ਬਰੈਂਪਟਨ/ਡਾ. ਸੁਖਦੇਵ ਸਿੰਘ ਝੰਡ ਗੌਰਮਿੰਟ ਮੈਡੀਕਲ ਕਾਲਜ ਪਟਿਆਲਾ ਦੇ ਸਾਬਕਾ ਪ੍ਰੌਫ਼ੈਸਰ ਡਾ. ਮਨਜੀਤ ਸਿੰਘ ਬੱਲ ਜਿਨ੍ਹਾਂ ਦੇ ਸੰਪਰਕ ਨੰਬਰ 905-677-0243 ਅਤੇ 22697-95688 ਹੋਣਗੇ। ਉਨ੍ਹਾਂ ਨੇ ਕੈਂਸਰ ਸਬੰਧੀ ਜਾਣਕਾਰੀ ਭਰਪੂਰ ਫਿਲਮ ‘ਝਾਂਜਰ’ ਬਣਾਈ ਹੈ ਜਿਸ ਦਾ ‘ਸ਼ੋਅ’ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ 30 ਸਤੰਬਰ ਦਿਨ ਸ਼ਨੀਵਾਰ ਨੂੰ 2250 ਬੋਵੇਰਡ ਡਰਾਈਵ …
Read More »Yearly Archives: 2017
‘ਗੋਲਡਨ ਟ੍ਰੀ’ ਦੀਆਂ ਤਿਆਰੀਆਂ ਜ਼ੋਰਾਂ ‘ਤੇ, ਪੇਸ਼ਕਾਰੀ 22 ਅਕਤੂਬਰ ਨੂੰ
ਬਰੈਂਪਟਨ/ਬਿਊਰੋ ਨਿਊਜ਼ : ਹੈਰੀਟੇਜ਼ ਆਰਟਸ ਐਂਡ ਥੀਏਟਰ ਸੁਸਾਇਟੀ ਆਫ਼ ਯੂਨਾਈਟਡ ਪ੍ਰੋਡਕਸ਼ਨਜ਼ (ਹੈਟਸ ਅੱਪ) ਵੱਲੋਂ ਕੁਲਵਿੰਦਰ ਖ਼ਹਿਰਾ ਦੁਆਰਾ ਲਿਖੇ ਪੰਜਾਬੀ ਨਾਟਕ ‘ਗੋਲਡਨ ਟ੍ਰੀ’ ਦੀ ਪੇਸ਼ਕਾਰੀ 22 ਅਕਤੂਬਰ 2017, ਦਿਨ ਐਤਵਾਰ ਨੂੰ ਬਾਅਦ ਦੁਪਹਿਰ 5:00 ਵਜੇ ਬਰੈਂਪਟਨ ਦੇ ਰੋਜ਼ ਥੀਏਟਰ ਵਿੱਚ ਕੀਤੀ ਜਾਵੇਗੀ ਜਿਸ ਦੀਆਂ ਤਿਆਰੀਆਂ ਪੂਰੇ ਜ਼ੋਰਾਂ-ਸ਼ੋਰਾਂ ਨਾਲ ਕੀਤੀਆਂ ਜਾ ਰਹੀਆਂ …
Read More »19ਵੀਂ ਗੁਰੂ ਨਾਨਕ ਕਾਰ ਰੈਲੀ ਤੇ ਪਰਿਵਾਰਕ ਪਿਕਨਿਕ ਵਿਚ ਲੱਗੀਆਂ ਖ਼ੂਬ ਰੌਣਕਾਂ
ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 24 ਸਤੰਬਰ ਨੂੰ ‘ਗੁਰੂ ਨਾਨਕ ਕਮਿਊਨਿਟੀ ਸਰਵਿਸਿਜ਼ ਫ਼ਾਊਂਡੇਸ਼ਨ’ ਵੱਲੋਂ ‘ਯੂਨਾਈਟਡ ਸਪੋਰਟਸ ਕਲੱਬ’ ਦੇ ਸਹਿਯੋਗ ਨਾਲ 19ਵੀਂ ਕਾਰ ਰੈਲੀ ਅਤੇ ਪਰਿਵਾਰਕ ਪਿਕਨਿਕ 3430 ਡੈਰੀ ਰੋਡ (ਈਸਟ) ਸਥਿਤ ‘ਪਾਲ ਕੌਫ਼ੇ ਪਾਰਕ’ ਵਿਖੇ ਆਯੋਜਿਤ ਕੀਤੀ ਗਈ। ਸਵੇਰੇ 11.30 ਵਜੇ ਹੀ ਇਸ ਪਾਰਕ ਵਿਚ ਰੌਣਕ ਹੋਣੀ ਸ਼ੁਰੂ ਹੋ ਗਈ …
Read More »ਟੋਰਾਂਟੋ ਪੀਅਰਸਨ ਏਅਰਪੋਰਟ ਦੇ ਰੱਨਵੇਅ ‘ਤੇ ਹੋਈ ’10ਵੀਂ ਦੌੜ ਤੇ ਵਾਕ’ ਵਿਚ ਲਿਆ ਹਜ਼ਾਰਾਂ ਨੇ ਹਿੱਸਾ
ਮਿਸੀਸਾਗਾ/ਡਾ.ਝੰਡ ਗਰੇਟਰ ਟੋਰਾਂਟੋ ਏਅਰਪੋਰਟਸ ਅਥਾਰਿਟੀ (ਕੈਨੇਡਾ) ਅਤੇ ਯੂਨੀਵਰਸਿਟੀ ਆਫ਼ ਟੋਰਾਂਟੋ ਦੇ ਸਹਿਯੋਗ ਨਾਲ ਲੰਘੇ ਸ਼ਨੀਵਾਰ 23 ਸਤੰਬਰ ਨੂੰ ਟੋਰਾਂਟੋ ਪੀਅਰਸਨ ਏਅਰਪੋਰਟ ਦੇ ਰੱਨਵੇਅ ‘ਤੇ ਕਰਵਾਈ ਗਈ ’10ਵੀਂ ਸਲਾਨਾ ਰੱਨਵੇਅ-ਰੱਨ’ ਵਿਚ ਭਾਗ ਲੈਣ ਵਾਲਿਆਂ ਦਾ ਜੋਸ਼ ‘ਤੇ ਉਤਸ਼ਾਹ ਵੇਖਣ ਹੀ ਵਾਲਾ ਸੀ। ਇਸ 5 ਕਿਲੋਮੀਟਰ ਅਤੇ 2 ਕਿਲੋਮੀਟਰ ਦੌੜ ਅਤੇ ਵਾਕ …
Read More »ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਬਰੈਂਪਟਨ ਵਲੋਂ ਸਸਤੇ ਫਿਊਨਰਲ ਲਈ ਨਵੀਆਂ ਸੇਵਾਵਾਂ ਦੀ ਪੇਸ਼ਕਸ਼
ਬਰੈਂਪਟਨ : ਪਿਛਲੇ ਦਿਨੀ ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਆਫ ਬਰੈਂਪਟਨ ਦੇ ਅਹੁਦੇਦਾਰਾਂ ਜਿਨ੍ਹਾਂ ਵਿੱਚ ਜੰਗੀਰ ਸਿੰਘ ਸੈਂਭੀ, ਪਰਮਜੀਤ ਬੜਿੰਗ, ਪ੍ਰੋ: ਨਿਰਮਲ ਸਿੰਘ ਧਾਰਨੀ ਅਤੇ ਕਰਤਾਰ ਸਿੰਘ ਚਾਹਲ ਸਨ ਨੇ ਲੋਟਸ ਫਿਊਨਰਲ ਐਂਡ ਕਰੀਮੇਸ਼ਨ ਹੋਮ ਨਾਲ ਸਸਤੇ ਫਿਊਨਰਲ ਸਬੰਧੀ ਗੱਲ ਬਾਤ ਕੀਤੀ। ਕੁੱਝ ਦਿਨ ਸੋਚ ਵਿਚਾਰ ਤੋਂ ਬਾਅਦ ਫਿਊਨਰਲ ਹੋਮ ਨੇ …
