ਫ਼ਰੇਜ਼ਰ ਇੰਸਟੀਚਿਊਟ ਵੱਲੋਂ ਆਪਣੀ ਐਲੀਮੈਂਟਰੀ ਸਕੂਲ ਰਿਪੋਰਟ ਵਿਚ ਗੁਰੂ ਤੇਗ਼ ਬਹਾਦਰ ਇੰਟਰਨੈਸ਼ਨਲ ਸਕੂਲ ਨੂੰ 10/10 ਅੰਕ ਦੇ ਕੇ ਇਸ ਨੂੰ ਓਨਟਾਰੀਓ ਪ੍ਰੋਵਿੰਸ ਦੇ ਸਿਖ਼ਰਲੇ ਸਕੂਲਾਂ ਵਿਚ ਸ਼ਾਮਲ ਕੀਤਾ ਗਿਆ ਜਿਸ ਤੋਂ ਉਤਸ਼ਾਹਿਤ ਹੋ ਕੇ ਇਸ ਸਕੂਲ ਦੇ ਬਾਨੀ ਅਤੇ ਪ੍ਰਿੰਸੀਪਲ ਸੰਜੀਵ ਧਵਨ ਨੇ ਇਸ ਦਿਸ਼ਾ ਵਿਚ ਇਕ ਕਦਮ ਹੋਰ ਅੱਗੇ …
Read More »ਸੋਚ ਵਿਗਿਆਨਕ ਕਿਵੇਂ ਬਣਾਈ ਜਾਵੇ?
ਮੇਘ ਰਾਜ ਮਿੱਤਰ ਸ਼ੂਗਰ ਦਾ ਮਰੀਜ਼ ਕਰਮ ਜ਼ਿੰਦਗੀ ਦੀ ਸਿਖਰ ਦੁਪਹਿਰ ਸਮੇਂ ਹੀ ਅਲਵਿਦਾ ਆਖ ਗਿਆ ਕਿਉਂਕਿ ਉਸ ਨੇ ਕਦੇ ਵੀ ਮਿੱਠੇ ਆਦਿ ਤੋਂ ਪਰਹੇਜ਼ ਨਹੀਂ ਸੀ ਕੀਤਾ। ਹਮੇਸ਼ਾ ਕਿਹਾ ਕਰਦਾ ਸੀ, ”ਜ਼ਿੰਦਗੀ ਤਾਂ ਪ੍ਰਮਾਤਮਾ ਦੇ ਹੱਥ ਹੈ, ਉਸ ਨੇ ਜਿੰਨ੍ਹੇ ਸਾਹ ਬਖ਼ਸ਼ੇ ਨੇ ਓਨੇ ਹੀ ਲੈਣੇ ਨੇ, ਫਿਰ ਕਿਉਂ …
Read More »ਗਦਰੀ ਬਾਬਾ-ਬੰਤਾ ਸਿੰਘ ਸੰਘਵਾਲ
ਪ੍ਰਿੰਸੀਪਲ ਪਾਖਰ ਸਿੰਘ ਡਰੋਲੀ ਪੰਜਾਬ ਦੀ ਪਵਿੱਤਰ ਧਰਤ ਨੂੰ ਸ਼ਹੀਦਾਂ, ਜੁਝਾਰੂਆਂ, ਸਿਰ-ਲੱਥ ਯੋਧਿਆਂ ਤੇ ਅਣਖੀਲੇ ਦੇਸ਼ ਭਗਤ ਸੂਰਮਿਆਂ ਦੀ ਧਰਤੀ ਹੋਣ ਦਾ ਮਾਣ ਪ੍ਰਾਪਤ ਹੈ। ਇੱਥੋਂ ਦੇ ਜਾਂਬਾਜ ਬਹਾਦਰ ਸਪੂਤਾਂ ਨੇ ਸੁਤੰਤਰਤਾ, ਹੱਕ, ਸੱਚ, ਨਿਆਂ ਅਤੇ ਧਰਮ ਖਾਤਰ ਹੱਸ-ਹੱਸ ਕੇ ਜਾਨਾਂ ਕੁਰਬਾਨ ਕੀਤੀਆਂ। ਆਫਰੀਨ ਇਹਨਾਂ ਯੋਧਿਆਂ ਦੇ ਜਿਹਨਾਂ ਐਸ਼ੋ-ਇਸ਼ਰਤ ਤੇ …
Read More »ਸੱਚੇ ਤੇ ਇਮਾਨਦਾਰ ਸਿਆਸਤਦਾਨ ਅੱਜ ਕੱਲ੍ਹ ਨਹੀਂ ਮਿਲ ਰਹੇ
