Breaking News
Home / ਖੇਡਾਂ (page 19)

ਖੇਡਾਂ

ਖੇਡਾਂ

ਮਹਾਨ ਮੁੱਕੇਬਾਜ਼ ਮੁਹੰਮਦ ਅਲੀ ਦਾ ਦਿਹਾਂਤ

ਸ਼ੁੱਕਰਵਾਰ ਨੂੰ ਸਪੁਰਦ-ਏ-ਖਾਕ ਕੀਤੇ ਜਾਣਗੇ ਬਾਕਸਿੰਗ ਦੀ ਦੁਨੀਆ ਦੇ ਬੇਤਾਜ਼ ਬਾਦਸ਼ਾਹ, ਅਰਬਾਂ ਲੋਕ ਬਣਨਗੇ ਅਲੀ ਦੀ ਅੰਤਿਮ ਯਾਤਰਾ ਦੇ ਗਵਾਹ ਫੀਨਿਕਸ (ਅਮਰੀਕਾ)/ਬਿਊਰੋ ਨਿਊਜ਼ ਸਾਬਕਾ ਹੈਵੀਵੇਟ ਮੁੱਕੇਬਾਜ਼ੀ ਚੈਂਪੀਅਨ ਮੁਹੰਮਦ ਅਲੀ ਦਾ ਦਿਹਾਂਤ ਹੋ ਗਿਆ ਹੈ। ਉਹ 74 ਸਾਲਾਂ ਦੇ ਸਨ। ਬੀਤੇ ਦਿਨੀਂ ਉਨ੍ਹਾਂ ਨੂੰ ਸਾਹ ਲੈਣ ਦੀ ਤਕਲੀਫ ਕਾਰਨ ਇਥੋਂ ਦੇ …

Read More »

ਅਨੁਰਾਗ ਠਾਕੁਰ ਦੀ ਛੋਟੀ ਉਮਰ ‘ਚ ਵੱਡੀ ‘ਪਾਰੀ’

ਬੀਸੀਸੀਆਈ ਦੇ ਪ੍ਰਧਾਨ ਬਣੇ, ਅਜੈ ਸ਼ਿਰਕੇ ਬਣੇ ਸਕੱਤਰ ਮੁੰਬਈ/ਬਿਊਰੋ ਨਿਊਜ਼ ਭਾਜਪਾ ਸੰਸਦ ਮੈਂਬਰ ਅਨੁਰਾਗ ਠਾਕੁਰ ਸਰਬਸੰਮਤੀ ਨਾਲ ਬੀਸੀਸੀਆਈ ਦੇ ਆਜ਼ਾਦੀ ਬਾਅਦ ਸਭ ਤੋਂ ਛੋਟੀ ਉਮਰ ਦੇ ਪ੍ਰਧਾਨ ਬਣ ਗਏ ਹਨ। ਮਹਾਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਦੇ ਮੁਖੀ ਤੇ ਕਾਰੋਬਾਰੀ ਅਜੈ ਸ਼ਿਰਕੇ ਉਨ੍ਹਾਂ ਦੀ ਜਗ੍ਹਾ ਬੋਰਡ ਦੇ ਸਕੱਤਰ ਚੁਣੇ ਗਏ ਹਨ। 41 ਸਾਲਾ …

Read More »

