ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਆਈਟੀ ਪੇਸ਼ੇਵਰਾਂ ਦੇ ਹਿੱਤਾਂ ਨੂੰ ਪ੍ਰਭਾਵਿਤ ਕਰਨ ਵਾਲੇ ਐਚ-1ਬੀ ਵੀਜ਼ੇ ‘ਤੇ ਪਾਬੰਦੀ ਲਾਉਣ ਦੀ ਅਮਰੀਕਾ ਦੀ ਤਸਵੀਰ ਤੋਂ ਪ੍ਰੇਸ਼ਾਨ ਭਾਰਤ ਨੇ ਇਹ ਸਾਫ ਕਰ ਦਿੱਤਾ ਹੈ ਕਿ ਦੁਵੱਲੇ ਰਿਸ਼ਤਿਆਂ ‘ਚ ਇਹ ਮੁੱਦਾ ਫਿਲਹਾਲ ਸਭ ਤੋਂ ਅਹਿਮ ਹੈ। ਇਸ ‘ਤੇ ਵਿਦੇਸ਼ ਮੰਤਰਾਲਾ ਪਹਿਲਾਂ ਹੀ ਆਪਣੀ ਚਿੰਤਾ ਪ੍ਰਗਟ …
Read More »Yearly Archives: 2017
ਯੂਕੇ ਦੇ ਗੁਰਦੁਆਰੇ ਵੀਲ੍ਹਚੇਅਰ ਸ਼ਰਧਾਲੂਆਂ ਨਾਲ ਵਖਰੇਵਾਂ ਕਰਨਗੇ ਖ਼ਤਮ
ਇਤਰਾਜ਼ ਮਗਰੋਂ ਹਟਾਏ ਵੱਖਰੇ ਬਿਠਾਉਣ ਵਾਲੇ ਬੋਰਡ, ਬਰਮਿੰਘਮ ਕਾਊਂਟੀ ਅਦਾਲਤ ਨੇ ਦਿੱਤਾ ਅਹਿਮ ਫ਼ੈਸਲਾ ਲੰਡਨ/ਬਿਊਰੋ ਨਿਊਜ਼ : ਯੂਕੇ ਦੇ ਗੁਰਦੁਆਰੇ ਜਿਨ੍ਹਾਂ ਨੇ ਵੀਲ੍ਹਚੇਅਰ ਵਾਲੇ ਸ਼ਰਧਾਲੂਆਂ ਨੂੰ ਸਕਰੀਨਾਂ ਲਾ ਕੇ ਆਮ ਸ਼ਰਧਾਲੂਆਂ ਤੋਂ ਵੱਖਰਾ ਰੱਖਣ ਦੇ ਪ੍ਰਬੰਧ ਕੀਤੇ ਸਨ, ਨੂੰ ਹੁਣ ਇਹ ਪ੍ਰਬੰਧ ਬਦਲਣੇ ਹੋਣਗੇ। ਵੁਲਵਰਹੈਂਪਟਨ ਦਾ ਗੁਰੂ ਨਾਨਕ ਸਿੱਖ ਗੁਰਦੁਆਰਾ …
Read More »ਕੈਨੇਡਾ ਵਿਚ ਪੰਜਾਬੀ ਨੌਜਵਾਨ ਦਾ ਗੋਲੀ ਮਾਰ ਕੇ ਕਤਲ, ਤਿੰਨ ਅਰੋਪੀ ਗ੍ਰਿਫਤਾਰ
ਵੈਨਕੂਵਰ : ਕੈਨੇਡਾ ਵਿੱਚ ਪੰਜਾਬੀਆਂ ਦੀ ਵੱਡੀ ਅਬਾਦੀ ਵਾਲੇ ਸ਼ਹਿਰ ਐਬਟਸਫੋਰਡ ਵਿਚ ਗੈਂਗ ਹਿੰਸਾ ਵਿਚ ਪੰਜਾਬੀ ਨੌਜਵਾਨ ਨੂੰ ਕਤਲ ਕਰ ਦਿੱਤਾ ਗਿਆ। ਮਾਰੇ ਨੌਜਵਾਨ ਦੀ ਪਛਾਣ ਸਤਕਾਰ ਸਿੰਘ ਸਿੱਧੂ (22) ਵਜੋਂ ਹੋਈ ਹੈ। ਉਸ ਦਾ ਪਿਛੋਕੜ ਮੋਗਾ ਨੇੜਲੇ ਪਿੰਡ ਚੰਦ ਪੁਰਾਣਾ ਨਾਲ ਹੈ। ਪੁਲਿਸ ਨੇ ਪਿੱਛਾ ਕਰਕੇ ਤਿੰਨੇ ਮੁਲਜ਼ਮਾਂ ਨੂੰ …
