਾ ਭਾਰ ਘਟਾਉਣ ਦੇ ਇਲਾਜ ਲਈ ਇੱਥੋਂ ਦੇ ਸਥਾਨਕ ਹਸਪਤਾਲ ਪਹੁੰਚੀ। ਉਸ ਨੂੰ ਇਸ ਸਫ਼ਰ ਦੌਰਾਨ ਉਸ ਦੇ ਬੈੱਡ ਸਮੇਤ ਕਰੇਨ ਦੀ ਮਦਦ ਨਾਲ ਚੁੱਕਿਆ …
Read More »ਚੋਣ ਮੇਲੇ ਵਿਚ ਗੁਆਚਿਆ ਆਮ ਆਦਮੀ
ਦੇਵੇਂਦ੍ਰ ਪਾਲ ਚੋਣਾਂ ਦਾ ਸਮਾਜ ਦੇ ਵਿਕਾਸ ਅਤੇ ਆਧੁਨਿਕੀਕਰਨ ਨਾਲ ਸਿੱਧਾ ਰਿਸ਼ਤਾ ਹੈ ਪਰ ਸਾਡੇ ਕੋਲ ਵਿਧੀਵਤ ਤਿਆਰ ਕੀਤਾ ਗਿਆ ਚੋਣਾਂ ਦਾ ਕੋਈ ਸਮਾਜ ਸ਼ਾਸਤਰ ਨਹੀਂ ਹੈ। ਚੋਣਾਂ ਬੱਸ ਇੱਕ ਹਾਦਸੇ ਵਾਂਗ ਵਾਪਰ ਜਾਂਦੀਆਂ ਹਨ ਤੇ ਇਸ ਰਾਜਨੀਤੀ ਦੇ ਵਿਸ਼ਾਲ ਢਾਂਚੇ ਵਿੱਚ ਹਰ ਨਾਗਰਿਕ ਨੂੰ ਵੋਟ ਦਾ ਤੁੱਛ ਜਿਹਾ ਹੀ …
Read More »ਜ਼ਮੀਰ ਦੀ ਆਜ਼ਾਦੀ ਦਾ ਨਾਂਅ ਹੈ ਧਰਮ
ਤਲਵਿੰਦਰ ਸਿੰਘ ਬੁੱਟਰ ਧਰਮ ਜਾਂ ਮਜ਼ਬ ਸਾਡੇ ਅੰਦਰ ਧੁਰ ਰੂਹ ਤੱਕ ਗੂੰਜਦਾ ਇਕ ਇਸ਼ਕ ਹੈ। ਜਿਸ ਤਰਾਂ ਇਸ਼ਕ ਇਕ ਨਾਲ ਹੀ ਹੁੰਦਾ ਹੈ ਇਸੇ ਤਰਾਂ ਧਰਮ, ਮਜ਼ਬ ਤੇ ਦੀਨ ਵੀ ਮਨੁੱਖ ਇਕ ਥਾਂ ਭਰੋਸੇ ਨੂੰ ਟਿਕਾ ਕੇ ਹੀ ਨਿਭਾਅ ਸਕਦਾ ਹੈ। ਆਪੋ ਆਪਣੀ ਸਥਿਤੀ ਮੁਤਾਬਕ ਹਰ ਇਕ ਬੰਦੇ ਦਾ ਆਪਣੇ …
Read More »ਕਨਿਸ਼ਕ ਕਾਂਡ ਮਾਮਲੇ ‘ਚ 20 ਸਾਲਾ ਸਜ਼ਾ ਕੱਟ ਕੇ ਰਿਆਤ ਰਿਹਾਅ ਇੰਦਰਜੀਤ ਰਿਆਤ ਦੀ ਸਜ਼ਾ ਖਤਮ
ਸ੍ਰੀ ਦਰਬਾਰ ਸਾਹਿਬ ‘ਤੇ ਹੋਏ ਹਮਲੇ ਦੇ ਰੋਸ ਵਜੋਂ ਰਚੀ ਸਾਜਿਸ਼ ਨੇ ਲਈ ਸੀ 331 ਦੀ ਜਾਨ ਓਟਵਾ/ਬਿਊਰੋ ਨਿਊਜ਼ ਕਨਿਸ਼ਕ ਕਾਂਡ ਮਾਮਲੇ ਵਿਚ 20 ਸਾਲਾਂ ਦੀ ਜੇਲ੍ਹ ਕੱਟਣ ਤੋਂ ਬਾਅਦ ਇੰਦਰਜੀਤ ਸਿੰਘ ਰਿਆਤ ਸਜ਼ਾ ਮੁੱਕਣ ‘ਤੇ ਰਿਹਾਅ ਹੋ ਗਿਆ। ਸੰਨ 1985 ਵਿਚ ਏਅਰ ਇੰਡੀਆ ਦੇ ਜਹਾਜ਼ ਕਨਿਸ਼ਕ ਵਿਚ ਬੰਬ ਰੱਖਣ …
