Breaking News
Home / ਹਫ਼ਤਾਵਾਰੀ ਫੇਰੀ (page 180)

ਹਫ਼ਤਾਵਾਰੀ ਫੇਰੀ

ਹਫ਼ਤਾਵਾਰੀ ਫੇਰੀ

ਜੰਮੂ-ਕਸ਼ਮੀਰ ਵਿਚ ਗਵਰਨਰੀ ਰਾਜ ਲਾਗੂ

ਨਵੀਂ ਦਿੱਲੀ/ਬਿਊਰੋ ਨਿਊਜ਼ ਜੰਮੂ ਕਸ਼ਮੀਰ ਵਿੱਚ ਬੁੱਧਵਾਰ ਨੂੰ ਗਵਰਨਰੀ ਰਾਜ ਲਾਗੂ ਕਰ ਦਿੱਤਾ ਗਿਆ ਹੈ ਤੇ ਇਸ ਦੇ ਨਾਲ ਹੀ ਰਾਜ ਦੀ ਵਿਧਾਨ ਸਭਾ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਰਾਜਪਾਲ ਐਨ ਐਨ ਵੋਹਰਾ ਨੇ ਸ੍ਰੀਨਗਰ ਵਿੱਚ ਵੱਖ-ਵੱਖ ਮੀਟਿੰਗਾਂ ਕਰਕੇ ਸੁਰੱਖਿਆ ਉਪਰਾਲਿਆਂ ਬਾਰੇ ਚਰਚਾ ਕੀਤੀ। ਇਸ ਦੌਰਾਨ ਥਲ ਸੈਨਾ ਦੇ …

Read More »

ਅਮਰੀਕਾ ‘ਚ ਗ੍ਰੀਨ ਕਾਰਡ ਲਈ ਕਰਨੀ ਪੈ ਸਕਦੀ ਹੈ 151 ਸਾਲ ਉਡੀਕ

ਵਾਸ਼ਿੰਗਟਨ : ਜਿਹੜੇ ਭਾਰਤੀਆਂ ਕੋਲ ਐਡਵਾਂਸਡ ਡਿਗਰੀਆਂ ਹਨ, ਉਨ੍ਹਾਂ ਨੂੰ ਅਮਰੀਕਾ ਵਿਚ ਗ੍ਰੀਨ ਕਾਰਡ ਲਈ 150 ਸਾਲ ਤੋਂ ਵਧ ਸਮੇਂ ਲਈ ਉਡੀਕ ਕਰਨੀ ਪੈ ਸਕਦੀ ਹੈ। ਵਾਸ਼ਿੰਗਟਨ ਆਧਾਰਿਤ ਕੈਟੋ ਇੰਸਟੀਚਿਊਟ ਨੇ ਗ੍ਰੀਨ ਕਾਰਡ ਦੀ ਉਡੀਕ ਵਕਫ਼ੇ ਬਾਰੇ ਨਵੀਆਂ ਗਿਣਤੀਆਂ-ਮਿਣਤੀਆਂ ਕੀਤੀਆਂ ਹਨ। ਇਹ ਗਿਣਤੀ-ਮਿਣਤੀ 2017 ਵਿਚ ਜਾਰੀ ਕੀਤੇ ਗਏ ਗ੍ਰੀਨ ਕਾਰਡਾਂ …

Read More »

