ਦੇਸ਼ ਪਰਤਦਿਆਂ ਹੀ ਜਾਂਚ ਏਜੰਸੀ ਨੇ ਪਠਾਨਕੋਟ ਹਮਲੇ ਨੂੰ ਦੱਸਿਆ ਭਾਰਤ ਦਾ ਹੀ ਡਰਾਮਾ ਨਵੀਂ ਦਿੱਲੀ/ਬਿਊਰੋ ਨਿਊਜ਼ ਪਾਕਿਸਤਾਨੀ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਪਠਾਨਕੋਟ ਏਅਰ ਬੇਸ ਅੱਤਵਾਦੀ ਹਮਲੇ ਦੀ ਸਾਜ਼ਿਸ਼ ਭਾਰਤ ਨੇ ਹੀ ਰਚੀ ਸੀ। ਇਸ ਨੂੰ ਭਾਰਤ ਵਿੱਚ ਪਾਕਿਸਤਾਨ ਦੇ ਸੁਰੱਖਿਆ ਢਾਂਚੇ ਦੀਆਂ ‘ਦੋਗਲੀਆਂ ਗੱਲਾਂ’ ਵਜੋਂ ਦੇਖਿਆ ਜਾ ਰਿਹਾ ਹੈ। …
Read More »ਸਿੱਖਾਂ ਦੀ ਕਾਲੀ ਸੂਚੀ ‘ਚੋਂ 21 ਨਾਮ ਬਾਹਰ
ਬਲੈਕ ਨਾਮ ਹੋਏ ਵ੍ਹਾਈਟ ਰਿਪੁਦਮਨ ਸਿੰਘ ਮਲਿਕ, ਰੇਸ਼ਮ ਸਿੰਘ ਬੱਬਰ ਤੇ ਮੱਸਾ ਸਿੰਘ ਸਣੇ 21 ਨਾਂ ਬਲੈਕ ਲਿਸਟ ‘ਚੋਂ ਹਟਾਏ ਚੰਡੀਗੜ੍ਹ/ਬਿਊਰੋ ਨਿਊਜ਼ ਆਖਰ ਸਿੱਖਾਂ ਦੀ ਬਲੈਕ ਲਿਸਟ ‘ਚੋਂ ਨਾਮਾਂ ਨੂੰ ਹਟਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਹੀ ਗਈ। ਲੰਮੇ ਸਮੇਂ ਤੋਂ ਚੱਲੀ ਆਉਂਦੀ ਮੰਗ ਨੂੰ ਮੋਦੀ ਸਰਕਾਰ ਨੇ ਮੰਨਦਿਆਂ ਹੋਇਆਂ ਪਹਿਲੇ …
Read More »ਜਾਟਾਂ ਸਮੇਤ ਛੇ ਜਾਤਾਂ ਨੂੰ ਫਿਰ ਤੋਂ ਮਿਲਿਆ ਰਾਖਵਾਂਕਰਨ
‘ਜਾਟ’ ਖੁਸ਼ ਹੂਆ ਜੱਟ ਸਿੱਖ, ਰੋੜ, ਬਿਸ਼ਨੋਈ, ਤਿਆਗੀ ਤੇ ਮੁਸਲਿਮ ਜਾਟਾਂ ਨੂੰ ਮਿਲੀ ਸਹੂਲਤ ਚੰਡੀਗੜ੍ਹ/ਬਿਊਰੋ ਨਿਊਜ਼ : ਹਰਿਆਣਾ ਵਿਧਾਨ ਸਭਾ ਨੇ ਸਰਬਸੰਮਤੀ ਨਾਲ ਜਾਟਾਂ ਸਮੇਤ ਪੰਜ ਹੋਰ ਜਾਤਾਂ ਨੂੰ ਰਾਖਵਾਂਕਰਨ ਦੇਣ ਲਈ ਹਰਿਆਣਾ ਪਛੜਾ ਵਰਗ (ਨੌਕਰੀਆਂ ਤੇ ਵਿਦਿਅਕ ਸੰਸਥਾਵਾਂ ਵਿਚ ਦਾਖ਼ਲੇ) ਰਾਖਵਾਂਕਰਨ ਬਿੱਲ, 2016 ਪਾਸ ਕਰ ਦਿੱਤਾ ਹੈ। ਇਹ ਬਿੱਲ …
Read More »ਹਰਿਆਣਾ ਵੱਲੋਂ ਮਤਾ ਪਾਸ
