20.4 C
Toronto
Friday, September 18, 2026
spot_img
HomeUncategorizedਟਰੱਕਸ ਸਲਿਊਸ਼ਨ ਅਤੇ ਟਰੱਕ ਅਕੈਡਮੀ ਦੇ ਨਵੇਂ ਦਫਤਰ ਦਾ ਸ਼ਾਨਦਾਰ ਉਦਘਾਟਨ

ਟਰੱਕਸ ਸਲਿਊਸ਼ਨ ਅਤੇ ਟਰੱਕ ਅਕੈਡਮੀ ਦੇ ਨਵੇਂ ਦਫਤਰ ਦਾ ਸ਼ਾਨਦਾਰ ਉਦਘਾਟਨ

ਟਰੱਕਸ ਸਲਿਊਸ਼ਨ ਅਤੇ ਟਰੱਕ ਅਕੈਡਮੀ ਦੇ ਨਵੇਂ ਦਫਤਰ ਦਾ ਸ਼ਾਨਦਾਰ ਉਦਘਾਟਨਲੰਘੇ ਹਫਤੇ ਟਰੱਕਸ ਸਲਿਊਸ਼ਨ ਕੰਪਨੀ ਅਤੇ ਟਰੱਕ ਅਕੈਡਮੀ, ਜੋ ਕਿ ਓਨਟਾਰੀਓ ਸਰਕਾਰ ਤੋਂ ਮਾਨਤਾ ਪ੍ਰਾਪਤ ਇਕ ਟਰੱਕ ਡਰਾਈਵਿੰਗ ਸਕੂਲ ਹੈ, ਦੇ ਨਵੇਂ ਦਫਤਰ ਦਾ ਉਦਘਾਟਨ ਮਿਸੀਸਾਗਾ ਵਿਚ ਹਾਈਵੇ 10 ਅਤੇ ਬਰੇਟੇਨੀਆ ਰੋਡ ਦੇ ਲਾਗੇ ਬਿਠਲ ਸਟਰੀਟ ‘ਤੇ ਖੋਲ੍ਹਿਆ ਗਿਆ। ਇਸ ਮੌਕੇ ‘ਤੇ ਐਮਪੀਪੀ ਹਰਿੰਦਰ ਮੱਲ੍ਹੀ, ਟਰਾਂਸਪੋਰਟ ਮੰਤਰੀ ਸਟੀਫਨ ਡੈਲਡੂਕਾ ਦਾ ਸੁਨੇਹਾ ਲੈ ਕੇ ਵਿਸ਼ੇਸ਼ ‘ਤੇ ਪਹੁੰਚੀ। ਇਸ ਮੌਕੇ ‘ਤੇ ਭਾਈਚਾਰੇ ਦੇ ਬਹੁਤ ਸਾਰੇ ਪਤਵੰਤੇ ਸੱਜਣ, ਜਿਨ੍ਹਾਂ ਵਿਚ ਵੱਡੀ ਗਿਣਤੀ ਵਿਚ ਮੀਡੀਆ ਕਰਮੀ ਵੀ, ਇਨ੍ਹਾਂ ਦੋਹਾਂ ਕੰਪਨੀਆਂ ਦੇ ਮਾਲਕ ਸ੍ਰੀਰਾਜ ਵਾਲੀਆ ਨੂੰ ਵਧਾਈ ਦੇਣ ਲਈ ਵਿਸ਼ੇਸ਼ ਤੌਰ ‘ਤੇ ਪਹੁੰਚੇ ਸਨ।

RELATED ARTICLES
POPULAR POSTS