Breaking News
Home / ਸੰਪਾਦਕੀ (page 12)

ਸੰਪਾਦਕੀ

ਸੰਪਾਦਕੀ

ਪੰਜਾਬ ਸਰਕਾਰ ਦੀ ਕਾਰਗੁਜ਼ਾਰੀ

ਬਜਟ ਸੈਸ਼ਨ ਦੌਰਾਨ ਪਿਛਲੇ ਦਿਨੀਂ ਰਾਜਪਾਲ ਦੇ ਭਾਸ਼ਨ ਸੰਬੰਧੀ ਵਿਧਾਨ ਸਭਾ ਵਿਚ ਹੋਈ ਚਰਚਾ ਤੋਂ ਨਮੋਸ਼ੀ ਹੀ ਹੋਈ ਹੈ। ਸਦਨ ਤੋਂ ਬਾਹਰ ਸਰਕਾਰ ਦੀ ਕਾਰਗੁਜ਼ਾਰੀ ਦੀ ਚਰਚਾ ਵੀ ਜ਼ੋਰਾਂ ‘ਤੇ ਹੈ। ਲੱਗਦਾ ਹੈ ਕਿ ਬਹੁਤ ਕੁਝ ਬਿਖਰ ਰਿਹਾ ਹੈ, ਜਿਸ ਨੂੰ ਸਮੇਟਿਆ ਨਹੀਂ ਜਾ ਰਿਹਾ। ਹੱਥਾਂ ‘ਚੋਂ ਕਿਰਦੇ ਨੂੰ ਚੁਗਿਆ …

Read More »

ਸੁਖਾਵੇਂ ਸਬੰਧਾਂ ਦੀ ਲੋੜ

ਪੰਜਾਬ ਵਿਚ ਰਾਜਪਾਲ ਅਤੇ ਮੁੱਖ ਮੰਤਰੀ ਵਿਚਕਾਰ ਚੱਲ ਰਹੇ ਕਈ ਮਸਲਿਆਂ ਜਿਨ੍ਹਾਂ ਵਿਚ ਬਜਟ ਲਈ ਵਿਧਾਨ ਸਭਾ ਦਾ ਇਜਲਾਸ ਸੱਦਣਾ ਵੀ ਸ਼ਾਮਿਲ ਸੀ, ਬਾਰੇ ਸੰਤੁਲਿਤ ਫ਼ੈਸਲਾ ਦਿੰਦਿਆਂ ਸੁਪਰੀਮ ਕੋਰਟ ਨੇ ਸੰਵਿਧਾਨਿਕ ਪ੍ਰਕਿਰਿਆ ਅਤੇ ਮਰਿਆਦਾ ਨੂੰ ਕਾਇਮ ਰੱਖਣ ‘ਤੇ ਜ਼ੋਰ ਦਿੱਤਾ ਹੈ। ਸਰਬਉੱਚ ਅਦਾਲਤ ਨੇ ਰਾਜਪਾਲ ਅਤੇ ਮੁੱਖ ਮੰਤਰੀ ਦੋਵਾਂ ਨੂੰ …

Read More »

ਵਿਸ਼ਵ ਮਾਨਵਤਾ ‘ਤੇ ਮੰਡਰਾ ਰਿਹਾ ਹੈ ਪ੍ਰਮਾਣੂ ਖ਼ਤਰਾ

ਰੂਸ ਨੇ ਯੂਕਰੇਨ ‘ਤੇ ਪਿਛਲੇ ਸਾਲ ਫਰਵਰੀ, 2022 ਨੂੰ ਹਮਲਾ ਕੀਤਾ ਸੀ। ਉਸ ਤੋਂ ਪਹਿਲਾਂ ਸਰਹੱਦਾਂ ‘ਤੇ ਵੱਡੀ ਗਿਣਤੀ ਵਿਚ ਫ਼ੌਜਾਂ ਤਾਇਨਾਤ ਕਰ ਦਿੱਤੀਆਂ ਗਈਆਂ ਸਨ। ਰੂਸ ਅੱਜ ਵੀ ਦੁਨੀਆ ਦੀ ਇਕ ਵੱਡੀ ਸ਼ਕਤੀ ਹੈ। ਅਜਿਹਾ ਹੁੰਦਿਆਂ ਇਹ ਵੀ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਹਮਲੇ ਤੋਂ ਕੁਝ ਦਿਨਾਂ ਬਾਅਦ …

Read More »

