Breaking News
Home / ਸੰਪਾਦਕੀ (page 14)

ਸੰਪਾਦਕੀ

ਸੰਪਾਦਕੀ

ਗੰਭੀਰ ਬਣਦਾ ਜਾ ਰਿਹਾ ਪਾਕਿਸਤਾਨ ਦਾ ਸੰਕਟ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਕੌਮੀ ਅਸੈਂਬਲੀ ਵਿਚ ਆਪਣਾ ਬਹੁਮਤ ਗਵਾਉਣ ਅਤੇ ਵਿਰੋਧੀ ਪਾਰਟੀਆਂ ਵਲੋਂ ਉਸ ਵਿਰੁੱਧ ਅਵਿਸ਼ਵਾਸ ਦਾ ਮਤਾ ਪੇਸ਼ ਕੀਤੇ ਜਾਣ ਤੋਂ ਪਹਿਲਾਂ ਉਥੋਂ ਦੇ ਸਿਆਸੀ ਮੰਚ ‘ਤੇ ਜੋ ਦ੍ਰਿਸ਼ ਦੇਖਣ ਨੂੰ ਮਿਲੇ ਸਨ, ਉਹ ਕਿਸੇ ਨਾਟਕ ਤੋਂ ਘੱਟ ਨਹੀਂ ਸਨ। ਚਾਹੇ ਇਮਰਾਨ ਖ਼ਾਨ ਅਖ਼ੀਰ ਤੱਕ …

Read More »

ਮਾਮਲਾ ਪੰਜਾਬ ਦੇ ਸਾਬਕਾ ਵਿਧਾਇਕਾਂ ਦੀਆਂ ਪੈਨਸ਼ਨਾਂ ਦਾ

ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਤੋਂ, ਪਿਛਲੀਆਂ ਰਵਾਇਤੀ ਸਿਆਸੀ ਪਾਰਟੀਆਂ ਦੀਆਂ ਸਰਕਾਰਾਂ ਦੇ ਸਮੇਂ ਵਿਧਾਇਕਾਂ ਵਲੋਂ ਕਈ-ਕਈ ਪੈਨਸ਼ਨਾਂ ਲਏ ਜਾਣ ਨੂੰ ਲੈ ਕੇ ਉੱਭਰੇ ਵਿਵਾਦ ਤੋਂ ਬਾਅਦ ਹੁਣ ਉਨ੍ਹਾਂ ਦੀ ਆਮਦਨ ‘ਤੇ ਲੱਗਣ ਵਾਲੇ ਆਮਦਨ ਕਰ ਦਾ ਭੁਗਤਾਨ ਵੀ ਸਰਕਾਰ ਵਲੋਂ ਕੀਤੇ ਜਾਣ ਸੰਬੰਧੀ ਖਬਰਾਂ …

Read More »

ਅਕਾਲੀ ਦਲ ਵੇਖ ਰਿਹੈ ਇਤਿਹਾਸ ਦਾ ਸਭ ਤੋਂ ਬੁਰਾ ਦੌਰ

ਇਹ ਇਤਿਹਾਸਕ ਇਤਫ਼ਾਕ ਹੈ ਕਿ ਜਿਸ ਵੇਲੇ ਸ਼੍ਰੋਮਣੀ ਅਕਾਲੀ ਦਲ ਆਪਣੀ ਸਥਾਪਨਾ ਦੀ ਪਹਿਲੀ ਸ਼ਤਾਬਦੀ ਪੂਰੀ ਕਰ ਚੁੱਕਾ ਹੈ, ਉਸ ਵੇਲੇ ਦੇਸ਼ ਦੀ ਸਭ ਤੋਂ ਪੁਰਾਣੀ ਇਹ ਖੇਤਰੀ ਪਾਰਟੀ ਆਪਣੀ ਹੋਂਦ-ਹਸਤੀ ਨੂੰ ਬਚਾਉਣ ਦੀ ਲੜਾਈ ਲੜ ਰਹੀ ਹੈ। 14 ਦਸੰਬਰ 1920 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਵਿਸ਼ਾਲ ਪੰਥਕ …

Read More »

