ਨਵੀਂ ਦਿੱਲੀ : ਤਿੰਨ ਬੱਚਿਆਂ ਦੀ ਮਾਂ 35 ਸਾਲਾ ਮੈਰੀਕਾਮ 8 ਸਾਲ ਬਾਅਦ ਫਿਰ ਬਣੀ ਵਿਸ਼ਵ ਚੈਂਪੀਅਨ, 6 ਗੋਲਡ ਮੈਡਲ ਜਿੱਤਣ ਵਾਲੀ ਪਹਿਲੀ ਮਹਿਲਾ ਮੈਰੀਕਾਮ (48 ਕਿਲੋ) ਨੇ ਸ਼ਨੀਵਾਰ ਨੂੰ ਵਿਸ਼ਵ ਬਾਕਸਿੰਗ ਚੈਂਪੀਅਨਸ਼ਿਪ ‘ਚ ਗੋਲਡ ਮੈਡਲ ਜਿੱਤਿਆ। ਇਹ ਉਨ੍ਹਾਂ ਦਾ ਛੇਵਾਂ ਗੋਲਡ ਮੈਡਲ ਹੈ। ਮੈਰੀਕਾਮ ਨੇ ਆਪਣੇ ਤੋਂ 13 ਸਾਲ …
Read More »ਅਜੇ ਗੋਗਨਾ ਨੇ ਕਾਂਸੀ ਦਾ ਮੈਡਲ ਜਿੱਤਿਆ
ਜਲੰਧਰ/ਬਿਊਰੋ ਨਿਊਜ਼ : 18 ਤੋਂ 24 ਸਤੰਬਰ ਤੱਕ ਪੂਰੇ ਏਸ਼ੀਆਈਮੁਲਕਾਂ ਦੀਪਾਵਰਲਿਫਟਿੰਗ ਦੇ ਮੁਕਾਬਲੇ ਦੁਬਈਵਿਖੇ ਹੋਏ ਜਿਸ ਵਿੱਚਭਾਰਤਸਮੇਤ 22 ਦੇ ਕਰੀਬਦੇਸ਼ਾਂ ਦੇ ਪਾਵਰਲਿਫਟਰਾਂ ਨੇ ਹਿੱਸਾ ਲਿਆਪੰਜਾਬ ਦੇ ਖਿਡਾਰੀ ਅਜੇ ਗੋਗਨਾ ਸਪੁੱਤਰ ਪਰਵਾਸੀ ਪੱਤਰਕਾਰ ਰਾਜ ਗੋਗਨਾ ਨੇ ਆਪਣੇ 120 ਕਿਲੋ ਪਲੱਸ ਵਰਗ ਦੇ ਭਾਰ ‘ਚ ਤੀਸਰੇ ਨੰਬਰ’ਤੇ ਰਿਹਾ ਤੇ ਕਾਂਸ਼ੀਦਾਮੈਡਲਹਾਸਿਲਕੀਤਾ। ਆਪਣੇ ਪਿੰਡ …
Read More »ਵਿਰਾਟ ਕੋਹਲੀ ਤੇ ਮੀਰਾਬਾਈ ਚਾਨੂ ਨੂੰ ‘ਖੇਲ ਰਤਨ’
20 ਖਿਡਾਰੀਆਂ ਨੂੰ ਦਿੱਤੇ ਗਏ ਅਰਜਨ ਪੁਰਸਕਾਰ ਨਵੀਂ ਦਿੱਲੀ/ਬਿਊਰੋ ਨਿਊਜ਼ : ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਭਾਰਤੀ ਕ੍ਰਿਕਟ ਕਪਤਾਨ ਵਿਰਾਟ ਕੋਹਲੀ ਅਤੇ ਵਿਸ਼ਵ ਚੈਂਪੀਅਨ ਮਹਿਲਾ ਵੇਟਲਿਫਟਰ ਮੀਰਾਬਾਈ ਚਾਨੂ ਨੂੰ ਰਸ਼ਟਰਪਤੀ ਭਵਨ ਵਿੱਚ ਕਰਵਾਏ ਕੌਮੀ ਖੇਡ ਪੁਰਸਕਾਰ ਸਮਾਰੋਹ ਦੌਰਾਨ ਦੇਸ਼ ਦੇ ਸਰਵੋਤਮ ਖੇਡ ਸਨਮਾਨ ਰਾਜੀਵ ਗਾਂਧੀ ਖੇਲ ਰਤਨ ਅਤੇ 20 ਖਿਡਾਰੀਆਂ …
