Breaking News
Home / 2017 (page 169)

Yearly Archives: 2017

ਡੇਰਾ ਪ੍ਰੇਮੀਆਂ ਦਾ ਭਾਜਪਾ ਦੀ ਸਰਕਾਰ ਤੋਂ ਮਨ ਹੋਇਆ ਖੱਟਾ

ਪੰਜਾਬ ਤੇ ਹਰਿਆਣਾ ਦੀ ਸਿਆਸਤ ‘ਤੇ ਪਵੇਗਾ ਅਸਰ ਸਿਰਸਾ/ਬਿਊਰੋ ਨਿਊਜ਼ : ਸਾਧਵੀਆਂ ਨਾਲ ਬਲਾਤਕਾਰ ਕੇਸ ਵਿਚ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ 20 ਸਾਲ ਕੈਦ ਅਤੇ ਇਸ ਦੌਰਾਨ ਹੋਈਆਂ ਘਟਨਾਵਾਂ ਪੰਜਾਬ ਤੇ ਹਰਿਆਣਾ ਦੀ ਸਿਆਸਤ ‘ਤੇ ਅਸਰ ਪਾ ਸਕਦੀਆਂ ਹਨ। ਸੂਤਰਾਂ ਮੁਤਾਬਕ ਪਿਛਲੇ ਸਮੇਂ ਦੌਰਾਨ ਡੇਰਾ ਪ੍ਰੇਮੀ ਕਾਨੂੰਨ …

Read More »

ਖੱਟਰ ਸਰਕਾਰ ਫੇਲ੍ਹ

ਬਾਬੇ ਨੂੰ ਜੇਲ੍ਹ ਰੋ-ਰੋ ਕੇ ਬਾਬਾ ਮੰਗਣ ਲੱਗਾ ਰਹਿਮ ਦੀ ਭੀਖ ਰੋਹਤਕ : ਜਿਹੜਾ ਖੁਦ ਨੂੰ ਰੱਬ ਸਮਝ ਬੈਠਾ ਸੀ, ਜਿਹੜਾ ਖੁਦ ਨੂੰ ਸਰਕਾਰਾਂ ਦੀ ਸਰਕਾਰ ਸਮਝ ਬੈਠਾ ਸੀ, ਜਿਹੜਾ ਖੁਦ ਨੂੰ ਦੇਸ਼ ਦੀ ਸਿਆਸਤ ਨੂੰ ਘੁਮਾਉਣ ਵਾਲਾ ਸਮਝ ਬੈਠਾ ਸੀ ਉਹ ਏਨਾ ਹਲਕਾ ਤੇ ਏਨਾ ਬੌਣਾ ਨਿਕਲੇਗਾ, ਇਹ ਕਿਸੇ …

Read More »

ਕੈਪਟਨ ਆਖੇ ਮੈਂ ਤੇ ਬਾਦਲ ਕਹੇ ਮੈਂ ਹਾਂ ਵੱਡਾ ਡੇਰਾ ਪ੍ਰੇਮੀ!

ਅਮਰਿੰਦਰ ਦੀ ਪਿਛਲੀ ਸਰਕਾਰ ਨੇ ਡੇਰਾ ਮੁਖੀ ਦੀ ਮਾਂ ਨਸੀਬ ਕੌਰ ਦੇ ਨਾਂ ‘ਤੇ ਪਿੰਡ ਕੈਲੇ ਵਾਂਦਰ ਦਾ ਨਾਂ ਬਦਲ ਕੇ ਰੱਖਿਆ ‘ਨਸੀਬਪੁਰਾ’ ਪ੍ਰਕਾਸ਼ ਸਿੰਘ ਬਾਦਲ ਨੇ ਵੀ ਡੇਰਾ ਪ੍ਰੇਮੀਆਂ ਦੀ ਬਹੁਤਾਤ ਵਾਲੇ ਇਕ ਪਿੰਡ ਕੋਟਲੀ ਖੁਰਦ ਦਾ ਨਾਂ ਬਦਲ ਕੇ ਰੱਖਿਆ ‘ਪ੍ਰੇਮ ਕੋਟਲੀ’ ਬਠਿੰਡਾ/ਬਿਊਰੋ ਨਿਊਜ਼ : ਪੰਜਾਬ ਵਿਚ ਪ੍ਰਕਾਸ਼ …

Read More »

