ਪ੍ਰਿੰਸੀਪਲ ਪਾਖਰ ਸਿੰਘ ਜਉ ਤਉ ਪ੍ਰੇਮ ਖੇਲਨ ਕਾ ਚਾਉ ॥ ਸਿਰ ਧਰਿ ਤਲੀ ਗਲੀ ਮੇਰੀ ਆਉ ॥ ਇਤੁ ਮਾਰਗ ਪੈਰ ਧਰੀਜੈ ॥ ਸਿਰੁ ਦੀਜੈ ਕਾਣਿ ਨ ਕੀਜੈ ॥ ਪੰਜਾਬ ਦੀ ਪਵਿੱਤਰ ਧਰਤੀ ਨੂੰ ਸ਼ਹੀਦਾਂ, ਜੁਝਾਰੂਆਂ, ਸਿਰਲੱਥ ਯੋਧਿਆਂ ਤੇ ਦੇਸ਼ ਭਗਤ ਸੂਰਮਿਆਂ ਦੀ ਧਰਤੀ ਹੋਣ ਦਾ ਮਾਣ ਪ੍ਰਾਪਤ ਹੈ ਜਿੱਥੋਂ ਦੋ …
Read More »ਅਪ੍ਰੇਸ਼ਨ ਬਲਿਊ ਸਟਾਰ ਤੇ ਉਹਦੇ ਪਿੱਛੋਂ
ਪ੍ਰਿੰ. ਸਰਵਣ ਸਿੰਘ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਸੀ। ਕਿਸੇ ਦੇ ਖ਼ਾਬ ਖਿਆਲ ਵਿਚ ਵੀ ਨਹੀਂ ਸੀ ਕਿ ਸਾਰੇ ਪੰਜਾਬ ‘ਚ ਕਰਫਿਊ ਲੱਗ ਜਾਵੇਗਾ। ਫਿਰ ਬੀ.ਬੀ. ਸੀ. ਤੋਂ ਖ਼ਬਰ ਆਈ ਕਿ ਫੌਜ ਨੇ ਦਰਬਾਰ ਸਾਹਿਬ ‘ਤੇ ਹੱਲਾ ਬੋਲ ਦਿੱਤੈ। ਅਸੀਂ ਰੇਡੀਓ ਨਾਲ ਕੰਨ ਲਾਈ ਖ਼ਬਰਾਂ ਸੁਣਦੇ। ਖ਼ਬਰਾਂ ਸਨ …
Read More »ਬੱਬਰ ਅਕਾਲੀ- ਮਾਸਟਰ ਮੋਤਾ ਸਿੰਘ ਪਤਾਰਾ
ਪ੍ਰਿੰਸੀਪਲ ਪਾਖਰ ਸਿੰਘ ਪੰਜਾਬੀ ਸੂਰਮਿਆਂ ਦੀ ਧਰਤੀ ਹੈ। ਇਸ ਪਵਿੱਤਰ ਧਰਤ ਨੂੰ ਅਜਿਹੇ ਯੋਧੇ ਪੈਦਾ ਕਰਨ ਦਾ ਮਾਣ ਪ੍ਰਾਪਤ ਹੈ ਜਿਹਨਾਂ ਨੇਂ ਵਤਨ ਦੀ ਖਾਤਿਰ ਆਪਾ ਵਾਰਿਆ।ਆਜਾਦੀ ਦੇ ਇਹ ਵਣਜਾਰੇ ਅਜਿਹੇ ਨਜ਼ਾਮ ਦੇ ਲੋਚਕ ਸਨ ਜਿਸ ਵਿੱਚ ਹਰ ਬਸ਼ਰ ਆਜਾਦ ਫਿਜ਼ਾ ਵਿੱਚ ਵਿਚਰ ਸਕੇ ਅਤੇ ਉਸ ਦੀਆਂ ਬੁਨਿਆਦੀ ਲੋੜ੍ਹਾਂ ਦੀ …
Read More »‘ਸਾਊਥ ਏਸ਼ੀਅਨ ਰਾਈਟਰਜ਼ ਇਨ ਕੈਨੇਡਾ: ਏ ਬਾਇਓ-ਬਿਬਲਿਓਗਰਾਫ਼ੀਕਲ ਸਟੱਡੀ’ ਬਾਰੇ ਪੰਜਾਬੀ ਵਿੱਚ ਜਾਣਕਾਰੀ
