ਮੁਰਾਦਾਬਾਦ/ਬਿਊਰੋ ਨਿਊਜ਼ : ਭਾਰਤ ਨੂੰ ਬੇਈਮਾਨਾਂ ਤੋਂ ਆਜ਼ਾਦੀ ਦਿਵਾਉਣ ਦਾ ਸੰਕਲਪ ਦੁਹਰਾਉਂਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੋਟਬੰਦੀ ਤੋਂ ਬਾਅਦ ਬੈਂਕਾਂ ਤੇ ਏਟੀਐਮਾਂ ਅੱਗੇ ਲੰਮੀਆਂ ਕਤਾਰਾਂ ਲੱਗਣ ਬਾਰੇ ਕਿਹਾ ਕਿ ਮਿੱਟੀ ਦਾ ਤੇਲ ਤੇ ਚੀਨੀ ਲੈਣ ਲਈ ਵੀ 70 ਸਾਲ ਤੋਂ ਕਤਾਰਾਂ ਲਗਾ ਰਹੀ ਜਨਤਾ ਤੋਂ ਉਹ ਆਖ਼ਰੀ ਵਾਰ ਕਤਾਰ …
Read More »Monthly Archives: December 2016
ਨੋਟਬੰਦੀ ਤੋਂ ਅੱਕੇ ਲੋਕਾਂ ਨੇ ਪਾਕਿਸਤਾਨ ਜਾਂਦੀ ਬੱਸ ਨੂੰ ਲਾਈ ਬਰੇਕ
ਅਟਾਰੀ/ਬਿਊਰੋ ਨਿਊਜ਼ : ਮੋਦੀ ਸਰਕਾਰ ਵੱਲੋਂ ਕੀਤੀ ਨੋਟਬੰਦੀ ਕਾਰਨ ਬੈਂਕਾਂ ਅੱਗੇ ਲੱਗੀਆਂ ਲੰਮੀਆਂ ਲਾਈਨਾਂ ਤੋਂ ਅੱਕੇ ਲੋਕਾਂ ਨੇ ਅੰਮ੍ਰਿਤਸਰ-ਅਟਾਰੀ ਮਾਰਗ ਸਥਿਤ ਖਾਸਾ ਚੌਕ ਵਿਖੇ ਧਰਨਾ ਦੇ ਕੇ ਆਵਾਜਾਈ ਰੋਕੀ ਅਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਅੰਮ੍ਰਿਤਸਰ ਤੋਂ ਨਨਕਾਣਾ ਸਾਹਿਬ (ਪਾਕਿਸਤਾਨ) ਜਾ ਰਹੀ ਬੱਸ ਨੂੰ ਦਸ ਮਿੰਟ ਤੱਕ ਰੋਕ …
Read More »ਡਿਜ਼ੀਟਲ ਮੋਡ ਰਾਹੀਂ ਪੇਮੈਂਟ ਕਰਨ ਵਾਲਿਆਂ ਨੂੰ ਪੈਟਰੋਲ, ਡੀਜ਼ਲ ਤੇ ਰੇਲ ਟਿਕਟ ਮਿਲੇਗੀ ਸਸਤੀ
ਨਵੀਂ ਦਿੱਲੀ/ਬਿਊਰੋ ਨਿਊਜ਼ : ਮੋਦੀ ਸਰਕਾਰ ਨੇ ਨੋਟਬੰਦੀ ਦਾ ਇਕ ਮਹੀਨਾ ਪੂਰਾ ਹੋਣ ਤੋਂ ਬਾਅਦ ਡਿਜ਼ੀਟਲ ਪੇਮੈਂਟ ਕਰਨ ਵਾਲਿਆਂ ਲਈ ਥੋਕ ਵਿਚ ਸਹੂਲਤਾਂ ਦਾ ਐਲਾਨ ਕੀਤਾ ਹੈ। ਵੀਰਵਾਰ ਨੂੰ ਅਰੁਣ ਜੇਤਲੀ ਨੇ ਪ੍ਰੈਸ ਕਾਨਫਰੰਸ ਕਰਕੇ ਆਖਿਆ ਡਿਜ਼ੀਟਲ ਮੋਡ ਰਾਹੀਂ ਪੇਮੈਂਟ ਕਰਨ ਵਾਲਿਆਂ ਲਈ ਪੈਟਰੋਲ, ਡੀਜ਼ਲ ‘ਤੇ .75 ਫੀਸਦੀ ਡਿਸਕਾਊਂਟ, ਟੋਲ …
Read More »ਉਸਤਾਦ ਬਿਲਮਿੱਲਾ ਖਾਂ ਦੀਆਂ ਸ਼ਹਿਨਾਈਆਂ ਚੋਰੀ
