Breaking News
Home / 2017 (page 301)

Yearly Archives: 2017

ਅਰੁਣ ਜੇਤਲੀ ਨੇ ਕੇਜਰੀਵਾਲ ਖਿਲਾਫ ਕੀਤਾ 10 ਕਰੋੜ ਰੁਪਏ ਦਾ ਮਾਣਹਾਨੀ ਮੁਕੱਦਮਾ

ਕੇਜਰੀਵਾਲ ਦੇ ਵਕੀਲ ਰਾਮ ਜੇਠਮਲਾਨੀ ਨੇ ਜੇਤਲੀ ਖਿਲਾਫ ਕੀਤੀਆਂ ਸਨ ਟਿੱਪਣੀਆਂ ਨਵੀਂ ਦਿੱਲੀ/ਬਿਊਰੋ ਨਿਊਜ਼ : ਕੇਂਦਰੀ ਮੰਤਰੀ ਅਰੁਣ ਜੇਤਲੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਿਰੁਧ ਮਾਣਹਾਨੀ ਦਾ ਨਵਾਂ ਮੁਕੱਦਮਾ ਦਾਇਰ ਕਰਦਿਆਂ 10 ਕਰੋੜ ਰੁਪਏ ਮੁਆਵਜ਼ੇ ਦੀ ਮੰਗ ਕੀਤੀ ਹੈ। ਪਿਛਲੇ ਹਫ਼ਤੇ ਕੇਜਰੀਵਾਲ ਦੇ ਵਕੀਲ ਰਾਮ ਜੇਠਮਲਾਨੀ ਨੇ ਅਦਾਲਤ …

Read More »

ਨੀਮ ਫੌਜੀ ਬਲਾਂ ਦੇ ਸ਼ਹੀਦ ਹੋਣ ਵਾਲੇ ਹਰੇਕ ਜਵਾਨ ਦੇ ਪਰਿਵਾਰ ਨੂੰ ਮਿਲਣਗੇ ਇਕ-ਇਕ ਕਰੋੜ ਰੁਪਏ

ਨਵੀਂ ਦਿੱਲੀ : ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਐਲਾਨ ਕੀਤਾ ਹੈ ਕਿ ਨੀਮ ਫ਼ੌਜੀ ਬਲਾਂ ਦੇ ਸ਼ਹੀਦ ਹੋਣ ਵਾਲੇ ਹਰੇਕ ਜਵਾਨ ਦੇ ਪਰਿਵਾਰ ਨੂੰ ਇਕ-ਇਕ ਕਰੋੜ ਰੁਪਏ ਦਾ ਮੁਆਵਜ਼ਾ ਦਿੱਤਾ ਜਾਏਗਾ। ਉਨ੍ਹਾਂ ਨੀਮ ਫ਼ੌਜੀ ਬਲਾਂ ਦੇ 34 ਹਜ਼ਾਰ ਕਾਂਸਟੇਬਲਾਂ ਦੇ ਅਹੁਦਿਆਂ ਨੂੰ ਹੈੱਡ ਕਾਂਸਟੇਬਲ ਵਜੋਂ ਅਪਗਰੇਡ ਕਰਨ ਦਾ ਵੀ ਐਲਾਨ …

Read More »

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦਾ ਮਈ ਸਮਾਗਮ

ਸ਼ਿਵ ਕੁਮਾਰ ਬਟਾਲਵੀ ਦੀ ਨਿੱਘੀ ਯਾਦ ਨੂੰ ਸਮਰਪਿਤ ਰਿਹਾ ਬਰੈਂਪਟਨ/ਡਾ.ਝੰਡ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦਾ ਮਈ ਮਹੀਨੇ ਦਾ ਸਮਾਗ਼ਮ 20 ਮਈ ਦਿਨ ਸ਼ਨੀਵਾਰ ਨੂੰ ਬਾਅਦ ਦੁਪਹਿਰ 1.30 ਵਜੇ ਸ਼ੁਰੂ ਹੋਇਆ ਅਤੇ ਸ਼ਾਮ ਦੇ ਪੰਜ ਵਜੇ ਤੀਕ ਚੱਲਦਾ ਰਿਹਾ। ਸਮਾਗ਼ਮ ਦਾ ਸਥਾਨ 180-ਬੀ ਸੈਂਡਲਵੁੱਡ ਪਾਰਕਵੇਅ (ਈਸਟ) ਸਥਿਤ ਗੁਰੂ ਤੇਗ਼ ਬਹਾਦਰ …

Read More »

