Breaking News
Home / 2017 (page 421)

Yearly Archives: 2017

ਕੈਨੇਡਾ ਦੀ ਆਬਾਦੀ 3.5 ਕਰੋੜ ਤੋਂ ਟੱਪੀ

ਐਡਮਿੰਟਨ : ਸਟੈਟਿਸਟਿਕਸ ਕੈਨੇਡਾ ਵੱਲੋਂ ਜਾਰੀ ਕੀਤੇ ਅੰਕੜਿਆਂ ਮੁਤਾਬਕ ਕੈਨੇਡਾ ਦੀ ਅਬਾਦੀ 2016 ਵਰ੍ਹੇ ਤਕ ਵੱਧ ਕੇ 3 ਕਰੋੜ 5 ਲੱਖ 5 ਹਜ਼ਾਰ 7 ਸੌ ਅਠਾਈ ਹੋ ਗਈ ਹੈ। 2011 ਵਿਚ ਜਾਰੀ ਕੀਤੇ ਗਏ ਸਰਵੇਖਣ ਦੇ ਮੁਕਾਬਲੇ 2016 ਤੱਕ ਆਬਾਦੀ ਵਿਚ ਪੰਜ ਫ਼ੀਸਦੀ ਵਾਧਾ ਹੋਇਆ ਹੈ। 2011 ‘ਚ ਇਹ ਆਬਾਦੀ …

Read More »

ਭਾਰਤ ਦੇ ਸਾਬਕਾ ਫੌਜੀਆਂ ਦੀ ਇਕੱਤਰਤਾ 4 ਮਾਰਚ ਨੂੰ

ਮਾਲਟਨ : ਰਿਟਾਇਰਡ ਬਿਰਗੇਡੀਅਰ ਨਵਾਬ ਸਿੰਘ ਹੀਰ ਦੀ ਪ੍ਰਧਾਨਗੀ ਹੇਠ 4 ਮਾਰਚ 2017, ਸਨਿੱਚਰਵਾਰ ਨੂੰ 11 ਵਜੇ ਏਅਰਪੋਰਟ ਬੁਖਾਰਾ ਰੈਸਟੋਰੈਂਟ ਵਿਖੇ ਸਾਬਕਾ ਫੌਜੀਆਂ ਦੀ ਇਕੱਤਰਤਾ ਹੋਵੇਗੀ। ਇਹ ਰੈਸਟੋਰੈਂਟ ਏਅਰਪੋਰਟ ਰੋਡ ਤੇ ਮਾਲਟਨ ਗੁਰੂਘਰ ਦੇ ਨੇੜੇ ਹੈ। ਕੈਪਟਨ ਰਣਜੀਤ ਸਿੰਘ ਧਾਲੀਵਾਲ, ਸੈਕਟਰੀ ਵੱਲੋਂ ਭੇਜੀ ਗਈ ਜਾਣਕਾਰੀ ਅਨੁਸਾਰ ਬੱਸ ਨੰਬਰ 30,5, ਅਤੇ …

Read More »

ਬਰੈਂਪਟਨ ‘ਚ ਕੋਟਕਪੂਰਾ ਫੈਮਲੀ ਡੇਅ 20 ਫਰਵਰੀ ਨੂੰ

ਬਰੈਂਪਟਨ : ਕੋਟਕਪੂਰਾ ਅਤੇ ਆਸ ਪਾਸ ਦੇ ਪਿੰਡਾਂ ਤੋਂ ਟਰਾਟੋਂ ਏਰੀਏ ਵਿੱਚ ਵਸਦੇ ਸਮੂਹ ਪਰਿਵਾਰਾਂ ਦਾ ਅੱਠਵਾਂ  ਸਲਾਨਾ ਪਰੀਵਾਰਿਕ ਇਕੱਠ 20 ਫਰਵਰੀ, ਦਿਨ ਸੋਮਵਾਰ  (ਫੈਮਲੀ ਡੇ ਵਾਲੇ ਦਿਨ)  99  ਗਲਿਡਨ ਰੋਡ  ਬਰੈਂਪਟਨ ਗੁਰਦਵਾਰਾ ਸਾਹਿਬ ਵਿਖੇ ਹੋ ਰਿਹਾ ਹੈ । ਧਾਰਮਿਕ ਦੀਵਾਨ ਸਵੇਰੇ ਦਸ ਵਜੇ ਤੋਂ ਲੈਕੇ  ਸਾਢੇ ਬਾਰਾਂ ਵਜੇ ਤੱਕ …

