Breaking News
Home / 2017 (page 106)

Yearly Archives: 2017

ਪਾਕਿਸਤਾਨ ‘ਚ ਮਨਾਇਆ ਚੌਥੇ ਪਾਤਸ਼ਾਹ ਦਾ ਪ੍ਰਕਾਸ਼ ਪੁਰਬ

ਅਟਾਰੀ ਸਰਹੱਦ : ਚੌਥੀ ਪਾਤਸ਼ਾਹੀ ਸ੍ਰੀ ਗੁਰੂ ਰਾਮ ਦਾਸ ਜੀ ਦੇ ਪਾਕਿਸਤਾਨ ਸਥਿਤ ਜਨਮ ਅਸਥਾਨ ਗੁਰਦੁਆਰਾ ਚੂਨਾ ਮੰਡੀ ਲਾਹੌਰ ਵਿਖੇ ਗੁਰੂ ਰਾਮ ਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ। ਇਸ ਸਬੰਧੀ ਗੁਰਦੁਆਰਾ ਚੂਨਾ ਮੰਡੀ ਲਾਹੌਰ ਵਿਖੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਰਦਾਸ ਗੁਰਦੁਆਰਾ ਕਮੇਟੀ ਦੇ ਹੈਡ ਗ੍ਰੰਥੀ ਭਾਈ …

Read More »

ਪ੍ਰਸਿੱਧ ਸਿੱਖ ਵਿਦਵਾਨ ਪ੍ਰੋ. ਪਿਆਰਾ ਸਿੰਘ ਪਦਮ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ‘ਚ ਸੁਸ਼ੋਭਿਤ

ਅੰਮ੍ਰਿਤਸਰ/ਬਿਊਰੋ ਨਿਊਜ਼ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਵਿਦਵਾਨ ਪ੍ਰੋ. ਪਿਆਰਾ ਸਿੰਘ ਪਦਮ ਦੀ ਤਸਵੀਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਕੇਂਦਰੀ ਸਿੱਖ ਅਜਾਇਬ ਘਰ ਵਿਖੇ ਸਥਾਪਿਤ ਕੀਤੀ ਗਈ ਹੈ। ਤਸਵੀਰ ਤੋਂ ਪਰਦਾ ਹਟਾਉਣ ਦੀ ਰਸਮ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ …

Read More »

ਹਰਸਿਮਰਤ ਬਾਦਲ ਦੇ ਹਲਕੇ ‘ਚ 35 ਹਜ਼ਾਰ ਨੀਲੇ ਕਾਰਡ ਅਯੋਗ

ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬਣੇ ਸਨ ਨੀਲੇ ਕਾਰਡ ਤੇ ਲਗਾਈਆਂ ਸਨ ਪੈਨਸ਼ਨਾਂ ਬਠਿੰਡਾ : ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਐਮਪੀ ਹਲਕੇ ਅਧੀਨ ਪੈਂਦੇ ਬਠਿੰਡਾ ਜ਼ਿਲ੍ਹੇ ਵਿਚ 35 ਹਜ਼ਾਰ ਅਜਿਹੇ ਨੀਲੇ ਕਾਰਡ ਸਾਹਮਣੇ ਆਏ ਹਨ ਜੋ ਕਿ ਅਯੋਗ ਕਰਾਰ ਦੇ ਦਿੱਤੇ ਗਏ ਹਨ ਤੇ ਹੁਣ ਇਨ੍ਹਾਂ ਕਾਰਡਾਂ ਨੂੰ ਰੱਦ …

Read More »

ਹਰਸਿਮਰਤ ਬਣੀ 31 ਏਕੜ ਦੀ ਮਾਲਕਣ

ਬਠਿੰਡਾ/ਬਿਊਰੋ ਨਿਊਜ਼ : ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਹਰਿਆਣਾ ਵਿੱਚ ਕਰੀਬ 5.59 ਕਰੋੜ ਰੁਪਏ ਦੀ ਜ਼ਮੀਨ ਤੋਹਫ਼ੇ ਵਿੱਚ ਮਿਲੀ ਹੈ, ਜਿਸ ਮਗਰੋਂ ਬੀਬੀ ਬਾਦਲ ਵੀ ਖੇਤੀਯੋਗ ਜ਼ਮੀਨ ਦੀ ਮਾਲਕਣ ਬਣ ਗਈ ਹੈ। ਕੇਂਦਰੀ ਮੰਤਰੀ ਨੂੰ ਹਰਿਆਣਾ ਦੇ ਪਿੰਡ ਰਣੀਆ (ਸਿਰਸਾ) ਵਿੱਚ 255 ਕਨਾਲਾਂ 12 ਮਰਲੇ (ਕਰੀਬ 31 ਏਕੜ) ਜ਼ਮੀਨ …

