ਚੰਡੀਗੜ੍ਹ/ਬਿਊਰੋ ਨਿਊਜ਼ ਅੱਜ ਪੰਜਾਬ, ਚੰਡੀਗੜ੍ਹ ਸਮੇਤ ਪੂਰੇ ਉਤਰੀ ਭਾਰਤ ਵਿਚ ਦੁਪਹਿਰ 12.40 ਵਜੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਲਗਭਗ 10 ਸੈਕੰਡ ਤੱਕ ਮਹਿਸੂਸ ਕੀਤੇ ਗਏ ਭੂਚਾਲ ਦੇ ਤੇਜ਼ ਝਟਕਿਆਂ ਨਾਲ ਲੋਕ ਸਹਿਮ ਗਏ ਤੇ ਘਰਾਂ ਅਤੇ ਦਫਤਰਾਂ ਵਿਚੋਂ ਬਾਹਰ ਆ ਗਏ। ਮੁੱਢਲੀ ਜਾਣਕਾਰੀ ਮੁਤਾਬਕ ਭੂਚਾਲ ਦੀ ਰਿਕਟਰ ਪੈਮਾਨੇ …
Read More »ਵਿੱਕੀ ਗੌਂਡਰ ਮੁਕਾਬਲੇ ਸਬੰਧੀ ਜਾਂਚ ਹੋਈ ਸ਼ੁਰੂ
ਪੁਲਿਸ ਦੀ ਭੂਮਿਕਾ ‘ਤੇ ਕੀਤਾ ਜਾ ਰਿਹਾ ਹੈ ਸ਼ੱਕ ਚੰਡੀਗੜ੍ਹ/ਬਿਊਰੋ ਨਿਊਜ਼ ਵਿੱਕੀ ਗੌਂਡਰ ਪੁਲਿਸ ਮੁਕਾਬਲੇ ਵਿੱਚ ਪੰਜਾਬ ਪੁਲਿਸ ਦੀ ਭੂਮਿਕਾ ‘ਤੇ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ। ਵਿੱਕੀ ਗੌਂਡਰ ਦੇ ਪਰਿਵਾਰ ਵੱਲੋਂ ਪੁਲਿਸ ਮੁਕਾਬਲੇ ਦੇ ਝੂਠਾ ਹੋਣ ਦੀ ਗੱਲ ਮੀਡੀਆ ਵਿੱਚ ਕੀਤੀ ਜਾ ਰਹੀ ਹੈ। ਪਰਿਵਾਰ ਵੱਲੋਂ ਲਗਾਏ ਇਨ੍ਹਾਂ ਇਲਜ਼ਾਮਾਂ ਨਾਲ …
Read More »ਗੈਂਗਸਟਰਾਂ ਵੱਲੋਂ ਆਤਮ ਸਮਰਪਣ ਸ਼ੁਰੂ
ਰਵੀ ਦਿਓਲ ਨੇ ਵੀ ਸੁੱਟੇ ਹਥਿਆਰ, ਤਿੰਨ ਫਰਵਰੀ ਤੱਕ ਪੁਲਿਸ ਰਿਮਾਂਡ ‘ਤੇ ਭੇਜਿਆ ਸੰਗਰੂਰ/ਬਿਊਰੋ ਨਿਊਜ਼ ਗੈਂਗਸਟਰ ਵਿੱਕੀ ਗੌਂਡਰ ਅਤੇ ਪ੍ਰੇਮਾ ਲਾਹੌਰੀਆ ਦੇ ਪੁਲਿਸ ਮੁਕਾਬਲੇ ਵਿਚ ਮਾਰੇ ਜਾਣ ਤੋਂ ਬਾਅਦ ਪੰਜਾਬ ਦੇ ਗੈਂਗਸਟਰਾਂ ਨੂੰ ਪੁਲਿਸ ਦਾ ਡਰ ਸਤਾਉਂਣ ਲੱਗਾ ਹੈ। ਜਿਸ ਕਾਰਨ ਗੈਂਗਸਟਰਾਂ ਨੇ ਆਤਮ ਸਮਰਪਣ ਕਰਨਾ ਸ਼ੁਰੂ ਕਰ ਦਿੱਤਾ ਹੈ। …
Read More »ਜਗਮੀਤ ਬਰਾੜ ਦੇ ਡੁੱਬਦੇ ਸਿਆਸੀ ਕੈਰੀਅਰ ਨੂੰ ਹੁਣ ਕਾਂਗਰਸ ਦੇ ਸਕਦੀ ਹੈ ਸਹਾਰਾ
