Breaking News
Home / ਰੈਗੂਲਰ ਕਾਲਮ (page 7)

ਰੈਗੂਲਰ ਕਾਲਮ

ਰੈਗੂਲਰ ਕਾਲਮ

ਤੂੰ ਇੰਜ ਨਾ ਕਰ…..

ਕਈਆਂ ਕੋਲ ਨੇ ਦੌਲਤਾਂ, ਧਨ ਦੇ ਲਾਏ ਅੰਬਾਰ। ਕਈਆਂ ਕੋਲ ਨਾ ਖਾਣ ਨੂੰ, ਕੋਈ ਨਾ ਲੈਂਦਾ ਸਾਰ। ਤਨ ਢਕਣ ਲਈ ਕੱਪੜਾ, ਨਾ ਰਹਿਣ ਨੂੰ ਘਰ। ਕਿਵੇਂ ਡਾਢ੍ਹੇ ਨੂੰ ਆਖੀਏ, ਤੂੰ ਇੰਜ ਨਾ ਕਰ। ਕਈ ਨਾ ਗਏ ਸਕੂਲ ਨੂੰ, ਰੁਲਿਆ ਬਚਪਨ ਅਮੁੱਲ। ਜ਼ਿੰਦਗੀ ਨੂੰ ਜੀਣ ਦੀ, ਕਦੇ ਨਾ ਮਿਲੀ ਖੁੱਲ੍ਹ। ਢਿੱਡ …

Read More »

ਪਹਿਲੀ ਪੋਸਟਿੰਗ

ਜਰਨੈਲ ਸਿੰਘ ਕਿਸ਼ਤ 14ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਆਪਣੇ ਨਾਲ਼ ਦੇ ਤਾਮਿਲ ਸਾਥੀਆਂ ਕੋਲੋਂ ਚੇਨਈ ਦੇ ਸਰਕਾਰੀ ਮਿਊਜ਼ਿਅਮ ਦੀਆਂ ਸਿਫਤਾਂ ਸੁਣ ਕੇ ਅਸੀਂ ਇਕ ਐਤਵਾਰ ਓਥੇ ਚਲੇ ਗਏ। ਭਾਰਤ ਦੇ ਸਭ ਤੋਂ ਪੁਰਾਣੇ ਮਿਊਜ਼ਿਅਮਾਂ ਵਿਚੋਂ ਇਹ ਮਿਊਜ਼ਿਅਮ ਦੂਜੇ ਨੰਬਰ ‘ਤੇ ਹੈ। 19ਵੀਂ ਸਦੀ ਦੇ ਅੱਧ ਵਿਚ ਬਣੇ ਇਸ …

Read More »

ਪਰਵਾਸੀ ਨਾਮਾ

ਰੱਖੜੀ 2023 ਰੱਖੜੀ ਦੀ ਹੋਏ ਵਧਾਈਆਂ, ਭੈਣਾਂ ਅਤੇ ਭਾਈਆਂ ਨੂੰ । ਪੇਕਿਆਂ ਨੂੰ ਰਹਿਣ ਆਉਂਦੀਆਂ, ਲੈ-ਲੈ ਮਠਿਆਈਆਂ ਨੂੰ । ਦੇਵੀਂ ਨਾ ਦੁੱਖ ਦਾਤਿਆ, ਕੂੰਝਾਂ ਮੁਰਗ਼ਾਈਆਂ ਨੂੰ । ਕੰਜ਼ਕਾਂ ਤਾਂ ਰਹਿਣ ਜਰਦੀਆਂ, ਲੇਖ਼ਾਂ ਦੀਆਂ ਵਾਹੀਆਂ ਨੂੰ । ਪੂੰਝਣ ਕਈ ਅੱਜ ਦੇ ਦਿਨ ਵੀ, ਅੱਖੀਆਂ ਭਰ ਆਈਆਂ ਨੂੰ । ਔਸੀਆਂ ਪਾ ਵੇਖੀ …

Read More »

ਜਾਣਾ ਚੰਦ ‘ਤੇ ਮੁਬਾਰਕ….