ਕੈਲਡਨ ਐਮਪੀਪੀ ਸਿਲਵੀਆ ਜ਼ੋਨ ਨੇ ਅਗਲੀ ਕਾਰਵਾਈ ਲਈ ਬਜ਼ੁਰਗ ਸੇਵਾ ਦਲ ਨੂੰ ਦੁਬਾਰਾ ਸੱਦਿਆ

ਕੈਲਡਨ/ਬਿਊਰੋ ਨਿਊਜ਼ : ਬਜ਼ੁਰਗ ਸੇਵਾਦਲ (ਸੀਨੀਅਰਜ਼ ਸੋਸ਼ਿਲ ਸਰਵਸਿਜ਼ ਗਰੁੱਪ) ਜਿਸ ਦਾ ਲੀਗਲ ਨਾਮ ਹੁਣ ‘ਇੰਡੀਅਨ ਸੀਨੀਅਰਜ਼ ਸੋਸ਼ਿਲ ਸਰਵਿਸਜ਼ ਆਰਗੇਨਾਈਜ਼ੇਸ਼ਨ’ ਹੋ ਗਿਆ ਹੈ, ਕਿ ਕੈਲਡਨ ਦੀ ਐਮਪੀਪੀ ਸਿਲਵੀਆ ਜੋਨ ਬਜ਼ੁਰਗਾਂ ਦਾ ਕੰਮ ਕਰਨ ਲਈ ਇਸ ਤਰ੍ਹਾ ਗਤੀਸ਼ੀਲ ਹੈ ਜਿਵੇਂ ਉਸਦਾ ਨਿਜੀ ਕੰਮ ਹੋਵੇ। ਇਹ ਦੂਸਰੀ ਵਾਰ ਹੈ ਕਿ ਇਕੋ ਮਹੀਨੇ ਵਿਚ …

Read More »

ਤਾਸ਼ ਮੁਕਾਬਲੇ 10 ਜੂਨ ਨੂੰ ਕਰਵਾਏ ਜਾਣਗੇ

ਬਰੈਂਪਟਨ : ਗੋਰ ਸੀਨੀਅਰਜ਼ ਕਲੱਬ ਬਰੈਂਪਟਨ ਦੀ ਕਾਰਜਕਾਰਨੀ ਦੀ ਮੀਟਿੰਗ ਮਿਤੀ 17 ਮਈ ਨੂੰ ਸੁਖਦੇਵ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਈ। ਜਿਸ ਦੀ ਪ੍ਰਧਾਨਗੀ ਬਾਰੇ ਅਮਰੀਕ ਸਿੰਘ ਜਨਰਲ ਸਕੱਤਰ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਤਾਸ਼ ਟੂਰਨਾਮੈਂਟ ਗੋਰ ਮੀਡੋਅ ਕਮਿਊਨਿਟੀ ਸੈਂਟਰ ਬਰੈਂਪਟਨ (ਕੈਸਲਮੋਰ ਗੋਰ ਰੋਡ) ਵਿਖੇ …

Read More »

‘ਹਾਸੀਆਂ ਖੇਡੀਆਂ’ 26 ਮਈ ਨੂੰ

ਟੋਰਾਂਟੋ/ਹਰਜੀਤ ਸਿੰਘ ਬਾਜਵਾ ਹਰਪ ਗਰੇਵਾਲ (ਜੁੜਾਹਾਂ) ਅਤੇ ਗੁਰਪ੍ਰੀਤ ਸਿੰਘ ਵੱਲੋਂ ਪਾਕਿਸਤਾਨੀ ਫਿਲਮ ਅਤੇ ਰੰਗਮੰਚ ਦੇ ਅਦਾਕਾਰਾਂ ਦੁਆਰਾ ਤਿਆਰ ਹਾਸੇ ਮਖੌਲ ਵਾਲਾ ਨਾਟਕ ‘ਹਾਸੀਆਂ ਖੇਡੀਆਂ’ 26 ਮਈ ਸ਼ੁੱਕਰਵਾਰ ਨੂੰ ਬਰੈਂਪਟਨ ਦੇ ਚੰਗੂਜ਼ੀ ਸੰਕੈਡਰੀ ਸਕੂਲ ਦੇ ਆਡੀਟੋਰੀਅਮ ਵਿਖੇ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਹੋਰਨਾਂ ਅਦਾਕਾਰਾਂ ਤੋਂ ਇਲਾਵਾ ਨਵਾਜ਼ ਅੰਜ਼ਮ, ਹਮਾਉ ਗੁੱਡਾ, …

Read More »

ਜੀਵਨ ਜਾਚ ਸੇਵਾ ਸੰਸਥਾ ਵੱਲੋਂ ਇੱਕ ਪਰਿਵਾਰਕ ਸੈਮੀਨਾਰ

ਬਰੈਂਪਟਨ : 27 ਮਈ 2017 ਦਿਨ ਸ਼ਨੀਵਾਰ ਨੂੰ ਗੁਰੂ ਨਾਨਕ ਸਿੱਖ ਸੈਂਟਰ (99 ਗਲਿਡੱਨ ਰੋਡ ਬਰੈਂਪਟਨ) ਗੁਰਦੁਆਰਾ ਸਾਹਿਬ ਵਿਖੇ ਇੱਕ ਸੈਮੀਨਾਰ ਕਰਵਾਇਆ ਜਾ ਰਿਹਾ ਹੈ ਜਿਸਦਾ ਵਿਸ਼ਾ ਹੈ ਮਾਤਾ ਪਿਤਾ ਦੀ ਸੋਚ ਕਿਹੋ ਜਿਹੀ ਹੋਣੀ ਚਾਹੀਦੀ ਹੈ ਤਾਂ ਕਿ ਆਪਣੇ ਬੱਚਿਆਂ ਨੂੰ ਠੀਕ ਤਰਾਂ ਗਾਈਡ ਕਰ ਸਕਣ। ਜਿਸਦੇ ਪ੍ਰਮੁੱਖ ਬੁਲਾਰੇ …