ਛੇਤੀ ਹੀ ਕਾਂਗਰਸ ਵਿਚ ਹੋ ਸਕਦੇ ਹਨ ਸ਼ਾਮਲ ਚੰਡੀਗੜ੍ਹ/ਬਿਊਰੋ ਨਿਊਜ਼ ਆਪਣੀ ਤੇਜ਼ ਤਰਾਰ ਤਕਰੀਰ ਲਈ ਜਾਣੇ ਜਾਂਦੇ ਜਗਮੀਤ ਸਿੰਘ ਬਰਾੜ ਕਿਸੇ ਵੀ ਸਮੇਂ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋ ਸਕਦੇ ਹਨ। ਕਿਸੇ ਸਮੇਂ ਪੰਜਾਬ ਦੇ ਵੱਡੇ ਦਿਗਜ਼ ਆਗੂਆਂ ਵਿੱਚ ਸ਼ੁਮਾਰ ਜਗਮੀਤ ਸਿੰਘ ਬਰਾੜ ਕਾਂਗਰਸ ਦਾ ਪੰਜਾਬ ਵਿਚ ਵੱਡਾ ਚਿਹਰਾ ਬਣ ਕੇ …
Read More »ਚੰਡੀਗੜ੍ਹ ਨੇੜੇ ਪਹਾੜੀ ਇਲਾਕੇ ‘ਚ ਸਿਆਸਤਦਾਨ ਖਰੀਦਣ ਲੱਗੇ ਜ਼ਮੀਨਾਂ
ਖਹਿਰਾ ਨੇ ਅਜਿਹੇ ਵਰਤਾਰੇ ‘ਤੇ ਰੋਕ ਲਗਾਉਣ ਦੀ ਕੀਤੀ ਮੰਗ ਚੰਡੀਗੜ੍ਹ/ਬਿਊਰੋ ਨਿਊਜ਼ ਚੰਡੀਗੜ੍ਹ ਨੇੜੇ ਪਹਾੜੀ ਖੇਤਰ ਦੀਆਂ ਜ਼ਮੀਨਾਂ ਵੱਡੇ ਡੀਲਰਾਂ, ਸਿਆਸਤਦਾਨਾਂ ਅਤੇ ਅਫਸਰਾਂ ਨੇ ਖ਼ਰੀਦਣੀਆਂ ਸ਼ੁਰੂ ਕਰ ਦਿੱਤੀਆਂ ਹਨ। ਇਹ ਲਾਲਚ ਇਸ ਕਾਰਨ ਪੈਦਾ ਹੋਇਆ ਹੈ ਕਿਉਂਕਿ ਇਸ ਇਲਾਕੇ ਲਈ 2003 ਦਾ ਪੰਜਾਬ ਜ਼ਮੀਨ ਬਚਾਉ ਕਾਨੂੰਨ ਜੋ ਪੀਐਲਪੀਏ ਦੇ ਨਾਮ …
Read More »ਨਵੇਂ ਮੇਅਰ ਕਰਮਜੀਤ ਰਿੰਟੂ ਨੂੰ ਸਿੱਧੂ ਨੇ ਕੁਰਸੀ ‘ਤੇ ਬਿਠਾਇਆ
ਕਿਹਾ, ਪੰਜਾਬ ‘ਚ ਸਫਾਈ ਅਭਿਆਨ ਚਲਾਵਾਂਗੇ ਅੰਮ੍ਰਿਤਸਰ/ਬਿਊਰੋ ਨਿਊਜ਼ ਪੰਜਾਬ ਦੇ ਕੈਬਿਨਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਵਿਚ ਪਏ ਕੂੜੇ ਕਰਕਟ ਤੇ ਗੰਦਗੀ ਦੇ ਢੇਰਾਂ ਦੀ ਫਿਕਰ ਲੱਗੀ ਹੈ। ਇਸ ਲਈ ਉਨ੍ਹਾਂ ਵੱਲੋਂ ਪੰਜਾਬ ਸਵੱਛ ਅਭਿਆਨ ਸ਼ੁਰੂ ਕਰਨ ਦਾ ਪ੍ਰੋਗਰਾਮ ਉਲੀਕਿਆ ਜਾ ਰਿਹਾ ਹੈ। ਸਿੱਧੂ ਨੇ ਕਿਹਾ ਹੈ ਕਿ ਪੰਜਾਬ …
Read More »ਸਿਮਰਜੀਤ ਬੈਂਸ ਨੇ ਕੈਪਟਨ ਨੂੰ ਲੋਕਤੰਤਰ ਦੀ ਮਰਿਆਦਾ ‘ਚ ਰਹਿ ਕੇ ਬਿਆਨ ਦੇਣ ਦੀ ਦਿੱਤੀ ਨਸੀਹਤ
