2.6 C
Toronto
Friday, November 7, 2025
spot_img
Homeਦੁਨੀਆਮਨੀਸ਼ਾ ਸਿੰਘ ਨੂੰ ਅਹਿਮ ਅਹੁਦਾ

ਮਨੀਸ਼ਾ ਸਿੰਘ ਨੂੰ ਅਹਿਮ ਅਹੁਦਾ

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਉੱਘੀ ਭਾਰਤੀ-ਅਮਰੀਕਨ ਵਕੀਲ ਮਨੀਸ਼ਾ ਸਿੰਘ ਨੂੰ ਆਰਥਿਕ ਮਾਮਲਿਆਂ ਬਾਰੇ ਸਹਾਇਕ ਵਿਦੇਸ਼ ਮੰਤਰੀ ਨਾਮਜ਼ਦ ਕਰਕੇ ਵਿਦੇਸ਼ ਵਿਭਾਗ ਵਿਚ ਅਹਿਮ ਪ੍ਰਸ਼ਾਸਕੀ ਅਹੁਦਾ ਦਿੱਤਾ ਜਾ ਰਿਹਾ ਹੈ।

 

RELATED ARTICLES
POPULAR POSTS