Read More »ਡੌਨ ਮਿਨੈਕਰ ਸੀਨੀਅਰਜ਼ ਕਲੱਬ ਦੀ ਨਵੀਂ ਕਮੇਟੀ ਦੀ ਚੋਣ ਹੋਈ
ਬਰੈਂਪਟਨ : ਡੌਨ ਮਿਨੈਕਰ ਸੀਨੀਅਰਜ਼ ਕਲੱਬ ਬਰੈਂਪਟਨ, ਚਾਰ ਸਾਲ ਤੋਂ ਹੋਂਦ ਵਿਚ ਆਈ ਹੋਈ ਹੈ ਅਤੇ ਵੱਖ-ਵੱਖ ਪ੍ਰੋਗਰਾਮ ਕਰਦੀ ਹੈ। ਹੁਣ ਇਸਦਾ ਵਿਸਥਾਰ ਕੀਤਾ ਗਿਆ ਹੈ। ਮਿਨੈਕਰ ਪਾਰਕ ਦੇ ਇਕ ਕਿਲੋਮੀਟਰ ਦੇ ਦਾਇਰੇ ਵਿਚ ਰਹਿੰਦੇ ਔਰਤਾਂ ਅਤੇ ਮਰਦ ਇਸਦੇ ਮੈਂਬਰ ਬਣ ਸਕਦੇ ਹਨ, ਜਿਨ੍ਹਾਂ ਦੀ ਉਮਰ 55 ਸਾਲ ਜਾਂ ਇਸ …
Read More »ਬਰਨਾਲਾ ਫੈਮਲੀਜ਼ ਪਿਕਨਿਕ ਵਿੱਚ ਭਰਪੂਰ ਮਨੋਰੰਜਨ ਅਤੇ ਪਰਿਵਾਰਾਂ ਦਾ ਮਿਲਾਪ
ਬਰੈਂਪਟਨ/ਬਿਊਰੋ ਨਿਊਜ਼ : ਐਤਵਾਰ 24 ਸਤੰਬਰ ਨੂੰ ਡਿਸਟਰਿਕਟ ਬਰਨਾਲਾ ਫੈਮਲੀਜ ਐਸੋਸੀਏਸ਼ਨ ਦੀ ਪਲੇਠੀ ਪਿਕਨਿਕ ਮਾਲਟਨ ਦੇ ਵਾਈਲਡ ਵੁੱਡ ਪਾਰਕ ਵਿੱਚ ਹੋਈ। ਇੱਸ ਪਿਕਨਿਕ ਵਿੱਚ ਸਬੰਧਤ ਪਰਿਵਾਰਾਂ ਦੀਆਂ ਰੌਣਕਾਂ 12 ਵਜੇ ਤੋਂ ਸ਼ੁਰੂ ਹੋ ਕੇ ਸ਼ਾਮ ਦੇ 6 ਵਜੇ ਤੱਕ ਲੱਗੀਆਂ ਰਹੀਂਆਂ। ਪ੍ਰਬੰਧਕਾਂ ਵਲੋਂ ਆਉਣ ਵਾਲੇ ਪਰਿਵਾਰਾਂ ਦੇ ਸਵਾਗਤ ਤੋਂ ਬਾਅਦ …
Read More »ਪੰਜਾਬੀ ਸਭਿਆਚਾਰ ਮੰਚ ਵਲੋਂ ਸ਼ਹੀਦ ਭਗਤ ਸਿੰਘ ਦਾ ਜਨਮ ਦਿਵਸ 30 ਸਤੰਬਰ ਨੂੰ
