ਬਰੈਂਪਟਨ/ਬਿਊਰੋ ਨਿਊਜ਼ : ਐਮ ਪੀ ਪੀ ਵਿੱਕ ਢਿੱਲੋਂ ਨੇ ਜਾਰੀ ਕੀਤੇ ਇਕ ਪ੍ਰੈਸ ਬਿਆਨ ਵਿਚ ਦੱਸਿਆ ਕਿ ਓਨਟਾਰੀਓ ਸਰਕਾਰ ਨੇ ਲੰਘੇ ਹਫਤੇ ਸਮਾਜਿਕ ਸਹਾਇਤਾ ਜਾਨੀ ਸੋਸ਼ਲ ਅਸਿਸਟੈਂਸ ਦੇ ਰੇਟ ਦੀ ਦਰ ਵਿਚ ਵਾਧਾ ਪਾਉਣ ਦਾ ਐਲਾਨ ਕੀਤਾ ਹੈ ਤਾਂ ਜੋ ਲੋਕ ਪੂਰੀ ਸਮਰਥਾ ਅਤੇ ਖੁਸ਼ਹਾਲੀ ਭਰਿਆ ਜੀਵਨ ਜੀਅ ਸਕਣ। ਸੋਸ਼ਲ …
Read More »Yearly Archives: 2017
ਪਰਿਵਾਰਕ ਬੋਟ ਕਰੂਜ਼ ਅਤੀ ਮਨੋਰੰਜਕ ਰਿਹਾ
ਟੋਰਾਂਟੋ/ਬਿਊਰੋ ਨਿਊਜ਼ ਭਗਤ ਨਾਮਦੇਵ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਕੈਨੇਡਾ ਵਲੋਂ 4 ਸਤੰਬਰ 2017 ਨੂੰ ਬਹੁਤ ਹੀ ਵਧੀਆ ਯੈਂਕੀ ਲੇਡੀ ਨਾਮਕ ਬੋਟ ਵਿੱਚ ਪਰਿਵਾਰਕ ਬੋਟ ਕਰੂਜ ਦਾ ਪਰਬੰਧ ਕੀਤਾ ਗਿਆ। ਇੱਕ ਸੌ ਦੇ ਲੱਗਪੱਗ ਪਰਿਵਾਰਾਂ ਦੇ ਤਿੰਨ ਕੁ ਸੌ ਮੈਂਬਰਾਂ ਨੇ ਜਿਨ੍ਹਾਂ ਵਿੱਚ ਬੱਚੇ ਬਾਲਗ ਅਤੇ ਬਜੁਰਗ ਸ਼ਾਮਲ ਸਨ ਨੇ ਇਸ ਸ਼ਾਨਦਾਰ ਬੋਟ …
Read More »ਡੇਰਾ ਸਿਰਸਾ-ਕੁੜੀਆਂ ਦਾ ਕਾਲਜ-ਕਾਲਜ ‘ਚ ਅਲਮਾਰੀ-ਅਲਮਾਰੀ ਅੰਦਰ ਦਰਵਾਜ਼ਾ
…ਜਾਂਦਾ ਹੈ ਸਿੱਧਾ ਬਾਬੇ ਦੀ ਗੁਫਾ ਅੰਦਰ ਸਿਰਸਾ/ਬਿਊਰੋ ਨਿਊਜ਼ : ਡੇਰਾ ਸੱਚਾ ਸੌਦਾ ਦੇ ਅੰਦਰ ਸਥਿਤ ਕੁੜੀਆਂ ਦੇ ਕਾਲਜ ਦੇ ਹੋਸਟਲ ਵਿਚ ਇਕ ਖੁਫੀਆ ਰਾਹ ਰਾਮ ਰਹੀਮ ਦੀ ਗੁਫਾ ਤੱਕ ਸਿੱਧਾ ਜਾਂਦਾ ਸੀ। ਇਹ ਖੁਲਾਸਾ ਉਸ ਵੇਲੇ ਹੋਇਆ ਜਦੋਂ ਕੁੜੀਆਂ ਨੂੰ ਆਸ਼ਰਮ ਤੋਂ ਸਿਫ਼ਟ ਕਰਵਾਉਣ ਲਈ ਬਾਲ ਕਲਿਆਣ ਵਿਭਾਗ ਦੀ …
Read More »ਹਨੀਪ੍ਰੀਤ ਲਈ ਜੇਲ੍ਹ ਅੰਦਰ ਬਾਬਾ ਤੇ ਬਾਹਰ ਪੁਲਿਸ ਪ੍ਰੇਸ਼ਾਨ
ਹਨੀਪ੍ਰੀਤ ਲਈ ਬਾਬਾ ਜੇਲ੍ਹ ‘ਚ ਪ੍ਰੇਸ਼ਾਨ ਹੈ ਤੇ ਬਾਹਰ ਪੁਲਿਸ ਪ੍ਰੇਸ਼ਾਨ ਹੈ। ਰੋਹਤਕ ਜੇਲ੍ਹ ‘ਚ ਬਾਬੇ ਨੂੰ ਛੱਡ ਕੇ ਜਾਣ ਤੋਂ ਬਾਅਦ ਡੇਰਾ ਮੁਖੀ ਵਾਰ-ਵਾਰ ਅਪੀਲਾਂ ਕਰ ਰਿਹਾ ਹੈ ਕਿ ਮੈਨੂੰ ਹਨੀਪ੍ਰੀਤ ਨਾਲ ਮਿਲਾ ਦਿਓ ਤੇ ਦੂਜੇ ਪਾਸੇ ਲੁੱਕ ਆਊਟ ਨੋਟਿਸ ਜਾਰੀ ਹੋਣ ਤੋਂ ਬਾਅਦ ਤੇ ਦੇਸ਼ ਧ੍ਰੋਹ ਦਾ ਪਰਚਾ …
