Breaking News
Home / ਹਫ਼ਤਾਵਾਰੀ ਫੇਰੀ (page 196)

ਹਫ਼ਤਾਵਾਰੀ ਫੇਰੀ

ਹਫ਼ਤਾਵਾਰੀ ਫੇਰੀ

ਨਿਊਯਾਰਕ ‘ਚ ਪੰਜਾਬੀ ਕੁੜੀ ਨੂੰ ਅੱਗ ਲੱਗੀ ਕਾਰ

ਵਿਚ ਛੱਡ ਕੇ ਭੱਜਿਆ ਡਰਾਈਵਰ ਹਰਲੀਨ ਦੀ ਮੌਤ, ਬਚਾਉਣ ਦੀ ਕੋਸ਼ਿਸ਼ ਨਾ ਕਰਨ ਵਾਲਾ ਡਰਾਈਵਰ ਪੁਲਿਸ ਵੱਲੋਂ ਗ੍ਰਿਫਤਾਰ ਨਿਊਯਾਰਕ/ਬਿਊਰੋ ਨਿਊਜ਼ ਨਿਊਯਾਰਕ ਸ਼ਹਿਰ ਵਿਚ ਹਾਦਸੇ ਤੋਂ ਬਾਅਦ ਕਾਰ ਵਿਚ ਅੱਗ ਲੱਗਣ ਨਾਲ ਭਾਰਤੀ ਮੂਲ ਦੀ ਇਕ ਲੜਕੀ ਦੀ ਸੜ ਕੇ ਮੌਤ ਹੋ ਗਈ। ਕਾਰ ਦਾ ਡਰਾਈਵਰ ਲੜਕੀ ਨੂੰ ਬਚਾਉਣ ਦੀ ਥਾਂ …

Read More »

ਵਿਦੇਸ਼ੀ ਨੌਕਰੀ ਦਾ ਮੋਹ ਤਿਆਗਣ ਲੱਗੇ ਭਾਰਤੀ

ਘਰ ‘ਚ ਲੱਭਣ ਲੱਗੇ ਰੁਜ਼ਗਾਰ ਨਵੀਂ ਦਿੱਲੀ : ਭਾਰਤੀਆਂ ਵਿਚ ਵਿਦੇਸ਼ ‘ਚ ਨੌਕਰੀ ਦਾ ਰੁਝਾਨ ਘਟ ਰਿਹਾ ਹੈ। ਇਕ ਸਰਵੇਖਣ ਵਿਚ ਕਿਹਾ ਗਿਆ ਹੈ ਕਿ ਵਿਦੇਸ਼ਾਂ ਵਿਚ ਜਾਰੀ ਰਾਜਨੀਤਕ ਅਸਥਿਰਤਾ ਕਾਰਨ ਉੱਥੇ ਰਹਿ ਰਹੇ ਉੱਚ ਹੁਨਰਮੰਦ ਲੋਕ ਹੁਣ ਦੇਸ਼ ਵਿਚ ਨੌਕਰੀ ਕਰਨਾ ਚਾਹੁੰਦੇ ਹਨ। ਸੰਸਾਰਕ ਪੱਧਰ ‘ਤੇ ਰੁਜ਼ਗਾਰ ਸਬੰਧੀ ਸੂਚਨਾਵਾਂ …

Read More »

