ਸੁਖਬੀਰ ਤੇ ਹਰਸਿਮਰਤ ਬਾਦਲ ਦਾ ਬੇਟਾ ਅਨੰਤਵੀਰ ਬਾਦਲ, ਰਾਜਾ ਵੜਿੰਗ ਦੀ ਧੀ ਏਕਮ ਕੌਰ ਵੜਿੰਗ, ਮਨਪ੍ਰੀਤ ਬਾਦਲ ਦਾ ਮੁੰਡਾ ਅਰਜਨ ਬਾਦਲ, ਸੁਖਪਾਲ ਖਹਿਰਾ ਦਾ ਪੁੱਤਰ ਮਹਿਤਾਬ ਖਹਿਰਾ ਤੇ ਧੀ ਸਿਮਰ ਖਹਿਰਾ ਅਤੇ ਬਾਦਲ ਦੀ ਪੋਤੀ ਹਰਕੀਰਤ ਕੌਰ ਬਾਦਲ ਚੋਣ ਪਿੜ ‘ਚ ਚੰਡੀਗੜ੍ਹ : ਭੱਠੀ ਨੂੰ ਮਘਾਉਣ ਲਈ ਝੋਕਾ ਲਾਉਣਾ ਹੀ …
Read More »ਖਾਲਸਾ ਡੇਅ ਪਰੇਡ ‘ਚ ਹਥਿਆਰਬੰਦ ਕੈਨੇਡੀਅਨ ਫੌਜੀਆਂ ਦੀ ਸ਼ਮੂਲੀਅਤ ਵਿਵਾਦਾਂ ਵਿਚ
ਚਿੰਤਤ ਸਿੱਖ ਭਾਈਚਾਰੇ ਦਾ ਮੰਨਣਾ ਮਾਮਲੇ ਨੂੰ ਦਿੱਤੀ ਜਾ ਰਹੀ ਹੈ ਬੇਲੋੜੀ ਤੂਲ ਟੋਰਾਂਟੋ : ਕੈਨੇਡਾ ‘ਚ ਆਯੋਜਿਤ ਖਾਲਸਾ ਡੇਅ ਪਰੇਡ ਮੌਕੇ ਕੈਨੇਡੀਅਨ ਸਿੱਖ ਫੌਜੀਆਂ ਵੱਲੋਂ ਹਥਿਆਰਾਂ ਸਮੇਤ ਕੀਤੀ ਗਈ ਸ਼ਮੂਲੀਅਤ ‘ਤੇ ਉਠੇ ਵਿਵਾਦ ਨੇ ਸਿੱਖ ਭਾਈਚਾਰੇ ਨੂੰ ਇਕ ਨਵੀਂ ਚਿੰਤਾ ਵਿਚ ਪਾ ਦਿੱਤਾ ਹੈ। ਫ਼ਿਕਰਮੰਦ ਸਿੱਖ ਭਾਈਚਾਰੇ ਦਾ ਮੰਨਣਾ …
Read More »ਪਰਵਾਸੀ ਮੀਡੀਆ ਵਲੋਂ ਇਕ ਹੋਰ ਨਿਵੇਕਲੀ ਪਹਿਲ
‘ਪੀਲ ਮੈਟਰਜ਼’ ਨਾਮਕ ਅੰਗਰੇਜ਼ੀ ਰੇਡੀਓ ਸ਼ੋਅ ਸ਼ੁਰੂ ਮਿੱਸੀਸਾਗਾ/ਪਰਵਾਸੀ ਬਿਊਰੋ ਆਪਣੇ 17 ਸਾਲ ਦੇ ਸਫ਼ਰ ਵਿੱਚ ਲਗਾਤਾਰ ਨਵੀਆਂ ਮੰਜ਼ਲਾਂ ਛੂਹ ਰਹੇ, ਕੈਨੇਡਾ ਦੇ ਸੱਭ ਤੋਂ ਵੱਡੇ ਸਾਊਥ ਏਸ਼ੀਅਨ ਮੀਡੀਆ ਗਰੁੱਪ ਵੱਜੋਂ ਸਥਾਪਤ ਹੋ ਚੁੱਕੇ ઑਪਰਵਾਸੀ ਮੀਡੀਆ ਗਰੁੱਪ਼ ਨੇ ਐਥਨਿਕ ਮੀਡੀਆ ਵਿੱਚ ਇਕ ਹੋਰ ਨਵੀਂ ਪਿਰਤ ਪਾਈ ਹੈ। ਲੰਘੇ ਬੁੱਧਵਾਰ, ਇਕ ਮਈ …
Read More »ਵਿਦੇਸ਼ਾਂ ‘ਚਸ਼ਰਨਲੈਣਵਾਲੇ ਭਾਰਤੀ ਮੂਲਦੇ ਸਿੱਖਾਂ ਨੂੰਵੱਡੀ ਰਾਹਤ
ਕਾਲੀ ਸੂਚੀ ਖ਼ਤਮ ਕਰਨ ਦੇ ਹੁਕਮ ਚੰਡੀਗੜ੍ਹ/ਬਿਊਰੋ ਨਿਊਜ਼ ਵਿਦੇਸ਼ਾਂ ਵਿੱਚ ਸ਼ਰਣ ਲੈਣ ਵਾਲੇ ਭਾਰਤੀ ਮੂਲ ਦੇ ਲੋਕਾਂ, ਖ਼ਾਸ ਕਰ ਕੇ ਸਿੱਖਾਂ ਨੂੰ ਵੱਡੀ ਰਾਹਤ ਮਿਲੀ ਹੈ। ਭਾਰਤ ਸਰਕਾਰ ਨੇ ਆਪਣੇ ਵਿਦੇਸ਼ਾਂ ਵਿਚ ਸਥਿਤ ਸਾਰੇ ਸਫ਼ਾਰਤਖਾਨਿਆਂ ਨੂੰ ਉੱਥੋਂ ਦੀ ਕਾਲੀ ਸੂਚੀ ਖ਼ਤਮ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਨ੍ਹਾਂ ਹੁਕਮਾਂ ਨਾਲ ਵਿਦੇਸ਼ਾਂ …