Read More »ਟਰੰਪ ਦੀ ਸਖਤੀ ਨਾਲ ਪ੍ਰਭਾਵਿਤ ਹੋ ਸਕਦੇ ਹਨ ਤਿੰਨ ਲੱਖ ਭਾਰਤੀ ਅਮਰੀਕੀ
ਗੈਰ ਕਾਨੂੰਨੀ ਪਰਵਾਸੀ ਹੋਣ ਕਾਰਨ ਹੋ ਸਕਦੀ ਹੈ ਕਾਰਵਾਈ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕਾ ‘ਚ ਗੈਰ ਕਾਨੂੰਨੀ ਪਰਵਾਸੀਆਂ ਖਿਲਾਫ ਟਰੰਪ ਪ੍ਰਸ਼ਾਸਨ ਦੀ ਮੁਹਿੰਮ ਦੀ ਗਾਜ਼ ਤਿੰਨ ਲੱਖ ਭਾਰਤੀ ਮੂਲ ਦੇ ਵਿਅਕਤੀਆਂ ‘ਤੇ ਡਿੱਗ ਸਕਦੀ ਹੈ। ਡੋਨਾਲਡ ਟਰੰਪ ਨੇ ਆਪਣੀ ਚੋਣ ਮੁਹਿੰਮ ਵਿਚ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਆਏ ਇਕ ਕਰੋੜ ਦਸ ਲੱਖ …
Read More »ਭਾਰਤ ਤੇ ਰਵਾਂਡਾ ਵਿਚਕਾਰ ਹੋਏ ਤਿੰਨ ਸਮਝੌਤੇ
ਕਿਗਾਲੀ/ਬਿਊਰੋ ਨਿਊਜ਼ : ਭਾਰਤ ਤੇ ਰਵਾਂਡਾ ਨੇ ਸਾਇੰਸ ਤੇ ਤਕਨਾਲੋਜੀ ਵਰਗੇ ਖੇਤਰਾਂ ਵਿਚ ਦੁਵੱਲੇ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਤਿੰਨ ਸਮਝੌਤਿਆਂ ਉਤੇ ਦਸਤਖ਼ਤ ਕੀਤੇ ਹਨ, ਜਿਨ੍ਹਾਂ ਵਿੱਚ ਇਥੇ ਉੱਦਮ ਵਿਕਾਸ ਕੇਂਦਰ ਸਥਾਪਤ ਕਰਨਾ ਅਤੇ ਮੁੰਬਈ ਨੂੰ ਸਿੱਧੀਆਂ ਉਡਾਣਾਂ ਸ਼ੁਰੂ ਕਰਨਾ ਵੀ ਸ਼ਾਮਲ ਹੈ। ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਅਤੇ ਰਵਾਂਡਾ ਦੇ …
Read More »ਅਮਰੀਕਾ ਦੇ ਪ੍ਰਮੁੱਖ 10 ਰਾਸ਼ਟਰਪਤੀਆਂ ‘ਚ ਬਰਾਕ ਓਬਾਮਾ ਦਾ ਨਾਂ ਨਹੀਂ