ਯਾਦਾਂ ਦੇ ਝਰੋਖੇ ‘ਚ ਸਤੰਬਰ 1969 ਨੂੰ ਸ. ਗੁਰਸ਼ਰਨ ਸਿੰਘ ਜੇਜੀ ਐਸ.ਪੀ.ਜ਼ਿਲ੍ਹਾ ਬਠਿੰਡਾ ਨੇ ਮੈਨੂੰ ਮੁੱਖ ਅਫਸਰ ਥਾਣਾ ਦਿਆਲਪੁਰਾ ਭਾਈਕਾ ਲਾ ਦਿੱਤਾ। ਉਨ੍ਹਾਂ ਨੇ ਮੈਨੂੰ ਕਿਹਾ ਕਿ ਮੈਂ ਦੇਖਣਾ ਚਾਹੁੰਦਾ ਹਾਂ ਕਿ ਕੀ ਏ.ਐਸ.ਆਈ.ਮੁੱਖ ਅਫਸਰ ਸਫਲ ਹੁੰਦਾ ਹੈ? ਮੈਂ 6 ਮਹੀਨੇ ਤੋਂ ਵੱਧ ਰਿਹਾ। ਆਪਣੀ ਆਦਤ ਅਨੁਸਾਰ ਹਰ ਕੰਮ ਠੀਕ …
Read More »ਗ਼ਜ਼ਲ
ਮੁਹਿੰਦਰਦੀਪ ਗਰੇਵਾਲ ਬੜਾ ਧੋਖਾ ਹੈ ਰਾਹਾਂ ‘ਤੇ ਕਰੀਂ ਇਤਬਾਰ, ਸੰਭਲ ਕੇ ਐ ਸਾਥੀ ਕਹਿ ਰਿਹਾਂ ਤੈਨੂੰ ਮੈਂ ਸੌ-ਸੌ ਵਾਰ, ਸੰਭਲ ਕੇ ਕੀਤੇ ਨਾ ਪਿਆਰ ਦੀ ਸੂਖਮ ਜੇਹੀ ਇਹ ਤੰਦ ਟੁੱਟ ਜਾਵੇ ਕਦੀ ਸੇ ਸੱਜਣਾਂ ਨਾਲ ਹੋ ਜਾਏ ਤਕਰਾਰ, ਸੰਭਲ ਕੇ ਬੜਾ ਸੂਖਮ ਹੈ ਮਨ, ਨਾ ਏਸ ਨੂੰ ਬੀਮਾਰ ਕਰ ਬੈਠੀਂ …
Read More »ਅਣਖੀ ਯੋਧਾ ਸ਼ਹੀਦ ਕਰਤਾਰ ਸਿੰਘ ਸਰਾਭਾ
ਪ੍ਰਿੰ. ਪਾਖਰ ਸਿੰਘ ਡਰੋਲੀ ਪੰਜਾਬੀ ਵੀਰ ਪ੍ਰੰਪਰਾ ਦੇ ਅਦੁੱਤੀ ਨਾਇਕ ਅਤੇ ਅਣਖੀ ਯੋਧੇ ਸਰਦਾਰ ਕਰਤਾਰ ਸਿੰਘ ਦਾ ਜਨਮ 24 ਮਈ,1896 ਈਸਵੀ ਨੂੰ ਪਿੰਡ ਸਰਾਭਾ ਜਿਲ੍ਹਾ ਲੁਧਿਆਣਾ (ਪੰਜਾਬ) ਵਿਖੇ ਹੋਇਆ। ਆਪ ਦੇ ਪਿਤਾ ਦਾ ਨਾਂ ਸਰਦਾਰ ਮੰਗਲ ਸਿੰਘ ਸੀ ਜੋ ਚੋਖੀ ਜਮੀਨ ਦੇ ਮਾਲਕ ਸਨ। ਬਚਪਨ ਵਿੱਚ ਹੀ ਆਪ ਦੇ ਪਿਤਾ …
Read More »ਵੋਟਾਂ ਦੀ ਫਸਲ ਉਗਾਉਣ ਦਾ ਯਤਨ
ਗੁਰਮੀਤ ਪਲਾਹੀ ਦੇਸ਼ ਦੇ 35 ਫੀਸਦੀ ਕਿਸਾਨ ਇਹੋ ਜਿਹੇ ਹਨ ਜਿਹੜੇ, ਆਪਣੇ ਛੋਟੇ ਜਿਹੇ ਖੇਤਾਂ ਦੇ ਰਕਬੇ ਵਿੱਚ, ਆਪਣਾ ਢਿੱਡ ਭਰਨ ਲਈ ਫਸਲ ਉਗਾਉਂਦੇ ਹਨ। ਉਹ ਫਸਲ ਬੀਜਦੇ ਹਨ, ਪਾਲਦੇ ਹਨ, ਵੱਢਦੇ ਹਨ, ਅਤੇ ਇਹ ਫਸਲ ਉਹ ਬਜ਼ਾਰ ਵੇਚਣ ਲਈ ਨਹੀਂ ਜਾਂਦੇ ਕਿਉਂਕਿ ਉਹ ਤਾਂ ਉਹਨਾਂ ਦੇ ਮਸਾਂ ਆਪਣੇ ਘਰ …