Read More »ਗੋਲਡਨ ਟੈਂਪਲ ਨੂੰ ਪੰਜਾਬੀ ‘ਚ ਅਨੁਵਾਦ ਕਰਕੇ ਲਿਖ ਦਿੱਤਾ ‘ਸੁਨਹਿਰੀ ਮੰਦਿਰ’
ਅੰਮ੍ਰਿਤਸਰ ਬਾਈਪਾਸ-ਛੇਹਰਟਾ ਤੱਕ ਬਣਾਈ ਗਈ ਛੇ ਮਾਰਗੀ ਸੜਕ ‘ਤੇ ਲੱਗੇ ਸੰਕੇਤਕ ਬੋਰਡ ‘ਚ ਗਲਤੀ ਹਾਈਵੇ ਅਥਾਰਟੀ ਨੇ ਗਲਤੀ ਲਈ ਮੰਗੀ ਮੁਆਫ਼ੀ ਅੰਮ੍ਰਿਤਸਰ : ਨੈਸ਼ਨਲ ਹਾਈਵੇ ਅਥਾਰਿਟੀ ਵਲੋਂ ਅੰਮ੍ਰਿਤਸਰ ਬਾਈਪਾਸ-ਛੇਹਰਟਾ ਤੱਕ ਬਣਾਈ ਗਈ ਛੇ ਮਾਰਗੀ ਸੜਕ ਦਾ ਕੰਮ ਪੂਰਾ ਹੋਣ ਤੋਂ ਬਾਅਦ ਸ੍ਰੀ ਹਰਿਮੰਦਰ ਸਾਹਿਬ ਜਾਣ ਲਈ ਰਸਤਾ ਦੱਸਣ ਲਈ ਲਗਾਏ …
Read More »ਸੁਪਰੀਮ ਕੋਰਟ ਨੇ ਦਿੱਲੀ ਹਾਈਕੋਰਟ ਦਾ ਫੈਸਲਾ ਪਲਟਿਆ
ਸਿੱਖ ਕਤਲੇਆਮ ਦੇ 15 ਮੁਲਜ਼ਮ ਕੀਤੇ ਬਰੀ ਨਵੀਂ ਦਿੱਲੀ/ਬਿਊਰੋ ਨਿਊਜ਼ 1984 ਵਿੱਚ ਹੋਏ ਸਿੱਖ ਕਤਲੇਆਮ ਦੌਰਾਨ ਪੂਰਬੀ ਦਿੱਲੀ ਦੇ ਤ੍ਰਿਲੋਕਪੁਰੀ ਵਿੱਚ ਮਾਰੇ ਗਏ 95 ਸਿੱਖਾਂ ਦੇ ਮਾਮਲੇ ਵਿੱਚ ਦਿੱਲੀ ਹਾਈ ਕੋਰਟ ਵੱਲੋਂ ਦੋਸ਼ੀ ਕਰਾਰ ਦਿੱਤੇ ਗਏ 15 ਵਿਅਕਤੀਆਂ ਨੂੰ ਸੁਪਰੀਮ ਕੋਰਟ ਨੇ ਬਰੀ ਕਰ ਦਿੱਤਾ ਹੈ। ਸੁਪਰੀਮ ਕੋਰਟ ਦੇ ਚੀਫ …
Read More »ਪੰਜਾਬ ‘ਚ ਅਕਾਲੀ-ਭਾਜਪਾ ਸੰਨੀ ਦਿਓਲ ਦੇ ਸਹਾਰੇ
ਟਿਕਟ ਇਕੱਲੇ ਸੰਨੀ ਦਿਓਲਨੂੰਪਰਪਾਰਟੀ ਨੂੰ ਉਮੀਦਪੰਜਾਬ’ਚਪ੍ਰਚਾਰਕਰਨ ਧਰਮਿੰਦਰ, ਹੇਮਾ ਮਾਲਿਨੀ ਤੇ ਬੌਬੀ ਦਿਓਲਵੀ ਆਉਣਗੇ ਜਦੋਂ ਸਿਆਸੀ ਦਲ ਲੋਕਾਂ ਦੀਆਂ ਉਮੀਦਾਂ ‘ਤੇ ਖਰੇ ਨਾ ਉਤਰੇ ਹੋਣ ਤਦ ਉਨ੍ਹਾਂ ਕੋਲ ਚੋਣਾਂ ਜਿੱਤਣ ਲਈ ਇਕੋ-ਇਕ ਹਥਿਆਰ ਹੁੰਦਾ ਹੈ ਮਸ਼ਹੂਰ ਚਿਹਰਿਆਂ ਨੂੰ ਮੈਦਾਨ’ਚ ਉਤਾਰਨਾ। ਪੰਜਾਬ ਵਿਚ ਅਕਾਲੀ ਦਲ ਕਈ ਮਾਮਲਿਆਂ ‘ਚ ਘਿਰਿਆ ਹੈ, ਭਾਜਪਾ ਦਾ …
