Breaking News
Home / ਨਜ਼ਰੀਆ (page 46)

ਨਜ਼ਰੀਆ

ਨਜ਼ਰੀਆ

ਵੋਟਾਂ ਦੀ ਫਸਲ ਉਗਾਉਣ ਦਾ ਯਤਨ

ਗੁਰਮੀਤ ਪਲਾਹੀ ਦੇਸ਼ ਦੇ 35 ਫੀਸਦੀ ਕਿਸਾਨ ਇਹੋ ਜਿਹੇ ਹਨ ਜਿਹੜੇ, ਆਪਣੇ ਛੋਟੇ ਜਿਹੇ ਖੇਤਾਂ ਦੇ ਰਕਬੇ ਵਿੱਚ, ਆਪਣਾ ਢਿੱਡ ਭਰਨ ਲਈ ਫਸਲ ਉਗਾਉਂਦੇ ਹਨ। ਉਹ ਫਸਲ ਬੀਜਦੇ ਹਨ, ਪਾਲਦੇ ਹਨ, ਵੱਢਦੇ ਹਨ, ਅਤੇ ਇਹ ਫਸਲ ਉਹ ਬਜ਼ਾਰ ਵੇਚਣ ਲਈ ਨਹੀਂ ਜਾਂਦੇ ਕਿਉਂਕਿ ਉਹ ਤਾਂ ਉਹਨਾਂ ਦੇ ਮਸਾਂ ਆਪਣੇ ਘਰ …

Read More »

ਬਚਪਨ ਤੋਂ ਆਖਰੀ ਸਾਹਾਂ ਤੱਕ ਰੰਗਮੰਚੀ ਅਦਾਕਾਰੀ ਨਾਲ ਜੁੜਿਆ ਰਿਹਾ ਪਰਵੇਸ਼ ਸੇਠੀ

ਨਾਹਰ ਸਿੰਘ ਔਜਲਾ 29 ਜੂਨ ਦਾ ਦਿਨ ਸੀ ਜਦੋਂ ਇਹ ਖਬਰ ਰੰਗ ਕਰਮੀਆਂ ‘ਚ ਅੱਗ ਦੀ ਤਰ੍ਹਾਂ ਫੈਲ ਗਈ ਕਿ ਪਰਵੇਸ਼ ਸੇਠੀ ਜੀ ਇਸ ਦੁਨੀਆਂ ‘ਚ ਨਹੀਂ ਰਹੇ। ਜਿਹੜੇ ਲੋਕ ਉਹਨਾਂ ਨੂੰ ਨੇੜਿਓਂ ਜਾਣਦੇ ਸਨ ਉਹਨਾਂ ਲਈ ਬੜੀ ਦੁਖਦਾਈ ਖਬਰ ਸੀ ਤੇ ਖਾਸ ਤੌਰ ‘ਤੇ ਨਾਟਕੀ ਕਲਾ ਨਾਲ ਜੁੜੇ ਰੰਗਕਰਮੀਆਂ …

Read More »

ਕੀ ਭਾਰਤ ‘ਚ ਇੱਕ ਦਲੀ ਸਰਕਾਰਾਂ ਦਾ ਅੰਤ ਹੋਏਗਾ?

ਮੂਲ ਲੇਖਕ: ਦਲੀਪ ਮੰਡਲ ਅਨੁਵਾਦ: ਗੁਰਮੀਤ ਪਲਾਹੀ ਦੁਨੀਆਂ ਦੇ ਕਈ ਵੱਡੇ ਲੋਕਤੰਤਰ ਦੋ ਸਿਆਸੀ ਦਲਾਂ ਦੇ ਨਾਲ ਚੱਲਦੇ ਹਨ, ਪਰ ਭਾਰਤ ਵਿੱਚ 40 ਤੋਂ ਲੈ ਕੇ 50 ਸਿਆਸੀ ਦਲਾਂ ਦੇ ਗਠਬੰਧਨ ਕਿਉਂ ਬਣ ਰਹੇ ਹਨ? ਕੇਂਦਰ ਵਿੱਚ ਕਿਸੇ ਇੱਕ ਸਿਆਸੀ ਪਾਰਟੀ ਨੇ ਇੱਕਲਿਆਂ ਚੋਣ ਲੜਕੇ ਆਖਰੀ ਵੇਰ 1984 ‘ਚ ਸਰਕਾਰ …

Read More »