ਨਵੀਂ ਦਿੱਲੀ : ਮਰਹੂਮ ਉਸਤਾਦ ਬਿਸਮਿਲ੍ਹਾ ਖਾਂ ਦੀਆਂ ਚਾਰ ਸ਼ਹਿਨਾਈਆਂ ਉਨ੍ਹਾਂ ਦੇ ਪੁੱਤਰ ਕਾਜ਼ਿਮ ਹੁਸੈਨ ਦੇ ਵਾਰਾਣਸੀ ਸਥਿਤ ਘਰ ਵਿਚੋਂ ਚੋਰੀ ਹੋ ਗਈਆਂ ਹਨ। ਬਿਸਮਿੱਲਾ ਖਾਨ ਦੀਆਂ 5 ਸ਼ਹਿਨਾਈਆਂ ਉਨ੍ਹਾਂ ਦੇ ਪੁੱਤਰ ਦੇ ਘਰ ਸਾਂਭ ਕੇ ਰੱਖੀਆਂ ਹੋਈਆਂ ਸਨ, ਜਿਨ੍ਹਾਂ ਵਿਚੋਂ ਚਾਰ ਚਾਂਦੀ ਦੀਆਂ ਸ਼ਹਿਨਾਈਆਂ ਚੋਰੀ ਹੋ ਗਈਆਂ ਹਨ। ਬਿਸਮਿੱਲਾ …
Read More »ਵਿਆਹਾਂ ਵਿਚ ‘ਪਟਾਕੇ’ ਪਾਉਣ ਵਾਲੇ ਫੁਕਰੇ
ਬਲਰਾਜ ਸਿੰਘ ਸਿੱਧੂ ਇਕ ਦੁਖਦਾਈ ਘਟਨਾ ਦੌਰਾਨ ਬਠਿੰਡਾ ਦੇ ਇਕ ਵਿਆਹ ਸਮਾਗਮ ਵਿਚ ਇਕ ਸ਼ਰਾਬੀ ਆਦਮੀ ਵਲੋਂ ਗੋਲੀ ਚਲਾਉਣ ਕਾਰਨ ਆਰਕੈਸਟਰਾ ਵਾਲੀ ਬੇਕਸੂਰ ਲੜਕੀ ਮਾਰੀ ਗਈ। ਲੜਕੀ ਦੀ ਬੇਵਕਤੀ ਮੌਤ ਕਾਰਨ ਉਸਦਾ ਪਰਿਵਾਰ ਤਾਂ ਆਰਥਿਕ ਸੰਕਟ ਵਿਚ ਆ ਹੀ ਜਾਵੇਗਾ ਪਰ ਨਾਲ ਹੀ ਦੋ-ਚਾਰ ਸੌ ਦੀ ਮੁਫਤ ਦੀ ਸ਼ਰਾਬ ਪੀ …
Read More »ਭ੍ਰਿਸ਼ਟਾਚਾਰ, ਲੋਕਪਾਲ ਅਤੇ ਰਾਜਨੇਤਾ
ਗੁਰਮੀਤ ਸਿੰਘ ਪਲਾਹੀ ਸਾਢੇ ਚਾਰ ਦਹਾਕੇ ਤੋਂ ਜ਼ਿਆਦਾ ਸਮੇਂ ਤੋਂ ਬਾਅਦ ਦੇਸ਼ ਨੂੰ ਜੋ ਲੋਕਪਾਲ ਕਾਨੂੰਨ ਮਿਲਿਆ, ਉਹ ਬੇਹਤਰ, ਸਖ਼ਤ ਅਤੇ ਪਾਰਦਰਸ਼ੀ ਹੈ। ਇਹ ਕਾਨੂੰਨ ਦਸੰਬਰ 2013 ਵਿਚ ਸੰਸਦ ਵਿਚ ਪਾਸ ਹੋਇਆ। ਇਸ ਕਾਨੂੰਨ ਦੇ ਪਾਸ ਹੋਣ ਤੋਂ ਅੱਗੇ ਦੇਸ਼ ਵਿਚ ਲੋਕਪਾਲ ਸੰਸਥਾ ਦਾ ਜਨਮ ਹੋਣਾ ਹੈ, ਪਰ ਪੁਰਾਣੀ ਸਰਕਾਰ …
Read More »ਤੀਰਥ ਯਾਤਰਾਵਾਂ ਅਤੇ ਚੋਣਾਂ ਦਾ ਭਵਸਾਗਰ
ਲਕਸ਼ਮੀ ਕਾਂਤਾ ਚਾਵਲਾ ਦੇਸ਼ ਦੇ ਜਿਨ੍ਹਾਂ ਪ੍ਰਾਂਤਾ ਵਿਚ ਸਾਲ 2017 ਵਿਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ, ਉਥੋਂ ਦੀਆਂ ਸਰਕਾਰਾਂ ਆਪਣੀ ਸੱਤਾ ਕਾਇਮ ਰੱਖਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀਆਂ ਹਨ। ਉਦਘਾਟਨਾਂ ਦਾ ਜਿਵੇਂ ਹੜ੍ਹ ਆ ਗਿਆ ਹੈ। ਲੋਕਾਂ ਦੀਆਂ ਸਮੱਸਿਆਵਾਂ ਸੁਣਨ ਦੇ ਨਾਂ ‘ਤੇ ਥਾਂ-ਥਾਂ ਨੁੱਕੜ ਮੀਟਿੰਗਾਂ ਅਤੇ ਸੰਗਤ ਦਰਸ਼ਨ …