ਪਾਕਿਸਤਾਨ ਦੇ ਬਦਤਰ ਹੋਏ ਹਾਲਾਤ

ਸੰਕਟਗ੍ਰਸਤ ਪਾਕਿਸਤਾਨ ਵੱਲ ਇਸ ਸਮੇਂ ਦੁਨੀਆ ਭਰ ਦੇ ਮੁਲਕ ਵੇਖਰਹੇ ਹਨ।ਹਰਪਾਸਿਓਂ ਹੋ ਚੁੱਕੀ ਮਾੜੀਹਾਲਤ ‘ਚੋਂ ਇਹ ਕਿਸ ਤਰ੍ਹਾਂ ਉਭਰੇਗਾ, ਇਹ ਇਕ ਬੇਹੱਦ ਔਖਾ ਸਵਾਲਬਣ ਚੁੱਕਾ ਹੈ, ਜਿਸ ਦਾਜਵਾਬਛੇਤੀਕੀਤਿਆਂ ਮਿਲਣਾ ਮੁਸ਼ਕਲ ਹੈ। ਉਂਝ ਤਾਂ ਇਹ ਦੇਸ਼ਆਪਣੀ ਹੋਂਦ ਦੇ ਸਮੇਂ ਤੋਂ ਹੀ ਅਨੇਕਾਂ ਤਰ੍ਹਾਂ ਦੀਆਂ ਮੁਸ਼ਕਲਾਂ ਨਾਲਜੂਝਦਾ ਆ ਰਿਹਾ ਹੈ। ਫ਼ੌਜ ਨੇ …

Read More »

ਭੂਚਾਲ ਨੇ ਹਿਲਾਈ ਵਿਸ਼ਵ ਮਾਨਵਤਾ

ਭੂਚਾਲ ਨੇ ਇਕ ਵਾਰ ਫਿਰ ਵਿਸ਼ਵ ਮਾਨਵਤਾ ਨੂੰ ਦਹਿਲਾ ਦਿੱਤਾ ਹੈ। ਇਸ ਵਾਰ ਇਸ ਭੂਚਾਲ ਦਾ ਕੇਂਦਰ ਤੁਰਕੀ ਅਤੇ ਸੀਰੀਆ ਬਣੇ ਹਨ, ਜਿੱਥੇ 7.8 ਦੀ ਉੱਚ ਤੀਬਰਤਾ ਵਾਲੇ ਇਸ ਭੂਚਾਲ ਨੇ ਵੱਡੀ ਤਬਾਹੀ ਮਚਾਈ ਹੈ। ਭੂਚਾਲ ਦਾ ਕਹਿਰ ਸੀਰੀਆ ‘ਚ ਜ਼ਿਆਦਾ ਵਰਤਿਆ, ਜਦੋਂ ਕਿ ਤੁਰਕੀ ‘ਚ ਵੀ ਭੁਚਾਲ ਨੇ ਆਪਣਾ …

Read More »

ਭਾਰਤ ‘ਚ ਰੁਜ਼ਗਾਰ ਦਾ ਮਸਲਾ

ਭਾਰਤ ‘ਚ ਲਗਾਤਾਰ ਵਧਦੀ ਬੇਰੁਜ਼ਗਾਰੀ ਦੇ ਮੱਦੇਨਜ਼ਰ ਨੌਜਵਾਨਾਂ ਨੂੰ ਰੁਜ਼ਗਾਰ ਅਤੇ ਸਵੈ-ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਦੀ ਲੋੜ ਅੱਜ ਵੀ ਓਨੀ ਹੀ ਹੈ, ਜਿੰਨੀ ਕੱਲ੍ਹ ਸੀ। ਬੇਸ਼ੱਕ ਦੇਸ਼ ਦੀਆਂ ਵੱਖ-ਵੱਖ ਸਿਆਸੀ ਪਾਰਟੀਆਂ ਚੋਣਾਂ ਤੋਂ ਪਹਿਲਾਂ ਅਤੇ ਬਾਅਦ ‘ਚ ਸਰਕਾਰਾਂ ਬਣਾਏ ਜਾਣ ਤੱਕ ਨੌਜਵਾਨਾਂ ਨੂੰ ਨੌਕਰੀਆਂ ਦੇਣ ਅਤੇ ਰੁਜ਼ਗਾਰ ਦੇ ਮੌਕੇ …

Read More »

