ਪੰਜਾਬ ‘ਚ ਆ ਕੇ ਤਾਂ ਅਸੀਂ ਸਾਈਕਲਵੀਨਹੀਂ ਚਲਾਸਕਦੀਆਂ : ਹਰਮਨਪ੍ਰੀਤ ਲਿਬੜਾਪਿੰਡਦੀਧੀ ਬੱਸ ਛੱਡ ਕੇ ਟਰੱਕ ਵੀਚਲਾਸਕਦੀਹੈ :ਅਮਨਦੀਪ ਕੁਲਦੀਪ ਸਿੰਘ ਬੇਦੀ ਜ਼ਿੰਦਗੀਦਾ ਕੋਈ ਵੀ ਅਜਿਹਾ ਕੰਮਨਹੀਂ ਜਾਂ ਕੋਈ ਵੀ ਅਜਿਹਾ ਕਿੱਤਾ ਨਹੀਂ, ਜੋ ਸਾਡੀਆਂ ਮੁਟਿਆਰਾਂ ਨਾਕਰਸਕਦੀਆਂ ਹੋਣ।ਫਿਰਵੀ ਕੁਝ ਅਜਿਹੇ ਖੇਤਰਹਨ, ਜਿੱਥੇ ਅਜੇ ਵੀਸਾਡੀਆਂ ਮੁਟਿਆਰਾਂ ਜਾਣੋਂ ਝਿਜਕਦੀਆਂ ਹਲ।ਇਨ੍ਹਾਂ ‘ਚ ਡਰਾਈਵਿੰਗ ਦਾ ਕਿੱਤਾ …
Read More »ਗਾਇਕ ਗੁਰਦਾਸ ਮਾਨਦੀ ਜ਼ੁਬਾਂ ‘ਤੇ ਫਿਰ ਆਇਆ ਨਸ਼ੇ ਦਾਦਰਦ
ਚਿੱਟੇ ਦਾ ਤੂਫਾਨ ਏਨਾ ਬਾਹਲਾ ਹੋ ਗਿਆ, ਰੰਗਲਾ ਪੰਜਾਬ ਮੇਰਾ ਕਾਲਾ ਹੋ ਗਿਆ ਨਵੀਂ ਐਲਬਮ ਗੁਰਦਾਸ ਮਾਨਦੀਨਵੀਂ ਐਲਬਮ’ਪੰਜਾਬ’ਦਾਟਾਈਟਲ ਗੀਤ, ਯੂ-ਟਿਊਬ’ਤੇ ਰਿਲੀਜ਼ ਜਲੰਧਰ/ਬਿਊਰੋ ਨਿਊਜ਼ : ਨਸ਼ੇ ਵਿਚ ਡੁੱਬੇ ਪੰਜਾਬ ਦੇ ਨੌਜਵਾਨਾਂ ਦਾਦਰਦ ਇਕ ਵਾਰੀਫਿਰਮਸ਼ਹੂਰਪੰਜਾਬੀ ਗਾਇਕ ਗੁਰਦਾਸ ਮਾਨਦੀ ਜ਼ੁਬਾਨ ‘ਤੇ ਆ ਗਿਆ ਹੈ। ਗੁਰਦਾਸ ਮਾਨ ਨੇ ਆਪਣੀਨਵੀਂ ਐਲਬਮ’ਪੰਜਾਬ’ਦਾਟਾਈਟਲ’ਯੂਟਿਊਬ’ ਉਤੇ ਰਿਲੀਜ਼ ਕੀਤਾ। ਇਕ …
Read More »ਨੀਚਹੁ ਊਚ ਕਰੈ ਮੇਰਾ ਗੋਬਿੰਦੁ ਕਾਹੂ ਤੇ ਨਾ ਡਰੈ
ਡਾ. ਯਸ਼ਪਾਲ ਸਿੰਘ ਭਾਰਤ ਦੀ ਧਰਤੀ ਉੱਚਕੋਟੀ ਦੀ ਕਰਮਾਂ ਵਾਲੀ ਧਰਤੀ ਹੈ, ਜਿਸ ਉਪਰ ਵੀਰ, ਯੋਧਿਆਂ, ਸੰਤਾਂ, ਪੀਰ-ਪੈਗੰਬਰਾਂ ਨੇ ਜਨਮ ਲਿਆ, ਜਿਨ੍ਹਾਂ ਨੇ ਸਾਨੂੰ ਜੀਵਨ ਜਿਊਣ ਅਤੇ ਪ੍ਰਭੂ ਵਿਚ ਪ੍ਰਵੇਸ਼ ਕਰਨ ਦਾ ਸੰਦੇਸ਼ ਦਿੱਤਾ। ਪ੍ਰਭੂ ਸ਼੍ਰੀ ਕ੍ਰਿਸ਼ਨ ਜੀ ਨੇ ਸੰਦੇਸ਼ ਦਿੱਤਾ ਹੈ ਕਿ ਆਪਣੇ ਹੱਕ ਲਈ ਲੜੋ। ਦਸਮ ਪਿਤਾ ਜੀ …