ਡੇਰਾ ਕਾਂਡ ‘ਚ ਖੱਟਰ ਸਰਕਾਰ ਨੂੰ ਕਲੀਨ ਚਿੱਟ ਦੇ ਗਏ ਵਿਜੇ ਸਾਂਪਲਾ

‘ਪਰਵਾਸੀ ਰੇਡੀਓ’ਉਤੇ ਬੋਲੇ-ਵੱਡੀ ਘਟਨਾ ਨੂੰ ਛੋਟੀ ਬਣਾਉਣ ‘ਚ ਕਾਮਯਾਬ ਰਹੇ ਖੱਟਰ ਟੋਰਾਂਟੋ : ਪੰਜਾਬ ਤੋਂ ਭਾਜਪਾ ਦੇ ਸੰਸਦ ਮੈਂਬਰ, ਕੇਂਦਰ ਵਿਚ ਨਰਿੰਦਰ ਮੋਦੀ ਦੀ ਕੈਬਨਿਟ ਵਿਚ ਮੰਤਰੀ ਅਤੇ ਪੰਜਾਬ ਭਾਜਪਾ ਦੇ ਪ੍ਰਧਾਨ ਵਿਜੇ ਸਾਂਪਲਾ ਦੀ ਜੇਕਰ ਸੁਣੀਏ ਤਾਂ ਡੇਰੇ ਕਾਂਡ ਵਿਚ ਖੱਟਰ ਸਰਕਾਰ ਨੇ ਬਿਲਕੁਲ ਹੀ ਸਿਆਣਾ ਕੰਮ ਕੀਤਾ ਹੈ। …

Read More »

ਪਤਨੀ ਦੇ ਕਤਲ ਮਾਮਲੇ ‘ਚ ਘਿਰੇ ਡਾਕਟਰ ਪਤੀ ਨੂੰ ਨਹੀਂ ਮਿਲੀ ਜ਼ਮਾਨਤ

ਟੋਰਾਂਟੋ/ਬਿਊਰੋ ਨਿਊਜ਼ : ਆਪਣੀ ਡਾਕਟਰ ਪਤਨੀ ਦਾ ਕਤਲ ਕਰਨ ਦੇ ਮਾਮਲੇ ਵਿੱਚ ਚਾਰਜ ਟੋਰਾਂਟੋ ਦੇ ਨਿਊਰੋਸਰਜਨ ਨੂੰ ਜ਼ਮਾਨਤ ਦੇਣ ਤੋਂ ਜੱਜ ਨੇ ਇਨਕਾਰ ਕਰ ਦਿੱਤਾ। ਡਾ. ਇਲਾਨਾ ਫਰਿੱਕ ਸ਼ਾਮਜੀ ਦੀ ਮੌਤ ਦੇ ਸਬੰਧ ਵਿੱਚ ਡਾ.ਮੁਹੰਮਦ ਸ਼ਾਮਜੀ ਨੂੰ ਫਰਸਟ ਡਿਗਰੀ ਮਰਡਰ ਦੇ ਮਾਮਲੇ ਵਿੱਚ ਚਾਰਜ ਕੀਤਾ ਗਿਆ ਸੀ। ਇਲਾਨਾ ਦੀ ਲਾਸ਼ …

Read More »

ਨੌਜਵਾਨ ਮਹਿਲਾ ਸਹਾਇਕ ਦੇ ਪਿਤਾ ਨੇ ਲਗਾਏ ਆਰੋਪ, ਵਿਰੋਧੀ ਧਿਰ ਨੇ ਪਾਰਟੀ ‘ਚੋਂ ਕੱਢਣ ਦੀ ਕੀਤੀ ਮੰਗ

ਪੰਜਾਬੀ ਐਮਪੀ ਕੰਗ ‘ਤੇ ਲੱਗੇ ਛੇੜਛਾੜ ਦੇ ਆਰੋਪ ਟੋਰਾਂਟੋ : ਭਾਰਤ ‘ਚ ਰਾਮ ਰਹੀਮ ਦਾ ਕਿੱਸਾ ਅਜੇ ਖਤਮ ਨਹੀਂ ਹੋਇਆ ਹੈ ਅਤੇ ਕੈਨੇਡਾ ‘ਚ ਪੰਜਾਬੀ ਮੂਲ ਦੇ ਸੰਸਦ ਮੈਂਬਰ ਦਰਸ਼ਨ ਸਿੰਘ ਕੰਗ ‘ਤੇ ਆਪਣੀ ਹੀ ਇਕ ਨੌਜਵਾਨ ਸਹਾਇਕਾ ਨੇ ਛੇੜਛਾੜ ਦੇ ਦੋਸ਼ ਲਗਾਏ ਹਨ। ਉਹ ਕੈਨੇਡਾ ਦੀ ਸੱਤਾਧਾਰੀ ਲਿਬਰਲ ਪਾਰਟੀ …

Read More »