Read More »

ਪੰਜਾਬੀ ਕਾਲਮ ਨਵੀਸ ਸੰਸਥਾ ਦੀ ਹੋਈ ਚੋਣ

ਗੁਰਮੀਤ ਪਲਾਹੀ ਪ੍ਰਧਾਨ ਤੇ ਗੁਰਚਰਨ ਨੂਰਪੁਰ ਜਨਰਲ ਸਕੱਤਰ ਚੁਣੇ ਗਏ ਫਗਵਾੜਾ/ਬਿਊਰੋ ਨਿਊਜ਼ : ਵਿਸ਼ਵ ਭਰ ਦੇ ਪੰਜਾਬੀ ਕਾਲਮ ਨਵੀਸ ਪੱਤਰਕਾਰਾਂ ਦੀ ਸਿਰਮੌਰ ਸੰਸਥਾ ਪੰਜਾਬੀ ਕਾਲਮ ਨਵੀਸ ਪੱਤਰਕਾਰ (ਮੰਚ) ਦੀ ਫਗਵਾੜਾ ਵਿਖੇ ਹੋਈ ਜਨਰਲ ਇੱਕਤਰਤਾ ਵਿੱਚ ਪ੍ਰਸਿੱਧ ਕਾਲਮ ਨਵੀਸ ਗੁਰਮੀਤ ਪਲਾਹੀ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ ਅਤੇ ਉਨ੍ਹਾਂ ਨੂੰ ਮੰਚ …

Read More »

ਹੇਮਕੁੰਟ ਸਾਹਿਬ ਦੇ ਕਿਵਾੜ ਬੰਦ; ਯਾਤਰਾ ਸੰਪੰਨ

2 ਲੱਖ 40 ਹਜ਼ਾਰ ਦੇ ਕਰੀਬ ਸ਼ਰਧਾਲੂ ਮੱਥਾ ਟੇਕਣ ਲਈ ਪਹੁੰਚੇ ਅੰਮ੍ਰਿਤਸਰ/ਬਿਊਰੋ ਨਿਊਜ਼ : ਲਗਭਗ 140 ਦਿਨ ਚੱਲੀ ਸ੍ਰੀ ਹੇਮਕੁੰਟ ਸਾਹਿਬ ਯਾਤਰਾ ਮੰਗਲਵਾਰ ਨੂੰ ਪੰਥਕ ਰਵਾਇਤਾਂ ਅਨੁਸਾਰ ਅਰਦਾਸ ਅਤੇ ਹੁਕਮਨਾਮੇ ਮਗਰੋਂ ਸੰਪੰਨ ਹੋ ਗਈ ਹੈ। ਗੁਰਦੁਆਰੇ ਦੇ ਕਿਵਾੜ ਸੰਗਤ ਲਈ ਬੰਦ ਕਰ ਦਿੱਤੇ ਗਏ ਹਨ ਅਤੇ ਪਾਵਨ ਸਰੂਪ ਸੁਖਆਸਨ ਲਈ …

Read More »

ਦਿਨ ਉਹ ਨਾ ਰਹੇ : ਹੋਰ ਧਾਤਾਂ ਦੇ ਬਰਤਨਾਂ ਤੋਂ ਵਧ ਕੇ ਸੀ ਪਿੱਤਲ ਦਾ ਦੌਰ ਪਰ ਅੱਜ ਸਭ ਕੁਝ ਬਦਲ ਚੁੱਕਾ

ਕਦੇ ਹੁੰਦੀ ਸੀ ਪਿੱਤਲ ਤੇ ਤਾਂਬੇ ਦੇ ਭਾਂਡਿਆਂ ਦੀ ਸਰਦਾਰੀ ਬੀਤੇ ਦੀਆਂ ਗੱਲਾਂ ਬਣ ਕੇ ਰਹਿ ਗਏ ਨੇ ਪਿੱਤਲ ਦੇ ਭਾਂਡੇ ਅਤੇ ਗੀਤਾਂ ਤੱਕ ਹੀ ਸੀਮਤ ਰਹਿ ਗਿਆ ਭਾਂਡੇ ਕਲੀ ਕਰਵਾਉਣਾ ਕੂੰਮ ਕਲਾਂ/ਬਿਊਰੋ ਨਿਊਜ਼ ਜਦੋਂ ਤੋਂ ਮਨੁੱਖ ਨੇ ਸਮਾਜ ਵਿਚ ਰਹਿਣਾ ਸ਼ੁਰੂ ਕੀਤਾ, ਉਦੋਂ ਤੋਂ ਉਸ ਨੇ ਕਈ ਤਰ੍ਹਾਂ ਦੇ …