Read More »

ਵਿਸਾਖੀ ਮੇਲਾ 28 ਮਈ ਦਿਨ ਐਤਵਾਰ ਨੂੰ ਮਨਾਇਆ ਜਾਵੇਗਾ

ਬਰੈਂਪਟਨ/ਬਿਊਰੋ ਨਿਊਜ਼ : ਵਿਸਾਖੀ ਮੇਲੇ ਦੇ ਸਬੰਧ ਵਿੱਚ ਸਕਾਈਡੋਮ  ਗਰੁੱਪ ਵਲੋਂ ਮਿਤੀ 23 ਮਈ  2017 ਨੂੰ 210 ਰਦਰਫੋਰਡ  ਵਿਖੇ ਦਲਜੀਤ ਸਿੰਘ ਗੈਦੂ ਦੀ ਪ੍ਰਧਾਨਗੀ ਹੇਠ  ਇੱਕ  ਵਿਸ਼ੇਸ਼ ਮੀਟਿੰਗ ਕੀਤੀ ਗਈ। ਜਿਸ ਵਿੱਚ ਵਿਸਾਖੀ ਮੇਲੇ ਦੇ ਸੰਬੰਧ ਵਿੱਚ ਵਿਚਾਰ ਵਟਾਂਦਰਾ  ਕੀਤਾ ਗਿਆ। ਇਸ ਮੀਟਿੰਗ ਵਿੱਚ  ਸਤਨਾਮ ਸਿੰਘ ਗੈਦੂ , ਇੰਦਰਜੀਤ ਸਿੰਘ …

Read More »

ਰੋਡ ਟੂਡੇ ਸ਼ੋਅ 27 ਮਈ ਨੂੰ

ਟੋਰਾਂਟੋ/ਹਰਜੀਤ ਬਾਜਵਾ : ਰੋਡ ਟੂਡੇ ਮੀਡੀਆ ਗਰੁੱਪ ਵੱਲੋਂ 9ਵਾਂ ਸਲਾਨਾ ਰੋਡ ਟੂਡੇ ਸ਼ੋਅ ਐਂਡ ਜੌਬ ਫੇਅਰ 27ਮਈ ਸਨਿੱਚਰਵਾਰ ਨੂੰ ਬਰੈਂਪਟਨ ਵਿਖੇ ਬਰੈਂਪਟਨ ਸ਼ੌਕਰ ਸੈਂਟਰ (ਨੇੜੇ ਡਿਕਸੀ ਐਂਡ ਸੈਂਡਲਵੁੱਡ) ਵਿੱਚ ਕਰਵਾਇਆ ਜਾ ਰਿਹਾ ਹੈ ਸਮਾਗਮ ਦੇ ਸੰਚਾਲਕ ਮਨਨ ਗੁਪਤਾ ਨੇ ਦੱਸਿਆ ਕਿ ਬਿਲਕੁਲ ਮੁਫਤ ਰੱਖੇ ਗਏ ਇਸ ਟਰੱਕਿੰਗ ਸ਼ੋਅ ਦੀ ਜਿੱਥੇ …

Read More »

ਹੁਣ ਕਿਰਾਏ ‘ਤੇ ਰਹਿਣ ਵਾਲੇ ਰੈਂਟ ਨੂੰ ਕਰ ਸਕਣਗੇ ਕੰਟਰੋਲ: ਵਿੱਕ ਢਿੱਲੋਂ

ਬਰੈਂਪਟਨ/ਬਿਊਰੋ ਨਿਊਜ਼ ਬਰੈਂਪਟਨ ਵੈਸਟ ਤੋਂ ਐਮ ਪੀ ਪੀ ਵਿੱਕ ਢਿੱਲੋਂ ਨੇ ਜਾਰੀ ਕੀਤੇ ਇਕ ਪ੍ਰੈਸ ਬਿਆਨ ਵਿਚ ਦੱਸਿਆ ਕਿ ਉਨਟਾਰੀਓ ਸਰਕਾਰ ਨੇ ਲੰਘੇ ਹਫਤੇ ਇਕ ਕਾਨੂੰਨ ਪਾਸ ਕੀਤਾ ਜਿਸ ਵਿਚ ਬਰੈਂਪਟਨ ਵੈਸਟ ਦੇ ਲੋਕ ਅਤੇ ਉਹਨਾਂ ਦੇ ਪਰਿਵਾਰਾਂ ਲਈ ਕਿਰਾਏ ਦੇ ਮਕਾਨ ਜਾਂ ਅਪਾਰਟਮੈਂਟ ਦੇ ਕਿਰਾਏ ਨੂੰ ਕਿਫਾਇਤੀ ਅਤੇ ਅਨੁਮਾਨ …

Read More »