ਸਰਹੱਦ ‘ਤੇ ਪਰਿਵਾਰਾਂ ਦੇ ਵਿਛੜਣ ਉਤੇ ਰੋਕ ਲਗਾਉਣ ਵਾਲੇ ਦਸਤਾਵੇਜ਼ ‘ਤੇ ਟਰੰਪ ਨੇ ਕੀਤੇ ਦਸਤਖ਼ਤ

ਨਵੀਂ ਦਿੱਲੀ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਰਹੱਦ ‘ਤੇ ਪਰਵਾਸੀ ਪਰਿਵਾਰਾਂ ਨੂੰ ਵੱਖ ਕਰਨ ‘ਤੇ ਰੋਕ ਲਗਾਉਣ ਵਾਲੇ ਇਕ ਦਸਤਾਵੇਜ਼ ‘ਤੇ ਦਸਤਖ਼ਤ ਕਰ ਦਿੱਤੇ ਹਨ। ਪਰਵਾਸੀ ਪਰਿਵਾਰਾਂ ਨੂੰ ਵੱਖ ਕਰਨ ਦੇ ਵਿਵਾਦਿਤ ਫ਼ੈਸਲੇ ਦੀ ਦੁਨੀਆ ਭਰ ਵਿਚ ਆਲੋਚਨਾ ਕੀਤੀ ਗਈ ਸੀ। ਟਰੰਪ ਨੇ ਦਸਤਖ਼ਤ ਤੋਂ ਬਾਅਦ ਕਿਹਾ ਕਿ …

Read More »

ਘਰਵਾਲੀਆਂ ਨੂੰ ਛੱਡ ਵਿਦੇਸ਼ ਭੱਜੇ ਲਾੜਿਆਂ ਦੇ ਪਾਸਪੋਰਟ ਹੋਣਗੇ ਰੱਦ

ਚੰਡੀਗੜ੍ਹ : ਵਿਆਹ ਕਰਨ ਤੋਂ ਕੁਝ ਦਿਨ ਬਾਅਦ ਹੀ ਪਤਨੀ ਨੂੰ ਛੱਡ ਕੇ ਵਿਦੇਸ਼ ਭੱਜਣ ਵਾਲੇ ਲਾੜਿਆਂ ਦੇ ਪਾਸਪੋਰਟ ਰੱਦ ਕੀਤੇ ਜਾਣਗੇ। ਹਜ਼ਾਰਾਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਚੰਡੀਗੜ੍ਹ ਪਾਸਪੋਰਟ ਦਫਤਰ ਨੇ ਇਹ ਸਖਤ ਕਦਮ ਚੁੱਕਿਆ ਹੈ। ਇਸ ‘ਤੇ ਕੰਮ ਵੀ ਸ਼ੁਰੂ ਹੋ ਚੁੱਕਾ ਹੈ। ਪਿਛਲੇ ਤਿੰਨ ਦਿਨਾਂ ਵਿਚ 7 ਪਾਸਪੋਰਟ …

Read More »

ਸ਼ਾਹੀ ਪਰੇਡ ‘ਚ ਪਹਿਲੀ ਵਾਰ ਦਸਤਾਰਧਾਰੀ ਸਿੱਖ ਨੌਜਵਾਨ ਹੋਇਆ ਸ਼ਾਮਲ

ਲੰਡਨ/ਬਿਊਰੋ ਨਿਊਜ਼ : ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੈੱਥ ਦੇ ਜਨਮ ਦਿਨ ਦੇ ਮੌਕੇ ‘ਤੇ ਕਰਵਾਏ ‘ਟਰੂਪਿੰਗ ਦਿ ਕਲਰ’ ਸਮਾਰੋਹ ਵਿਚ ਹਿੱਸਾ ਲੈਣ ਵਾਲੇ ਸਿੱਖ ਫ਼ੌਜੀ ਚਰਨਪ੍ਰੀਤ ਸਿੰਘ ਲਾਲ ਪਹਿਲੇ ਦਸਤਾਰਧਾਰੀ ਸਿੱਖ ਫ਼ੌਜੀ ਹਨ। 22 ਸਾਲਾ ਚਰਨਪ੍ਰੀਤ ਸਿੰਘ ਇਸ ਸਮਾਰੋਹ ਵਿਚ ਮਾਰਚ ਕਰਨ ਵਾਲੇ 1,000 ਫ਼ੌਜੀਆਂ ਵਿਚੋ ਇਕ ਹਨ। ਚਰਨਪ੍ਰੀਤ ਸਿੰਘ ਪੰਜਾਬ …

Read More »

