Breaking News
Home / 2016 / December / 13

Daily Archives: December 13, 2016

ਫਰਵਰੀ ‘ਚ ਹੋ ਸਕਦੀਆਂ ਹਨ ਪੰਜਾਬ ਵਿਧਾਨ ਸਭਾ ਚੋਣਾਂ : ਵੀ ਕੇ ਸਿੰਘ

ਕਿਹਾ, ਨਿਰਪੱਖ ਤੇ ਆਜ਼ਾਦ ਚੋਣਾਂ ਕਰਵਾਉਣਾ ਚੋਣ ਕਮਿਸ਼ਨ ਦੀ ਡਿਊਟੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਮੁੱਖ ਚੋਣ ਅਫਸਰ ਵੀ.ਕੇ. ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੀ ਵਾਰ ਦੀ ਤਰ੍ਹਾਂ ਇਸੇ ਮਹੀਨੇ ਦਸੰਬਰ ਵਿਚ ਚੋਣ ਜ਼ਾਬਤਾ ਲੱਗ ਸਕਦਾ ਹੈ ਤੇ ਫਰਵਰੀ ਵਿਚ ਚੋਣਾਂ ਹੋ ਸਕਦੀਆਂ ਹੈ। ਉਨ੍ਹਾਂ ਕਿਹਾ ਕਿ ਚੋਣਾਂ ਦੀਆਂ ਤਰੀਕਾਂ …

Read More »

ਆਮ ਆਦਮੀ ਪਾਰਟੀ ਨੂੰ ਜ਼ਬਰਦਸਤ ਝਟਕਾ

ਯਾਮਨੀ ਗੋਮਰ, ਬਲਬੀਰ ਸਿੰਘ ਬਾਠ ਤੇ ਜੀਵਨਜੋਤ ਕੌਰ ਨੇ ਦਿੱਤਾ ਅਸਤੀਫਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਨੂੰ ਇੱਕ ਤੋਂ ਬਾਅਦ ਇੱਕ ਝਟਕੇ ਲੱਗ ਰਹੇ ਹਨ। ‘ਆਪ’ ਆਗੂ ਤੇ ਹੁਸ਼ਿਆਰਪੁਰ ਤੋਂ ਲੋਕ ਸਭਾ ਚੋਣ ਲੜਨ ਵਾਲੀ ਯਾਮਨੀ ਗੌਮਰ, ਮਾਝੇ ਦੇ ਵੱਡੇ ਨੇਤਾ ਬਲਬੀਰ …

Read More »

ਧਰਮਵੀਰ ਗਾਂਧੀ ਵੀ ਨਿੱਤਰੇ ਮੈਦਾਨ ‘ਚ

15 ਉਮੀਦਵਾਰਾਂ ਦਾ ਕੀਤਾ ਐਲਾਨ ਚੰਡੀਗੜ੍ਹ/ਬਿਊਰੋ ਨਿਊਜ਼ ਪਟਿਆਲਾ ਤੋਂ ਲੋਕ ਸਭਾ ਮੈਂਬਰ ਧਰਮਵੀਰ ਗਾਂਧੀ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਖ਼ਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਗਾਂਧੀ ਨੇ ਕਿਹਾ ਕਿ ਪਹਿਲੀ ਲਿਸਟ ਜਾਰੀ ਕਰ ਦਿੱਤੀ ਹੈ ਤੇ ਦੂਜੀ ਲਿਸਟ ਹਫਤੇ ਵਿਚ ਹੀ ਜਾਰੀ ਹੋਏਗੀ। ਗਾਂਧੀ ਨੇ ਚੰਡੀਗੜ੍ਹ ਵਿਖੇ ਆਪਣੇ …

Read More »

ਭਾਜਪਾ ‘ਚ ਸ਼ਾਮਲ ਹੋ ਕੇ ਉਨ੍ਹਾਂ ਦੀ ਘਰ ਵਾਪਸੀ ਹੋਈ : ਹੰਸ ਰਾਜ ਹੰਸ

ਨਰਿੰਦਰ ਮੋਦੀ ਤੇ ਅਮਿਤ ਸ਼ਾਹ ਤੋਂ ਪ੍ਰਭਾਵਿਤ ਹੋ ਕੇ ਭਾਜਪਾ ਹੋਇਆ ਹਾਂ ਸ਼ਾਮਲ ਚੰਡੀਗੜ੍ਹ/ਬਿਊਰੋ ਨਿਊਜ਼ ਅੱਜ ਸੂਫ਼ੀ ਗਾਇਕ ਹੰਸ ਰਾਜ ਹੰਸ ਨੇ ਆਖਿਆ ਹੈ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਕੇ ਉਨ੍ਹਾਂ ਨੇ ਘਰ ਵਾਪਸੀ ਕੀਤੀ ਹੈ। ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਪਹਿਲੀ ਵਾਰ ਪ੍ਰਚਾਰ ਕਰਨ ਲਈ ਚੰਡੀਗੜ੍ਹ ਆਏ …

