ਮਾਮਲਾ ਭਖਿਆ, ਜਾਂਚ ਸ਼ੁਰੂ ਬਰੈਂਪਟਨ : ਪਾਰਕਵਿਊ ਟਰਾਂਜ਼ਿਟ ਦੇ ਅਧਿਕਾਰੀ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ, ਜਿਸ ਵਿੱਚ ਇਕ ਸਕੁਲ ਬੱਸ ਡਰਾਈਵਰ ਨੂੰ ਬੱਸ ਨੂੰ ਸੜਖ ਤੇ ਹੀ ਇਸ ਲਈ ਰੋਕਣਾ ਪਿਆ ਸੀ, ਕਿਉਂਕਿ ਬੱਸ ‘ਚ ਬੈਠੇ ਬੱਚੇ ਬਹੁਤ ਖੱਪ ਪਾ ਰਹੇ ਸਨ। ਪੀਲ ਸਕੂਲ਼ ਬੋਰਡ ਦੀ ਅਧਿਕਾਰੀ ਕਾਰਲਾ …
Read More »Yearly Archives: 2017
ਜੋਗਿੰਦਰ ਸਿੰਘ ਬਰਾੜ ਦਾ ਪੰਜਾਬ ‘ਚ ਅਚਾਨਕ ਦਿਹਾਂਤ, ਸਸਕਾਰ ਬਰੈਂਪਟਨ ‘ਚ 26 ਫਰਵਰੀ ਨੂੰ
ਬਰੈਂਪਟਨ : ਸਾਬਕਾ ਪਾਰਲੀਮੈਂਟ ਮੈਂਬਰ ਗੁਰਬਖਸ਼ ਸਿੰਘ ਮੱਲ੍ਹੀ ਦੇ ਨਜ਼ਦੀਕੀ ਦੋਸਤ ਜੋਗਿੰਦਰ ਸਿੰਘ ਬਰਾੜ ਜੋ ਕਿ ਪੰਜਾਬ ਫੇਰੀ ‘ਤੇ 5 ਜਨਵਰੀ ਨੂੰ ਆਪਣੀ ਧਰਮ ਪਤਨੀ ਜੰਗੀਰ ਕੌਰ ਸਮੇਤ ਗਏ ਸਨ, ਜਿੱਥੇ ਉਹ 16 ਫਰਵਰੀ ਨੂੰ ਸਵੇਰੇ ਅਚਾਨਕ ਹਾਰਟ ਅਟੈਕ ਹੋਣ ਨਾਲ ਅਕਾਲ ਚਲਾਣਾ ਕਰ ਗਏ, 69 ਸਾਲਾ ਜੋਗਿੰਦਰ ਸਿੰਘ ਬਰਾੜ …
Read More »ਐਨ ਆਰ ਆਈ
ਛੱਡਿਆ ਇੰਡੀਆ ਪਹਿਚਾਣ ਵੀ ਨਾਲ ਛੱਡੀ, ਪਰਦੇਸੀ ਬਣ ਗਏ ਨੇ ਹੁਣ ਐਨ ਆਰ ਆਈ । ਦੋ-ਚਾਰ ਯਾਰ ਹੀ ਸਾਡੇ ਤੇ ਮਾਣ ਕਰਦੇ, ਸ਼ਰੀਕਾ ਜਾਂਦਾ ਹੈ ਸਾਡੇ ਨਾਲ ਖਾਰ ਖਾਈ । ਹੱਥ ਮਾਇਆ ਤੋਂ ਕਿਸੇ ਦਾ ਤੰਗ ਹੋਇਆ, ਮਿਸ ਕਾਲ ਦੇਸ ਤੋਂ ਉਹਦੀ ਵਾਰ-ਵਾਰ ਆਈ । ਆਈ ਫੋਨ ਲੈਣਾ ਭਤੀਜੇ ਨੇ …
Read More »ਨਕਲ ਨਹੀਂ
ਨਕਲਾਂ ਮਾਰ ਨਾ ਕਰਾਂਗੇ ਪਾਸ ਇਮਤਿਹਾਨ ਦੋਸਤੋ, ਕਰਾਂਗੇ ਪਾਸ ਕਲਾਸ ਨਾਲ ਪੂਰੇ ਇਮਾਨ ਦੋਸਤੋ। ਕੀਤੀ ਨਕਲ ਤਾਂ ਕੀ ਫ਼ਾਇਦਾ ਪਾਸ ਹੋਣ ਦਾ, ਕੀ ਕਰਨੀ ਪਾਸ ਹੋਣ ਦੀ ਝੂਠੀ ਸ਼ਾਨ ਦੋਸਤੋ। ਮਿਹਨਤ ਕਰ ਲਈੇ ਹਾਲੇ ਵੀ ਵਕਤ ਬਥੇਰਾ, ਮਿਹਨਤ ਤੋਂ ਭਜਾਵੇ ਦੂਰ ਮਨ ਸ਼ੈਤਾਨ ਦੋਸਤੋ। ਪਾਸ ਹੋਣਾ ਜ਼ਰੂਰੀ ਪਰ ਧੋਖਾ ਤਾਂ …
