17.7 C
Toronto
Wednesday, September 30, 2026
spot_img
Homeਪੰਜਾਬਨਵਜੋਤ ਸਿੰਘ ਸਿੱਧੂ ਦਾ ਭਾਜਪਾ ਪ੍ਰੇਮ

ਨਵਜੋਤ ਸਿੰਘ ਸਿੱਧੂ ਦਾ ਭਾਜਪਾ ਪ੍ਰੇਮ

ਨਵਜੋਤ ਸਿੰਘ ਸਿੱਧੂ ਬੇਸ਼ੱਕ ਕਾਂਗਰਸ ‘ਚ ਸ਼ਾਮਲ ਹੋ ਗਏ ਹਨ ਪ੍ਰੰਤੂ ਅੱਜ ਤੱਕ ਉਹ ਆਪਣੀ ਪੁਰਾਣੀ ਪਾਰਟੀ ਭਾਜਪਾ ਦੇ ਖਿਲਾਫ਼ ਖੁੱਲ੍ਹ ਕੇ ਨਹੀਂ ਬੋਲੇ, ਬੋਲਣਾ ਤਾਂ ਦੂਰ ਦੀ ਗੱਲ, ਜਦੋਂ ਕਦੇ ਆਪਣੀ ਗੱਲ ਰੱਖਣ ਦੇ ਲਈ ਉਦਾਹਰਣ ਦਿੰਦੇ ਹਨ ਤਾਂ ਵੀ ਉਹ ਭਾਜਪਾ ਜਾਂ ਜਨ ਸੰਘ ਦੇ ਆਗੂਆਂ ਦੇ ਨਾਮ ਹੀ ਉਨ੍ਹਾਂ ਦੀ ਜ਼ੁਬਾਨ ‘ਤੇ ਆਉਂਦੇ ਹਨ। ਪਿਛਲੇ ਦਿਨੀਂ ਪਾਲਿਟਿਕਸ ਹੁਣ ਮਿਸ਼ਨ ਨਹੀਂ ਰਹੀ, ਧੰਦਾ ਬਣ ਗਈ ਹੈ। ਇਸ ਲਈ ਅਸੀਂ ਸ਼ਿਆਮਾ ਪ੍ਰਸਾਦ ਮੁਖਰਜੀ ਜਿਹੇ ਵਿਅਕਤੀ ਫਿਰ ਤੋਂ ਪੈਦਾ ਨਹੀਂ ਕਰ ਸਕਦੇ।

RELATED ARTICLES
POPULAR POSTS