Read More »

ਬਾਦਲ ਨੂੰ ਸਿਰੋਪਾ ਨਾ ਦੇਣ ਵਾਲੇ ਅਰਦਾਸੀਏ ਭਾਈ ਬਲਬੀਰ ਸਿੰਘ ਦੀਆਂ ਸੇਵਾਵਾਂ ਕੀਤੀਆਂ ਬਹਾਲ

ਸਿੱਖ ਤੋਂ ਇਲਾਵਾ ਕੋਈ ਵੀ ਟੋਪੀ ਪਾ ਕੇ ਆ ਸਕਦੈ ਗੁਰਦੁਆਰੇ : ਬਡੂੰਗਰ ਅੰਮ੍ਰਿਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਰਖਾਸਤ ਕੀਤੇ ਸ੍ਰੀ ਹਰਿਮੰਦਰ ਸਾਹਿਬ ਦੇ ਅਰਦਾਸੀਏ ਸਿੰਘ ਭਾਈ ਬਲਬੀਰ ਸਿੰਘ ਨੂੰ ਬਹਾਲ ਕਰ ਦਿੱਤਾ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਕਿ …

Read More »

ਪੰਜਾਬ ‘ਚ ਵਧ ਰਹੀਆਂ ਅਪਰਾਧਿਕ ਵਾਰਦਾਤਾਂ ਸਬੰਧੀ ਗੁਰਪ੍ਰੀਤ ਵੜੈਚ ਨੇ ਕੀਤੀ ਚਿੰਤਾ ਜ਼ਾਹਰ

ਕਿਹਾ, ਅਕਾਲੀ-ਭਾਜਪਾ ਨੇਤਾ ਪੰਜਾਬ ਦੀਆਂ ਸੜਕਾਂ ‘ਤੇ ਸੁਰੱਖਿਆ ਤੋਂ ਬਿਨਾ ਚੱਲ ਕੇ ਵਿਖਾਉਣ    ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿੱਚ ਵਧਦੀਆਂ ਅਪਰਾਧਿਕ ਵਾਰਦਾਤਾਂ ਉਤੇ ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੇ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਵੜੈਚ ਨੇ ਕਿਹਾ ਕਿ ਹਾਲੇ ਕੁੱਝ ਦਿਨ ਪਹਿਲਾਂ ਹੀ ਬਠਿੰਡਾ ਦੇ ਇੱਕ ਪਿੰਡ …

Read More »

ਜੰਮੂ ਕਸ਼ਮੀਰ ਅਮਨ ਫੋਰਮ ਦੇ ਵੀਡੀਓ ‘ਚ ਹੋਇਆ ਖੁਲਾਸਾ

ਭਾਰਤ ‘ਚ ਤਬਾਹੀ ਮਚਾਉਣ ਬਦਲੇ ਪਾਕਿ ਦੇ ਰਿਹਾ 1-1 ਕਰੋੜ ਨਵੀਂ ਦਿੱਲੀ/ਬਿਊਰੋ ਨਿਊਜ਼ ਪਾਕਿਸਤਾਨ ਵਿਚ ਲਗਾਤਾਰ ਅੱਤਵਾਦੀਆਂ ਨੂੰ ਪਨਾਹ ਦਿੱਤੀ ਜਾਂਦੀ ਹੈ, ਪਰ ਆਪਣੀਆਂ ਇਨ੍ਹਾਂ ਹਰਕਤਾਂ ਤੋਂ ਉਹ ਹਮੇਸ਼ਾ ਇਨਕਾਰ ਕਰਦਾ ਆਇਆ ਹੈ। ਫਿਰ ਵੀ ਪਾਕਿ ਦਾ ਸੱਚ ਸਭ ਦੇ ਸਾਹਮਣੇ ਆ ਹੀ ਜਾਂਦਾ ਹੈ। ਇਸ ਵਾਰ ਸਾਹਮਣੇ ਆਇਆ ਹੈ …

Read More »