ਭਾਰਤ ਦੇ ਗਣਤੰਤਰ ਦਿਵਸ ਦੀ ਪੂਰਬਲੀ ਸੰਧਿਆ ‘ਤੇ

ਰਾਸ਼ਟਰਪਤੀ ਵੱਲੋਂ ਦੇਸ਼ ਦੇ ਨਾਮ ਸੁਨੇਹਾ ਭਾਰਤ ਦੀ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਗਣਤੰਤਰ ਦਿਵਸ ਦੀ ਪੂਰਬਲੀ ਸੰਧਿਆ ‘ਤੇ ਦੇਸ਼ ਦੇ ਨਾਮ ਸੁਨੇਹਾ ਦਿੰਦਿਆਂ ਕਿਹਾ ਕਿ ਸੰਵਿਧਾਨ ਨਿਰਮਾਤਾਵਾਂ ਨੇ ਮੁਲਕ ਨੂੰ ਨੈਤਿਕਤਾ ਦਾ ਸੁਨੇਹਾ ਦਿੱਤਾ ਹੈ ਜਿਸਦੇ ਮਾਰਗ ‘ਤੇ ਚੱਲਣ ਦੀ ਸਾਰਿਆਂ ਦੀ ਜ਼ਿੰਮੇਵਾਰੀ ਹੈ। ਰਾਸ਼ਟਰਪਤੀ ਨੇ 74ਵੇਂ ਗਣਤੰਤਰ ਦਿਵਸ ਦੀ …

Read More »

ਭਾਰਤ ਵਿਚ ਵਧ ਰਿਹਾ ਆਰਥਿਕ ਪਾੜਾ

ਭਾਰਤ ਵਿਚ ਆਰਥਿਕਤਾ ਦੇ ਮੁਹਾਜ਼ ਤੋਂ ਸਾਹਮਣੇ ਆਉਂਦੇ ਤੱਥ ਕਈ ਵਾਰ ਬਹੁਤ ਹੈਰਾਨ ਕਰਨ ਵਾਲੇ ਅਤੇ ਫ਼ਿਕਰਮੰਦੀ ਵਾਲੇ ਹੁੰਦੇ ਹਨ। ਇਸ ਪ੍ਰਭਾਵ ਦਾ ਲਗਾਤਾਰ ਹੋਰ ਪੱਕੇ ਹੁੰਦਾ ਜਾਣਾ ਚਿੰਤਾ ਵਾਲੀ ਗੱਲ ਹੈ ਕਿ ਦੇਸ਼ ਵਿਚ ਅਮੀਰਾਂ ਅਤੇ ਗ਼ਰੀਬਾਂ ਦਾ ਪਾੜਾ ਲਗਾਤਾਰ ਵਧ ਰਿਹਾ ਹੈ। ਇਸ ਦੇ ਅਨੇਕਾਂ ਕਾਰਨ ਹੋ ਸਕਦੇ …

Read More »

ਭਾਰਤ ਦੀ ਰਾਜਨੀਤੀ ਤੇ ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’

ਪਿਛਲੇ ਕੁਝ ਮਹੀਨਿਆਂ ਤੋਂ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ਦੀ ਖ਼ੂਬ ਚਰਚਾ ਹੋ ਰਹੀ ਹੈ। ਇਹ ਯਾਤਰਾ ਰਾਹੁਲ ਨੇ ਪਿਛਲੇ 7 ਸਤੰਬਰ ਨੂੰ ਕੰਨਿਆ ਕੁਮਾਰੀ (ਤਾਮਿਲਨਾਡੂ) ਤੋਂ ਸ਼ੁਰੂ ਕੀਤੀ ਸੀ, ਜੋ ਹੁਣ ਪੰਜਾਬ ਵਿਚ ਪਹੁੰਚ ਚੁੱਕੀ ਹੈ। ਇਸ ਦੇ ਹੁਣ ਤਕ ਦੇ ਅਮਲ ਤੋਂ ਇਹ …

Read More »

ਦਿੱਲੀ ‘ਚ ਵਾਪਰੀ ਸ਼ਰਮਨਾਕ ਘਟਨਾ

ਭਾਰਤ ਦੀ ਰਾਜਧਾਨੀ ਦਿੱਲੀ ‘ਚ 31 ਦਸੰਬਰ ਦੀ ਰਾਤ ਨੂੰ ਵਾਪਰੀ ਇਕ ਅਜਿਹੀ ਘਟਨਾ ਨੇ ਨਾ ਸਿਰਫ਼ ਦੇਸ਼ ਦੇ ਆਮ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ, ਸਗੋਂ ਇਹ ਸੋਚਣ ਲਈ ਵੀ ਮਜਬੂਰ ਕੀਤਾ ਕਿ ਦੇਸ਼ ਦੀ ਨੌਜਵਾਨ ਪੀੜ੍ਹੀ ਜਾਣੇ-ਅਣਜਾਣੇ ‘ਚ ਆਖ਼ਰ ਨੈਤਿਕ ਅਤੇ ਮਾਨਸਿਕ ਪਤਨ ਵੱਲ ਕਿਵੇਂ ਵਧਦੀ ਜਾ ਰਹੀ …

Read More »