ਪੰਜਾਬ ਪੁਲਿਸ ਸਰਦਾਰ ਸਿੰਘ ਵਿਰੁੱਧ ਕੇਸ ਦਰਜ ਕਰਨ ਤੋਂ ਇਨਕਾਰੀ

ਹਾਕੀ ਟੀਮ ਦੇ ਕਪਤਾਨ’ਤੇ ਗੰਭੀਰਦੋਸ਼ ਲਾਉਣ ਵਾਲੀਲੜਕੀਇਨਸਾਫਮਿਲਣਬਾਅਦ ਹੀ ਇੰਗਲੈਂਡਪਰਤਣ’ਤੇ ਅੜੀ ਚੰਡੀਗੜ੍ਹ : ਪੰਜਾਬਪੁਲਿਸ ਨੇ ਇੰਗਲੈਂਡਦੀ ਹਾਕੀ ਟੀਮਦੀਖਿਡਾਰਨਅਸ਼ਪਾਲ ਕੌਰ ਭੋਗਲ ਦੀਸ਼ਿਕਾਇਤ’ਤੇ ਭਾਰਤੀ ਹਾਕੀ ਟੀਮ ਦੇ ਕਪਤਾਨਪਦਮਸ੍ਰੀਸਰਦਾਰ ਸਿੰਘ ਵਿਰੁੱਧ ਕੇਸ ਦਰਜਕਰਨ ਤੋਂ ਇਨਕਾਰਕਰਦਿੱਤਾ ਹੈ। ਪੰਜਾਬਪੁਲਿਸ ਦੇ ਇਸ ਫ਼ੈਸਲੇ ਤੋਂ ਭੜਕੀ ਇਸ ਲੜਕੀ ਨੇ ਐਲਾਨਕੀਤਾ ਕਿ ਉਸ ਦੇ ਸਰੀਰ, ਭਾਵਨਾਵਾਂ ਅਤੇ ਮਾਨਸਿਕਤਾਨਾਲਖੇਡਣਵਾਲੇ ਸਰਦਾਰ …

Read More »

ਤੇਂਦੁਲਕਰ ਨੇ ਉਲੰਪਿਕ ਸਦਭਾਵਨਾਦੂਤਬਣਨਦੀਪੇਸ਼ਕਸ਼ਕੀਤੀਸਵੀਕਾਰ

ਸਲਮਾਨ, ਅਭਿਨਵਬਿੰਦਰਾ ਤੋਂ ਬਾਅਦਸਚਿਨਤੀਜੇ ਸਦਭਾਵਨਾਦੂਤ ਨਵੀਂ ਦਿੱਲੀ : ਦੁਨੀਆ ਦੇ ਪ੍ਰਸਿੱਧਕ੍ਰਿਕਟਰਾਂ ਵਿੱਚੋਂ ਇੱਕ ਭਾਰਤ ਦੇ ਸਚਿਨ ਤੇਂਦੁਲਕਰ ਨੇ ਇੰਡੀਅਨ ਉਲੰਪਿਕ ਐਸੋਸੀਏਸ਼ਨਵੱਲੋਂ ਰੀਓ ਉਲੰਪਿਕ ਲਈਭਾਰਤਦਾਸਦਭਾਵਨਾਦੂਤਬਣਨਦੀਪੇਸ਼ਕਸ਼ਸਵੀਕਾਰਕਰਲਈ ਹੈ। ਤੇਂਦੁਲਕਰਬਾਲੀਵੁੱਡ ਅਭਿਨੇਤਾਸਲਮਾਨਖਾਨਅਤੇ ਉਲੰਪਿਕ ਵਿੱਚੋਂ ਸੋਨਤਗ਼ਮਾਜੇਤੂ ਨਿਸ਼ਾਨੇਬਾਜ਼ ਅਭਿਨਵਬਿੰਦਰਾ ਤੋਂ ਬਾਅਦਸਦਭਾਵਨਾਦੂਤਬਣਨਵਾਲੇ ਤੀਜੀਹਸਤੀਹਨ। ਇੰਡੀਅਨ ਉਲੰਪਿਕ ਐਸੋਸੀਏਸ਼ਨ (ਆਈਓਏ) ਨੇ ਪੁਸ਼ਟੀਕੀਤੀ ਕਿ ਤੇਂਦੁਲਕਰ ਨੇ ਉਨ੍ਹਾਂ ਦੀਪੇਸ਼ਕਸ਼ਸਵੀਕਾਰਕਰਲਈ ਹੈ। ਆਈਓਏ ਨੇ ਤੇਂਦੁਲਕਰ …

Read More »

ਵਿਰਾਟ ਕੋਹਲੀ ਨੂੰ ‘ਖੇਡ ਰਤਨ’ ਤੇ ਰਹਾਣੇ ਨੂੰ ‘ਅਰਜੁਨਐਵਾਰਡ’