ਜਦ ਮੈਂ ਝੂਠ ਬੋਲਿਆ

ਕਲਵੰਤ ਸਿੰਘ ਸਹੋਤਾ ਆਪਾਂ ਸਾਰੇ ਹੀ ਅਕਸਰ ਇਹ ਦਾਅਵਾ ਕਰਨ ਦਾ ਯਤਨ ਤੇ ਹਰ ਸੰਭਵ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਕਦੇ ਝੂਠ ਨਹੀਂ ਬੋਲਦੇ; ਪਰ ਇਹ ਗੱਲ ਕਹਿਣ ਨੂੰ ਅਧਿਕ ਤੇ ਕਰਨ ਨੂੰ ਘੱਟ ਕਿਰਿਆਸ਼ੀਲ ਲਗਦੀ ਹੈ। ਇਹ ਕਿਵੇਂ ਸੰਭਵ ਹੈ ਕਿ ਕਦੇ ਕਿਸੇ ਨੇ ਝੂਠ ਨਾਂ ਬੋਲਿਆ ਹੋਵੇ? ਝੂਠ …

Read More »

ਪੰਜਾਬੀ ਵਿਦਿਆਰਥੀਆਂ ਦੀਆਂ ਬਜ਼ਰ ਲੜਾਈਆਂ ਕਾਰਨ, ਕਮਿਊਨਿਟੀ ਉਪਰ ਪ੍ਰਭਾਵ ਅਤੇ ਹੱਲ ਦੀ ਤਲਾਸ਼

ਹਰਚੰਦ ਸਿੰਘ ਬਾਸੀ ਪਿਛਲੇ ਦਿਨਾਂ ਵਿੱਚ ਪੰਜਾਬ ਤੋਂ ਸਟੂਡੈਂਟ ਵੀਜ਼ੇ ‘ਤੇ ਆਏ ਵਿਦਿਆਰਥੀਆਂ ਬਾਰੇ ਕਮਿਊਨਿਟੀ ਵਿੱਚ ਅੰਸਤੋਸ਼ ਦੀ ਚਰਚਾ ਬੜੀ ਗਰਮ ਰਹੀ।ઠ ਖਬਰ ਇਹ ਸੀ ਕਿ ਕੁੱਝ ਵਿਦਿਆਰਥੀਆਂ ਨੇ ਗਰੁਪ ਬਣਾ ਕੇ ਵਿਉਂਤਬੰਦੀ ਨਾਲ ਤਿੰਨ ਬੰਦਿਆਂ ਦੀ ਜਬਰਦਸਤ ਕੁੱਟ ਮਾਰ ਕੀਤੀ। ਜਿਸ ਦੇ ਸਿੱਟੇ ਵਜੋਂ ਦੋ ਵਿਅੱਕਤੀ ਗੰਭੀਰ ਰੂਪ ਵਿੱਚ …

Read More »

100ਵਾਂ ਵਰ੍ਹਾ : ਸਦੀ ਦਾ ਦੂਜਾ ਨਾਂ ਜਸਵੰਤ ਸਿੰਘ ਕੰਵਲ

ਪ੍ਰਿੰ. ਸਰਵਣ ਸਿੰਘ ਭਾਈ ਜੋਧ ਸਿੰਘ ਤੇ ਖੁਸ਼ਵੰਤ ਸਿੰਘ ਸੈਂਚਰੀ ਮਾਰਦੇ ਮਾਰਦੇ ਰਹਿ ਗਏ ਸਨ। ਹੁਣ ਆਸ ਜਸਵੰਤ ਕੰਵਲ ਉਤੇ ਹੈ। 27 ਜੂਨ 2018 ਨੂੰ ਉਹਦਾ ਸੌਵਾਂ ਜਨਮ ਦਿਵਸ ਸੀ। ਉਸ ਦੇ ਪਿੰਡ ਢੁੱਡੀਕੇ ਵਿਚ ਉਸ ਨੂੰ ‘ਪੰਜਾਬ ਗੌਰਵ’ ਪੁਰਸਕਾਰ ਨਾਲ ਸਨਮਾਨਿਆ ਗਿਆ ਹੈ। ਇਸ ਵੇਲੇ ਪੰਜਾਬੀ ਦਾ ਉਹ ਸਭ …

Read More »

ਢੁੱਡੀਕੇ ਦਾ ਖੇਡ ਮੇਲਾ ਵੇਖਦੇ ਜਸਵੰਤ ਸਿੰਘ ਕੰਵਲ ਤੇ ਸਰਵਣ ਸਿੰਘ

ਇਹ ਫੋਟੋ ਢੁੱਡੀਕੇ ਖੇਡ ਮੇਲੇ ਦੇ ਆਖ਼ਰੀ ਦਿਨ 28 ਜਨਵਰੀ 2018 ਦੀ ਹੈ। 1960-70ਵਿਆਂ ਦੌਰਾਨ ਇਸ ਖੇਡ ਮੇਲੇ ਵਿਚ ਕੰਵਲ ਤੇ ਸਰਵਣ ਸਿੰਘ ‘ਕੱਠੇ ਕੁਮੈਂਟਰੀ ਕਰਿਆ ਕਰਦੇ। ਕੰਵਲ ਨੂੰ ਖਿਡਾਰੀ ਦੇ ਨਾਂ ਦਾ ਪਤਾ ਨਾ ਹੁੰਦਾ ਤਾਂ ਉਹ ਕਹਿੰਦਾ, ”ਚੱਲਿਆ ਲਾਲ ਰੰਗ ਦੇ ਕੱਛੇ ਵਾਲਾ ਮੁੰਡਾ ਕੌਡੀ ਪਾਉਣ। ਵੇਖੋ ਕਿਹੜਾ …