Read More »ਵਿਕਾਸ ਸਵਰੂਪ ਬਣੇ ਕੈਨੇਡਾ ‘ਚ ਹਾਈ ਕਮਿਸ਼ਨਰ
ਨਵੀਂ ਦਿੱਲੀ/ਬਿਊਰੋ ਨਿਊਜ਼ : ਵਿਕਾਸ ਸਵਰੂਪ ਕੈਨੇਡਾ ਵਿਚ ਭਾਰਤੀ ਹਾਈ ਕਮਿਸ਼ਨਰ ਵਜੋਂ ਤਾਇਨਾਤ ਕੀਤੇ ਗਏ ਹਨ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਿਕਾਸ ਸਵਰੂਪ ਨੂੰ ਕੈਨੇਡਾ ਵਿਚ ਭਾਰਤ ਦਾ ਹਾਈ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਉਹ ਇਸ ਸਮੇਂ ਵਧੀਕ ਸਕੱਤਰ ਹਨ ਤੇ ਛੇਤੀ ਹੀ ਉਹ ਆਪਣੀ ਇਹ ਨਵੀਂ ਜ਼ਿੰਮੇਵਾਰੀ ਸੰਭਾਲ ਲੈਣਗੇ। ਉਹ …
Read More »ਸਵੇਰੇ ਬਣਦੀ-ਸ਼ਾਮ ਨੂੰ ਟੁੱਟ ਜਾਂਦੀ ਐ ਸਰਕਾਰ
ਚੰਡੀਗੜ੍ਹ/ਦੀਪਕ ਸ਼ਰਮਾ ਪੰਜਾਬ ‘ਚ ਨਿੱਤ ਸਵੇਰੇ ਨਵੀਂ ਸਰਕਾਰ ਬਣ ਜਾਂਦੀ ਹੈ ਤੇ ਸ਼ਾਮ ਹੁੰਦਿਆਂ-ਹੁੰਦਿਆਂ ਟੁੱਟ ਜਾਂਦੀ ਹੈ। ਅਜੇ ਚੋਣ ਨਤੀਜੇ 11 ਮਾਰਚ ਨੂੰ ਆਉਣੇ ਹਨ ਤੇ ਲੀਡਰ ਰੋਜ਼ ਸਵੇਰੇ ਆਪਣੇ ਸਮਰਥਕਾਂ ਨਾਲ ਮੀਟਿੰਗਾਂ ਕਰਦੇ ਹਨ ਤਦ ਜੋੜ-ਘਟਾ ਵਿਚ ਸਮਰਥਕ ਆਪਣੇ ਲੀਡਰ ਨੂੰ ਜਿਤਾਉਣ ਦੇ ਨਾਲ-ਨਾਲ ਉਸਦੀ ਪਾਰਟੀ ਦੀ ਸਰਕਾਰ ਵੀ …
Read More »ਸ਼ਸ਼ੀਕਲਾ ਪਹੁੰਚੀ ਜੇਲ੍ਹ ‘ਚ, ਪਲਾਨੀਸਵਾਮੀ ਬਣੇ ਮੁੱਖ ਮੰਤਰੀ
ਚੇਨਈ/ਬਿਊਰੋ ਨਿਊਜ਼ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿਤੀ ਗਈ ਅੰਨਾ ਡੀ.ਐਮ.ਕੇ. ਦੀ ਜਨਰਲ ਸਕੱਤਰ ਸ਼ਸ਼ੀਕਲਾ ਨੇ ਬੰਗਲੌਰ ਜੇਲ੍ਹ ਵਿਚ ਆਤਮ ਸਮਰਪਣ ਕਰ ਦਿਤਾ। ਦੂਜੇ ਪਾਸੇ ਸ਼ਸ਼ੀਕਲਾ ਵਲੋਂ ਪਾਰਟੀ ਦੇ ਆਗੂ ਚੁਣੇ ਗਏ ਪਲਾਨੀਸਵਾਮੀ ਨੇ 31 ਮੰਤਰੀਆਂ ਨਾਲ ਸਹੁੰ ਚੁੱਕ ਲਈ ਹੈ ਤੇ ਉਹ ਤਾਮਿਲਨਾਡੂ ਦੇ ਨਵੇਂ ਮੁੱਖ ਮੰਤਰੀ ਬਣ …
Read More »