Read More »

ਮਿਸੀਸਾਗਾ ਸੀਨੀਅਰਜ਼ ਕਲੱਬ ਦੀ ਨਵੀਂ ਐਗਜ਼ੈਕਟਿਵ ਕਮੇਟੀ ਦੀ ਚੋਣ ਹੋਈ

ਮਿਸੀਸਾਗਾ : ਮਿਸੀਸਾਗਾ ਸੀਨੀਅਰਜ਼ ਕਲੱਬ ਦੇ ਸੰਖੇਪ ਪਰ ਸ਼ਾਨਦਾਰ ਇਤਿਹਾਸ ਨੂੰ ਵੱਧ ਉੱਜਲ ਬਣਾਉਣ ਲਈ 6 ਜਨਵਰੀ 2017 ਨੂੰ  ਅਗਲੇ ਦੋ ਸਾਲ ਲਈ ਚਲਾਉਣ ਵਾਸਤੇ ਇਸ ਦੀ ਨਵੀਂ ਐਗਜ਼ੈਕਟਿਵ, ਡਾਇਰੈਕਟਰਾਂ ਦੇ ਅਹੁਦਿਆਂ ਦੀ ਚੋਣ ਕੀਤੀ ਗਈ। ਇਸ ਚੋਣ ਅਨੁਸਾਰ ਪਰਧਾਨ ਦੀਦਾਰ ਸਿੰਘ ਮਠੋਨ, ਮੀਤ ਪਰਧਾਨ ਸਵਰਨ ਸਿੰਘ ਲੱਧੜ, ਸੈਕਟਰੀ ਗੁਰਮਿੰਦਰ …

Read More »

ਵੈਲਨਟਾਈਨ ਦਾ ਜਸ਼ਨ

ਸੈਲਮੈਕਸ ਰੀਅਲ ਅਸਟੇਟ ਅਤੇ ਏਜੇ ਮੀਡੀਆ ਇੰਟਰਟੇਨਮੈਂਟ ਵਲੋਂ ਵੈਲਨਟਾਈਨ ਨਾਈਟ 2017 ਮਨਾਈ ਗਈ। ਇਸ ਜਸ਼ਨ ਭਰੀ ਰਾਤ ਦਾ ਆਯੋਜਨ ਬਰੈਂਪਟਨ ਦੇ ਚਾਂਦਨੀ ਬੈਂਕੁਇਟ ਹਾਲ ਵਿਚ ਹੋਇਆ, ਜਿੱਥੇ ਬਾਲੀਵੁੱਡ ਸਟਾਈਲ ਪਾਰਟੀ ਵਿਚ ਕਪਿਲ ਡਾਂਸ, ਭੰਗੜਾ, ਬਾਲੀਵੁੱਡ ਡਾਂਸ ਦੇ ਨਾਲ-ਨਾਲ ਡੀ.ਜੇ. ਉਤੇ ਪਿਆਰ ਵੰਡਦੇ ਗੀਤ ਵੱਜਦੇ ਰਹੇ। ਸਰਪ੍ਰਾਈਜ਼ ਗਿਫਟ ਵੀ ਕਈਆਂ ਨੂੰ …

Read More »