Read More »ਬੀਬੀ ਰਣਜੀਤ ਕੌਰ ਦੇ ਸਦੀਵੀ ਵਿਛੋੜੇ ‘ਤੇ ਜੋਗਿੰਦਰ ਸਿੰਘ ਗਰੇਵਾਲ ਤੇ ਪਰਿਵਾਰ ਨਾਲ ਅਨੇਕਾਂ ਸੰਸਥਾਵਾਂ ਵਲੋਂ ਦੁੱਖ ਸਾਂਝਾ
ਬਰੈਂਪਟਨ/ਹਰਜੀਤ ਬੇਦੀ : ਪਿਛਲੇ ਦਿਨੀਂ ਰਣਜੀਤ ਕੌਰ ਪਤਨੀ ਜੋਗਿੰਦਰ ਸਿੰਘ ਗਰੇਵਾਲ ਆਪਣੇ ਪਰਿਵਾਰ ਅਤੇ ਸਬੰਧੀਆਂ ਨੂੰ ਸਦੀਵੀ ਵਿਛੋੜਾ ਦੇ ਗਏ ਸਨ। ਜੋਗਿੰਦਰ ਸਿੰਘ ਗਰੇਵਾਲ ਆਪਣੇ ਜੀਵਣ ਦੇ ਮੁਢਲੇ ਦਿਨਾਂ ਤੋਂ ਹੀ ਸਮਾਜਿਕ ਕੰਮਾਂ ਅਤੇ ਮੁਲਾਜਮ ਜਥੇਬੰਦੀਆ ਵਿੱਚ ਕੰਮ ਕਰਦੇ ਰਹੇ ਹਨ। ਲੁਧਿਆਣਾ ਜ਼ਿਲੇ ਦੇ ਪਿੰਡ ਰਾਮਗੜ੍ਹ ਲੀਲਾਂ ਦੀ ਜੰਮਪਲ ਰਣਜੀਤ …
Read More »ਸਕੂਲ ਬੋਰਡ ਮੁਸਲਿਮ ਪ੍ਰਾਰਥਨਾ ਮਾਮਲੇ ਵਿਚ ਹੁਣ ਕਿਸੇ ਵੀ ਵਫਦ ਨਾਲ ਨਹੀਂ ਕਰੇਗਾ ਮੁਲਾਕਾਤ
ਬਰੈਂਪਟਨ : ਪੀਲ ਡਿਸਟ੍ਰਿਕਟ ਸਕੂਲ ਬੋਰਡ ਹੁਣ ਆਉਂਦੇ ਸ਼ੁੱਕਰਵਾਰ ਨੂੰ ਸਕੂਲਾਂ ਵਿਚ ਮੁਸਲਿਮ ਵਿਦਿਆਰਥੀਆਂ ਲਈ ਵਿਸ਼ੇਸ਼ ਪ੍ਰਾਰਥਨਾ ਦੇ ਵਿਵਾਦਤ ਮਾਮਲੇ ਵਿਚ ਆਉਣ ਵਾਲੇ ਕਿਸੇ ਵੀ ਵਫਦ ਨੂੰ ਮੁਲਾਕਾਤ ਦਾ ਵਕਤ ਨਹੀਂ ਦੇਵੇਗਾ। ਚੇਅਰ ਜੈਨੇਟ ਮੈਕੇਡ ਗਲਡ ਨੇ ਇਸ ਸਬੰਧ ਵਿਚ ਐਲਾਨ ਕਰਦਿਆਂ ਆਖਿਆ ਕਿ ਬੋਰਡ ਨੇ ਬੈਠਕ ਵਿਚ ਇਸ ਸਬੰਧ …
Read More »ਨੀਰੂ ਬਾਜਵਾ ਵਲੋਂ ਨਿਰਦੇਸ਼ਤ ਪਹਿਲੀ ਪੰਜਾਬੀ ਫਿਲਮ ‘ਸਰਗੀ’ 24 ਫਰਵਰੀ ਨੂੰ ਰਿਲੀਜ਼
ਟੋਰਾਂਟੋ: ਲੰਘੇ ਵੀਰਵਾਰ ਨੂੰ ਮਿਸੀਸਾਗਾ ਦੇ ਇਕ ਹੋਟਲ ਵਿਚ ਇਕ ਵਿਸ਼ੇਸ਼ ਪ੍ਰੈਸ ਕਾਂਨਫਰੈਂਸ ਦੌਰਾਨ ਪੰਜਾਬੀ ਫਿਲਮਾਂ ਦੀ ਪ੍ਰਸਿੱਧ ਅਦਾਕਾਰਾ ਨੀਰੂ ਬਾਜਵਾ ਨੇ ਆਪਣੀ ਬਤੌਰ ਨਿਰਦੇਸ਼ਕ ਪਹਿਲੀ ਫਿਲਮ ਸਰਗੀ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ। ਵਰਣਨਯੋਗ ਹੈ ਕਿ ਇਸ ਫਿਲਮ ਵਿਚ ਪ੍ਰਸਿੱਧ ਪੰਜਾਬੀ ਗਾਇਕ ਜੱਸੀ ਗਿੱਲ, ਬੱਬਲ ਰਾਏ ਅਤੇ ਕਾਮੇਡੀਅਨ ਕਰਮਜੀਤ ਅਨਮੋਲ …