ਜਾਣਾ ਚੰਦ ‘ਤੇ ਮੁਬਾਰਕ ਪਹਿਲਾਂ ਢਾਰਿਆਂ ਨੂੰ ਦੇਖ ਜਿਹੜੇ ਰੁਲ਼ਦੇ ਜਮੀਂ ਤੇ ਨੰਨੇ ਤਾਰਿਆਂ ਨੂੰ ਦੇਖ ਇਸਰੋ ਦੇ ਸਾਇੰਸਦਾਨੋਂ, ਗੌਰਵ ਹੋ ਸਾਡਾ ਨਹੀਂ ਛੱਤ ਵੀ ਸਿਰਾਂ ‘ਤੇ ਦੁਖਿਆਰਿਆਂ ਨੂੰ ਦੇਖ ਉਦੋਂ ਮੰਨ ਲਵਾਂਗੇ ਵੱਡੀ ਪ੍ਰਾਪਤੀ ਤੁਹਾਡੀ ਮਨਾਵਾਂਗੇ ਵੀ ਖੁਸ਼ੀਆਂ ਨਾਹਰਿਆਂ ਨੂੰ ਦੇਖ ਪੁਲਾੜ ਵਿੱਚ ਖੋਜਾਂ ਜਾ ਕੇ ਫੇਰ ਕਰਿਓ ਕੱਢੋ …

Read More »

ਪਹਿਲੀ ਪੋਸਟਿੰਗ

ਜਰਨੈਲ ਸਿੰਘ ਕਿਸ਼ਤ 13ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਤਾਂਬਰਮ (ਚੇਨਈ) ਵਿਚ ਕਨਵਰਸ਼ਨ ਕੋਰਸ ਟਰੇਨਿੰਗ ਲਈ ਆਏ ਬਹੁਤੇ ਹਵਾਈ ਸੈਨਿਕ ਗਰੁੱਪ-2 ਦੀ ਟਰੇਨਿੰਗ ਵੇਲੇ ਦੇ ਵਾਕਫ ਸਨ। ਉਨ੍ਹਾਂ ਵਿਚ ਪੁਰਾਣੇ ਜੋਟੀਦਾਰ ਹਰਚਰਨ ਬੇਦੀ, ਬੰਤ ਟਿਵਾਣਾ ਅਤੇ ਨਰਿੰਦਰ ਗਰੇਵਾਲ ਵੀ ਸਨ। ਪਹਿਲੀ ਟਰੇਨਿੰਗ ਵਾਂਗ ਅਸੀਂ ਪੰਜੇ ਜਣੇ ਐਤਕੀਂ ਵੀ ਇਕੋ …

Read More »

ਕਵਿਤਾ

ਅਜੇ ਮਸਾਂ ਸੀ ਹੋਸ਼ ਸੰਭਾਲ਼ੀ, ਛੋਟੀ ਜਿਹੀ ਇੱਕ ਕੱਟੀ ਪਾਲ਼ੀ। ਰੋਜ਼, ਰੋਜ਼ ਹਰਾ ਘਾਹ ਪਾਉਣਾ, ਛਾਵੇਂ ਬੰਨ੍ਹ ਪਾਣੀ ਪਿਆਉਣਾ। ਚਾਵਾਂ ਨਾਲ ਰੋਜ਼ ਨਹਾਉਣਾ, ਸਿੰਗਾਂ ਨੂੰ ਅਸੀਂ ਤੇਲ ਵੀ ਲੌਣਾ। ਤੂੜੀ ਘੱਟ ਤੇ ਜ਼ਿਆਦਾ ਪੱਠੇ, ਅੱਗੇ ਪਿੱਛੇ ਫਿਰੀਏ ਨੱਠੇ। ਰੱਜ ਕੇ ਸੋਹਣੀ ਪੰਜ ਕਲਿਆਣੀ, ਪਿੰਡੇ ਉੱਤੋਂ ਤਿਲਕੇ ਪਾਣੀ। ਖਾ, ਖਾ ਪੱਠੇ …

Read More »

ਪਹਿਲੀ ਪੋਸਟਿੰਗ

ਜਰਨੈਲ ਸਿੰਘ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਆਸਾਮ ਦੀ ਧਰਤ ‘ਤੇ ਵਸੇ ਹੋਰ ਸ਼ਹਿਰ ਤੇ ਗਰਾਂ ਵੇਖਣ ਅਤੇ ਓਥੋਂ ਦੇ ਆਕਾਸ਼ ਵਿਚ ਦੂਰ-ਪਾਰ ਉਡਾਣਾਂ ਭਰਨ ਦੇ ਮੌਕੇ ਵੀ ਮਿਲ਼ਦੇ ਰਹੇ। ਜਦੋਂ ਸਾਡੇ ਜਹਾਜ਼ਾਂ ਨੇ ਬਾਰਡਰ ਦੀ ਇਕ ਪੋਸਟ ਤੋਂ ਦੂਜੀ ਪੋਸਟ ਨੂੰ ਉਡਾਣ ਭਰਨੀ ਹੁੰਦੀ ਤਾਂ ਜਹਾਜ਼ ਦਾ ਤੇਲ …