ਡਾ. ਸੁਖਦੇਵ ਸਿੰਘ ਝੰਡ ਸਰੀ (ਕੈਨੇਡਾ) ਵਿੱਚ ਰਹਿੰਦੇ ਆਪਣੇ ਦੋਸਤ ਡਾ. ਰਾਜਵੰਤ ਸਿੰਘ ਚਿਲਾਨਾ ਦੀ ਪਿੱਛੇ ਜਿਹੇ ਅੰਗਰੇਜ਼ੀ ਵਿੱਚ ਛਪੀ ਕੈਨੇਡਾ ਵਿਚਲੇ ਦੱਖਣ-ਏਸ਼ੀਆਈ ਮੁਲਕਾਂ ਭਾਰਤ, ਪਾਕਿਸਤਾਨ, ਬੰਗਲਾ ਦੇਸ਼, ਨੈਪਾਲ, ਸ੍ਰੀਲੰਕਾ, ਮਾਲਦੀਵਜ਼ ਅਤੇ ਭੂਟਾਨ ਦੇ ਲੇਖਕਾਂ ਬਾਰੇ ਨਵੀਂ ਪੁਸਤਕ ਜੋ ਮੈਨੂੰ ਪਿਛਲੇ ਹਫ਼ਤੇ ਹੀ ਡਾਕ ਰਾਹੀਂ ਪ੍ਰਾਪਤ ਹੋਈ ਹੈ, ਬਾਰੇ ਪੰਜਾਬੀ …
Read More »ਕਿਸਾਨ ਦੀ ਆਰਥਿਕ ਤੰਗੀ ਤੇ ਆਤਮ ਹੱਤਿਆ ਕਿਉਂ?
ਰਾਜਵਿੰਦਰ ਸਿੰਘ ਰਾਜਾ ਪੰਜਾਬ ਦੀ ਧਰਤੀ ਪੰਜ ਦਰਿਆਵਾਂ ਦੀ ਧਰਤੀ ਹੈ। ਇਸ ਧਰਤੀ ਦੇ ਕਿਸਾਨ ਨੂੰ ਦੇਸ਼ ਦੇ ਅੰਨਦਾਤੇ ਦਾ ਦਰਜਾ ਮਿਲਿਆ ਹੈ। ਦੇਸ਼ ਦਾ ਅੰਨਦਾਤਾ ਕਹਾਉਣ ਵਾਲਾ ਕਿਸਾਨ ਖੁਦਕੁਸ਼ੀਆਂ ਕਿਉਂ ਕਰ ਰਿਹਾ, ਪਰ ਇਹ ਕਿਉਂ ਸੋਚਣ ਲਈ ਮਜਬੂਰ ਹੋਣਾ ਪੈਂਦਾ ਹੈ। ਸਵੇਰ ਵੇਲੇ ਜਦੋਂ ਕੋਈ ਵੀ ਅਖ਼ਬਾਰ ਲੈ ਲਵੋ …
Read More »ਗੁਰੂ-ਘਰ ਲੜਾਈ
ਗਿੱਲ ਬਲਵਿੰਦਰ ਲੈ ਕੇ ਕਬਜ਼ੇ ਨੂੰ ਸਿੰਘਾਂ ਨੇ ਯੁੱਧ ਕਰਨਾ, ਗੁਰੂ-ਘਰ ਦੀ ਕਰ ਲਈ ਚੋਣ ਆਪੇ । ਪੱਗਾਂ ਲਹਿੰਦੀਆਂ ਨੂੰ ਤੱਕਿਆ ਜਗ ਸਾਰੇ, ਪੂਰੀ ਕੌਮ ਦੀ ਝੁਕਾ ਲਈ ਧੌਣ ਆਪੇ । ਮੋਹ ਮਾਇਆ ਦਾ ਸਭ ਨੂੰ ਇੰਝ ਖਿੱਚੇ, ਗੁੜ ਸੱਦੇ ਜਿਉਂ ਕੀੜਿਆਂ ਦਾ ਭੌਂਣ ਆਪੇ । ਬੱਚੇ ਕਹਿਣ ਨਾ ਲੜਾਈ …
Read More »ਤਿੰਨ ਤਲਾਕ, ਸਰਕਾਰ ਤੇ ਭਾਰਤੀ ਜਨਤਾ ਪਾਰਟੀ
ਹਰਦੇਵ ਸਿੰਘ ਧਾਲੀਵਾਲ ਭਾਰਤ ਵਰਸ਼ ਇੱਕ ਦੁਨੀਆਂ ਦੀ ਸਭ ਤੋਂ ਮੋਹਰੀ ਜਮਹੂਰੀਅਤ ਹੈ। ਇਸ ਦੀ ਵਿਲੱਖਣਤਾ ਇਸ ਵਿੱਚ ਇਹ ਹੈ ਕਿ ਦੇਸ਼ ਵਿੱਚ ਹਿੰਦੂ, ਮੁਸਲਮਾਨ, ਸਿੱਖ, ਇਸਾਈ, ਬੋਧੀ ਤੇ ਪਾਰਸੀ ਵੀ ਹਨ, ਹੋਰ ਛੋਟੇ-ਛੋਟੇ ਫਿਰਕੇ ਵੀ ਹੋਣਗੇ। ਆਮ ਲੋਕ ਪਿਆਰ ਤੇ ਸਤਿਕਾਰ ਨਾਲ ਰਹਿੰਦੇ ਹਨ, ਕਿਸੇ ਫਿਰਕੇ ਦੀ ਦੂਜੇ ਨਾਲ …