Read More »ਬਚਪਨ ਤੋਂ ਆਖਰੀ ਸਾਹਾਂ ਤੱਕ ਰੰਗਮੰਚੀ ਅਦਾਕਾਰੀ ਨਾਲ ਜੁੜਿਆ ਰਿਹਾ ਪਰਵੇਸ਼ ਸੇਠੀ
ਨਾਹਰ ਸਿੰਘ ਔਜਲਾ 29 ਜੂਨ ਦਾ ਦਿਨ ਸੀ ਜਦੋਂ ਇਹ ਖਬਰ ਰੰਗ ਕਰਮੀਆਂ ‘ਚ ਅੱਗ ਦੀ ਤਰ੍ਹਾਂ ਫੈਲ ਗਈ ਕਿ ਪਰਵੇਸ਼ ਸੇਠੀ ਜੀ ਇਸ ਦੁਨੀਆਂ ‘ਚ ਨਹੀਂ ਰਹੇ। ਜਿਹੜੇ ਲੋਕ ਉਹਨਾਂ ਨੂੰ ਨੇੜਿਓਂ ਜਾਣਦੇ ਸਨ ਉਹਨਾਂ ਲਈ ਬੜੀ ਦੁਖਦਾਈ ਖਬਰ ਸੀ ਤੇ ਖਾਸ ਤੌਰ ‘ਤੇ ਨਾਟਕੀ ਕਲਾ ਨਾਲ ਜੁੜੇ ਰੰਗਕਰਮੀਆਂ …
Read More »ਕੀ ਭਾਰਤ ‘ਚ ਇੱਕ ਦਲੀ ਸਰਕਾਰਾਂ ਦਾ ਅੰਤ ਹੋਏਗਾ?
ਮੂਲ ਲੇਖਕ: ਦਲੀਪ ਮੰਡਲ ਅਨੁਵਾਦ: ਗੁਰਮੀਤ ਪਲਾਹੀ ਦੁਨੀਆਂ ਦੇ ਕਈ ਵੱਡੇ ਲੋਕਤੰਤਰ ਦੋ ਸਿਆਸੀ ਦਲਾਂ ਦੇ ਨਾਲ ਚੱਲਦੇ ਹਨ, ਪਰ ਭਾਰਤ ਵਿੱਚ 40 ਤੋਂ ਲੈ ਕੇ 50 ਸਿਆਸੀ ਦਲਾਂ ਦੇ ਗਠਬੰਧਨ ਕਿਉਂ ਬਣ ਰਹੇ ਹਨ? ਕੇਂਦਰ ਵਿੱਚ ਕਿਸੇ ਇੱਕ ਸਿਆਸੀ ਪਾਰਟੀ ਨੇ ਇੱਕਲਿਆਂ ਚੋਣ ਲੜਕੇ ਆਖਰੀ ਵੇਰ 1984 ‘ਚ ਸਰਕਾਰ …
Read More »ਜਦ ਮੈਂ ਝੂਠ ਬੋਲਿਆ
ਕਲਵੰਤ ਸਿੰਘ ਸਹੋਤਾ ਆਪਾਂ ਸਾਰੇ ਹੀ ਅਕਸਰ ਇਹ ਦਾਅਵਾ ਕਰਨ ਦਾ ਯਤਨ ਤੇ ਹਰ ਸੰਭਵ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਕਦੇ ਝੂਠ ਨਹੀਂ ਬੋਲਦੇ; ਪਰ ਇਹ ਗੱਲ ਕਹਿਣ ਨੂੰ ਅਧਿਕ ਤੇ ਕਰਨ ਨੂੰ ਘੱਟ ਕਿਰਿਆਸ਼ੀਲ ਲਗਦੀ ਹੈ। ਇਹ ਕਿਵੇਂ ਸੰਭਵ ਹੈ ਕਿ ਕਦੇ ਕਿਸੇ ਨੇ ਝੂਠ ਨਾਂ ਬੋਲਿਆ ਹੋਵੇ? ਝੂਠ …
Read More »