ਸਰਵੇਖਣ ਮੁਤਾਬਿਕ ਅਬਰਾਹਮ ਲਿੰਕਨ ਸਰਬੋਤਮ ਰਾਸ਼ਟਰਪਤੀ ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀਆਂ ਦੀ ਰੈਂਕਿੰਗ ਨੂੰ ਲੈ ਕੇ ਸੀ-ਸਪੇਨ ਨੇ ਇਕ ਵਾਰੀ ਫਿਰ ਸਰਵੇਖਣ ਜਾਰੀ ਕੀਤਾ ਹੈ। ਸਰਵੇਖਣ ਮੁਤਾਬਿਕ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਅਮਰੀਕਾ ਦੇ ਸਰਬੋਤਮ ਰਾਸ਼ਟਰਪਤੀਆਂ ਵਿਚ 12ਵੇਂ ਸਥਾਨ ‘ਤੇ ਹਨ। ਸੂਚੀ ਵਿਚ ਅਬਰਾਹਮ ਲਿੰਕਨ ਨੂੰ ਪਹਿਲੇ ਸਥਾਨ ‘ਤੇ ਰੱਖਿਆ ਗਿਆ ਹੈ। …
Read More »ਬ੍ਰਿਟੇਨ ‘ਚ ਸਿੱਖ ਨੂੰ ਕਿਰਪਾਨ ਪਾ ਕੇ ਕੰਮ ‘ਤੇ ਜਾਣ ਦੀ ਆਗਿਆ ਮਿਲੀ
ਲੰਡਨ/ਬਿਊਰੋ ਨਿਊਜ਼ : ਬ੍ਰਿਟੇਨ ਵਿਚ ਇੰਟਰਨੈਸ਼ਨਲ ਟੈਲੀਕਾਮ ਫਰਮ ਵਿਚ ਕੰਮ ਕਰਦੇ ਇਕ ਸਿੱਖ ਵਿਅਕਤੀ ਨੂੰ ਕਿਰਪਾਨ ਪਾ ਕੇ ਕੰਮ ‘ਤੇ ਜਾਣ ਦੀ ਆਗਿਆ ਮਿਲ ਗਈ ਹੈ। ਇਸ ਤੋਂ ਪਹਿਲਾਂ ਉਸ ਨੂੰ ਕਿਰਪਾਨ ਪਾ ਕੇ ਕੰਮ ‘ਤੇ ਆਉਣ ਤੋਂ ਮਨ੍ਹਾਂ ਕਰ ਦਿੱਤਾ ਗਿਆ ਸੀ। ਯੂਕੇ ਦੀ ਸਿੱਖ ਕੌਂਸਲ ਤੋਂ ਇਲਾਵਾ ਬਹੁਤ …
Read More »ਪਾਕਿ ‘ਚ ਹਿੰਦੂਆਂ ਨੂੰ ਪਹਿਲੀ ਵਾਰੀ ਮਿਲੀ ਘੱਟ ਗਿਣਤੀ ਦੀ ਮਾਨਤਾ
ਇਸਲਾਮਾਬਾਦ/ਬਿਊਰੋ ਨਿਊਜ਼ : ਲੰਬੇ ਇੰਤਜ਼ਾਰ ਦੇ ਬਾਅਦ ਆਖਰਕਾਰ ਪਾਕਿਸਤਾਨ ਦੀ ਸੰਸਦ ਸੈਨੇਟ ਨੇ ਘੱਟ ਗਿਣਤੀ ਹਿੰਦੂਆਂ ਨਾਲ ਸਬੰਧਤ ਵਿਆਹ ਬਿੱਲ ਪਾਸ ਕਰ ਦਿੱਤਾ। ਵਿਵਾਦ ਵਿਚ ਰਹੇ ਇਸ ਬਿੱਲ ਨੂੰ ਸੋਧ ਦੇ ਬਾਅਦ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਇਸ ਬਿੱਲ ਦੇ ਪਾਸ ਹੋ ਜਾਣ ਨਾਲ ਪਾਕਿਸਤਾਨ ਵਿਚ ਪਹਿਲੀ ਵਾਰੀ ਹਿੰਦੂ ਘੱਟ …