16ਵੀਆਂ ਵਿਧਾਨ ਸਭਾ ਚੋਣਾਂ ‘ਚ ਪੰਜਾਬੀਆਂ ਨੇ ਰਚਿਆ ਨਵਾਂ ਇਤਿਹਾਸ

16ਵੀਆਂ ਵਿਧਾਨ ਸਭਾ ਚੋਣਾਂ ‘ਚ ਪੰਜਾਬੀਆਂ ਨੇ, ਪੰਜਾਬੀ ਸੂਬਾ ਬਣਨ ਤੋਂ ਬਾਅਦ ਪਹਿਲੀ ਵਾਰ ਕਿਸੇ ਪਾਰਟੀ ਨੂੰ ਇੰਨਾ ਵੱਡਾ ਬਹੁਮਤ ਦਿੱਤਾ ਹੈ। ਇਸ ਤੋਂ ਪਹਿਲਾਂ 1992 ਦੀਆਂ ਸੂਬਾਈ ਚੋਣਾਂ ਵਿਚ ਕਾਂਗਰਸ ਨੇ 87 ਸੀਟਾਂ ‘ਤੇ ਰਿਕਾਰਡ ਬਹੁਮਤ ਹਾਸਲ ਕੀਤਾ ਸੀ ਪਰ ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਵਲੋਂ ਚੋਣਾਂ ਦਾ ਬਾਈਕਾਟ …

Read More »

ਕੀ ਹੈ ਧਰਮ ਤੇ ਰਾਜਨੀਤੀ ਦਾ ਮੇਲ?

ਧਰਮ ਅਤੇ ਰਾਜਨੀਤੀ, ਮਨੁੱਖੀ ਇਤਿਹਾਸ ਵਿਚ ਦੋਵੇਂ ਪ੍ਰਣਾਲੀਆਂ ਪ੍ਰਸਪਰ ਮਹੱਤਵ ਰੱਖਦੀਆਂ ਹਨ। ਧਰਮ ਤੋਂ ਭਾਵ, ਮਨੁੱਖ ਨੂੰ ਸਦਾਚਾਰਕ ਕਦਰਾਂ-ਕੀਮਤਾਂ ਵਿਚ ਬੰਨ੍ਹ ਕੇ ਜਿਊਣ ਦੀ ਸੁਚੱਜੀ ਜਾਚ ਸਿਖਾਉਣ ਤੋਂ ਹੈ ਅਤੇ ਰਾਜਨੀਤੀ, ਸਮਾਜਿਕ ਪ੍ਰਣਾਲੀਆਂ ਨੂੰ ਨਿਯਮਬੱਧ ਚਲਾਉਣ ਦੀ ਵਿਵਸਥਾ ਦਾ ਨਾਂਅ ਹੈ। ਧਰਮ ਅਤੇ ਰਾਜਨੀਤੀ, ਇਕ ਦੂਜੇ ਦੇ ਪੂਰਕ ਹਨ, ਜਿਵੇਂ …

Read More »

ਪੰਜਾਬ ਨਾਲ ਇਕ ਹੋਰ ਜ਼ਿਆਦਤੀ

ਭਾਰਤ ਦੀ ਕੇਂਦਰ ਸਰਕਾਰ ਵਲੋਂ ਭਾਖੜਾ ਬਿਆਸ ਪ੍ਰਬੰਧਕ ਬੋਰਡ ਵਿਚ ਪੰਜਾਬ ਦੀ ਪੱਕੀ ਨੁਮਾਇੰਦਗੀ ਨੂੰ ਖ਼ਤਮ ਕਰ ਦੇਣ ਦੇ ਫ਼ੈਸਲੇ ਨਾਲ ਇਕ ਪਾਸੇ ਜਿਥੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵਲੋਂ ਪੰਜਾਬ ਪ੍ਰਤੀ ਅਪਣਾਏ ਜਾ ਰਹੇ ਪੱਖਪਾਤੀ ਨੀਤੀਗਤ ਰਵੱਈਏ ਦਾ ਪਤਾ ਲਗਦਾ ਹੈ, ਉਥੇ ਹੀ ਇਸ ਨਾਲ ਦੇਸ਼ ਦੇ ਸੰਘੀ …

Read More »

ਤੀਜੀ ਸੰਸਾਰ ਜੰਗ ਵੱਲ ਵਧਣ ਲੱਗੇ ਹਾਲਾਤ

1991 ਤੋਂ ਪਹਿਲਾਂ ਸੋਵੀਅਤ ਯੂਨੀਅਨ ਦਾ ਹਿੱਸਾ ਰਹੇ ਰੂਸ ਅਤੇ ਯੂਕਰੇਨ ਵਿਚਕਾਰ ਚੱਲ ਰਿਹਾ ਵਿਵਾਦ ਸਖਤ ਤਣਾਅ ਵਿਚ ਬਦਲਣ ਤੋਂ ਬਾਅਦ ਆਪਸੀ ਜੰਗ ਦਾ ਰੂਪ ਲੈਂਦਾ ਜਾਪਦਾ ਹੈ। ਇਹ ਜੰਗ ਦੋਵਾਂ ਮੁਲਕਾਂ ਵਿਚਕਾਰ ਹੀ ਨਹੀਂ ਸਗੋਂ ਇਸ ਦੇ ਹੋਰ ਵੀ ਵਿਸ਼ਾਲ ਰੂਪ ਧਾਰਨ ਕਰਨ ਦੀ ਸੰਭਾਵਨਾ ਬਣ ਗਈ ਹੈ, ਜਿਸ …