ਸ਼ਹੀਦ ਭਗਤ ਸਿੰਘ ਨੂੰ ਸਮਰਪਿਤ ਕੀਤਾ ਜਾਵੇ ਚੰਡੀਗੜ੍ਹ ਏਅਰਪੋਰਟ ਚੰਡੀਗੜ੍ਹ/ਬਿਊਰੋ ਨਿਊਜ਼ ਹਰਿਆਣਾ ਵਿਧਾਨ ਸਭਾ ਨੇ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਕਿਹਾ ਹੈ ਕਿ ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ਦਾ ਨਾਂ ਸ਼ਹੀਦ ਭਗਤ ਸਿੰਘ ਕੌਮਾਂਤਰੀ ਹਵਾਈ ਅੱਡਾ ਚੰਡੀਗੜ੍ਹ ਰੱਖਿਆ ਜਾਵੇ। ਸ਼ਹੀਦ ਦੇ ਨਾਂ ‘ਤੇ ਅੱਡੇ ਦਾ ਨਾਂ ਰੱਖਣ ਲਈ ਮਤੇ ਦੀ ਇਕ …
Read More »‘ਆਪ’ ਨੇ ਮਜੀਠੀਆ ‘ਤੇ ਭੰਨਿਆ ਡਰੱਗਜ਼-ਬੰਬ
ਈਡੀ ਦੇ ਦਸਤਾਵੇਜ਼ਾਂ ਦਾ ਹਵਾਲਾ ਦੇ ਮਜੀਠੀਆ ਨੂੰ ਨਸ਼ਿਆਂ ਦੇ ਕਾਰੋਬਾਰ ਦਾ ਦੱਸਿਆ ਕਰਤਾ-ਧਰਤਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਪੁਲਿਸ ਵੱਲੋਂ ਰਾਜ ਵਿੱਚ ਨਸ਼ਿਆਂ ਦੀ ਸਮਗਲਿੰਗ ਦੇ ਦੋਸ਼ਾਂ ਵਿਚ ਗ੍ਰਿਫ਼ਤਾਰ ਕੀਤੇ ਤਿੰਨ ਨਾਮੀ ਸਮਗਲਰਾਂ ਵੱਲੋਂ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੂੰ ਦਿੱਤੇ ਬਿਆਨਾਂ ਦੇ ਅਧਾਰ ‘ਤੇ ਆਮ ਆਦਮੀ ਪਾਰਟੀ ઠਨੇ ਰਾਜ ਦੇ ਮਾਲ ਮੰਤਰੀ …
Read More »ਬੈਲਜੀਅਮ ‘ਚ ਅੱਤਵਾਦੀ ਹਮਲਾ, 35 ਮੌਤਾਂ
ਰਾਜਧਾਨੀ ਬਰੱਸਲਜ਼ ਦੇ ਹਵਾਈ ਅੱਡੇ ਤੇ ਮੈਟਰੋ ਸਟੇਸ਼ਨ ਨੂੰ ਬਣਾਇਆ ਨਿਸ਼ਾਨਾ; 200 ਤੋਂ ਵੱਧ ਜ਼ਖ਼ਮੀ ਬਰੱਸਲਜ਼/ਬਿਊਰੋ ਨਿਊਜ਼ ਬੈਲਜੀਅਮ ਦੀ ਰਾਜਧਾਨੀ ਬਰੱਸਲਜ਼ ਦੇ ਹਵਾਈ ਅੱਡੇ ਤੇ ਇਕ ਮੈਟਰੋ ਸਟੇਸ਼ਨ ‘ਤੇ ਸਿਲਸਿਲੇਵਾਰ ਹੋਏ ਧਮਾਕਿਆਂ ਵਿੱਚ ਕਰੀਬ 35 ਵਿਅਕਤੀ ਮਾਰੇ ਗਏ ਤੇ 200 ਤੋਂ ਵੱਧ ਜ਼ਖ਼ਮੀ ਹੋ ਗਏ। ਇਸੇ ਦੌਰਾਨ ਇਸਲਾਮਿਕ ਸਟੇਟ ਨੇ …
Read More »ਰੌਬ ਫੋਰਡ ਨਹੀਂ ਰਹੇ
ਟੋਰਾਂਟੋ ਦੇ ਸਾਬਕਾ ਮੇਅਰ ਫੋਰਡ ਕੈਂਸਰ ਨਾਲ ਜੂਝਦਿਆਂ 46 ਵਰ੍ਹਿਆਂ ‘ਚ ਹੀ ਦੇ ਗਏ ਵਿਛੋੜਾ ਟੋਰਾਂਟੋ/ਬਿਊਰੋ ਨਿਊਜ਼ : ਟੋਰਾਂਟੋ ਦੇ ਸਾਬਕਾ ਮੇਅਰ ਰੌਬ ਫੋਰਡ ਦੀ ਕੈਂਸਰ ਨਾਲ ਜੂਝਦਿਆਂ ਹੋਇਆਂ 46 ਸਾਲ ਦੀ ਉਮਰ ਵਿੱਚ ਹੀ ਮੌਤ ਹੋ ਗਈ। ਸਭ ਤੋਂ ਪਹਿਲਾਂ ਸਤੰਬਰ 2014 ਵਿੱਚ ਫੋਰਡ ਨੂੰ ਕੈਂਸਰ ਹੋਣ ਦਾ ਪਤਾ …