Read More »

ਮਜੀਠੀਆ-ਰੰਧਾਵਾ ਫਿਰ ਆਹਮੋ-ਸਾਹਮਣੇ

ਸੁੱਚਾ ਸਿੰਘ ਲੰਗਾਹ ਦੇ ਜੇਲ੍ਹ ਜਾਣ ਤੋਂ ਬਾਅਦ ਸੁਖਬੀਰ ਬਾਦਲ ਨੇ ਡੇਰਾ ਬਾਬਾ ਨਾਨਕ ਹਲਕੇ ਦੀ ਕਮਾਨ ਬਿਕਰਮ ਮਜੀਠੀਆ ਨੂੰ ਸੌਂਪ ਦਿੱਤੀ ਹੈ। ਉਨ੍ਹਾਂ ਦਾ ਇਸ ਹਲਕੇ ‘ਚ ਕਾਂਗਰਸੀ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨਾਲ ਪਹਿਲਾਂ ਹੀ 36 ਦਾ ਅੰਕੜਾ ਹੈ। ਰੰਧਾਵਾ ਨੇ ਮਜੀਠੀਆ ਨੂੰ ਖੁੱਲ੍ਹ ਕੇ ਚੁਣੌਤੀ ਦੇ ਦਿੱਤੀ ਹੈ …

Read More »

ਸੁਖਬੀਰ ਦੇ ਬਿਆਨ ‘ਤੇ ਟਿੱਪਣੀ

ਆਪਣੇ ਸੀਨੀਅਰ ਨੇਤਾ ਸੁੱਚਾ ਸਿੰਘ ਲੰਗਾਹ ਦੀ ਗ੍ਰਿਫ਼ਤਾਰੀ ਤੋਂ ਬਾਅਦ ਅਕਾਲੀ ਨੇਤਾ ਕਿੰਨੇ ਪ੍ਰੇਸ਼ਾਨ ਹੋ ਗਏ ਹਨ, ਇਸ ਦਾ ਪਤਾ ਉਨ੍ਹਾਂ ਦੇ ਬਿਆਨਾਂ ਤੋਂ ਚਲਦਾ ਹੈ। ਪਾਰਟੀ ਪ੍ਰਧਾਨ ਸੁਖਬੀਰ ਬਾਦਲ ਇਨ੍ਹੀਂ ਦਿਨੀਂ ਸੰਸਦੀ ਹਲਕੇ ਦੇ ਦੌਰ ‘ਤੇ ਹਨ। ਉਨ੍ਹਾਂ ਦਾ ਇਕ ਬਿਆਨ ਰਾਜਨੀਤਿਕ ਹਲਕਿਆਂ ‘ਚ ਕਾਫ਼ੀ ਚਰਚਾ ਦਾ ਵਿਸ਼ਾ ਬਣਿਆ …

Read More »

ਨਵਜੋਤ ਸਿੰਘ ਸਿੱਧੂ ਦਾ ਭਾਜਪਾ ਪ੍ਰੇਮ

ਨਵਜੋਤ ਸਿੰਘ ਸਿੱਧੂ ਬੇਸ਼ੱਕ ਕਾਂਗਰਸ ‘ਚ ਸ਼ਾਮਲ ਹੋ ਗਏ ਹਨ ਪ੍ਰੰਤੂ ਅੱਜ ਤੱਕ ਉਹ ਆਪਣੀ ਪੁਰਾਣੀ ਪਾਰਟੀ ਭਾਜਪਾ ਦੇ ਖਿਲਾਫ਼ ਖੁੱਲ੍ਹ ਕੇ ਨਹੀਂ ਬੋਲੇ, ਬੋਲਣਾ ਤਾਂ ਦੂਰ ਦੀ ਗੱਲ, ਜਦੋਂ ਕਦੇ ਆਪਣੀ ਗੱਲ ਰੱਖਣ ਦੇ ਲਈ ਉਦਾਹਰਣ ਦਿੰਦੇ ਹਨ ਤਾਂ ਵੀ ਉਹ ਭਾਜਪਾ ਜਾਂ ਜਨ ਸੰਘ ਦੇ ਆਗੂਆਂ ਦੇ ਨਾਮ …

Read More »