Read More »ਮੁੱਢਲੀਆਂ ਸਹੂਲਤਾਂ ਤੋਂ ਵਾਂਝੇ ਹਨ ਪਾਕਿ ਦੇ ਖ਼ੈਬਰ ਇਲਾਕੇ ‘ਚ ਰਹਿੰਦੇ ਸਿੱਖ
ਕਈ ਗੁਰਦੁਆਰੇ ਤੋੜ ਕੇ ਸ਼ਾਪਿੰਗ ਕੰਪਲੈਕਸ ਬਣਾਏ, ਸੁਰੱਖਿਆ ਕਾਰਨਾਂ ਕਰਕੇ ਬੱਚਿਆਂ ਨੂੰ ਸਕੂਲਾਂ ‘ਚੋਂ ਹਟਾਇਆ ਕਿਰਾਏ ਦੀ ਇਮਾਰਤ ਵਿਚ ਆਰਜ਼ੀ ਸਕੂਲ ਚਲਾ ਰਹੇ ਸਿੱਖ ਭਾਈਚਾਰੇ ਦੇ ਲੋਕ ਪਿਸ਼ਾਵਰ/ਬਿਊਰੋ ਨਿਊਜ਼ ਪਾਕਿਸਤਾਨ ਦੇ ਖ਼ੈਬਰ ਪਖਤੂਨਖਵਾ ਸੂਬੇ ਵਿਚ ਰਹਿੰਦੇ ਸਿੱਖ ਪਰਿਵਾਰਾਂ ਦੇ 10 ਹਜ਼ਾਰ ਮੈਂਬਰ ਸਿੱਖਿਆ ਤੇ ਸਿਹਤ ਵਰਗੀਆਂ ਮੁੱਢਲੀਆਂ ਸਹੂਲਤਾਂ ਤੋਂ ਵਾਂਝੇ …
Read More »ਪਾਣੀਆਂ ਦੇ ਮੁੱਦੇ ‘ਤੇ ਪੰਜਾਬ-ਹਰਿਆਣਾ ‘ਚ ਤਣਾਅ
ਪੰਜਾਬਅਤੇ ਹਰਿਆਣਾਦੀਆਂ ਸਿਆਸੀ ਪਾਰਟੀਆਂ ਆਪਣੇ ਸੌੜੇ ਸਿਆਸੀ ਮੰਤਵਾਂ ਲਈਅਕਸਰ ਹੀ ਦਰਿਆਈਪਾਣੀਆਂ ਦੇ ਮੁੱਦੇ ਨੂੰ ਉਛਾਲਦੀਆਂ ਰਹਿੰਦੀਆਂ ਹਨ। ਹਰਿਆਣਾਦੀ ਮੁੱਖ ਵਿਰੋਧੀਪਾਰਟੀਇੰਡੀਅਨਨੈਸ਼ਨਲਲੋਕਦਲ (ਇਨੈਲੋ) ਵਲੋਂ ਸਤਿਲੁਜ-ਯਮੁਨਾਲਿੰਕਨਹਿਰਦੀਖੁਦਾਈਲਈ 23 ਫਰਵਰੀ ਤੋਂ ਮੁਹਿੰਮਸ਼ੁਰੂ ਕਰਨਦੀਚਿਤਾਵਨੀਨਾਲਪੰਜਾਬ ਤੇ ਹਰਿਆਣਾਵਿਚ ਸਿਆਸੀ ਤਣਾਅਪੈਦਾ ਹੋ ਗਿਆ ਹੈ। ਪੰਜਾਬ ਦੇ ਦਰਿਆਈਪਾਣੀਆਂ ਦਾ ਮੁੱਦਾ ਉਂਜ ਬੇਹੱਦ ਸੰਵੇਦਨਸ਼ੀਲਅਤੇ ਕਾਨੂੰਨੀ ਉਲਝਣਾਂ ਵਾਲਾਹੈ।ਰਿਪੇਰੀਅਨਕਾਨੂੰਨ ਅਨੁਸਾਰ ਦਰਿਆਈਪਾਣੀਆਂ ‘ਤੇ ਪਹਿਲਾ …
Read More »