ਐਮ ਪੀ ਸੋਨੀਆ ਸਿੱਧੂ ਨੇ ਪੀਲ ਮੈਮੋਰੀਅਲ ਹਸਪਤਾਲ ਨੂੰ ਵੱਡੀ ਉਪਲਬਧੀ ਦੱਸਿਆ

ਨਵੇਂ ਅਤੇ ਆਧੁਨਿਕ ਹੈਲਥ ਸੈਂਟਰ ਲਈ ਪਾਰਲੀਮੈਂਟ ‘ਚ ਦਿੱਤੀ ਵਧਾਈ ਬਰੈਂਪਟਨ : ਇਸ ਹਫਤੇ ਨਵੇਂ ਸਿਰੇ ਤੋਂ ਅਤੇ ਅਧਿਕਾਰਤ ਤੌਰ ‘ਤੇ ਪੀਲ ਮੈਮੋਰੀਅਲ ਅਰਜੈਂਟ ਕੇਅਰ ਸੈਂਟਰ ਦਾ ਉਦਘਾਟਨ ਕੀਤਾ ਗਿਆ ਜੋ ਵਿਲੀਅਮ ਓਸਲ ਹੈਲਥ ਸਿਸਟਮ ਦਾ ਹਿੱਸਾ ਹੈ। ਇਹ ਹਸਪਤਾਲ ਸਿਹਤ ਅਤੇ ਲੋਕ ਕਲਿਆਣ ਲਈ ਆਧੁਨਿਕ ਯੰਤਰ ਤੇ ਸਹੂਲਤਾਂ ਨਾਲ …

Read More »

ਟਰੱਕਸ ਸਲਿਊਸ਼ਨ ਅਤੇ ਟਰੱਕ ਅਕੈਡਮੀ ਦੇ ਨਵੇਂ ਦਫਤਰ ਦਾ ਸ਼ਾਨਦਾਰ ਉਦਘਾਟਨ

ਲੰਘੇ ਹਫਤੇ ਟਰੱਕਸ ਸਲਿਊਸ਼ਨ ਕੰਪਨੀ ਅਤੇ ਟਰੱਕ ਅਕੈਡਮੀ, ਜੋ ਕਿ ਓਨਟਾਰੀਓ ਸਰਕਾਰ ਤੋਂ ਮਾਨਤਾ ਪ੍ਰਾਪਤ ਇਕ ਟਰੱਕ ਡਰਾਈਵਿੰਗ ਸਕੂਲ ਹੈ, ਦੇ ਨਵੇਂ ਦਫਤਰ ਦਾ ਉਦਘਾਟਨ ਮਿਸੀਸਾਗਾ ਵਿਚ ਹਾਈਵੇ 10 ਅਤੇ ਬਰੇਟੇਨੀਆ ਰੋਡ ਦੇ ਲਾਗੇ ਬਿਠਲ ਸਟਰੀਟ ‘ਤੇ ਖੋਲ੍ਹਿਆ ਗਿਆ। ਇਸ ਮੌਕੇ ‘ਤੇ ਐਮਪੀਪੀ ਹਰਿੰਦਰ ਮੱਲ੍ਹੀ, ਟਰਾਂਸਪੋਰਟ ਮੰਤਰੀ ਸਟੀਫਨ ਡੈਲਡੂਕਾ ਦਾ …

Read More »