Read More »ਕੁਮੈਂਟੇਟਰ ਜਸਦੇਵ ਸਿੰਘ ਦਾ ਦੇਹਾਂਤ
ਨਵੀਂ ਦਿੱਲੀ : ਦੂਰਦਰਸ਼ਨ ਉੱਤੇ ਭਾਰਤੀ ਖੇਡ ਜਗਤ ਦੀ ਅਵਾਜ਼ ਵਜੋਂ ਜਾਣੇ ਜਾਂਦੇ ਪ੍ਰਸਿੱਧ ਕੁਮੈਂਟੇਟਰ ਜਸਦੇਵ ਸਿੰਘ (87) ਮੰਗਲਵਾਰ ਨੂੰ ਇਸ ਸੰਸਾਰ ਤੋਂ ਰੁਖ਼ਸਤ ਹੋ ਗਏ। ਉਹ ਲੰਬੇ ਸਮੇਂ ਤੋਂ ਬਿਮਾਰ ਸਨ। ਉਨ੍ਹਾਂ ਦੇ ਪਰਿਵਾਰ ਵਿੱਚ ਧੀ ਅਤੇ ਪੁੱਤਰ ਹਨ। ਸਾਲ 1970 ਦਾ ਆਖ਼ਰੀ ਦਹਾਕਾ ਅਤੇ 1980 ਦੇ ਦਹਾਕੇ ਦੇ …
Read More »ਹਾਕੀ ਟੀਮ ਦੇ ਸਟਾਰ ਖਿਡਾਰੀ ਸਰਦਾਰ ਸਿੰਘ ਨੇ ਲਿਆ ਸੰਨਿਆਸ
12 ਸਾਲਾਂ ਵਿਚ ਖੇਡੇ 350 ਤੋਂ ਜ਼ਿਆਦਾ ਮੈਚ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਹਾਕੀ ਟੀਮ ਦੇ ਦਿੱਗਜ਼ ਖਿਡਾਰੀ ਸਰਦਾਰ ਸਿੰਘ ਨੇ ਸੰਨਿਆਸ ਲੈ ਲਿਆ ਹੈ। ਸਰਦਾਰ ਸਿੰਘ ਪਿਛਲੇ ਦਿਨੀਂ ਹੋਈਆਂ ਏਸ਼ੀਅਨ ਖੇਡਾਂ ਵਿਚ ਭਾਰਤੀ ਹਾਕੀ ਟੀਮ ਦਾ ਹਿੱਸਾ ਸਨ। ਇਨ੍ਹਾਂ ਖੇਡਾਂ ਵਿਚ ਭਾਵੇਂ ਹਾਕੀ ਟੀਮ ਫਾਈਨਲ ਵਿਚ ਨਹੀਂ ਪਹੁੰਚ ਸਕੀ ਸੀ …
Read More »ਪੁਰਸ਼ਾਂ ਦੀ 1500 ਮੀਟਰ ਦੌੜ ਵਿਚਜਿਨਸਨ ਜੌਨਸਨ ਨੇ ਜਿੱਤਿਆ ਸੋਨਾ