Read More »

ਪੰਜਾਬ ‘ਚ ਵਧਦਾ ਜਾ ਰਿਹਾ ਹੈ ਨਸ਼ਿਆਂ ਦਾ ਗਲਬਾ

ਪੰਜਾਬ ਵਿਚ ਪਿਛਲੇ ਦਿਨੀਂ ਸਪੈਸ਼ਲ ਟਾਸਕ ਫੋਰਸ (ਐਸ. ਟੀ. ਐਫ.) ਵਲੋਂ ਕੀਤੀ ਗਈ ਇਕ ਵੱਡੀ ਕਾਰਵਾਈ ਦੌਰਾਨ ਕੌਮਾਂਤਰੀ ਪੱਧਰ ‘ਤੇ ਸਰਗਰਮ ਇਕ ਵੱਡੇ ਨਸ਼ਾ ਤਸਕਰੀ ਰੈਕੇਟ ਦਾ ਭਾਂਡਾ ਭੰਨੇ ਜਾਣ ਨਾਲ ਸੂਬੇ ਦਾ ਹਿਤ ਚਾਹੁਣ ਵਾਲੇ ਲੋਕਾਂ ਲਈ ਚਿੰਤਾ ਦੀ ਇਕ ਨਵੀਂ ਤਸਵੀਰ ਸਾਹਮਣੇ ਆਈ ਹੈ। ਇਸ ਵੱਡੀ ਚਿੰਤਾ ਦਾ …

Read More »

ਰਾਜਨੀਤੀ ਵਿਚ ਵੱਧ ਰਿਹਾ ਅਪਰਾਧੀਕਰਨ

ਦੇਸ਼ ਦੇ ਕਾਨੂੰਨਾਂ ਨੂੰ ਬਣਾਉਣ ਵਾਲੇ ਲੀਡਰਾਂ ਵਿਚ ਕਾਨੂੰਨ ਦਾ ਨਿਰਾਦਰ ਤੇ ਉਲੰਘਣਾ ਕਰਨ ਦੇ ਲਗਾਤਾਰ ਵਧਦੇ ਮਾਮਲਿਆਂ ਨੇ ਜਿੱਥੇ ਆਮ ਲੋਕਾਂ ਦੀ ਚਿੰਤਾ ਨੂੰ ਵਧਾਇਆ ਹੈ, ਉੱਥੇ ਹੀ ਇਸ ਨੇ ਰਾਜਨੀਤਕ ਗੰਧਲੇਪਨ ਦੇ ਹੋਰ ਡੂੰਘੇ ਹੁੰਦੇ ਜਾਣ ਦੇ ਵੀ ਸੰਕੇਤ ਦਿੱਤੇ ਹਨ। ਇਸ ਨਾਲ ਦੇਸ਼ ਦੀ ਰਾਜਨੀਤੀ ਪ੍ਰਤੀ ਆਮ …

Read More »

ਭਾਰਤ ‘ਚ ਤੇਜ਼ੀ ਨਾਲ ਵੱਧ ਰਹੀ ਆਰਥਿਕ ਨਾ-ਬਰਾਬਰੀ

ਪਿਛਲੀ 16 ਜਨਵਰੀ ਨੂੰ ਔਕਸਫੈਮ ਵਲੋਂ ਤਿਆਰ ਕੀਤੀ ਵਿਸ਼ਵ ਆਰਥਿਕ ਫੋਰਮ ਦੀ ਇਕ ਰਿਪੋਰਟ ਵਿਚ ਭਾਰਤ ਵਿਚ ਤੇਜ਼ੀ ਨਾਲ ਵਧ ਰਹੀਆਂ ਆਰਥਿਕ ਅਸਮਾਨਤਾਵਾਂ ਬਾਰੇ ਹੈਰਾਨੀਜਨਕ ਤੱਥ ਸਾਹਮਣੇ ਆਏ ਹਨ। ਇਸ ਰਿਪੋਰਟ ਤੋਂ ਪਤਾ ਲਗਦਾ ਹੈ ਕਿ ਭਾਰਤ ਦੀ ਦੌਲਤ ਉੱਤੇ ਅਰਬਪਤੀਆਂ ਦਾ ਕਬਜ਼ਾ ਤੇਜ਼ੀ ਨਾਲ ਵਧ ਰਿਹਾ ਹੈ ਜਿਸ ਕਾਰਨ …

Read More »