Read More »

ਪਰਵਾਸੀ ਨਾਮਾ

15 ਅਗਸਤ ਦਾ ਦਿਨ 15 ਅਗਸਤ ਸੀ ਕਿਸ ਨੇ ਮਨਾਉਣਾ, ਫਾਂਸੀਆਂ ਜੇ ਜੋਧੇ ਚੜ੍ਹਦੇ ਨਾ। ਭਾਰਤ ਦੇਸ਼ ਤੋਂ ਮਰ ਮਿਟਣੇ ਲਈ, ਕਤਾਰਾਂ ਬੰਨ-ਬੰਨ ਖੜ੍ਹਦੇ ਨਾ । ਤਨ ਤੇ ਨਾ ਸਹਿੰਦੇ ਗੋਲੀਆਂ, ਡਾਂਗਾਂ, ਤੇ ਹੇਠ ਜੰਡਾਂ ਦੇ ਸੜਦੇ ਨਾ । ਅਜ਼ਾਦੀ ਖ਼ਾਤਿਰ ਦੂਰ ਘਰਾਂ ਤੋਂ, ਕਾਲੇ ਪਾਣੀ ਜੇਲੀਂ ਵੜ੍ਹਦੇ ਨਾ । …

Read More »

ਕਿਤੋਂ ਵਾਰਿਸ ਲੱਭ ਲਿਆਓ….

ਉੱਠੋ ਦਰਦੀ ਦਰਦਾਂ ਵਾਲਿਓ, ਆਪਣਾ ਫਰਜ਼ ਨਿਭਾਓ। ਧੀਆਂ ਵਿੱਚ ਚੁਰਾਹੇ ਰੋਂਦੀਆਂ, ਕਿਤੋਂ ਵਾਰਿਸ ਲੱਭ ਲਿਆਓ। ਉਹ ਇੱਕ ਦੇ ਹੱਕ ‘ਚ ਬੋਲਿਆ, ਤੇ ਕਲਮ ਨੇ ਪਾਏ ਵੈਣ। ਅੱਜ ਲੱਖਾਂ ਹੀ ਕੁਰਲਾਉਂਦੀਆਂ, ਜ਼ੁਲਮ ਨਾ ਹੁੰਦੇ ਸਹਿਣ। ਮੁੜ ਅਵਾਜ਼ ਉਠਾਈ ਅੰਮ੍ਰਿਤਾ, ਆਪਣਾ ਫਰਜ਼ ਪਛਾਣ। ਹਾਅ ਦਾ ਨਾਹਰਾ ਮਾਰਿਆ, ਅਸੀਂ ਕਰੀਏ ਅੱਜ ਵੀ ਮਾਣ। …

Read More »

ਪਹਿਲੀ ਪੋਸਟਿੰਗ

ਜਰਨੈਲ ਸਿੰਘ ਕਿਸ਼ਤ 11ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਆਸਾਮ ਦੀ ਧਰਤੀ ਹੇਠ ਤੇਲ ਹੈ। ਰਾਤ ਨੂੰ ਜੇ ਬਾਲਟੀ ‘ਚ ਪਾਣੀ ਪਿਆ ਰਹਿ ਜਾਂਦਾ, ਸਵੇਰੇ ਉਸ ਉੱਪਰ ਤੇਲ ਦੀ ਪਤਲੀ ਜਿਹੀ ਪਰਤ ਨਜ਼ਰ ਆਉਂਦੀ ਸੀ। ਆਸਾਮ ‘ਚ ਨਦੀਆਂ ਅਤੇ ਜੰਗਲ਼ ਬਹੁਤ ਸਨ। ਮੀਲਾਂ ਤੱਕ ਪਸਰੇ ਚਾਹ ਦੇ ਬਾਗਾਂ ਦੇ …

Read More »