4 ਗੁਣਾ 400 ਮੀਟਰਮਹਿਲਾਰਿਲੇ ਮੁਕਾਬਲੇ ਵਿਚਵੀਭਾਰਤ ਨੂੰ ਮਿਲਿਆਸੋਨਾ, ਮਰਦਾਂ ਨੇ ਜਿੱਤੀ ਚਾਂਦੀ ਜਕਾਰਤਾ : 18ਵੀਆਂ ਏਸ਼ੀਆਈਖੇਡਾਂ ਵਿਚ ਅੱਜ ਪੁਰਸ਼ਾਂ ਦੀ 1500 ਮੀਟਰ ਦੌੜ ਵਿਚਜਿਨਸਨ ਜੌਨਸਨ ਨੇ ਭਾਰਤਦੀਝੋਲੀਸੋਨੇ ਦਾਤਮਗਾਪਾਇਆਹੈ।ਮਹਿਲਾਵਾਂ ਦੇ 4 ਗੁਣਾ 400 ਮੀਟਰਰਿਲੇ ਮੁਕਾਬਲੇ ਵਿਚਵੀਭਾਰਤ ਨੂੰ ਸੋਨਤਮਗਾਮਿਲਿਆਅਤੇ ਮਰਦਾਂ ਨੇ ਚਾਂਦੀ ਜਿੱਤੀ ਹੈ। ਉਥੇ ਮਹਿਲਾਡਿਸਕਸਵਿਚਸੀਮਾਪੂਨੀਆ ਨੇ ਦੇਸ਼ ਨੂੰ ਕਾਂਸੇ ਦਾਤਮਗਾ ਦੁਆਇਆ। …
Read More »ਕਪੂਰਥਲਾ ਦੇ ਅਸ਼ੋਕ ਨੇ ਤਿਆਰਕੀਤੀ ਇੰਗਲੈਂਡਮਹਿਲਾਅੰਤਰਰਾਸ਼ਟਰੀ ਕਬੱਡੀ ਟੀਮ
ਵੀਡੀਓਡਾਕੂਮੈਂਟਰੀਨਾਲਕੀਤਾਵਿਦੇਸ਼ੀਆਂ ਨੂੰ ਕਬੱਡੀ ਪ੍ਰਤੀ ਉਤਸ਼ਾਹਿਤ ਬਟਾਲਾ/ਬਿਊਰੋ ਨਿਊਜ਼ : ਜੇਕਰ ਜ਼ਿੱਦ, ਜਨੂੰਨਅਤੇ ਜਜ਼ਬੇ ਨਾਲ ਕੁਝ ਕਰਨਦੀਧਾਰਲਿਆਜਾਵੇ ਤਾਂ ਤੁਹਾਨੂੰ ਸਫ਼ਲਹੋਣ ਤੋਂ ਕੋਈ ਨਹੀਂ ਰੋਕਸਕਦਾ। ਇਹ ਗੱਲ 1980 ‘ਚ ਕਪੂਰਥਲਾ ਤੋਂ ਇੰਗਲੈਂਡ ਗਏ ਅਸ਼ੋਕਦਾਸ’ਤੇ ਸਹੀ ਸਾਬਤ ਹੁੰਦੀ ਹੈ।ਅਸ਼ੋਕ ਨੇ ਇੰਗਲੈਂਡ ‘ਚ ਪੰਜਾਬੀ ਮਾਂ ਖੇਡ ਕਬੱਡੀ ਦੇ ਲਈਲੋਕਾਂ ‘ਚ ਉਤਸ਼ਾਹ ਪੈਦਾਕੀਤਾ।ਆਖਰਕਾਰ ਉਨ੍ਹਾਂ ਦੀਮਿਹਨਤ ਰੰਗ …
Read More »ਅਰਪਿੰਦਰ ਸਿੰਘ ਨੇ ਤੀਹਰੇ ਜੰਪ ‘ਚ ਜਿੱਤਿਆ ਸੋਨਾ