ਗੁਰਦਾਸਪੁਰ ਜ਼ਿਮਨੀ ਚੋਣ :ਜਾਖੜ, ਸਲਾਰੀਆ ਤੇ ਖਜ਼ੂਰੀਆ ਦਾ ਸਿਆਸੀ ਭਵਿੱਖ ਈਵੀਐਮ ‘ਚ ਕੈਦ

ਰਫ 56 ਫੀਸਦੀ ਵੋਟਿੰਗ-ਵੋਟਰ 35883 ਵਧੇ ਪਰ ਵੋਟਿੰਗ 14 ਫੀਸਦੀ ਘੱਟ ਹੋਈ ਲਾਲੀ ਮਜੀਠੀਆ ‘ਤੇ ਹਮਲਾ ਗੁਰਦਾਸਪੁਰ : ਵਿਨੋਦ ਖੰਨਾ ਦੇ ਦੇਹਾਂਤ ਨਾਲ ਖਾਲੀ ਹੋਈ ਗੁਰਦਾਸਪੁਰ ਲੋਕ ਸਭਾ ਸੀਟ ‘ਤੇ ਬੁੱਧਵਾਰ ਨੂੰ ਵੋਟਾਂ ਪੈਣ ਦਾ ਕੰਮ ਗਿਣਮੀਆਂ-ਚੁਣਵੀਆਂ ਝੜੱਪਾਂ ਨਾਲ ਨਿੱਬੜ ਗਿਆ। ਇਸ ਦੇ ਨਾਲ ਹੀ ਕਾਂਗਰਸ ਦੇ ਸੁਨੀਲ ਜਾਖੜ, ਅਕਾਲੀ-ਭਾਜਪਾ …

Read More »

ਕੁਲਦੀਪ ਨਈਅਰ ਤੋਂ ਐਵਾਰਡ ਵਾਪਸ ਲੈਣ ਦਾ ਸ਼੍ਰੋਮਣੀ ਕਮੇਟੀ ਨੇ ਲਿਆ ਫੈਸਲਾ

ਫਤਹਿਗੜ੍ਹ ਸਾਹਿਬ/ਬਿਊਰੋ ਨਿਊਜ਼ ਪ੍ਰਸਿੱਧ ਲੇਖਕ ਤੇ ਸੀਨੀਅਰ ਪੱਤਰਕਾਰ ਕੁਲਦੀਪ ਨਈਅਰ ਨੇ ਡੇਰਾ ਸਾਧ ਗੁਰਮੀਤ ਰਾਮ ਰਹੀਮ ਬਾਰੇ ਲਿਖੇ ਆਪਣੇ ਇਕ ਪੰਜਾਬੀ ਲੇਖ ਵਿਚ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤੁਲਨਾ ਭਸਮਾਸੁਰ ਨਾਲ ਕਰਦਿਆਂ ਹੋਇਆਂ ਡੇਰਾ ਸਾਧ ਨਾਲ ਵੀ ਕਰ ਦਿੱਤੀ ਸੀ। ਜਿਸ ਤੋਂ ਬਾਅਦ ਉਨ੍ਹਾਂ ਖਿਲਾਫ਼ ਸਿੱਖ ਜਗਤ ਵਿਚ ਰੋਹ ਪੈਦਾ ਹੋ …

Read More »

‘ਫਸਟ ਲੇਡੀ’ ਅਖਵਾਉਣ ਲਈ ਭਿੜੀਆਂ ਟਰੰਪ ਦੀਆਂ ਦੋਵੇਂ ਤੀਵੀਆਂ

ਇਵਾਨਾ ਦਾ ਡੋਨਾਲਡ ਟਰੰਪ ਨਾਲ 1992 ‘ਚ ਤਲਾਕ ਹੋਣ ਤੋਂ ਬਾਅਦ ਮੌਜੂਦਾ ਪਤਨੀ ਮੇਲਾਨੀਆ ਨੂੰ ਦੁਨੀਆ ਮੰਨਦੀ ਹੈ ‘ਫਸਟ ਲੇਡੀ’ ਵਾਸ਼ਿੰਗਟਨ : ਦੁਨੀਆ ਮੇਲਾਨੀਆ ਟਰੰਪ ਨੂੰ ਅਮਰੀਕੀ ਦੀ ਫਸਟ ਲੇਡੀ ਦੇ ਤੌਰ ‘ਤੇ ਜਾਣਦੀ ਹੈ, ਪਰ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪਹਿਲੀ ਪਤਨੀ ਦਾ ਮੰਨਣਾ ਹੈ ਕਿ ਉਹ ਹੀ ਫਸਟ ਲੇਡੀ …