Read More »ਪੰਜਾਬ ਚੋਣਾਂ ਜਿੱਤਣ ਲਈ ਸਿਆਸੀ ਆਗੂਆਂ ਨੇ ਲਾਇਆ ਪੂਰਾ ਜ਼ੋਰ
ਪੰਜਾਬਚੋਣਾਂ ਪੂਰੇ ਦੇਸ਼ਦਾ ਭਵਿੱਖ ਤੈਅਕਰਨਗੀਆਂ :ਨਰਿੰਦਰਮੋਦੀ ਕੋਟਕਪੂਰਾ/ਬਿਊਰੋ ਨਿਊਜ਼ ਪ੍ਰਧਾਨਮੰਤਰੀਨਰਿੰਦਰਮੋਦੀ ਨੇ ਕਿਹਾ ਹੈ ਕਿ ਪੰਜਾਬ ਦੇ ਸੂਝਵਾਨਵੋਟਰਚਾਰਫਰਵਰੀ ਨੂੰ ਇਕੱਲੇ ਸੂਬੇ ਦਾਨਹੀਂ, ਸਗੋਂ ਪੂਰੇ ਦੇਸ਼ਦਾਭਵਿੱਖਤੈਅਕਰਨਗੇ। ਆਮਆਦਮੀਪਾਰਟੀ (ਆਪ) ਅਤੇ ਕਾਂਗਰਸਦੀਆਲੋਚਨਾਕਰਦਿਆਂ ਉਨ੍ਹਾਂ ਕਿਹਾ ਕਿ ਜੇ ਪੰਜਾਬਵਿੱਚਬਾਹਰੀ ਤੇ ਆਰਾਮਪਸੰਦਲੋਕਾਂ ਦੀਸਰਕਾਰਬਣਦੀ ਹੈ ਤਾਂ ਸਰਹੱਦਉਤੇ ਪੈਂਦੇ ਇਸ ਸੂਬੇ ਦੀਸਥਿਤੀਦਾਲਾਹਾਲੈ ਕੇ ਪਾਕਿਸਤਾਨ, ਭਾਰਤ ਨੂੰ ਨੁਕਸਾਨਪਹੁੰਚਾ ਸਕਦਾ ਹੈ। ਦੇਸ਼ …
Read More »ਟਰੰਪ ਯੁੱਗ : ਮਨਮੋਹਕਸਮਾਰੋਹ-ਪ੍ਰਦਰਸ਼ਨਾਂ ‘ਚ ਰਾਸ਼ਟਰਪਤੀਬਣੇ ਟਰੰਪ, ਸਭ ਤੋਂ ਵੱਧ ਵਿਵਾਦਤਰਾਸ਼ਟਰਪਤੀ
ਅਮਰੀਕੀਇਤਿਹਾਸਦਾਸਭ ਤੋਂ ਮਹਿੰਗਾ ਸਹੁੰ ਚੁੱਕ ਸਮਾਰੋਹ, 1400 ਕਰੋੜ ਰੁਪਏ ਖਰਚੇ ਓਬਾਮਾ ਦੇ ਸਹੁੰ ਚੁੱਕ ਸਮਾਰੋਹ ਦੇ ਮੁਕਾਬਲੇ ਅੱਧੇ ਲੋਕ ਹੀ ਹੋਏ ਸ਼ਾਮਲ ਵਾਸ਼ਿੰਗਟਨ : ਡੋਨਾਲਡਟਰੰਪ, ਟੀਵੀਐਂਕਰ, ਰਾਈਟਰ, ਕਾਰੋਬਾਰੀਅਤੇ ਹੁਣ ਅਮਰੀਕਾ ਦੇ 45ਵੇਂ ਰਾਸ਼ਟਰਪਤੀ।ਨਿਊਯਾਰਕਟਾਈਮਜ਼ ਦੇ ਮੁਤਾਬਕ ਟਰੰਪ ਦੇ ਸਹੁੰ ਚੁੱਕ ਸਮਾਰੋਹਦਾ ਹਾਲੀਵੁੱਡ ਦੇ ਏ ਗਰੇਡਆਰਟਿਸਟਾਂ ਨੇ ਬਾਈਕਾਟਕੀਤਾ।ਫਿਰਵੀ ਇਹ ਅਮਰੀਕੀਇਤਿਹਾਸਦਾਸਭ ਤੋਂ ਮਹਿੰਗਾ …
Read More »ਸੁਰਜੀਤ ਸਿੰਘ ਬਰਨਾਲਾ ਦਾ ਦੇਹਾਂਤ