ਨਵੀਂ ਦਿੱਲੀ : ਭਾਰਤੀਕ੍ਰਿਕਟਬੋਰਡ ਨੇ ਮਸ਼ਹੂਰਕ੍ਰਿਕਟਖ਼ਿਡਾਰੀਵਿਰਾਟਕੋਹਲੀ ਨੂੰ ਰਾਜੀਵ ਗਾਂਧੀਖੇਡਰਤਨ ਤੇ ਅਜੰਕਿਆ ਰਹਾਣੇ ਨੂੰ ਅਰਜੁਨਐਵਾਰਡਲਈਨਾਮਜ਼ਦਕੀਤਾ ਹੈ। ਬੀ.ਸੀ.ਸੀ.ਆਈ. ਵੱਲੋਂ ਚਾਰਸਾਲਾਂ ਬਾਅਦਕ੍ਰਿਕਟਰਾਂ ਦੇ ਨਾਂ ਖੇਡਰਤਨਲਈਭੇਜੇ ਗਏ ਹਨ। ਵਿਰਾਟਕੋਹਲੀ ਨੂੰ 2013 ਵਿਚਅਰਜੁਨਐਵਾਰਡਮਿਲਿਆ ਸੀ ਤੇ ਹੁਣਉਨ੍ਹਾਂ ਨੂੰ ਟੀਟਵੰਟੀ ਦੇ ਸੈਮੀਫਾਈਨਲਲਈ ਚੰਗੀ ਭੂਮਿਕਾਨਿਭਾਉਣਲਈਨਾਮਜ਼ਦਕੀਤਾ ਗਿਆ ਹੈ। 27 ਸਾਲਾਵਿਰਾਟ ਨੂੰ 273 ਦੌੜਾਂ ਲਈਮੈਨਆਫਦਾਟੂਰਨਾਮੈਂਟਮਿਲਿਆ ਸੀ।ਇਸ ਤੋਂ ਪਹਿਲਾਂ ਸਚਿਨ ਤੇਂਦੂਲਕਰ …

Read More »

ਭਾਰਤੀ ਜਿਮਨਾਸਟ ਦੀਪਾ ਨੇ ਸਿਰਜਿਆ ਇਤਿਹਾਸ

ਉਲੰਪਿਕ ਲਈ ਕੁਆਲੀਫਾਈ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਜਿਮਨਾਸਟ ਬਣੀ ਰੀਓ ਡੀ ਜਨੇਰੀਓ/ਬਿਊਰੋ ਨਿਊਜ਼ ਭਾਰਤ ਦੀ ਦੀਪਾ ਕਰਮਾਕਰ ਨੇ ਇਤਿਹਾਸ ਰਚ ਦਿੱਤਾ। ਉਹ ਓਲੰਪਿਕ ਲਈ ਕੁਆਲੀਫਾਈ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਜਿਮਨਾਸਟ ਬਣ ਗਈ ਹੈ। ਦੀਪਾ ਨੇ ਇੱਥੇ ਅੰਤਿਮ ਕੁਆਲੀਫਾਈਂਗ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਰੀਓ ਦਾ ਟਿਕਟ ਕਟਾ ਲਿਆ। …

Read More »

ਆਈਪੀਐਲ ਮੈਚ ਮਹਾਰਾਸ਼ਟਰ ‘ਚੋਂ ਹੋਣਗੇ ਆਊਟ

30 ਅਪ੍ਰੈਲ ਤੋਂ ਬਾਅਦ ਸਾਰੇ ਮੈਚ ਸੂਬੇ ਤੋਂ ਬਾਹਰ ਤਬਦੀਲ ਕਰਨ ਦੇ ਹੁਕਮ ਮੁੰਬਈ/ਬਿਊਰੋ ਨਿਊਜ਼ : ਮਹਾਰਾਸ਼ਟਰ ਵਿੱਚ ਸੋਕੇ ਵਰਗੇ ਹਾਲਾਤ ਨੂੰ ਮੁੱਖ ਰਖਦਿਆਂ ਬੰਬੇ ਹਾਈਕੋਰਟ ਨੇ ਭਾਰਤੀ ਕ੍ਰਿਕਟ ਬੋਰਡ ਨੂੰ ਕਰਾਰਾ ਝਟਕਾ ਦਿੰਦਿਆਂ 30 ਅਪਰੈਲ ਤੋਂ ਬਾਅਦ ਸੂਬੇ ਵਿੱਚ ਹੋਣ ਵਾਲੇ ਇੰਡੀਅਨ ਪ੍ਰੀਮੀਅਰ ਲੀਗ ਦੇ ਸਾਰੇ ਮੈਚਾਂ ਨੂੰ ਇਥੋਂ …

Read More »