Read More »ਆਪਣੀ ਕਿਤਾਬ ‘ਲਵ ਐਂਡ ਕਰੇਜ: ਮਾਈ ਸਟੋਰੀ ਆਫ਼ ਫੈਮਿਲੀ, ਰੈਜ਼ੀਲਿਐਂਸ ਐਂਡ ਓਵਰਕਮਿੰਗ ਦੀ ਅਨਐਕਸਪੈਕਟੇਡ’ ‘ਚ ਕੀਤਾ ਖੁਲਾਸਾ
ਬਚਪਨ ‘ਚ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋਇਆ ਸੀ ਜਗਮੀਤ ਸਿੰਘ ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਵਿਚ ਭਾਰਤੀ ਮੂਲ ਦੇ ਵਿਰੋਧੀ ਧਿਰ ਦੇ ਆਗੂ ਜਗਮੀਤ ਸਿੰਘ ਨੇ ਖ਼ੁਲਾਸਾ ਕੀਤਾ ਹੈ ਕਿ ਜਦ ਉਹ 10 ਸਾਲ ਦਾ ਸੀ ਤਾਂ ਤਾਇਕਵਾਂਡੋ ਅਧਿਆਪਕ ਨੇ ਉਸ ਦਾ ਜਿਨਸੀ ਸ਼ੋਸ਼ਣ ਕੀਤਾ ਸੀ। ਆਗੂ ਨੇ ਕਿਹਾ ਕਿ ਉਸ …
Read More »7 ਪਾਰਟੀ ਪ੍ਰਧਾਨ ਪੰਜਾਬ ਚੋਣ ਪਿੜ ‘ਚ… ਲੜ ਰਹੇ ਵੱਕਾਰ ਦੀ ਲੜਾਈ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਫਿਰੋਜ਼ਪੁਰ, ਕਾਂਗਰਸ ਪ੍ਰਧਾਨ ਸੁਨੀਲ ਜਾਖੜ ਗੁਰਦਾਸਪੁਰ, ‘ਆਪ’ ਪ੍ਰਧਾਨ ਭਗਵੰਤ ਮਾਨ ਤੇ ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਸੰਗਰੂਰ, ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖਹਿਰਾ ਬਠਿੰਡਾ, ਪੰਜਾਬ ਮੰਚ ਪ੍ਰਧਾਨ ਧਰਮਵੀਰ ਗਾਂਧੀ ਪਟਿਆਲਾ ਤੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਬੈਂਸ …
Read More »‘ਪਰਵਾਸੀ’ ਬਣਿਆ ਸੰਪੂਰਨ ਸੰਸਥਾ
17 ਵਰ੍ਹਿਆਂ ਦੇ ਸਫ਼ਰ ਦੌਰਾਨ ‘ਪਰਵਾਸੀ’ ਅਦਾਰਾ ਕਈ ਮੀਲ ਪੱਥਰ ਸਥਾਪਿਤ ਕਰਦਾ ਰਿਹਾ,ਅੱਜ ਪਾਠਕਾਂ ਲਈ ‘ਪਰਵਾਸੀ’ ਅਖ਼ਬਾਰ ਹੈ, ਅੱਜ ਸਰੋਤਿਆਂ ਲਈ ‘ਪਰਵਾਸੀ’ ਰੇਡੀਓ ਹੈ, ਦਰਸ਼ਕਾਂ ਲਈ ਏਬੀਪੀ ਸਾਂਝਾ ਤੇ ‘ਪਰਵਾਸੀ’ ਟੀਵੀ ਹੈ, ਇਸ ਤੋਂ ਇਲਾਵਾ ਪਰਵਾਸੀ ਜੀਟੀਏ ਬਿਜਨਸ ਡਾਇਰੈਕਟਰੀ ਹੈ ਤੇ ਆਨਲਾਈਨ ਵੇਖਣ ਵਾਲਿਆਂ ਲਈ ਪਰਵਾਸੀ ਵੈਬਸਾਈਟ ਹੈ ਬਲਕਿ ਅੰਗਰੇਜ਼ੀ …
Read More »