Read More »ਜਗਦੀਸ਼ ਸਿੰਘ ਖੇਹਰ ਭਾਰਤ ਦੇ ਪਹਿਲੇ ਸਿੱਖ ਚੀਫ਼ ਜਸਟਿਸ
ਸਰਕਾਰੀ ਸਕੂਲ ਅਤੇ ਸਰਕਾਰੀ ਕਾਲਜ ‘ਚ ਪੜ੍ਹ ਕੇ ਇਸ ਅਹੁਦੇ ਤੱਕ ਪਹੁੰਚਣ ਵਾਲੇ ਖੇਹਰ 4 ਜਨਵਰੀ ਨੂੰ ਚੁੱਕਣਗੇ ਸਹੁੰ ਚੰਡੀਗੜ੍ਹ : ਚੰਡੀਗੜ੍ਹ ਨਿਵਾਸੀ ਜਸਟਿਸ ਜਗਦੀਸ਼ ਸਿੰਘ ਖੇਹਰ ਦੇਸ਼ ਦੇ ਅਗਲੇ (44ਵੇਂ) ਅਤੇ ਪਹਿਲੇ ਸਿੱਖ ਚੀਫ ਜਸਟਿਸ ਹੋਣਗੇ। ਖੇਹਰ ਚਾਰ ਜਨਵਰੀ 2017 ਨੂੰ ਸਹੁੰ ਚੁੱਕਣਗੇ। ਚੀਫ ਜਸਟਿਸ ਟੀਐਸ ਠਾਕੁਰ ਨੇ ਮੰਗਲਵਾਰ …
Read More »ਪੁਲਿਸ ਦੀਆਂ ਰੋਕਾਂ ਦੇ ਬਾਵਜੂਦ ਹੋਇਆ ਸਰਬੱਤ ਖਾਲਸਾ
ਬਾਦਲ ਪਿਓ-ਪੁੱਤ ਪੰਥ ‘ਚੋਂ ਛੇਕੇ ਤਲਵੰਡੀ ਸਾਬੋ/ਬਿਊਰੋ ਨਿਊਜ਼ ਪੰਥਕ ਧਿਰਾਂ ਨੇ 6 ਦਸੰਬਰ ਤੋਂ ਸਥਾਨਕ ਨੱਤ ਰੋਡ ‘ਤੇ ਸਰਬੱਤ ਖ਼ਾਲਸਾ ਵਾਲੀ ਜਗ੍ਹਾ ਉਪਰ ਪੁਲਿਸ ਪ੍ਰਸ਼ਾਸਨ ਨੂੰ ਝਕਾਨੀ ਦੇ ਕੇ ਆਰੰਭ ਕੀਤੇ ਅਖੰਡ ਪਾਠ ਦੇ ਭੋਗ ਵੀਰਵਾਰ ਨੂੰ ਤਣਾਅ ਭਰੇ ਮਾਹੌਲ ਵਿੱਚ ਪਾ ਦਿੱਤੇ। ਮੁਤਵਾਜ਼ੀ ਜਥੇਦਾਰਾਂ ਦੀ ਗ਼ੈਰਹਾਜ਼ਰੀ ਵਿੱਚ ਪ੍ਰਬੰਧਕਾਂ ਨੇ …
Read More »‘ਆਪ’ ਆਗੂ ਭਗਵੰਤ ਮਾਨ ਸਰਦ ਰੁੱਤ ਸੈਸ਼ਨ ‘ਚੋਂ ਮੁਅੱਤਲ
ਸੰਸਦ ਭਵਨ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਪਾਉਣ ਸਬੰਧੀ ਵਿਵਾਦਾਂ ‘ਚ ਘਿਰ ਗਏ ਸਨ ਭਗਵੰਤ ਮਾਨ ਨਵੀਂ ਦਿੱਲੀ/ਬਿਊਰੋ ਨਿਊਜ਼ ਸੰਸਦ ਭਵਨ ਦੀ ਵੀਡੀਓ ਬਣਾਉਣ ਦੇ ਮਾਮਲੇ ਦੀ ਜਾਂਚ ਕਰ ਰਹੀ ਸੰਸਦੀ ਕਮੇਟੀ ਨੇ ਵੀਰਵਾਰ ਨੂੰ ਆਮ ਆਦਮੀ ਪਾਰਟੀ (ਆਪ) ਦੇ ਲੋਕ ਸਭਾ ਮੈਂਬਰ ਭਗਵੰਤ ਮਾਨ ਨੂੰ ਬਾਕੀ ਰਹਿੰਦੇ …
Read More »