ਭੱਜੀ ਸਪੋਟਰਸ ਦਾ ਸ਼ਾਨਦਾਰ ਉਦਘਾਟਨ

ਲੰਘੇ ਸ਼ਨੀਵਾਰ ਨੂੰ ਬਰੈਂਪਟਨ ਵਿੱਚ ਏਅਰਪੋਰਟ ਰੋਡ ਅਤੇ ਲਕੋਸਟੇ ਵਾਲੇ ਪਲਾਜ਼ੇ ਵਿੱਚ ਸਥਿਤ ਭੱਜੀ ਸਪੋਰਟਸ ਦਾ ਸ਼ਾਨਦਾਰ ਉਦਘਾਟਨ ਕੀਤਾ ਗਿਆ। ਵਰਨਣਯੋਗ ਹੈ ਕ੍ਰਿਕੇਟ ਸਟਾਰ ਹਰਭਜਨ ਸਿੰਘ ਭੱਜੀ ਨੇ ਆਪਣੇ ਨਾਮ ਦੀ ਸਪੋਰਟਸ ਗਾਰਮੈਂਟ ਅਤੇ ਸਪੋਰਟਸ ਦੇ ਸਾਮਾਨ ਦੀ ਇਕ ਕੰਪਨੀ ਸ਼ੁਰੂ ਕੀਤੀ ਹੋਈ ਹੈ, ਜੋ ਕਿ ਭਾਰਤ ਵਿੱਚ ਬਹੁਤ ਕਾਮਯਾਬੀ …

Read More »

ਗਾਇਕ ਗੁਰਦਾਸ ਮਾਨਦੀ ਜ਼ੁਬਾਂ ‘ਤੇ ਫਿਰ ਆਇਆ ਨਸ਼ੇ ਦਾਦਰਦ

ਚਿੱਟੇ ਦਾ ਤੂਫਾਨ ਏਨਾ ਬਾਹਲਾ ਹੋ ਗਿਆ, ਰੰਗਲਾ ਪੰਜਾਬ ਮੇਰਾ ਕਾਲਾ ਹੋ ਗਿਆ ਨਵੀਂ ਐਲਬਮ ਗੁਰਦਾਸ ਮਾਨਦੀਨਵੀਂ ਐਲਬਮ’ਪੰਜਾਬ’ਦਾਟਾਈਟਲ ਗੀਤ, ਯੂ-ਟਿਊਬ’ਤੇ ਰਿਲੀਜ਼ ਜਲੰਧਰ/ਬਿਊਰੋ ਨਿਊਜ਼ : ਨਸ਼ੇ ਵਿਚ ਡੁੱਬੇ ਪੰਜਾਬ ਦੇ ਨੌਜਵਾਨਾਂ ਦਾਦਰਦ ਇਕ ਵਾਰੀਫਿਰਮਸ਼ਹੂਰਪੰਜਾਬੀ ਗਾਇਕ ਗੁਰਦਾਸ ਮਾਨਦੀ ਜ਼ੁਬਾਨ ‘ਤੇ ਆ ਗਿਆ ਹੈ। ਗੁਰਦਾਸ ਮਾਨ ਨੇ ਆਪਣੀਨਵੀਂ ਐਲਬਮ’ਪੰਜਾਬ’ਦਾਟਾਈਟਲ’ਯੂਟਿਊਬ’ ਉਤੇ ਰਿਲੀਜ਼ ਕੀਤਾ। ਇਕ …

Read More »

ਅਮਰੀਕਾ ਵਿਚ ‘ਗਲਤ ਲੋਕਾਂ’ ਨੂੰ ਨਹੀਂ ਆਉਣ ਦਿਆਂਗੇ : ਟਰੰਪ

ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੋਸ਼ੀਆਂ ਵਿਰੁੱਧ ਚੱਲ ਰਹੀ ਕਾਰਵਾਈ ਦਾ ਬਚਾਅ ਕਰਦੇ ਹੋਏ ਕਿਹਾ ਕਿ ਇਹ ‘ਗ਼ਲਤ ਲੋਕਾਂ’ ਨੂੰ ਅਮਰੀਕਾ ਵਿਚ ਆਉਣ ਤੋਂ ਰੋਕਣ ਅਤੇ ਦੇਸ਼ ਨੂੰ ਸੁਰੱਖਿਅਤ ਬਣਾਉਣ ਲਈ ਹੈ। ਇਸ ਕਾਰਵਾਈ ਦੇ ਤਹਿਤ 680 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ। ਟਰੰਪ …

Read More »