Read More »

ਜਦੋਂ ਚੋਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਹੀ ਕਾਰ ਚੋਰੀ ਕਰਕੇ ਲੈ ਗਏ

ਨਵੀਂ ਦਿੱਲੀ/ਬਿਊਰੋ ਨਿਊਜ਼ ਦਿੱਲੀ ਪੁਲਿਸ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਅਦ ਵੀ ਅਪਰਾਧੀਆਂ ਦੇ ਹੌਸਲੇ ਬੁਲੰਦ ਹੀ ਲੱਗਦੇ ਹਨ। ਇਸ ਦੀ ਤਾਜ਼ਾ ਮਿਸਾਲ ਦੇਖਣ ਨੂੰ ਮਿਲੀ, ਜਦ ਦਿੱਲੀ ਸਕੱਤਰੇਤ ਦੇ ਬਾਹਰੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪੁਰਾਣੀ ਵੈਗਨਆਰ ਕਾਰ ਚੋਰੀ ਹੋ ਗਈ। ਸੂਚਨਾ ਮਿਲਦਿਆਂ ਹੀ ਦਿੱਲੀ ਪੁਲਿਸ ਨੇ ਚੋਰੀ ਦਾ ਮਾਮਲਾ …

Read More »

ਕੈਨੇਡਾ ਦੀ ਸਿੱਖ ਸਿਆਸਤ ‘ਚ ਵੱਡੀ ਜਿੱਤ : ਬਰਨਾਲਾ ਨਾਲ ਸਬੰਧਿਤ 38 ਸਾਲਾ ਦਸਤਾਰਧਾਰੀ ਕਿਸੇ ਪਾਰਟੀ ਦੇ ਮੁਖੀ ਬਣਨ ਵਾਲੇ ਭਾਰਤੀ ਮੂਲ ਦੇ ਪਹਿਲੇ ਵਿਅਕਤੀ

ਜਗਮੀਤ; ਜਿਸ ਨੂੰ ਭਾਰਤ ਨੇ ਵੀਜ਼ਾ ਤੱਕ ਨਹੀਂ ਦਿੱਤਾ, ਕੈਨੇਡਾ ‘ਚ ਹੋਣਗੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਗਰਮਖਿਆਲੀ ਪੱਖੀ ਦੱਸ ਕੇ 2013 ਵਿਚ ਭਾਰਤ ਦੀ ਯੂਪੀਏ ਸਰਕਾਰ ਨੇ ਨਹੀਂ ਦਿੱਤਾ ਵੀਜ਼ਾ ਕੈਨੇਡਾ ਦੀ ਸੰਸਦ ‘ਚ ਜਗਮੀਤ ਸਿੰਘ ਨੇ ਲਿਆਂਦਾ ਸੀ ’84 ਦੇ ਕਤਲੇਆਮ ਨੂੰ ਨਸਲਕੁਸ਼ੀ ਕਰਾਰ ਦੇਣ ਦਾ ਮਤਾ ਓਨਟਾਰੀਓ …

Read More »

