ਕੈਪਟਨ ਇਕਬਾਲ ਸਿੰਘ ਵਿਰਕ ਫ਼ੋਨ: 647-631-9445 ਇਸ ਦੁਨੀਆਂ ਦਾ ਦਸਤੂਰ ਹੈ ਕਿ ਇਨਸਾਨ ਇੱਥੇ ਸੰਸਾਰ ਵਿਚ ਆਉਂਦਾ ਹੈ, ਦੁਨਿਆਵੀ ਕਾਰਜਾਂ ਵਿਚ ਰੁੱਝ ਜਾਂਦਾ ਹੈ ਅਤੇ ਇਨਾਂ ਨੂੰ ਮਾੜਾ-ਚੰਗਾ ਨਿਭਾਉਂਦਿਆਂ ਹੋਇਆਂ ਅਖ਼ੀਰ ਇਸ ਤੋਂ ਰੁਖ਼ਸਤ ਹੋ ਜਾਂਦਾ ਹੈ। ਇਹ ਜੀਵਨ ਦੀ ਕੌੜੀ ਸੱਚਾਈ ਹੈ ਜਿਸ ਨੂੰ ਪ੍ਰਵਾਨ ਕਰਨਾ ਹੀ ਪੈਂਦਾ ਹੈ। …
Read More »ਸਬਰ ਦਾ ਬੰਨ੍ਹ-ਖੇਤੀ ਧੰਦਾ
ਸੁਖਪਾਲ ਸਿੰਘ ਗਿੱਲ 98781-11445 ਸਾਡੇ ਪਿੰਡ ਸਾਡੇ ਖੇਤਾਂ ਦੇ ਸਿਰ ‘ਤੇ ਆਪਣਾ ਸੱਭਿਆਚਾਰ ਸਿਰਜਦੇ ਹਨ। ਪਿੰਡਾਂ ਅਤੇ ਖੇਤਾਂ ਦਾ ਜਿਸਮ ਅਤੇ ਰੂਹ ਵਾਲਾ ਸੁਮੇਲ ਹੈ। ਸਵੇਰੇ ਚਾਟੀ ਵਿੱਚ ਮਧਾਣੀ ਪਾਉਣ ਤੋਂ ਆਥਣੇ ਵਾਣ ਵਾਲੇ ਮੰਜੇ ‘ਤੇ ਸੌਣ ਤੱਕ ਖੇਤੀ ਦਾ ਧੰਦਾ ਸਬਰ ਨਾਲ ਭਰਿਆ ਪਿਆ ਹੈ । ਜੇ ਕੁਦਰਤ ਦੀ …
Read More »ਪਰਦੇਸੀਆਂ ਦੀ ਪੀੜਾ
ਡਾ. ਗੁਰਬਖ਼ਸ਼ ਸਿੰਘ ਭੰਡਾਲ ਮਨ ਬਹੁਤ ਨਿਰਾਸ਼, ਉਦਾਸ ਤੇ ਹਤਾਸ਼ ਹੈ, ਪਰਦੇਸੀਆਂ ਪ੍ਰਤੀ ਆਪਣਿਆਂ ਦੀ ਬੇਰੁੱਖੀ, ਬੇਰੁਹਮਤੀ ਤੇ ਬੇਗਾਨਗੀ ਤੋਂ। ਸੋਚਦਾ ਹਾਂ ਕਿ ਪੰਜਾਬੀ ਅਜਿਹੇ ਤਾਂ ਨਹੀਂ ਸਨ। ਕੀ ਇਹ ਅਚਨਚੇਤੀ ਹੀ ਵਾਪਰਿਆ? ਕੀ ਇਹ ਬਦਤਰ ਬਦਲਾਅ ਚਿਰ ਤੋਂ ਹੀ ਉਹਨਾਂ ਦੇ ਮਨਾਂ ਵਿਚ ਪਨਪ ਰਿਹਾ ਸੀ ਅਤੇ ਕਰੋਨਾ ਦੀ …
Read More »ਕਰੋਨਾ ‘ਤੇ ਹੋ ਰਹੀ ਖੋਜ
ਡਾ. ਬਲਜਿੰਦਰ ਸਿੰਘ ਸੇਖੋਂ ਜਦ ਤੋਂ ਕਰੋਨਾ ਦਾ ਕਹਿਰ ਸ਼ੁਰੂ ਹੋਇਆ ਹੈ ਇਸ ਬਾਰੇ ਨਵੀਂ ਖੋਜ ਤੋਂ ਨਵੇਂ ਤੱਥ ਸਾਹਮਣੇ ਆ ਰਹੇ ਹਨ। ਕਰੋਨਾ ਜਿਸ ਦੇ ਨਾ ਧੜ, ਨਾ ਸਿਰ, ਨਾ ਪੈਰ, ਜੋ ਕਿਸੇ ਨੂੰ ਬਿਮਾਰ ਕਰਕੇ ਖੁਸ਼ ਨਹੀਂ ਹੋ ਸਕਦਾ ਅਤੇ ਨਾ ਹੀ ਆਪਣੇ ਨਾਲ ਦਿਆਂ ਦੇ ਜਾਣ ‘ਤੇ …