Read More »ਗੁਰਦਾਸ ਸਿੰਘ ਤੂਰ ਦਾ ਦਾਅਵਾ : ਡੇਰਾ ਸਿਰਸਾ ਦੇ ਬਗੀਚੇ ‘ਚ ਖੁਦਾਈ ਕਰਨ ‘ਤੇ ਮਿਲਣਗੇ ਮਨੁੱਖੀ ਪਿੰਜਰ
ਸਿਰਸਾ : ਡੇਰਾ ਸੱਚਾ ਸੌਦਾ ਨਾਲ ਜੁੜੇ ਹੋਣ ਦਾ ਦਾਅਵਾ ਕਰਨ ਵਾਲੇ ਸਾਧੂ ਗੁਰਦਾਸ ਸਿੰਘ ਤੂਰ ਨੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ‘ਤੇ ਕਈ ਸੰਗੀਨ ਆਰੋਪ ਲਗਾਏ ਹਨ। ਗੁਰਦਾਸ ਦਾਅਵਾ ਕਰਦਾ ਹੈ ਕਿ ਡੇਰੇ ਦੇ ਕੋਲ ਬਾਗ-ਬਗੀਚਿਆਂ ‘ਚ ਹੱਤਿਆਵਾਂ ਦੇ ਕਈ ਰਾਜ ਦਫਨ ਹਨ। ਜੇਕਰ ਇਸ ਦੀ ਠੀਕ ਤਰ੍ਹਾਂ ਨਾਲ …
Read More »ਕੈਲਗਰੀ ਤੋਂ ਸੰਸਦ ਮੈਂਬਰ ਦਰਸ਼ਨ ਕੰਗ ਵੱਲੋਂ ਪਾਰਟੀ ਤੋਂ ਅਸਤੀਫ਼ਾ
ਮਾਮਲਾ ਕੁਲੀਗ ਮਹਿਲਾ ਵੱਲੋਂ ਛੇੜਛਾੜ ਦੇ ਆਰੋਪ ਲਾਉਣ ਦਾ ਵੈਨਕੂਵਰ/ਬਿਊਰੋ ਨਿਊਜ਼ : ਜਿਨਸੀ ਸ਼ੋਸ਼ਣ ਦੇ ਦੋਸ਼ਾਂ ਵਿੱਚ ਘਿਰੇ ਕੈਲਗਰੀ ਤੋਂ ਸੰਸਦ ਮੈਂਬਰ ਦਰਸ਼ਨ ਸਿੰਘ ਕੰਗ ਨੇ ਲਿਬਰਲ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਜਾਂਚ ਕਮਿਸ਼ਨ ਦੇ ਗਠਨ ਦਾ ਸਵਾਗਤ ਕਰਦੇ ਹਨ ਤੇ ਖ਼ੁਦ ਨੂੰ ਨਿਰਦੋਸ਼ ਸਾਬਤ …
Read More »ਅਮਰੀਕਾ ਤੇ ਕੈਨੇਡਾ ‘ਚ ਪੰਜਾਬੀਆਂ ਲਈ ਕਹਿਰ ਵਾਂਗ ਗੁਜਰਿਆ ਲੰਘਿਆ ਹਫ਼ਤਾ
ਫਰਿਜ਼ਨੋ ਲਾਗੇ ਭਿਆਨਕ ਸੜਕ ਹਾਦਸੇ ਨੇ 5 ਪੰਜਾਬੀ ਨੌਜਵਾਨਾਂ ਦੀ ਲਈ ਜਾਨ ਕੈਲੀਫੋਰਨੀਆ/ਬਿਊਰੋ ਨਿਊਜ਼ : ਕੈਲੀਫੋਰਨੀਆ ਵਿੱਚ ਫਰਿਜ਼ਨੋ ਕੋਲ ਹਾਈਵੇਅ 33 ‘ਤੇ ਵਾਪਰੇ ਇੱਕ ਦਰਨਾਕ ਸੜਕ ਹਾਦਸੇ ਵਿੱਚ ਕਾਰ ਸਵਾਰ ਪੰਜ ਵਿਅਕਤੀਆਂ ਦੀ ਮੌਤ ਹੋ ਗਈ, ਜੋ ਸਾਰੇ ਪੰਜਾਬੀ ਦੱਸੇ ਜਾ ਰਹੇ ਹਨ। ਚਸ਼ਮਦੀਦਾਂ ਅਨੁਸਾਰ ਹਾਈਵੇਅ ਪਾਰ ਕਰਨ ਲਈ ਬਣੀ …