ਹੁਣ ਕੈਨੇਡੀਅਨ ਬਣਨਾ ਆਸਾਨ

ਪੱਕੀ ਨਾਗਰਿਕਤਾ ਹਾਸਲ ਕਰਨ ਲਈ ਕੰਸਰਵੇਟਿਵ ਸਰਕਾਰ ਵੱਲੋਂ ਲਾਏ ਅੜਿੱਕੇ ਹੁਣ ਖਤਮ : ਇਮੀਗ੍ਰੇਸ਼ਨ ਮੰਤਰੀ ਅਹਿਮਦ ਹੁਸੈਨ ਰਾਹਤ : ਨਵੇਂ ਇਮੀਗ੍ਰਾਂਟਸ ਨੂੰ ਕੈਨੇਡਾ ਦੀ ਸਿਟੀਜ਼ਨਸ਼ਿਪ ਹਾਸਲ ਕਰਨ ਲਈ ਹੁਣ ਪੰਜ ਸਾਲਾਂ ‘ਚੋਂ ਤਿੰਨ ਸਾਲ ਹੀ ਕੈਨੇਡਾ ‘ਚ ਰਹਿਣਾ ਹੋਵੇਗਾ ਲਾਜ਼ਮੀ ਛੋਟ : ਬਿਲ ਸੀ-6 ਲਾਗੂ ਹੋਣ ਨਾਲ ਸਿਟੀਜ਼ਨਸ਼ਿਪ ਲਈ ਅਪਲਾਈ …

Read More »

‘ਨੀਲੀ ਫ਼ਿਲਮ’ ਦੇ ਅਦਾਕਾਰ ਸੁੱਚਾ ਸਿੰਘ ਲੰਗਾਹ ਨੂੰ ਸਿੱਖ ਪੰਥ ‘ਚੋਂ ਛੇਕਿਆ

ਪੰਜ ਸਿੰਘ ਸਾਹਿਬਾਨਾਂ ਦਾ ਫੈਸਲਾ : ਲੰਗਾਹ ਨਾਲ ਹੁਣ ਰੋਟੀ, ਬੇਟੀ ਦੀ ਕੋਈ ਸਾਂਝ ਨਹੀਂ ਅੰਮ੍ਰਿਤਸਰ/ਬਿਊਰੋ ਨਿਊਜ਼ : ਬਲਾਤਕਾਰ ਦੇ ਮਾਮਲੇ ਵਿਚ ਫਸੇ ਸਾਬਕਾ ਅਕਾਲੀ ਮੰਤਰੀ ਤੇ ਸ਼੍ਰੋਮਣੀ ਕਮੇਟੀ ਮੈਂਬਰ ਸੁੱਚਾ ਸਿੰਘ ਲੰਗਾਹ ਨੂੰ ਪੰਥ ਵਿਚੋਂ ਛੇਕ ਦਿੱਤਾ ਗਿਆ ਹੈ । ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਹੋਈ ਪੰਜ ਸਿੰਘ ਸਹਿਬਾਨਾਂ …

Read More »

ਦਰਬਾਰ ਸਾਹਿਬ ਨੂੰ ਸਰਵਉਚ ਪੁਰਸਕਾਰ ਮਿਲਿਆ

ਅੰਮ੍ਰਿਤਸਰ : ਭਾਰਤ ਸਰਕਾਰ ਦੇ ਪੀਣਯੋਗ ਪਾਣੀ ਅਤੇ ਸਫਾਈ ਮੰਤਰਾਲੇ ਵਲੋਂ ਕੌਮੀ ਸਵੱਛ ਭਾਰਤ ਪੁਰਸਕਾਰ 2017 ਸਵੱਛ ਭਾਰਤ ਦਿਵਸ ਦੇ ਤਹਿਤ ਦਰਬਾਰ ਸਾਹਿਬ ਨੂੰ ਦਿੱਤਾ ਹੈ। ਨਗਰ ਨਿਗਮ ਕਮਿਸ਼ਨਰ ਅਮਿਤ ਕੁਮਾਰ ਨੇ ਇਹ ਪੁਰਸਕਾਰ ਦਿੱਲੀ ਵਿਚ ਹਾਸਲ ਕੀਤਾ। ਕੇਂਦਰ ਸਰਕਾਰ ਵਲੋਂ ਦੇਸ਼ ਦੇ 10 ਪ੍ਰਮੁੱਖ ਸਥਾਨਾਂ ਨੂੰ ਇਹ ਪੁਰਸਕਾਰ ਦਿੱਤਾ …

Read More »