Read More »365 ਦਿਨ ਜ਼ਰੂਰੀ ਹੈ-ਖੁਦ ਦੀ ਦੇਖਭਾਲ
ਅਨਿਲ ਧੀਰ ਕਾਲਮਨਿਸਟ, ਅਲਟਰਨੇਟਿਵ ਥੇਰਾਪਿਸਟ [email protected] 24 ਜੁਲਾਈ ਨੂੰ ਹਰ ਸਾਲ ਅੰਤਰਰਾਸ਼ਟਰੀ ਸੇਲਫ-ਕੇਅਰ ਦਿਨ ਦੇ ਤੌਰ ‘ਤੇ ਮਨਾਇਆ ਜਾਂਦਾ ਹੈ। ਸਰਕਾਰੀ-ਗੈਰ ਸਰਕਾਰੀ ਪੱਧਰ ‘ਤੇ ਲੋਕਾਂ ਨੂੰ ਸਰੀਰਕ, ਮਾਨਸਿਕ ਤੇ ਭਾਵਨਾਤਮਕ ਤੌਰ ‘ਤੇ ਫਿਟ ਰਹਿਣ ਲਈ ਅਵੇਅਰ ਕੀਤਾ ਜਾਂਦਾ ਹੈ। ਸਾਲ 2020 ਵਿਚ ਕੋਵਿਡ-19 ਨੇ ਵਿਸ਼ਵ-ਭਰ ਵਿਚ ਤਬਾਹੀ ਮਚਾਈ ਹੋਣ ਕਰਕੇ …
Read More »ਜਾਗ ਵੇ ਸੁੱਤਿਆ ਵੀਰਨਾ!
ਡਾ. ਗੁਰਬਖ਼ਸ਼ ਸਿੰਘ ਭੰਡਾਲ 001-216-556-2080 ਜਾਗ ਵੇ ਸੁੱਤਿਆ ਵੀਰਨਾ! ਤੇਰਾ ਗਰਾਂ ਲੁਟੀਂਦਾ ਆ। ਸਾੜਸੱਤੀ ਵਾਪਰ ਰਹੀ ਏ। ਹਰ ਘਰ ਤੇ ਵਿਹੜੇ ਵਿਚ ਸੰਤਾਪ ਅਤੇ ਦੁੱਖਾਂ ਦੀਆਂ ਬਾਤਾਂ ਪਾਈਆਂ ਜਾ ਰਹੀਆਂ ਨੇ। ਹਰ ਚੌਂਕੇ ਵਿਚ ਬੇਰੌਣਕੀ, ਬੁੱਝ ਰਹੀ ਚੁੱਲ੍ਹਿਆਂ ਦੀ ਅੱਗ ਅਤੇ ਬੁੱਝਦੀ ਅੱਗ ਚੁਗਲੀਆਂ ਕਰਦੀ, ਆਪਣੀ ਹੀ ਮਕਾਣੇ ਆਈ ਜਾਪਦੀ। …
Read More »ਭਾਰਤ ਦੇ ਮੁਕਤੀ ਅੰਦੋਲਨ ਅੰਦਰ ਜਮਹੂਰੀ ਇਸਤਰੀ ਲਹਿਰਾਂ
ਰਾਜਿੰਦਰ ਕੌਰ ਚੋਹਕਾ 98725-44738 ਸਤੰਬਰ 1939 ਨੂੰ ਦੂਸਰੀ ਜੰਗ ਦੇ ਸ਼ੁਰੂ ਹੋਣ ਨਾਲ ਦੁਨੀਆਂ ਅੰਦਰ ਬਹੁਤ ਤੇਜ਼ੀ ਲਾਲ ਪ੍ਰਸਥਿਤੀਆਂ ਵਿੱਚ ਬਦਲਾਅ ਆਏ। ਫਾਸ਼ੀਵਾਦੀ ਹਿਟਲਰ ਦੀਆਂ ਫੌਜਾਂ ਨੇ ਯੂਰਪ ਅੰਦਰ ਲਗਾਤਾਰ ਇਕ-ਬਾਅਦ-ਇਕ ਦੇਸ਼ਾਂ ‘ਤੇ ਕਬਜ਼ੇ ਕਰਨੇ ਸ਼ੁਰੂ ਕਰ ਦਿੱਤੇ। ਭਾਰਤ ਅੰਦਰ ਬਰਤਾਨਵੀ ਬਸਤੀਵਾਦੀ ਗੋਰੀ ਸਰਕਾਰ ਨੇ ਰਾਜਸੀ ਭੈਅ ਵਿਰੁੱਧ ਤਸ਼ਦਦ ਦਾ …