Read More »ਇੰਡੋ ਕੈਨੇਡੀਅਨ ਗਰੁੱਪ ਨੇ ਓਸਲਰ ਹਸਪਤਾਲਾਂ ਲਈ ਇਕ ਮਿਲੀਅਨ ਡਾਲਰ ਜੁਟਾਉਣ ਦਾ ਟੀਚਾ ਕੀਤਾ ਫਤਿਹ
ਇੰਡੋ ਕੈਨੇਡੀਅਨ ਗਰੁੱਪ ਨੇ ਓਸਲਰ ਦੇ ਹਸਪਤਾਲਾਂ ਲਈ ਇਕ ਮਿਲੀਅਨ ਡਾਲਰ ਜੁਟਾਉਣ ਦਾ ਟੀਚਾ ਪੂਰਾ ਕਰ ਲਿਆ ਹੈ। ਆਈਸੀਐਫਓ 2014 ਵਿਚ ਇਸ ਪ੍ਰਤਿਗਿਆ ਨਾਲ ਸ਼ੁਰੂ ਹੋਇਆ ਕਿ ਅਸੀਂ ਇਕ ਮਿਲੀਅਨ ਰਾਸ਼ੀ ਓਸਲਰ ਦੇ ਤਿੰਨ ਹਸਪਤਾਲਾਂ ਲਈ ਇਕੱਤਰ ਕਰਕੇ ਉਥੋਂ ਦੇ ਮਰੀਜ਼ਾਂ ਦੀ ਦੇਖਭਾਲ ਵਿਚ ਲਗਾਵਾਂਗੇ ਤੇ ਹੁਣ ਉਹਨਾਂ ਇਹ ਟੀਚਾ …
Read More »ਸੀਚੇਵਾਲ ਮਾਡਲ ਬਿਹਾਰ ਦੇ ਹਰ ਪਿੰਡ ‘ਚ ਲਾਗੂ ਹੋਵੇਗਾ : ਨਿਤੀਸ਼ ਕੁਮਾਰ
ਸੰਤ ਸੀਚੇਵਾਲ ਨੂੰ 25-26 ਫਰਵਰੀ ਨੂੰ ਪਟਨਾ ਸਾਹਿਬ ਨੂੰ ਆਉਣ ਦਾ ਦਿੱਤਾ ਸੱਦਾ ਜਲੰਧਰ/ਬਿਊਰੋ ਨਿਊਜ਼ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਸਥਾਪਿਤ ਮਾਡਲ ਨੂੰ ਬਿਹਾਰ ਦੇ ਹਰ ਪਿੰਡ ਅਤੇ ਸ਼ਹਿਰ ਵਿੱਚ ਲਾਗੂ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਬਿਹਾਰ ਵਿੱਚ …
Read More »ਅਮਰੀਕਾ ‘ਚ ਟਰੰਪ ਵਲੋਂ ਮੁਸਲਮਾਨ ਦੇਸ਼ਾਂ ‘ਤੇ ਲਾਈ ਪਾਬੰਦੀ ਦਾ ਵਿਰੋਧ
ਨਿਊਯਾਰਕ ‘ਚ ਲੋਕ ਬੋਲੇ, ਅਸੀਂ ਹਾਂ ਮੁਸਲਮਾਨ ਨਿਊਯਾਰਕ : ਮੁਸਲਿਮ ਭਾਈਚਾਰੇ ਨਾਲ ਇਕਜੁੱਟਤਾ ਪ੍ਰਗਟਾਉਣ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਇਮੀਗ੍ਰੇਸ਼ਨ ਨੀਤੀਆਂ ਦਾ ਵਿਰੋਧ ਕਰਨ ਲਈ ਟਾਈਮਜ਼ ਸਕੁਏਰ ਨੇੜੇ ਇਕੱਠੇ ਹੋਏ ਵੱਖ-ਵੱਖ ਧਰਮਾਂ ਦੇ ਹਜ਼ਾਰਾਂ ਲੋਕਾਂ ਨੇ ਐਲਾਨ ਦਿਤਾ, ‘ਮੈਂ ਵੀ ਮੁਸਲਮਾਨ ਹਾਂ।’ 7 ਮੁਸਲਿਮ ਦੇਸ਼ਾਂ ‘ਤੇ ਪਾਬੰਦੀ ਲਾਉਣ …
Read More »