ਡੋਪ ਟੈਸਟ ਫੇਲ੍ਹ ਹੋਣ ਕਾਰਨ ਸ਼ਾਰਾਪੋਵਾ ਮੁਅੱਤਲ

ਲਾਸ ਏਂਜਲਸ/ਬਿਊਰੋ ਨਿਊਜ਼ ਪੰਜ ਵਾਰ ਦੀ ਗਰੈਂਡ ਸਲੈਮ ਚੈਂਪੀਅਨ ਰੂਸ ਦੀ ਮਾਰੀਆ ਸ਼ਾਰਾਪੋਵਾ ਨੇ ਇਥੇ ਖੁਲਾਸਾ ਕੀਤਾ ਹੈ ਕਿ ਸਾਲ ਦੇ ਪਹਿਲੇ ਗਰੈਂਡ ਸਲੈਮ ਆਸਟਰੇਲੀਅਨ ਓਪਨ ਦੌਰਾਨ ਉਸ ਦਾ ਡੋਪ ਟੈਸਟ ਪਾਜ਼ੇਟਿਵ ਰਿਹਾ ਸੀ। ਉਂਜ ਰੂਸ ਦੀ ਇਸ ਅੱਵਲ ਨੰਬਰ ਟੈਨਿਸ ਖਿਡਾਰਨ ਨੇ ਵਿਸ਼ਵ ਡੋਪਿੰਗ ਨਿਰੋਧਕ ਏਜੰਸੀ ਵੱਲੋਂ ਪਾਬੰਦੀਸ਼ੁਦਾ ਦਵਾਈਆਂ …

Read More »

ਸਰਦਾਰ ਸਿੰਘ ‘ਤੇ ਦੋਸ਼ ਲਾਉਣ ਵਾਲੀ ਲੜਕੀ ਹੋਈ ਪੁਲਿਸ ਅੱਗੇ ਪੇਸ਼

ਲੁਧਿਆਣਾ/ਬਿਊਰੋ ਨਿਊਜ਼ ਪਿਛਲੇ ਮਹੀਨੇ ਭਾਰਤੀ ਹਾਕੀ ਟੀਮ ਦੇ ਕਪਤਾਨ ਸਰਦਾਰ ਸਿੰਘ ‘ਤੇ ਬਲਾਤਕਾਰ ਅਤੇ ਕੁੱਟਮਾਰ ਕਰਨ ਦੇ ਦੋਸ਼ ਲਾਉਣ ਵਾਲੀ ਕੌਮਾਂਤਰੀ ਮਹਿਲਾ ਹਾਕੀ ਖਿਡਾਰਨ ਲੁਧਿਆਣਾ ਪੁਲਿਸ ਵੱਲੋਂ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਦੇ ਸਾਹਮਣੇ ਪੇਸ਼ ਹੋਈ। ਮਹਿਲਾ ਹਾਕੀ ਖਿਡਾਰਨ ਲੁਧਿਆਣਾ ਦੇ ਐਨਆਰਆਈ ਥਾਣੇ ਵਿਖੇ ਐਸਈਟੀ ਸਾਹਮਣੇ ਆਪਣੇ ਵਕੀਲ ਨਾਲ ਪੇਸ਼ …

Read More »

ਧਰਮਸ਼ਾਲਾ ਦੀ ਥਾਂ ਕਲਕੱਤਾ ‘ਚ ਹੋਵੇਗਾ ਭਾਰਤ-ਪਾਕਿ ਦਾ ਕ੍ਰਿਕਟ ਮੈਚ

ਆਈ ਸੀ ਸੀ ਨੇ ਕੀਤਾ ਐਲਾਨ ਨਵੀਂ ਦਿੱਲੀ/ਬਿਊਰੋ ਨਿਊਜ਼ ਟੀਮ ਇੰਡੀਆ ਅਤੇ ਪਾਕਿਸਤਾਨ ਵਿਚਾਲੇ 19 ਮਾਰਚ ਨੂੰ ਹੋਣ ਵਾਲਾ ਕ੍ਰਿਕਟ ਮੈਚ ਧਰਮਸ਼ਾਲਾ ਦੀ ਥਾਂ ਹੁਣ ਕਲਕੱਤਾ ਦੇ ਈਡਨ ਗਾਰਡਨ ਸਟੇਡੀਅਮ ਵਿਚ ਹੋਵੇਗਾ। ਇਸ ਦੇ ਨਾਲ ਹੀ ਇਸ ਮਹਾਂ ਮੁਕਾਬਲੇ ਦੇ ਥਾਂ ਨੂੰ ਲੈ ਕੇ ਚੱਲ ਰਿਹਾ ਰੇੜਕਾ ਖਤਮ ਹੋ ਗਿਆ …

Read More »