Breaking News
Home / 2017 (page 152)

Yearly Archives: 2017

ਕੈਨੇਡੀਅਨਾਂ ਨੂੰ ਸਸਤਾ ਹਵਾਈ ਸਫ਼ਰ ਕਰਵਾਉਣ ਲਈ ਤਿਆਰ ਕੈਨੇਡਾ ਜੈਟਲਾਈਨ

ਓਨਟਾਰੀਓ/ਬਿਊਰੋ ਨਿਊਜ਼ ਕੈਨੇਡਾ ਜੈੱਟਲਾਈਨਜ਼ ਏਅਰਲਾਈਨ ਨੇ ਆਪਣਾ ਕਿਰਾਇਆ ਭਾੜਾ ਹੱਦੋਂ ਵੱਧ ਘਟਾਉਣ ਦਾ ਫੈਸਲਾ ਕੀਤਾ ਹੈ। ਕੰਪਨੀ ਨੇ ਇਹ ਐਲਾਨ ਕੀਤਾ ਹੈ ਕਿ ਇੱਕ ਘੰਟੇ ਦੇ ਫਰਕ ਨਾਲ ਉਸ ਦੀਆਂ ਦੋ ਉਡਾਨਾਂ ਟੋਰਾਂਟੋ ਤੋਂ ਇੱਕ ਘੰਟੇ ਦੀ ਦੂਰੀ ਤੋਂ ਅਗਲੀਆਂ ਗਰਮੀਆਂ ਤੋਂ ਸ਼ੁਰੂ ਹੋਣਗੀਆਂ। ਕੰਪਨੀ ਦੇ ਪ੍ਰੈਜ਼ੀਡੈਂਟ ਤੇ ਸੀਈਓ ਸਟੈਨ …

Read More »

ਲਿਬਰਲ ਐੱਮ.ਪੀ. ਆਰਨੋਲਡ ਚੈਨ ਦਾ ਹੋਇਆ ਦਿਹਾਂਤ

ਓਟਾਵਾ : ਕੈਨੇਡਾ ਦੇ ਲਿਬਰਲ ਐੱਮ.ਪੀ. ਆਰਨੋਲਡ ਚੈਨ ਦਾ ਦਿਹਾਂਤ ਹੋਣ ਦੀ ਖਬਰ ਮਿਲੀ ਹੈ। ਚੈਨ ਲੰਬੇ ਸਮੇਂ ਤੋਂ ਕੈਂਸਰ ਨਾਲ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਸਨ। ਚੈਨ ਨੂੰ ਬਹੁਤ ਦੁਰਲੱਭ ਸਿਰ ਤੇ ਗਰਦਨ ਦੇ ਕੈਂਸਰ ਦੀ ਬੀਮਾਰੀ ਸੀ, ਜਿਸ ਦਾ ਉਨ੍ਹਾਂ ਨੂੰ 2014 ਵਿਚ ਪਤਾ ਲੱਗਾ ਸੀ। …

Read More »

ਪ੍ਰਧਾਨ ਮੰਤਰੀ ਉਮੀਦਵਾਰ ਬਣਨ ਲਈ ਤਿਆਰ ਹਾਂ : ਰਾਹੁਲ

ਕਿਹਾ, 2012 ਦੇ ਨੇੜੇ-ਤੇੜੇ ਕਾਂਗਰਸ ‘ਚ ਆ ਗਿਆ ਸੀ ਹੰਕਾਰ ਵਾਸ਼ਿੰਗਟਨ/ਬਿਊਰੋ ਨਿਊਜ਼ : ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਕੈਲੀਫੋਰਨੀਆ ਦੀ ਬਰਕਲੇ ਯੂਨੀਵਰਸਿਟੀ ‘ਚ ਕਿਹਾ ਕਿ ਭਾਰਤ ਵਿਚ ਰਾਜਨੀਤੀ ਤੋਂ ਲੈ ਕੇ ਕਾਰੋਬਾਰ ਤੱਕ ਵੰਸ਼ਵਾਦ ਚਲਦਾ ਹੈ ਅਤੇ ਖ਼ਾਨਦਾਨ ਤੋਂ ਜ਼ਿਆਦਾ ਅਹਿਮ ਕਿਸੇ ਸ਼ਖ਼ਸ ਦੀ ਕਾਬਲੀਅਤ ਹੁੰਦੀ ਹੈ। ਰਾਹੁਲ ਨੇ …

Read More »