70 ਸਾਲਾਂ ਤੋਂ ਦੁਸ਼ਮਣ ਦੋ ਦੇਸ਼ਾਂ ‘ਚ ਹੋਈ ਪਹਿਲੀ ਮੁਲਾਕਾਤ

ਅਮਰੀਕਾ ਤੇ ਉਤਰੀ ਕੋਰੀਆ ਵਿਚਾਲੇ ਪਹਿਲੀ ਵਾਰ ਹੋਇਆ ਕੋਈ ਸਮਝੌਤਾ, ਟਰੰਪ ਤੋਂ ਪਹਿਲਾਂ 12 ਰਾਸ਼ਟਰਪਤੀ ਨਹੀਂ ਪਾ ਸਕੇ ਸਾਂਝ ਟਰੰਪ ਦੀ ਸੁਰੱਖਿਆ ਗਰੰਟੀ ਤੋਂ ਬਾਅਦ ਕਿਮ ਐਟਮੀ ਹਥਿਆਰ ਖਤਮ ਕਰਨ ਨੂੰ ਤਿਆਰ ਭਾਰਤ ਵੱਲੋਂ ਵਾਰਤਾ ਸਹੀ ਪੇਸ਼ਕਦਮੀ ਕਰਾਰ ਸਿੰਗਾਪੁਰ/ਬਿਊਰੋ ਨਿਊਜ਼ : 70 ਸਾਲ ਤੋਂ ਦੁਸ਼ਮਣ ਰਹੇ ਅਮਰੀਕਾ ਅਤੇ ਉਤਰੀ ਕੋਰੀਆ …

Read More »

ਬਰਗਾੜੀ ਕਾਂਡ : ਫਸੇ ਡੇਰਾ ਪ੍ਰੇਮੀ

ਡਰੇਨ ‘ਚ ਸੁੱਟੇ ਸਨ ਚੋਰੀ ਕੀਤੇ ਸਰੂਪ ਬਠਿੰਡਾ/ਬਿਊਰੋ ਨਿਊਜ਼ : ਡੇਰਾ ਸਿਰਸਾ ਦੀ 45 ਮੈਂਬਰੀ ਕਮੇਟੀ ਦੇ ਸੀਨੀਅਰ ਮੈਂਬਰ ਅਤੇ ਬਰਗਾੜੀ ਕਾਂਡ ਦੇ ਮੁੱਖ ਸੂਤਰਧਾਰ ਮਹਿੰਦਰਪਾਲ ਬਿੱਟੂ ਨੇ ਗੁਰੂ ਘਰ ਵਿਚੋਂ ਚੋਰੀ ਹੋਏ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੇ ਕਰੀਬ ਛੇ ਸੌ ਪੰਨਿਆਂ ਨੂੰ ਡਰੇਨ ਵਿਚ ਸੁੱਟ ਕੇ ਸਭ ਸਬੂਤਾਂ …

Read More »

ਅਪ੍ਰੇਸ਼ਨ ਬਲੂ ਸਟਾਰ ‘ਚ ਬ੍ਰਿਟੇਨ ਦੀ ਭੂਮਿਕਾ ਵਾਲੇ ਦਸਤਾਵੇਜ਼ ਜਨਤਕ ਕਰਨ ਦੇ ਹੁਕਮ

ਲੰਡਨ/ਬਿਊਰੋ ਨਿਊਜ਼ : ਇੰਗਲੈਂਡ ਦੇ ਇਕ ਜੱਜ ਨੇ ਅਪ੍ਰੇਸ਼ਨ ਬਲੂ ਸਟਾਰ ਵਿੱਚ ਬ੍ਰਿਟੇਨ ਦੀ ਸ਼ਮੂਲੀਅਤ ਨਾਲ ਸਬੰਧਤ ਦਸਤਾਵੇਜ਼ਾਂ ਵਾਲੀਆਂ ਫਾਈਲਾਂ ਨੂੰ ਜਨਤਕ ਕਰਨ ਦੇ ਹੁਕਮ ਦਿੱਤੇ ਹਨ। ਉਂਜ ਜੱਜ ਨੇ ਇਹ ਹੁਕਮ ਕਰਦਿਆਂ ਬਰਤਾਨਵੀ ਸਰਕਾਰ ਦੀ ਇਸ ਦਲੀਲ ਨੂੰ ਖਾਰਜ ਕਰ ਦਿੱਤਾ ਕਿ ਫਾਈਲਾਂ ਜਨਤਕ ਕੀਤੇ ਜਾਣ ਨਾਲ ਭਾਰਤ ਨਾਲ …

