Breaking News
Home / ਰੈਗੂਲਰ ਕਾਲਮ / ਪਰਵਾਸੀਨਾਮਾ

ਪਰਵਾਸੀਨਾਮਾ

TORONTO ਵਿੱਚ ਅੱਜ ਫੇਰਬਰਫ਼ਬਾਰੀ

Snowਪਹਿਲੀ ਹੀ ਅਜੇ ਨਾMelt ਹੋਈ,
ਸ਼ੁਕਰਵਾਰਰਾਤ ਨੂੰ ਪੈਣੀ ਹੈ ਹੋਰਮੀਆਂ ।
ਚੇਤਾਵਨੀ ਦਿੱਤੀ ਹੈ ਰੇਡੀਓਵਾਲਿਆਂ ਨੇ,
ਮੌਸਮਵਿਭਾਗ ਵੀਲਾਈ ਹੈ ਮੋਹਰਮੀਆਂ ।
ਉੱਚਿਆਂ ਢੇਰਾਂ ਨੂੰ ਕਰਾਂਗੇ ਹੋਰ ਉੱਚਾ,
ਪੂਰਾ ਲੱਗ ਜਾਊ ਬਾਹਵਾਂ ਦਾਜੋਰਮੀਆਂ ।
12 ਮਾਰਚ ਨੂੰ ਘੜੀਆਂ ਦਾਸਮਾਂ ਬਦਲੂ,
ਪਰਏਥੇ ਠੰਡਦਾ ਮੁੱਕਾ ਨਾ ਦੌਰ ਮੀਆਂ ।
ਪੱਖੇ ਭਾਰਤ ਦੇ ਲੋਕਾਂ ਨੇ ਤਾਂ ONਕਰਤੇ,
ਨੱਚੀਜਾਂਵਦਾ ਹੈ ਹੋਲੀਆਂ ਦਾਮੋਰਮੀਆਂ ।
Fridayਦੀਸ਼ਾਮ ਨੂੰ ਕੰਮਾਂ ਤੋਂ ਮੁੜਨ ਵੇਲੇ,
ਧੀਮੀ ਹੋ ਜਾਏਗੀ ਸ਼ਹਿਰਦੀਤੋਰਮੀਆਂ ।
ਪਰ ‘ਗਿੱਲ ਬਲਵਿੰਦਰ’ ਨੂੰ ਕੰਮ ਤੇ ਪਊ ਜਾਣਾ,
ਜੇ ਜੋੜਿਆ ਹੁੰਦਾ ਤਾਂ ਖਾਂਦਾਭੋਰ-ਭੋਰਮੀਆਂ ।
ਇਕ ਚਿੱਟੇ ਨੂੰ ਤਾਂ ਛੁਪਾ-ਛੁਪਾਲੋਕ ਰੱਖਣ,
ਪਰ ਚਿੱਟੀ ਬਰਫ਼ ਨੂੰ ਖੜਨਨਾਚੋਰਮੀਆਂ ।
ਗਿੱਲ ਬਲਵਿੰਦਰ
CANADA +1.416.558.5530 ([email protected] )

Check Also

ਕੈਨੇਡੀਅਨ ਫੋਰਸਜ਼ ਬੇਸ ਵਿਚ

ਜਰਨੈਲ ਸਿੰਘ (ਕਿਸ਼ਤ 14ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਰਿਸ਼ਤੇਦਾਰਾਂ ਵੱਲੋਂ ਪਾਰਟੀਆਂ ਸ਼ੁਰੂ ਹੋ …