Read More »ਤੁਰੋ ਤੇ ਤੰਦਰੁਸਤ ਰਹੋ
ਪ੍ਰਿੰ. ਸਰਵਣ ਸਿੰਘ ਚੰਗੀ ਸਿਹਤ ਤੇ ਲੰਮੀ ਉਮਰ ਦਾ ਰਾਜ਼ ਹੈ: ਦੌੜ ਸਕਦੇ ਹੋ ਤਾਂ ਤੁਰੋ ਨਾ, ਤੁਰ ਸਕਦੇ ਹੋ ਤਾਂ ਖੜ੍ਹੋ ਨਾ, ਖੜ੍ਹ ਸਕਦੇ ਹੋ ਤਾਂ ਬੈਠੋ ਨਾ, ਬੈਠ ਸਕਦੇ ਹੋ ਤਾਂ ਲੇਟੋ ਨਾ। ਤੱਤ ਸਾਰ ਇਹੋ ਹੈ ਕਿ ਜਿੰਨੇ ਜੋਗਾ ਕੋਈ ਹੈ, ਉਸ ਤੋਂ ਵੱਧ ਨਹੀਂ ਤਾਂ ਉਨਾ …
Read More »ਕਿਧਰੇ ਦੇਰ ਨਾ ਹੋ ਜਾਏ!
ਡਾ. ਡੀ ਪੀ ਸਿੰਘ, 416-859-1856 ਪਾਤਰ: ਵਿਨੋਦ : ਅਸ਼ੀਸ਼ ਦਾ ਪਿਤਾ, 50 ਸਾਲ ਦਾ ਬਜ਼ੁਰਗ ਕਮਲੇਸ਼ : ਅਸ਼ੀਸ਼ ਦੀ ਮਾਤਾ, 47 ਸਾਲ ਦੀ ਔਰਤ, ਅਸ਼ੀਸ਼ : 20 ਸਾਲ ਦਾ ਮੁੰਡਾ ਪੁਸ਼ਪਾ: ਅਸ਼ੀਸ਼ ਦੀ ਦੋਸਤ ਕੁੜੀ, ਉਮਰ 22 ਸਾਲ ਸਰੋਜ: ਯੂਨੀਵਰਸਿਟੀ ਪ੍ਰੋਫੈਸਰ ਵਿਦਿਆਰਥੀ ਡਾਕਟਰ ਪਰਦਾ ਉੱਠਦਾ ਹੈ। ਝਾਕੀ ਪਹਿਲੀ (ਘਰ ਦੇ …
Read More »ਕੈਪਟਨ ਕਿਵੇਂ ਜਿੱਤਿਆ, ਅਕਾਲੀ-ਭਾਜਪਾ ਕਿਉਂ ਹਾਰੇ
ਹਰਦੇਵ ਸਿੰਘ ਧਾਲੀਵਾਲ, 98150-37279 ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਦੀ ਹੇਠ ਬਣ ਗਈ ਹੈ। ਪਹਿਲਾਂ ਹਰ ਪਾਰਟੀ ਆਪਣੀ ਸਰਕਾਰ ਦੀ ਗੱਲ ਕਰਦੀ ਸੀ, ਪਰ ਚੋਣ ਤੋਂ 15-20 ਦਿਨ ਪਹਿਲਾਂ ਇਹ ਗੱਲ ਸਪੱਸ਼ਟ ਹੋ ਗਈ ਕਿ ਮੁੱਖ ਮੁਕਾਬਲਾ ਕਾਂਗਰਸ ਤੇ ਆਪ ਪਾਰਟੀ ਵਿੱਚ ਹੈ। ਅਕਾਲੀ ਤੇ ਬੀ.ਜੇ.ਪੀ. …
Read More »