ਮੈਂ ਬੇਗੁਨਾਹ ਹਾਂ : ਦਰਸ਼ਨ ਕੰਗ

ਕਿਹਾ, ਇਸ ਲੜਾਈ ਨੂੰ ਜ਼ਰੂਰ ਜਿੱਤਾਂਗਾ ਕਿਉਂਕਿ ਇੱਜ਼ਤ ਦਾ ਸਵਾਲ ਹੈ ਟੋਰਾਂਟੋ : ਭਾਰਤੀ-ਕੈਨੇਡੀਆਈ ਸੰਸਦ ਮੈਂਬਰ ਦਰਸ਼ਨ ਸਿੰਘ ਕੰਗ ਨੇ ਆਪਣੇ ‘ਤੇ ਲੱਗੇ ਸੈਕਸ ਸ਼ੋਸ਼ਣ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਕੰਗ ਨੇ ਖੁਦ ਬਿਆਨ ਜਾਰੀ ਕਰਕੇ ਆਪਣੇ ਆਪ ਨੂੰ ਬੇਗੁਨਾਹ ਦੱਸਿਆ ਹੈ। ਉਹਨਾਂ ਕਿਹਾ ਕਿ ਉਹ ਇਸ ਲੜਾਈ ਨੂੰ …

Read More »

ਚਰਚਾ : ਮੈਡੀਕਲ ਲੀਵ ਉੱਤੇ ਗਏ ਐਮਪੀ ਦਰਸ਼ਨ ਕੰਗ

ਓਟਵਾ/ਬਿਊਰੋ ਨਿਊਜ਼ : ਆਪਣੀ ਜਵਾਨ ਮਹਿਲਾ ਸਟਾਫਰ ਦਾ ਕਥਿਤ ਤੌਰ ਉੱਤੇ ਜਿਨਸੀ ਸ਼ੋਸ਼ਣ ਕਰਨ ਵਾਲੇ ਕੈਲਗਰੀ ਤੋਂ ਲਿਬਰਲ ਐਮਪੀ ਦਰਸ਼ਨ ਕੰਗ ਨੇ ਆਪਣੀ ਚੁੱਪੀ ਤੋੜਦਿਆਂ ਹਰ ਕੀਮਤ ਉੱਤੇ ਖੁਦ ਨੂੰ ਬਚਾਉਣ ਦਾ ਯਤਨ ਕੀਤਾ। ਉਨ੍ਹਾਂ ਉੱਤੇ ਇਹ ਦੋਸ਼ ਵੀ ਲੱਗੇ ਸਨ ਕਿ ਇਸ ਮਾਮਲੇ ਵਿੱਚ ਕੁੜੀ ਨੂੰ ਚੁੱਪ ਕਰਵਾਉਣ ਲਈ …

Read More »

ਐਮਪੀ ਗੈਰੀ ਰਿਟਜ਼ ਕਦੀ ਵੀ ਆਖ ਸਕਦੇ ਹਨ ਸਿਆਸਤ ਨੂੰ ਅਲਵਿਦਾ

ਓਟਵਾ : ਲੰਮੇਂ ਸਮੇਂ ਤੋਂ ਕੰਸਰਵੇਟਿਵ ਐਮਪੀ ਵਜੋਂ ਸੇਵਾ ਨਿਭਾਅ ਰਹੇ ਗੈਰੀ ਰਿਟਜ਼ ਵੱਲੋਂ ਫੈਡਰਲ ਪੌਲੀਟਿਕਸ ਨੂੰ ਅਲਵਿਦਾ ਆਖਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਸਬੰਧ ਵਿੱਚ ਉਹ ਜਲਦ ਹੀ ਐਲਾਨ ਵੀ ਕਰਨਗੇ। ਇਹ ਜਾਣਕਾਰੀ ਸੂਤਰਾਂ ਨੇ ਦਿੱਤੀ।ਰਿਟਜ਼ ਦੇ ਆਫਿਸ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ …

Read More »

ਐਮਪੀ ਜਾਂ ਮੇਅਰ ਬਣਨ ਲਈ ਚੋਣ ਮੈਦਾਨ ‘ਚ ਨਿੱਤਰਣਗੇ ਡੱਗ ਫੋਰਡ

ਇਟੋਬੀਕੋ/ਬਿਊਰੋ ਨਿਊਜ਼ ਸਾਬਕਾ ਸਿਟੀ ਕਾਊਂਸਲਰ ਡੱਗ ਫੋਰਡ ਦਾ ਕਹਿਣਾ ਹੈ ਕਿ ਉਹ ਜਲਦ ਹੀ ਇਸ ਸਬੰਧ ਵਿੱਚ ਐਲਾਨ ਕਰਨਗੇ ਕਿ ਉਹ ਮੇਅਰ ਦੇ ਅਹੁਦੇ ਲਈ ਚੋਣ ਲੜਨਗੇ ਜਾਂ ਫਿਰ ਐਮਪੀਪੀ ਲਈ। ਇਸ ਸਬੰਧ ਵਿੱਚ ਉਨ੍ਹਾਂ ਵੱਲੋਂ ਅਗਲੇ ਹਫਤੇ ਫੋਰਡ ਫੈਸਟ ਵਿੱਚ ਐਲਾਨ ਕੀਤਾ ਜਾਵੇਗਾ। ਇੱਥੇ ਦੱਸਣਾ ਬਣਦਾ ਹੈ ਕਿ ਪਿਛਲੇ …

Read More »