Read More »

ਸ਼ਬਦਾਂ ਦੀ ਸ਼ਕਤੀ

ਮੇਘ ਰਾਜ ਮਿੱਤਰ ਲਗਭਗ ਇਕ ਦਹਾਕਾ ਪਹਿਲਾ ਦੀ ਗੱਲ ਹੈ। ਇੱਕ ਅਧਿਆਪਕਾ ਦੇ ਨੌਜਵਾਨ ਪੁੱਤਰ ਦੀ ਮੌਤ ਬਿਜਲੀ ਦੇ ਕਰੰਟ ਲੱਗਣ ਨਾਲ ਹੋ ਗਈ। ਕਿਸੇ ਸਿਆਣੇ ਦੇ ਕੁਝ ਮੰਤਰਾਂ ਦੇ ਜਾਪ ਨਾਲ ਉਸਦੀ ਮ੍ਰਿਤਕ ਦੇਹ ਨੂੰ ਮਿੱਟੀ ਵਿੱਚ ਦੱਬ ਦਿੱਤਾ ਗਿਆ। ਘਟਨਾ ਸਮੇਂ ਹਾਜ਼ਰ ਵਿਅਕਤੀਆਂ ਵਿੱਚੋਂ ਬਹੁਤਿਆਂ ਦਾ ਦਾਅਵਾ ਸੀ …

Read More »

ਬੇਇੱਜ਼ਤ

(Shamed ਦਾ ਪੰਜਾਬੀ ਅਨੁਵਾਦ) ਲਿਖਾਰੀ: ਸਰਬਜੀਤ ਕੌਰ ਅਠਵਾਲ਼ ਅਤੇ ਜੈੱਫ਼ ਹਡਸਨ ਅਨੁਵਾਦਕ: ਸੁਖਵੰਤ ਹੁੰਦਲ, ਸਾਧੂ ਬਿਨਿੰਗ ਅਤੇ ਗੁਰਮੇਲ ਰਾਏ (2017) ਪੰਜਾਬੀ ਐਡੀਸ਼ਨ ਦੇ ਪ੍ਰਕਾਸ਼ਕ: ਪੀਪਲਜ਼ ਫੋਰਮ, ਬਰਗਾੜੀ, ਪੰਜਾਬ (ਭਾਰਤ) ਬੇਇੱਜ਼ਤ ਜਾਂ Shamed ਨਾਂ ਦੀ ਕਿਤਾਬ ਅਜੀਬ ਲੱਗਦੇ ਸਿਰਲੇਖ ਤਹਿਤ ਕਿਤਾਬ ਨਾ ਚੁੱਕੇ ਜਾਣ ਵਾਲ਼ੇ ਵਿਚਾਰ ਪੈਦਾ ਕਰਨ ਵਾਲ਼ੀ ਕਿਤਾਬ ਹੈ। …

Read More »

ਤਿੰਨ ਤੋਂ ਤਿੰਨ ਸੌ ਕਿ …..?

ਕਲਵੰਤ ਸਿੰਘ ਸਹੋਤਾ 604-589-5919 ਆਲੂ ਲੈਣ ਗਿਆ, ਮਹਿੰਗੇ ਸਟੋਰ ਜਾ ਬੜਿਆ, ਇੱਕ ਡਾਲਰ ਨੂੰ ਪੌਂਡ ਦੇਖਕੇ ਤਿੰਨ ਚਾਰ ਕੁ ਹੀ ਚੁੱਕੇ ਤੇ ਨਾਲ ਹੀ ਲਮਕਦੀ ਤੱਕੜੀ ਤੇ ਜਾ ਰੱਖੇ, ਤਿੰਨ ਪੌਡ ਤੋਂ ਰਤਾ ਕੁ ਉੱਪਰ ਬਣੇ। ਜੇ ਜੱਕਾਂ ਕਰਦਾ ਬੈਗ ਚੁੱਕ ਭੁਗਤਾਨ ਕਰਨ ਲਈ ਐਕਸਪਰੈਸ ਕੈਸ਼ੀਅਰ ਵਾਲੀ ਲਾਈਨ ‘ਚ ਜਾ …

Read More »