Read More »ਜੇਲ੍ਹ ਮੰਤਰੀ ਯਾਸਿਰ ਨਕਵੀ ਦਾ ‘ਪਰਵਾਸੀ ਰੇਡੀਓ’ ਉਤੇ ਖੁਲਾਸਾ
ਹੁਣ ਬਿਨਾ ਵਜ੍ਹਾ ਨਹੀਂ ਰੋਕ ਸਕੇਗੀ ਪੁਲਿਸ ਜੇਲ੍ਹਾਂ ਲਈ 2000 ਨਵੇਂ ਮੁਲਾਜ਼ਮ ਭਰਤੀ ਕੀਤੇ ਜਾਣਗੇ ਮਿੱਸੀਸਾਗਾ/ਪਰਵਾਸੀ ਬਿਊਰੋ ਓਨਟਾਰੀਓ ਦੇ ਜੇਲ੍ਹ ਮੰਤਰੀ ਯਾਸਿਰ ਨਕਵੀ ਨੇ ਐਲਾਨ ਕੀਤਾ ਹੈ ਕਿ ਹੁਣ ਪੁਲਿਸ ਅਫਸਰ ਕਿਸੇ ਵੀ ਨਾਗਰਿਕ ਨੂੰ ਬਿਨ੍ਹਾਂ ਵਜ੍ਹਾ ਰੋਕ ਕੇ ਪੁੱਛਗਿੱਛ ਨਹੀਂ ਕਰ ਸਕਣਗੇ। ਵਰਨਣਯੋਗ ਹੈ ਕਿ ਪਿਛਲੇ ਲੰਮੇ ਸਮੇਂ ਤੋਂ …
Read More »ਕੈਨੇਡਾ ‘ਚ ਸੈਨੇਟਰ ਬਣਨ ਵਾਲੀ ਪ੍ਰੋ. ਰਤਨਾ ਪਹਿਲੀ ਪੰਜਾਬਣ
ਟੋਰਾਂਟੋ : ਕੈਨੇਡਾ ਵਿਚ ਸੈਨੇਟਰ ਬਣਨ ਵਾਲੀ ਪ੍ਰੋ. ਰਤਨਾ ਪਹਿਲੀ ਪੰਜਾਬਣ ਬਣ ਗਈ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਲਾਹ ‘ਤੇ ਥਾਪੇ ਗਏ 7 ਨਵੇਂ ਸੈਨੇਟਰਾਂ ਵਿਚ ਪ੍ਰੋ. ਰਤਨਾ ਨੂੰ ਚੁਣਿਆ ਗਿਆ ਹੈ। ਜ਼ਿਕਰਯੋਗ ਹੈ ਕਿ ਪ੍ਰੋ. ਰਤਨਾ ਪੰਜਾਬ ਦੀ ਜੰਮਪਲ ਹੈ ਅਤੇ ਉਸ ਦਾ ਸਬੰਧ ਪੰਜਾਬ ਦੀ ਗੁਰੂ ਨਗਰੀ …
Read More »ਬੇਅਦਬੀ ਕਰਨ ‘ਤੇ ਹੋਵੇਗੀ ਹੁਣ ਉਮਰ ਕੈਦ
ਪੰਜਾਬ ਵਿਧਾਨ ਸਭਾ ਵਲੋਂ ਬਿੱਲ ਪਾਸ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿੱਚ ਹੁਣ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਜਾ ਸਕੇਗੀ। ਪੰਜਾਬ ਵਿਧਾਨ ਸਭਾ ਨੇ ਇਸ ਸਬੰਧੀ ਸੋਧ ਬਿਲ ‘ਤੇ ਮੋਹਰ ਲਗਾ ਦਿੱਤੀ ਹੈ। ਵਿਧਾਨ ਸਭਾ ਨੇ ਤਕਰੀਬਨ ਪੌਣੇ ਘੰਟੇ ਦੇ ਸਮੇਂ ਵਿਚ ਕੁੱਲ …
Read More »