ਚੰਡੀਗੜ੍ਹ : ਪੰਜਾਬ ਦੇ ਸਾਬਕਾ ਮੁੱਖ ਮੰਤਰੀਸੁਰਜੀਤ ਸਿੰਘ ਬਰਨਾਲਾ (91) ਦਾਪੀਜੀਆਈਚੰਡੀਗੜ੍ਹ ਵਿਚਦੇਹਾਂਤ ਹੋ ਗਿਆ। ਉਨ੍ਹਾਂ ਦੇ ਪਰਿਵਾਰਵਿਚਪਤਨੀਸੁਰਜੀਤ ਕੌਰ ਬਰਨਾਲਾਅਤੇ ਦੋ ਪੁੱਤਰਜਸਜੀਤ ਸਿੰਘ ਅਤੇ ਗਗਨਜੀਤ ਸਿੰਘ ਹਨ। ਗਗਨਜੀਤ ਸਿੰਘ ਨੇ ਦੱਸਿਆ ਕਿ ਬਰਨਾਲਾਪਿਛਲੇ ਦਿਨਾਂ ਤੋਂ ਪੀਜੀਆਈਵਿਚ ਜ਼ੇਰੇ-ਇਲਾਜਸਨ। ਉਨ੍ਹਾਂ ਨੂੰ ਇਨਫੈਕਸ਼ਨ ਹੋ ਗਈ ਸੀ ਅਤੇ ਤੇਜ਼ ਬੁਖਾਰਵੀ ਸੀ। ਉਨ੍ਹਾਂ ਦੇ ਪੁੱਤਰ ਨੇ …
Read More »ਜਿਸ ਦੇ ਬੋਲੇ ਇਕ-ਇਕ ਡਾਇਲਾਗ ‘ਤੇ ਥੀਏਟਰਤਾੜੀਆਂ ਨਾਲ ਗੂੰਜ ਜਾਂਦਾ ਸੀ, ਅੱਜ ਉਹ ਚੁੱਪ ਹੈ ਪਰ ਉਸ ਦੀਆਂ ਤਸਵੀਰਾਂ ਬੋਲਦੀਆਂ ਹਨ
ਅਦਾਰਾ’ਪਰਵਾਸੀ’ਕੋਲ ਪਿੱਛੇ ਰਹਿ ਗਈਆਂ ਓਮਪੁਰੀ ਦੀਆਂ ਮਿੱਠੀਆਂ ਤੇ ਨਿੱਘੀਆਂ ਯਾਦਾਂ ਬਾਲੀਵੁੱਡ ਅਤੇ ਪਾਲੀਵੁੱਡ ਦੀਅਦਾਕਾਰੀਵਿਚਟੀਸੀਦਾਬੇਰਬਣੇ ਓਮਪੁਰੀ ਨਾਲਅਦਾਰਾ’ਪਰਵਾਸੀ’ਦਾ ਜਿੱਥੇ ਇਕ ਗੂੜ੍ਹਾ, ਮਿੱਠਾ, ਸੰਘਣਾਰਿਸ਼ਤਾਬਣ ਗਿਆ ਸੀ ਓਥੇ ਅਦਾਰੇ ਦੇ ਮੁਖੀ ਰਜਿੰਦਰਸੈਣੀਅਤੇ ਮੈਡਮਮੀਨਾਕਸ਼ੀਸੈਣੀ ਹੁਰਾਂ ਦੇ ਪੂਰੇ ਪਰਿਵਾਰਨਾਲਵੀ ਓਮਪੁਰੀ ਦਾ ਇਕ ਮੋਹ ਭਿੱਜਾ ਅਪਣੱਤ ਵਾਲਾਰਿਸ਼ਤਾਕਾਇਮ ਹੋ ਗਿਆ ਸੀ। ਓਮਪੁਰੀ ਨਹੀਂ ਰਹੇ ਪਰ’ਪਰਵਾਸੀ’ਦਾ ਉਨ੍ਹਾਂ ਨਾਲਰਿਸ਼ਤਾ ਅੱਜ …
Read More »ਦਸਮੇਸ਼ ਪਿਤਾ ਦੀ ਜਨਮ ਭੂਮੀ ਪਟਨਾ ਸਾਹਿਬ ਨੂੰ ਤਿੰਨ ਗੁਰੂ ਸਾਹਿਬਾਨਾਂ ਦੀ ਚਰਨ ਛੋਹ ਹੈ ਪ੍ਰਾਪਤ