ਦੁੱਤੀ ਚੰਦ ਨੇ 200 ਮੀਟਰ ਦੌੜ ‘ਚ ਜਿੱਤਿਆ ਚਾਂਦੀ ਦਾ ਤਮਗਾ ਜਕਾਰਤਾ/ਬਿਊਰੋ ਨਿਊਜ਼ ਅਰਪਿੰਦਰ ਸਿੰਘ ਨੇ 18ਵੀਆਂ ਏਸ਼ੀਆਈ ਖੇਡਾਂ ਵਿਚ ਅੱਜ ਤੀਹਰੇ ਜੰਪ ਦੇ ਮੁਕਾਬਲੇ ਵਿਚ ਸੋਨ ਤਮਗਾ ਜਿੱਤ ਕੇ ਭਾਰਤ ਦੀ ਝੋਲੀ ਪਾਇਆ ਹੈ ਅਤੇ ਇਹ ਪੰਜਾਬੀਆਂ ਲਈ ਮਾਣ ਵਾਲੀ ਗੱਲ ਹੈ। ਇਸੇ ਤਰ੍ਹਾਂ ਔਰਤਾਂ ਦੀ ਦੌੜ ਵਿਚ ਦੁੱਤੀ …
Read More »ਟੈਨਿਸ ‘ਚ ਭਾਰਤ ਦੇ ਬੋਪੰਨਾ ਅਤੇ ਦਿਵਜ ਦੀ ਜੋੜੀ ਨੇ ਜਿੱਤਿਆ ਸੋਨਾ
ਨਿਸ਼ਾਨੇਬਾਜ਼ੀ ‘ਚ ਹਿਨਾ ਸਿੱਧੂ ਨੇ ਜਿੱਤਿਆ ਕਾਂਸੇ ਦਾ ਤਮਗਾ ਜਕਾਰਤਾ/ਬਿਊਰੋ ਨਿਊਜ਼ 18ਵੀਆਂ ਏਸ਼ੀਆਈ ਖੇਡਾਂ ਵਿਚ ਟੈਨਿਸ ਦੀ ਖੇਡ ‘ਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ ‘ਤੇ ਖਿਡਾਰੀ ਰੋਹਨ ਬੋਪੰਨਾ ਅਤੇ ਦਿਵਜ ਸ਼ਰਣ ਦੀ ਜੋੜੀ ਨੇ ਭਾਰਤ ਦੀ ਝੋਲੀ ਸੋਨ ਤਮਗਾ ਪਾਇਆ ਹੈ। ਭਾਰਤੀ ਜੋੜੀ ਨੇ ਖਿਤਾਬੀ ਮੁਕਾਬਲੇ ਵਿਚ ਕਜਾਕਿਸਤਾਨ ਦੀ ਜੋੜੀ …
Read More »ਏਸ਼ੀਆਈ ਖੇਡਾਂ ਵਿਚ 16 ਸਾਲ ਦੇ ਭਾਰਤੀ ਖਿਡਾਰੀ ਸੌਰਵ ਨੇ ਸ਼ੂਟਿੰਗ ਵਿਚ ਜਿੱਤਿਆ ਸੋਨਾ
ਏਸ਼ੀਆਈ ਖੇਡਾਂ ‘ਚ ਸੋਨ ਤਮਗਾ ਜਿੱਤਣ ਵਾਲਾ ਸੌਰਵ ਸਭ ਤੋਂ ਛੋਟੀ ਉਮਰ ਦਾ ਨਿਸ਼ਾਨੇਬਾਜ਼ ਬਣਿਆ ਜਕਾਰਤਾ/ਬਿਊਰੋ ਨਿਊਜ਼ ਭਾਰਤ ਨੇ 18ਵੀਆਂ ਏਸ਼ੀਆਈ ਖੇਡਾਂ ਦੇ ਤੀਜੇ ਦਿਨ ਅੱਜ ਸ਼ੂਟਿੰਗ ਵਿਚ ਪਹਿਲਾ ਸੋਨ ਤਮਗਾ ਹਾਸਲ ਕੀਤਾ ਹੈ। ਕਦੀ ਪਿੰਡਾਂ ਦੇ ਮੇਲਿਆਂ ਵਿਚ ਗੁਬਾਰਿਆਂ ‘ਤੇ ਨਿਸ਼ਾਨਾ ਲਗਾਉਣ ਵਾਲੇ ਮੇਰਠ ਦੇ 16 ਸਾਲਾ ਸੌਰਵ ਚੌਧਰੀ …
Read More »