ਆਰਬੀਆਈ ਦੀ ਹਦਾਇਤ, ਬੈਂਕ ਸੀਸੀਟੀਵੀ ਫੁਟੇਜ਼ ਨਾਲ ਨਾ ਕਰਨ ਛੇੜਛਾੜ

ਨਵੀਂ ਦਿੱਲੀ/ਬਿਊਰੋ ਨਿਊਜ਼ ਨੋਟਬੰਦੀ ਤੋਂ ਬਾਅਦ ਬੈਂਕਾਂ ਵਿਚ ਲੋਕਾਂ ਨੂੰ ਨਵੀਂ ਕਰੰਸੀ ਨਹੀਂ ਮਿਲ ਰਹੀ ਪਰ ਵੱਡੀ ਮਾਤਰਾ ‘ਚ ਨਵੀਂ ਕਰੰਸੀ ਨਾਲ ਆਏ ਦਿਨ ਕਈ ਲੋਕ ਫੜੇ ਵੀ ਜਾ ਰਹੇ ਹਨ। ਅਜਿਹੇ ਵਿਚ ਹੁਣ ਕੇਂਦਰ ਸਰਕਾਰ ਅਤੇ ਆਰਬੀਆਈ ਦੀ ਨਜ਼ਰ ਬੈਂਕਾਂ ‘ਤੇ ਟਿਕ ਗਈ ਹੈ। ਆਰਬੀਆਈ ਨੇ ਅੱਜ ਪ੍ਰੈਸ ਕਾਨਫਰੰਸ …

Read More »

ਢਾਈ ਸਾਲਾਂ ‘ਚ ਪਹਿਲੀ ਵਾਰ ਮੋਦੀ ਦੇ ਕਿਸੇ ਮੰਤਰੀ ‘ਤੇ ਲੱਗੇ ਕੁਰੱਪਸ਼ਨ ਦੇ ਆਰੋਪ

450 ਕਰੋੜ ਦੇ ਘੁਟਾਲੇ ਵਿਚ ਰਿਜਿਜੂ ਦਾ ਗੂੰਜਿਆ ਨਾਂ ਨਵੀਂ ਦਿੱਲੀ/ਬਿਊਰੋ ਨਿਊਜ਼ ਢਾਈ ਸਾਲਾਂ ਵਿਚ ਪਹਿਲੀ ਵਾਰ ਹੈ ਕਿ ਮੋਦੀ ਸਰਕਾਰ ਦੇ ਕਿਸੇ ਮੰਤਰੀ ‘ਤੇ ਕੁਰੱਪਸ਼ਨ ਦੇ ਆਰੋਪ ਲੱਗੇ ਹਨ। ਮਾਮਲਾ ਅਰੁਣਾਂਚਲ ਵਿਚ ਇਕ ਪ੍ਰੋਜੈਕਟ ਵਿਚ ਹੋਏ 450 ਕਰੋੜ ਦੇ ਕਥਿਤ ਘੁਟਾਲੇ ਨਾਲ ਜੁੜਿਆ ਹੈ। ਇਸ ਵਿਚ ਗ੍ਰਹਿ ਰਾਜ ਮੰਤਰੀ …

Read More »

ਆਮ ਆਦਮੀ ਪਾਰਟੀ ਨੇ ਜਗਤਾਰ ਸੰਘੇੜਾ ਨੂੰ ਪੰਜਾਬ ਯੂਨਿਟ ਦਾ ਉਪ ਪ੍ਰਧਾਨ ਅਤੇ ਬੁਲਾਰਾ ਨਿਯੁਕਤ ਕੀਤਾ

ਚੰਡੀਗੜ੍ਹ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਨੇ ਸੂਬੇ ਵਿੱਚ ਪਾਰਟੀ ਦੇ ਸੰਗਠਨਾਤਮਕ ਢਾਂਚੇ ਦਾ ਵਿਸਥਾਰ ਕਰਦਿਆਂ ਐਨਆਰਆਈ ਸੈਲ ਦੇ ਕਨਵੀਨਰ ਜਗਤਾਰ ਸਿੰਘ ਸੰਘੇੜਾ ਨੂੰ ਪੰਜਾਬ ਯੂਨਿਟ ਦਾ ਉਪ ਪ੍ਰਧਾਨ ਅਤੇ ਬੁਲਾਰਾ ਨਿਯੁਕਤ ਕੀਤਾ ਹੈ।ઠ ਇਸ ਬਾਰੇ ਐਲਾਨ ਕਰਦਿਆਂ ਆਮ ਆਦਮੀ ਪਾਰਟੀ ਦੇ ਸੂਬਾ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੇ ਕਿਹਾ ਕਿ ਸੰਘੇੜਾ …

Read More »