ਸਿੱਖ ਇਤਿਹਾਸ ਵਿਚ ਇਹ ਇਕ ਬਹੁਤ ਵੱਡੀ ਘਟਨਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦਾ 350 ਸਾਲਾ ਪ੍ਰਕਾਸ਼ ਉਤਸਵ ਪਟਨਾ ਸਾਹਿਬ (ਬਿਹਾਰ) ਵਿਖੇ ਮਨਾਇਆ ਜਾ ਰਿਹਾ ਹੈ। 17ਵੀਂ ਸਦੀ ਵਿਚ ਗੁਰੂ ਗੋਬਿੰਦ ਸਿੰਘ ਜੀ ਨੇ 9ਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਘਰ ਮਾਤਾ ਗੁਜਰੀ ਦੀ ਕੁੱਖੋਂ ਜਨਮ ਲਿਆ …
Read More »ਦੁਨੀਆ ਦਾ ਸਭ ਤੋਂ ਵੱਡਾ ਸਰਹੱਦ ਮੁਕਤ ਭਾਈਚਾਰਾ ਸ਼ੈਨਗਨ ਦੇਸ਼ ਸਮੂਹ
ਯਾਦਵਿੰਦਰ ਸਿੰਘ ਸਤਕੋਹਾ ਇਸ ਵਿਸ਼ਾਲ ਅਤੇ ਖੂਬਸੂਰਤ ਧਰਤੀ ਉੱਪਰ ਇਨਸਾਨੀ ਸੱਭਿਅਤਾ ਹਜ਼ਾਰਾਂ ਸਾਲਾਂ ਤੋਂ ਰਹਿ ਰਹੀ ਹੈ। ਅੱਜ ਤੋਂ ਸੈਂਕੜੇ ਵਰ੍ਹੇ ਪਹਿਲਾਂ ਕਦੇ ਸਮਾਂ ਸੀ ਜਦ ਦੇਸ਼-ਦੇਸ਼ਾਂਤਰਾਂ ਦਰਮਿਆਨ ਅੰਤਰਰਾਸ਼ਟਰੀ ਸਰਹੱਦਾਂ ਸਥਾਪਿਤ ਨਹੀ ਹੋਈਆਂ ਸਨ ਅਤੇ ਇਹ ਧਰਤੀ ਸਭ ਦੀ ਸਾਂਝੀ ਸੀ। ਕੋਈ ਘੁੰਮਣ ਦਾ ਚਾਹਵਾਨ ਸਾਰੀ ਦੁਨੀਆਂ ਵਿੱਚ ਨਿਰਵਿਘਨ ਦੂਰੀਆਂ …
Read More »ਦੁਨੀਆ ਦੇ ਕਿਸੇ ਅਜੂਬੇ ਤੋਂ ਘੱਟ ਨਹੀਂ ‘ਵਿਰਾਸਤ-ਏ-ਖਾਲਸਾ’
ਦੂਜੇ ਪੜਾਅ ਦੇ ਮੁਕੰਮਲ ਹੋਣ ਤੋਂ ਬਾਅਦ ਹੁਣ ਸੈਲਾਨੀਆਂ ਦੇ ਰੂ-ਬ-ਰੂਸੰਪੂਰਨ ਸਿੱਖ ਇਤਿਹਾਸ :ਬਾਬਾਬੰਦਾ ਸਿੰਘ ਬਹਾਦਰ ਤੋਂ ਭਾਰਤਦੀਆਜ਼ਾਦੀ ਤੱਕ ਪੰਜਾਬ ਦੇ ਮਾਣਮੱਤੇ ਇਤਿਹਾਸ ਨੂੰ ਰੂਪਮਾਨਕਰਰਿਹਾਵਿਰਾਸਤ-ਏ-ਖਾਲਸਾਦਾਦੂਜਾਪੜਾਅ ਤਲਵਿੰਦਰ ਸਿੰਘ ਬੁੱਟਰ ਖ਼ਾਲਸਾਪੰਥਦੀਜਨਮਭੂਮੀਸ੍ਰੀ ਅਨੰਦਪੁਰ ਸਾਹਿਬਦੀ ਪਵਿੱਤਰ ਤੇ ਜ਼ਰਖੇਜ਼ ਧਰਤੀ’ਤੇ ਸੰਸਾਰਦਾਨਿਵੇਕਲਾ ਅਤਿ-ਆਧੁਨਿਕ ਇਤਿਹਾਸਕ ਤੇ ਸੱਭਿਆਚਾਰਕ ਅਜਾਇਬਘਰਦੇਖਣਦਾਜਿਹੜਾ ਸੁਪਨਾ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ …
Read More »