Read More »ਪਰਵਾਸੀ ਕਿਰਤੀਆਂ ਦੀ ਆਪਣੀ ਧਰਤੀ ਵੱਲ ਖਿੱਚ ਆਰਥਿਕ ਮੁਸ਼ਕਲਾਂ ‘ਤੇ ਵੀ ਭਾਰੂ
ਡਾ. ਸ.ਸ. ਛੀਨਾ ਆਪਣੀ ਧਰਤੀ ਦੀ ਖਿਚ ਉਹ ਦਬਇਆ ਹੋਇਆ ਮਨੁੱਖੀ ਜਜ਼ਬਾਂ ਹੇ ਜਿਹੜਾ ਆਰਥਿਕ ਮਜ਼ਬੂਰੀਆਂ ਤੇ ਵੀ ਭਾਰੂ ਹੈ ਇਹੋ ਵਜ੍ਹਾ ਹੈ ਕਿ ਲੱਖਾਂ ਪ੍ਰਵਾਸੀ ਕਿਰਤੀ ਭਾਰਤ ਦੇ ਵੱਖ-ਵੱਖ ਸ਼ਹਿਰਾਂ ਤੋਂ ਆਪਣੇ ਬੱਚਿਆ ਅਤੇ ਸਮਾਨ ਸਮੇਤ ਪੈਦਲ ਜਾਂ ਸਾਇਕਲ ਤੇ ਹਜ਼ਾਰਾਂ ਮੀਲ ਦੂਰ ਆਪਣੇ ਘਰਾਂ ਵੱਲ ਚਲ ਪਏ।ਕਰੋਨਾ ਨਾਲ …
Read More »ਇਕ ਟੋਟਾ ਜਨਮ ਭੂਮੀ
ਪੁਸਤਕ ਰਿਵਿਊ ਰਿਵਿਊ ਕਰਤਾ ਡਾ. ਡੀ ਪੀ ਸਿੰਘ 416-859-1856 ਇਕ ਟੋਟਾ ਜਨਮ ਭੂਮੀ (ਨਾਵਲ) ਲੇਖਿਕਾ : ਹਰਜੀਤ ਕੌਰ ਵਿਰਕ ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ, ਪੰਜਾਬ, ਇੰਡੀਆ। ਪ੍ਰਕਾਸ਼ ਸਾਲ : 2020 ਕੀਮਤ : 250 ਰੁਪਏ ਪੰਨੇ : 160 ਰਿਵਿਊ ਕਰਤਾ : ਡਾ. ਦੇਵਿੰਦਰ ਪਾਲ ਸਿੰਘ, ਮਿਸੀਸਾਗਾ, ਓਂਟਾਰੀਓ, ਕੈਨੇਡਾ। ”ਇੱਕ ਟੋਟਾ ਜਨਮ …
Read More »ਗੁਰੂ ਗੋਬਿੰਦ ਸਿੰਘ ਚਿਲਡਰਨ ਫਾਊਂਡੇਸ਼ਨ ਦੇ ’ਅਨਮੋਲ ਰਤਨ’ ਅਮਨ ਪਿਰਾਨੀ ਨੂੰ ਯਾਦ ਕਰਦਿਆਂ …
24 ਮਈ ਦੇ ਮਨਹੂਸ ਦਿਨ ਅਮਨ ਪਿਰਾਨੀ ਸਾਥੋਂ ਸਾਰਿਆਂ ਤੋਂ ਸਦਾ ਲਈ ਵਿੱਛੜ ਗਿਆ। ਇਕ ਕਾਰ ਹਾਦਸੇ ਵਿਚ ਅਚਾਨਕ ਹੋਈ ਉਸ ਦੀ ਮੌਤ ਨੇ ਉਸ ਦੇ ਪਰਿਵਾਰਿਕ ਮੈਂਬਰਾਂ, ਸੰਗੀਆਂ ਸਾਥੀਆਂ ਤੇ ਗੁਰੂ ਗੋਬਿੰਦ ਸਿੰਘ ਚਿਲਡਰਨ ਫਾਊਂਡੇਸ਼ਨ ਦੇ ਸਮੂਹ ਮੈਂਬਰਾਂ ਨੂੰ ਝੰਜੋੜ ਕੇ ਰੱਖ ਦਿੱਤਾ। ਅਮਨ ਪਿਰਾਨੀ ਗੁਰੂ ਗੋਬਿੰਦ ਸਿੰਘ ਚਿਲਡਰਨ …
Read More »