Read More »ਬੀਸੀ ਦੀ ਝੀਲ ਵਿਚ ਮਾਮਾ-ਭਾਣਜਾ ਦੀ ਡੁੱਬਣ ਨਾਲ ਮੌਤ
ਵੈਨਕੂਵਰ/ਬਿਊਰੋ ਨਿਊਜ਼ : ਬੀਸੀ ਦੀ ਫਰੇਜ਼ਰ ਵੈਲੀ ਸਥਿਤ ਸੈਰ ਸਪਾਟਾ ਸਥਾਨ ਹੈਰੀਸਨ ਹੌਟ ਸਪਰਿੰਗ ਲੇਕ ਵਿੱਚ ਮਾਮਾ-ਭਾਣਜਾ ਡੁੱਬ ਗਏ। ਉਨ੍ਹਾਂ ਦੇ ਇਕ ਸਾਥੀ ਨੂੰ ਗੋਰੀ ਕੁੜੀ ਨੇ ਬਚਾਅ ਲਿਆ। ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਰੁਪਾਣਾ ਦਾ ਹਰਕੀਰਤ ਸਿੰਘ ਬਰਾੜ (24) ਕੁਝ ਸਾਲ ਪਹਿਲਾਂ ਵਿਦਿਆਰਥੀ ਵੀਜ਼ੇ ਉਤੇ ਇਥੇ ਆਇਆ ਸੀ। …
Read More »ਡਾ. ਸੁਰਜੀਤ ਪਾਤਰ ਨੇ ਸੰਭਾਲੀ ਪੰਜਾਬ ਕਲਾ ਪ੍ਰੀਸ਼ਦ ਦੀ ਚੇਅਰਮੈਨੀ
ਨਵਜੋਤ ਸਿੱਧੂ ਨੇ ਕਿਹਾ, ਪੰਜਾਬ ਲਈ ਅੱਜ ਦਾ ਦਿਨ ਇਤਿਹਾਸਕ ਚੰਡੀਗੜ੍ਹ/ਬਿਊਰੋ ਨਿਊਜ਼ ਪਦਮ ਸ੍ਰੀ ਸੁਰਜੀਤ ਪਾਤਰ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਬਣ ਗਏ ਹਨ। ਸ਼ਾਇਰ ਤੇ ਸਾਹਿਤਕ ਜਗਤ ਦੀ ਉੱਚ ਕੋਟੀ ਦੀ ਸਖਸ਼ੀਅਤ ਪਦਮ ਸ੍ਰੀ ਡਾ. ਸੁਰਜੀਤ ਪਾਤਰ ਨੇ ਸੈਰ ਸਪਾਟਾ ਤੇ ਸੱਭਿਆਚਾਰ ਮਾਮਲਿਆਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਦੀ …
Read More »ਬਰਿੱਕਸ ਸੰਮੇਲਨ ‘ਚ ਲਸ਼ਕਰ-ਜੈਸ਼ ਵਰਗੀਆਂ ਅੱਤਵਾਦੀ ਜਥੇਬੰਦੀਆਂ ਦੀ ਨਿੰਦਾ
ਅੱਤਵਾਦ ਖਿਲਾਫ ਲੜਨ ਦਾ ਲਿਆ ਅਹਿਦ ਸ਼ਿਆਮਨ : ਭਾਰਤ ਨੂੰ ਉਸ ਸਮੇਂ ਅਹਿਮ ਕੂਟਨੀਤਕ ਜਿੱਤ ਮਿਲੀ ਜਦੋਂ ਬਰਿੱਕਸ ਮੁਲਕਾਂ ਨੇ ਲਸ਼ਕਰ-ਏ-ਤੋਇਬਾ ਅਤੇ ਜੈਸ਼-ਏ-ਮੁਹੰਮਦ ਵਰਗੀਆਂ ਪਾਕਿਸਤਾਨ ਆਧਾਰਿਤ ਦਹਿਸ਼ਤੀ ਜਥੇਬੰਦੀਆਂ ਵੱਲੋਂ ਖ਼ਿੱਤੇ ਵਿਚ ਹਿੰਸਾ ਫੈਲਾਉਣ ਲਈ ਪਹਿਲੀ ਵਾਰ ਨਾਮ ਲਿਆ। ਚੀਨ ਦੀ ਹਾਜ਼ਰੀ ਵਿਚ ਬਰਿੱਕਸ ਮੁਲਕਾਂ ਨੇ ਕਿਹਾ ਕਿ ਜਿਹੜੇ ਦਹਿਸ਼ਤੀ ਕਾਰਵਾਈਆਂ …
Read More »