ਭਾਰਤ ਤੇ ਬੇਲਾਰੂਸ ਵਲੋਂ ਸਾਂਝੇ ਵਿਕਾਸ ਤਲਾਸ਼ਣ ਦਾ ਫੈਸਲਾ

10 ਸਮਝੌਤਿਆਂ ‘ਤੇ ਹੋਏ ਦਸਤਖਤ ਨਵੀਂ ਦਿੱਲੀ : ਭਾਰਤ ਤੇ ਬੇਲਾਰੂਸ ਨੇ ਵੱਖ-ਵੱਖ ਖੇਤਰਾਂ ਵਿੱਚ ਸਹਿਯੋਗ ਵਧਾਉਣ ਲਈ ਦਸ ਸਮਝੌਤਿਆਂ ਉਤੇ ਹਸਤਾਖ਼ਰ ਕੀਤੇ ਹਨ। ਦੋਵੇਂ ਮੁਲਕਾਂ ਨੇ ਦੁਵੱਲੇ ਰਿਸ਼ਤਿਆਂ ਨੂੰ ਰਫ਼ਤਾਰ ਦੇਣ ਲਈ ਫ਼ੌਜੀ ਮੰਚਾਂ ਦੇ ਨਿਰਮਾਣ ਅਤੇ ਸਾਂਝੇ ਵਿਕਾਸ ਨੂੰ ਤਲਾਸ਼ਣ ਦਾ ਫ਼ੈਸਲਾ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ …

Read More »

ਸ਼ਹੀਦ ਭਗਤ ਸਿੰਘ ਮਾਮਲੇ ‘ਚ ਪਾਕਿ ਦੀ ਅਦਾਲਤ ਵਿਚ ਨਵੀਂ ਪਟੀਸ਼ਨ

ਲਾਹੌਰ/ਬਿਊਰੋ ਨਿਊਜ਼ : ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਬੇਕਸੂਰ ਕਰਾਰ ਦੇਣ ਦੀ ਮੰਗ ਕਰਦੀ ਪਟੀਸ਼ਨ ਨੂੰ ਲਾਹੌਰ ਹਾਈ ਕੋਰਟ ਦੇ ਬੈਂਚ ਵੱਲੋਂ ਵੱਡੇ ਬੈਂਚ ਕੋਲ ਭੇਜੇ ਜਾਣ ਲਈ ਆਖੇ ਜਾਣ ਤੋਂ ਬਾਅਦ ਇਸ ਦੀ ਛੇਤੀ ਸੁਣਵਾਈ ਲਈ ਹਾਈਕੋਰਟ ਵਿੱਚ ਨਵੀਂ ਪਟੀਸ਼ਨ ਦਾਇਰ ਕੀਤੀ ਗਈ ਹੈ। ਗ਼ੌਰਤਲਬ ਹੈ ਕਿ ਮੁਢਲੀ ਪਟੀਸ਼ਨ ਨੂੰ …

Read More »

ਚੋਣ ਫੰਡਿੰਗ ਘਪਲੇ ‘ਚ ਭਾਰਤੀ-ਅਮਰੀਕੀ ਨੂੰ 15 ਮਹੀਨੇ ਜੇਲ੍ਹ

ਕੈਲੀਫੋਰਨੀਆ/ਹੁਸਨ ਲੜੋਆ ਬੰਗਾ : ਸੈਨ ਡਿਆਗੋ ਦੀ 2012 ਦੀ ਮੇਅਰ ਦੀ ਚੋਣ ਵਿਚ ਉਮੀਦਵਾਰਾਂ ਲਈ ਗੈਰ-ਕਾਨੂੰਨੀ ਤਰੀਕੇ ਨਾਲ 6,00,000 ਡਾਲਰ ਦਾ ਫੰਡ ਇਕੱਠਾ ਕਰਨ ਲਈ ਚਲਾਈ ਗਈ ਇਕ ਸਕੀਮ ਵਿਚ ਸ਼ਾਮਿਲ ਹੋਣ ਵਾਲੇ ਭਾਰਤੀ ਅਮਰੀਕੀ-ਸਿਆਸੀ ਸਲਾਹਕਾਰ ਨੂੰ 15 ਮਹੀਨੇ ਦੀ ਜੇਲ੍ਹ ਅਤੇ 10,000 ਡਾਲਰ ਦਾ ਜੁਰਮਾਨਾ ਲਗਾਇਆ ਗਿਆ ਹੈ। ਨੈਪਰਵਿਲੇ …

Read More »

ਮਨੀਸ਼ਾ ਸਿੰਘ ਨੂੰ ਅਹਿਮ ਅਹੁਦਾ

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਉੱਘੀ ਭਾਰਤੀ-ਅਮਰੀਕਨ ਵਕੀਲ ਮਨੀਸ਼ਾ ਸਿੰਘ ਨੂੰ ਆਰਥਿਕ ਮਾਮਲਿਆਂ ਬਾਰੇ ਸਹਾਇਕ ਵਿਦੇਸ਼ ਮੰਤਰੀ ਨਾਮਜ਼ਦ ਕਰਕੇ ਵਿਦੇਸ਼ ਵਿਭਾਗ ਵਿਚ ਅਹਿਮ ਪ੍ਰਸ਼ਾਸਕੀ ਅਹੁਦਾ ਦਿੱਤਾ ਜਾ ਰਿਹਾ ਹੈ।  