Read More »

‘ਪਰਵਾਸੀ’ਦਫਤਰ ਚੰਡੀਗੜ੍ਹ

ਓਨਟਾਰੀਓ ਚੋਣਾਂ ‘ਚ ਕੰਸਰਵੇਟਿਵ ਜੇਤੂ ਡਗ ਫੋਰਡਹੋਣਗੇ ਓਨਟਾਰੀਓ ਦੇ ਨਵੇਂ ਪ੍ਰੀਮੀਅਰ ਟੋਰਾਂਟੋ/ਪਰਵਾਸੀਬਿਊਰੋ : ਓਨਟਾਰੀਓਚੋਣਾਂ ਵਿਚਕੰਸਰਵੇਟਿਵਪਾਰਟੀ ਨੇ 76 ਸੀਟਾਂ ਜਿੱਤ ਕੇ ਸਪੱਸ਼ਟ ਬਹੁਮਤ ਹਾਸਲਕਰਲਿਆਹੈ। ਹੁਣ ਕੈਥਲੀਨਵਿਨਦੀ ਥਾਂ ‘ਤੇ ਡਗ ਫੋਰਡਓਨਟਾਰੀਓ ਦੇ ਨਵੇਂ ਪ੍ਰੀਮੀਅਰਹੋਣਗੇ। ਕੰਸਰਵੇਟਿਵਪਾਰਟੀ 40.64 ਫੀਸਦੀਵੋਟਾਂ ਹਾਸਲਕਰਕੇ 76 ਸੀਟਾਂ ਜਿੱਤਣ ਵਿਚਕਾਮਯਾਬ ਹੋਈ। ਜਦੋਂਕਿ ਮੁਕਾਬਲੇ ਵਿਚਨਜ਼ਰ ਆਉਣ ਵਾਲੀਐਨਡੀਪੀਦੀਆਂ ਪਿਛਲੀਵਾਰ ਦੇ ਮੁਕਾਬਲੇ 22 …

Read More »

ਪੰਜਾਬੀਆਂ ਨੇ ਫਿਰ ਗੱਡੇ ਜਿੱਤ ਦੇ ਝੰਡੇ

”ਆਪਣਿਆਂ ਨੂੰ ਆਪਣਿਆਂ ਨੇ ਹੀ ਮਾਤ ਦੇ ਕੇ ਪੰਜਾਬੀਆਂ ਦੀ ਜਿੱਤ ਦਾਅੰਕੜਾਵਧਾਇਆ” ਬਰੈਂਪਟਨ/ਬਿਊਰੋ ਨਿਊਜ਼ : ਓਨਟਾਰੀਓਚੋਣਾਂ ਵਿਚ ਇਕ ਵਾਰਫਿਰਪੰਜਾਬੀਆਂ ਦੀ ਬੱਲੇ-ਬੱਲੇ ਹੋਈ। ਜਿੱਤ ਦੇ ਝੰਡੇ ਗੱਡਣ ਵਾਲੇ ਪੰਜਾਬੀ ਉਮੀਦਵਾਰ ਇਕ ਵਾਰਫਿਰਓਨਟਾਰੀਓਦੀਆਂ ਚੋਣਾਂ ਵਿਚਮੋਹਰੀਰਹੇ ਤੇ ਆਪਣਿਆਂ ਨੂੰ ਮਾਤਦੇਣਕਾਰਨ ਉਹ ਚਰਚਾਵਿਚਵੀਰਹੇ।ਜ਼ਿਕਰਯੋਗ ਹੈ ਕਿ ਜ਼ਿਆਦਾਤਰਹਲਕਿਆਂ ਵਿਚਪੰਜਾਬੀ ਉਮੀਦਵਾਰਾਂ ਦਾਪੰਜਾਬੀ ਉਮੀਦਵਾਰਾਂ ਨਾਲ ਹੀ ਮੁਕਾਬਲਾ ਸੀ। …

Read More »