ਕਿਹਾ, ਚੋਣਾਂ ਸਬੰਧੀ ਐਲਾਨ ਮੁੱਖ ਮੰਤਰੀ ਨਹੀਂ ਕਰ ਸਕਦਾ, ਇਹ ਕੰਮ ਚੋਣ ਕਮਿਸ਼ਨ ਦਾ ਲੁਧਿਆਣਾ/ਬਿਊਰੋ ਨਿਊਜ਼ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲੁਧਿਆਣਾ ਨਗਰ ਨਿਗਮ ਚੋਣ ਦੀ ਤਰੀਕ ਸਬੰਧੀ ਦਿੱਤੇ ਬਿਆਨ ਤੋਂ ਬਾਅਦ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਮੁੱਖ ਮੰਤਰੀ ਨੂੰ ਨਸੀਹਤ ਦਿੱਤੀ ਹੈ। …
Read More »ਪੰਜਾਬ ਮੰਤਰੀ ਮੰਡਲ ‘ਚ ਵਾਧਾ ਹੁਣ 26 ਜਾਂ 27 ਫਰਵਰੀ ਨੂੰ
ਕੈਪਟਨ ਅਮਰਿੰਦਰ ਨੇ ਚੰਡੀਗੜ੍ਹ ‘ਚ ਖੁਦ ਕੀਤਾ ਖੁਲਾਸਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਪੰਜਾਬ ਮੰਤਰੀ ਮੰਡਲ ਵਿਚ ਵਾਧਾ 26 ਜਾਂ 27 ਫਰਵਰੀ ਨੂੰ ઠਕੀਤਾ ਜਾਵੇਗਾ। ਚੰਡੀਗੜ੍ਹ ਵਿਚ ਪੰਜਾਬ ਕਲਾ ਭਵਨ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਲੁਧਿਆਣਾ …
Read More »ਸੁੱਚਾ ਸਿੰਘ ਲੰਗਾਹ ਦੀ ਸਿਹਤ ਵਿਗੜੀ
ਪੀ. ਜੀ. ਆਈ. ਚੰਡੀਗੜ੍ਹ ਕੀਤਾ ਰੈਫਰ ਪਟਿਆਲਾ/ਬਿਊਰੋ ਨਿਊਜ਼ ਅਸ਼ਲੀਲ ਵੀਡੀਓ ਮਾਮਲੇ ਵਿਚ ਦੋਸ਼ੀ ਅਕਾਲੀ ਆਗੂ ਸੁੱਚਾ ਸਿੰਘ ਲੰਗਾਹ ਦੀ ਅਚਾਨਕ ਤਬੀਅਤ ਖਰਾਬ ਹੋਣ ਕਾਰਨ ਉਨ੍ਹਾਂ ਨੂੰ ਪੀ. ਜੀ. ਆਈ. ਚੰਡੀਗੜ੍ਹ ਰੈਫਰ ਕੀਤਾ ਗਿਆ ਹੈ। ਸਿਹਤ ਵਿਗੜਨ ਦਾ ਕਾਰਨ ਛਾਤੀ ਵਿਚ ਦਰਦ ਦੱਸਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਸੁੱਚਾ ਸਿੰਘ …
Read More »ਵਿੱਕੀ ਗੌਂਡਰ ਦਾ ਹੋਇਆ ਸਸਕਾਰ
ਪਰਿਵਾਰ ਨੇ ਸੀਬੀਆਈ ਜਾਂਚ ਦੀ ਕੀਤੀ ਮੰਗ ਚੰਡੀਗੜ੍ਹ:/ਬਿਊਰੋ ਨਿਊਜ਼ ਪੁਲਿਸ ਮੁਕਾਬਲੇ ਵਿਚ ਮਾਰੇ ਗਏ ਵਿੱਕੀ ਗੌਂਡਰ ਦਾ ਸਸਕਾਰ ਲੰਘੇ ਕੱਲ੍ਹ ਕਰ ਦਿੱਤਾ ਗਿਆ ਹੈ। ਚੇਤੇ ਰਹੇ ਕਿ ਪੁਲਿਸ ਮੁਕਾਬਲੇ ਵਿਚ ਵਿੱਕੀ ਗੌਂਡਰ ਦੇ ਦੋ ਸਾਥੀ ਵੀ ਮਾਰੇ ਗਏ ਸਨ। ਇਹ ਮੁਕਾਬਲਾ ਰਾਜਸਥਾਨ ਦੇ ਪਿੰਡ ਪੱਕੀ ਵਿਚ ਹੋਇਆ ਸੀ। ਪੁਲਿਸ ਹੁਣ …
Read More »