Read More »

ਧਰਤੀ ਹੇਠਲਾ ਪਾਣੀ ਲਗਾਤਾਰ ਜਾ ਰਿਹਾ ਹੈ ਹੇਠਾਂ

ਵਿਭਾਗੀ ਅੰਕੜਿਆਂ ਅਨੁਸਾਰ ਹੁਣ ਤੱਕ ਲਗਭਗ 13 ਫੀਸਦੀ ਹੀ ਪਿਆ ਮੀਂਹ ਜੇ ਸਮੇਂ ਸਿਰ ਚੰਗਾ ਮੀਂਹ ਪੈ ਜਾਂਦਾ ਤਾਂ ਚਿੱਟੀ ਮੱਖੀ ਧੋਤੀ ਜਾਣੀ ਸੀ। ਬਰਸਾਤ ਦੇ ਦਿਨਾਂ ਦੇ ਅੰਤਰ ਕਰ ਕੇ ਲੰਮਾ ਸਮਾਂ ਖੁਸ਼ਕੀ ਅਤੇ ਮੌਸਮ ਵਿੱਚ ਨਮੀ ਦੀ ਵੱਧ ਮਾਤਰਾ ਚਿੱਟੀ ਮੱਖੀ ਅਤੇ ਹੋਰ ਕੀਟਾਂ ਦੇ ਹਮਲੇ ਲਈ ਅਨੁਕੂਲ …

Read More »

ਗੌਰੀ ਲੰਕੇਸ਼ ਦੀ ਹੱਤਿਆ ਤੇ ਪ੍ਰੈੱਸ ਦੀ ਆਜ਼ਾਦੀ

ਪਿਛਲੇ ਦਿਨੀਂ ਭਾਰਤ ਦੇ ਕਰਨਾਟਕਾ ਸੂਬੇ ਦੇ ਸ਼ਹਿਰ ਬੰਗਲੌਰ ਵਿਚ ਨਿਧੜਕ ਅਤੇ ਬੇਗਰਜ਼ ਮਹਿਲਾ ਪੱਤਰਕਾਰ ਗੌਰੀ ਲੰਕੇਸ਼ ਦੀ ਹੱਤਿਆ ਤੋਂ ਬਾਅਦ ਭਾਰਤ ਤੋਂ ਲੈ ਕੇ ਵਿਦੇਸ਼ਾਂ ਤੱਕ ਭਾਰਤ ਅੰਦਰ ਬੋਲਣ ਦੀ ਆਜ਼ਾਦੀ ਦੇ ਮਾਮਲੇ ‘ਤੇ ਗੰਭੀਰ ਚਰਚਾ ਸ਼ੁਰੂ ਹੋ ਗਈ ਹੈ। ਗੌਰੀ ਲੰਕੇਸ਼ ਨੂੰ ਕਿਨ੍ਹਾਂ ਕਾਰਨਾਂ ਕਰਕੇ ਮਾਰਿਆ ਗਿਆ, ਇਸ …

Read More »

ਬਹੁਪੱਖੀ ਤੇ ਨਾਮਵਰ ਸਖ਼ਸ਼ੀਅਤ ਗੁਰਬਚਨ ਸਿੰਘ ਪੰਨੂੰ

ਹਰਜੀਤ ਦਿਓਲ ਪਿਛਲੇ ਦਿਨੀਂ ਟ੍ਰੀਲਾਈਨ ਫਰੈਂਡਸ ਸੀਨੀਅਰ ਕਲੱਬ ਦੇ ਇੱਕ ਅਹਿਮ ਕਾਰਕੁਨ, ਉੱਘੇ ਅਥਲੀਟ ਅਤੇ ਬਹੁਪੱਖੀ ਸਖ਼ਸ਼ੀਅਤ ਦੇ ਮਾਲਕ ਸਾਬਕਾ ਸਰਪੰਚ ਸਰਦਾਰ ਗੁਰਬਚਨ ਸਿੰਘ ਪੰਨੂੰ ਨਾਲ ਮਿਲਣ ਦਾ ਸੁਭਾਗ ਪ੍ਰਾਪਤ ਹੋਇਆ। ਇਹਨਾਂ ਬਾਰੇ ਪ੍ਰਾਪਤ ਹੋਈ ਵੱਡਮੁੱਲੀ ਜਾਣਕਾਰੀ ਪਾਠਕਾਂ ਨਾਲ ਸਾਂਝੀ ਕਰਨ ਦੀ ਖੁਸ਼ੀ ਲੈਂਦਾ ਹਾਂ। ਸਰਦਾਰ ਗੁਰਬਚਨ ਸਿੰਘ ਪੰਨੂੰ ਦਾ …

Read More »