ਬਰੈਂਪਟਨ/ਬਿਊਰੋ ਨਿਊਜ਼ : ਸ਼ਹੀਦ ਭਗਤ ਸਿੰਘ ਜਿਨ੍ਹਾਂ ਨੇ ਭਾਰਤ ਦੇ ਲੋਕਾਂ ਦੀ ਹਕੀਕੀ ਅਜ਼ਾਦੀ ਲਈ ਹੱਸ ਕੇ ਫਾਂਸੀ ਦਾ ਰੱਸਾ ਚੁੰਮਿਆਂ। ਜੋ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਰੋਕਣ ਲਈ ਸੰਘਰਸ਼ ਕਰ ਰਹੇ ਲੋਕਾਂ ਲਈ ਪ੍ਰੇਰਣਾ ਸਰੋਤ ਹਨ। ਲੋਕਾਂ ਦੇ ਉਸ ਨਾਇਕ ਦਾ ਜਨਮ 27 ਸਤੰਬਰ 2017 ਨੂੰ ਅਸਲੀ ਦੇਸ਼ ਭਗਤ …
Read More »ਆਵਾਰਾ ਕੁੱਤਿਆਂ ਨੇ ਵਧਾਈ ਪੰਜਾਬ ਸਰਕਾਰ ਦੀ ਸਿਰਦਰਦੀ
ਫੜਾ-ਫੜੀ ਤੋਂ ਸਰਕਾਰ ਫੇਲ੍ਹ, ਲੋਕ ਪ੍ਰੇਸ਼ਾਨ ਚੰਡੀਗੜ੍ਹ : ਪੰਜਾਬ ਵਿੱਚ ਆਵਾਰਾ ਕੁੱਤਿਆਂ ਦੀ ਸਮੱਸਿਆ ਜਿੰਨੀ ਗੰਭੀਰ ਹੈ ਸਰਕਾਰਾਂ ਇਸ ਦੇ ਹੱਲ ਲਈ ਓਨੀਆਂ ਹੀ ਅਵੇਸਲੀਆਂ ਹਨ। ਇਸ ਸਮੱਸਿਆ ਨੂੰ ਖ਼ਤਮ ਕਰਨ ਦੀ ਥਾਂ ਇੱਕ ਮਹਿਕਮਾ ਦੂਜੇ ਅਤੇ ਦੂਜਾ ਮਹਿਕਮਾ ਤੀਜੇ ਵਿਭਾਗ ‘ਤੇ ਜ਼ਿੰਮੇਵਾਰੀ ਸੁੱਟ ਰਿਹਾ ਹੈ। ਇਸ ਸਾਰੇ ਵਰਤਾਰੇ ਵਿੱਚ …
Read More »ਭਾਰਤ ‘ਚ ਵਧਰਹੀਆਰਥਿਕਨਾ-ਬਰਾਬਰੀਚਿੰਤਾਦਾਵਿਸ਼ਾ
ਭਾਰਤ ‘ਚ ਦਿਨੋ-ਦਿਨ ਵੱਧ ਰਹੀਆਰਥਿਕਨਾ-ਬਰਾਬਰੀ’ਤੇ ਅਕਸਰਤਨਜ਼ ਕੱਸਦਿਆਂ ਆਖਿਆ ਜਾਂਦਾ ਹੈ ਕਿ ਇਕੋ ਦੇਸ਼ ਦੇ ਅਮੀਰ ਤੇ ਗ਼ਰੀਬਲੋਕਾਂ ਲਈ ਵੱਖੋ-ਵੱਖਰੇ ਨਾਂਅਹਨ। ਕਿਹਾ ਜਾਂਦਾ ਹੈ ਕਿ ਅਮੀਰਲਈਇੰਡੀਆਅਤੇ ਗ਼ਰੀਬਲਈਭਾਰਤਹੈ। ਸੱਚਮੁਚ ਜਿਸ ਤਰੀਕੇ ਨਾਲਭਾਰਤ ‘ਚ ਆਰਥਿਕਨਾ-ਬਰਾਬਰੀ ਵੱਧਦੀ ਜਾ ਰਹੀ ਹੈ ਅਤੇ ਪੂੰਜੀਵਾਦਦਾਪਾਸਾਰਾ ਵੱਧਦਾ ਜਾ ਰਿਹਾ ਹੈ, ਯਕੀਨਨ ਇਕ ਦੇਸ਼ਵਿਚ, ਅਮੀਰਅਤੇ ਗ਼ਰੀਬਲਈ ਦੋ ਵੱਖ-ਵੱਖ ਮੁਲਕ …
Read More »