Breaking News
Home / ਦੁਨੀਆ (page 296)

ਦੁਨੀਆ

ਦੁਨੀਆ

ਚੇਤਨਾ ਕੈਨੇਡੀਅਨ ਪੰਜਾਬੀ ਅੰਤਰਰਾਸ਼ਟਰੀ ਸੰਸਥਾ ਵਲੋਂ ਡਾ: ਘਈ ਦੀ ਕਿਤਾਬ ‘ਅਨੇਕ ਰੰਗ’ ਉਤੇ ਗੋਸ਼ਟੀ

ਬਰੈਂਪਟਨ/ਬਿਊਰੋ ਨਿਊਜ਼ ਚੇਤਨਾ ਮੈਗਜ਼ੀਨ ਅਤੇ ਕੈਨੇਡੀਅਨ ਪੰਜਾਬੀ ਅੰਤਰਰਾਸ਼ਟਰੀ ਸੰਸਥਾ ਜਿਹੜੀ ਕਿ ਸੰਨ 2004 ਤੋਂ ਕੈਨੇਡੀਅਨ ਪੰਜਾਬੀ ਬੈਨਰ ਹੇਠ ਸਾਊਥ ਏਸ਼ੀਅਨ ਸਭਿਆਚਾਰ, ਵਿਰਾਸਤ ਅਤੇ ਕਲਾ-ਕ੍ਰਿਤਾਂ ਨੂੰ ਪਰਮੋਟ ਕਰਨ ਲਈ ਵੱਖ ਵੱਖ ਪ੍ਰੋਗਰਾਮ ਪੰਜਾਬੀ ਲਿਖਤਾਂ, ਪੱਤਰਕਾਰੀ, ਫਾਦਰ ਡੇਅ, ਚੇਤਨਾ ਨਾਈਟ ਸਭਿਆਚਾਰਕ ਸਮਾਗਮ ਅਤੇ ਬੁੱਕ ਰਿਲੀਜ਼ ਪਰੋਗਰਾਮ ਕਰਵਾਉਂਦੀ ਹੈ ਵਲੋਂ ਇਸ ਲੜੀ ਨੂੰ …

Read More »

ਬਰਤਾਨੀਆ ਦੇ ਸਾਬਕਾ ਪ੍ਰਧਾਨ ਮੰਤਰੀ ਕੈਮਰਨ ਨੇ ਸੰਸਦੀ ਮੈਂਬਰੀ ਵੀ ਛੱਡੀ

ਲੰਡਨ/ਬਿਊਰੋ ਨਿਊਜ਼ ਬਰਤਾਨੀਆ ਦੇ ਸਾਬਕਾ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਨੇ ਸੰਸਦ ਮੈਂਬਰ ਦੇ ਤੌਰ ਉੱਤੇ ਵੀ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਜ਼ਿਕਰਯੋਗ ਕਿ 23 ਜੂਨ ਨੂੰ ਵੋਟਾਂ ਤੋਂ ਬਾਅਦ ਉਨ੍ਹਾਂ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਕੈਮਰਨ ਸਾਲ 2001 ਤੋਂ ਵਿਟਨੇ ਸੀਟ ਤੋਂ ਸੰਸਦ ਮੈਂਬਰ …

Read More »

ਮੋਦੀ ਵੱਲੋਂ ਚੀਨ ਵਿਚ ਓਬਾਮਾ ਨਾਲ ਮੁਲਾਕਾਤ

ਹਾਂਗਜ਼ੂ/ਬਿਊਰੋ ਨਿਊਜ਼ : ਚੀਨ ਵਿਚ ਜੀ-20 ਮੁਲਕਾਂ ਦੇ ਸਿਖਰ ਸੰਮੇਲਨ ਲਈ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨਾਲ ਸੰਖੇਪ ਮੁਲਾਕਾਤ ਕੀਤੀ। ਇਹ ਮੁਲਾਕਾਤ ਉਸ ਸਮੇਂ ਹੋਈ ਜਦੋਂ ਦੋਵੇਂ ਆਗੂ ਮੰਚ ‘ਤੇ ਹੋਰ ਆਲਮੀ ਆਗੂਆਂ ਨਾਲ ਯਾਦਗਾਰੀ ਤਸਵੀਰ ਖਿਚਵਾਉਣ ਲਈ ਹਾਜ਼ਰ ਸਨ।  ਮੋਦੀ ਨੇ ਕਈ ਹੋਰ …

Read More »

ਕੈਨੇਡਾ ਸਰਕਾਰ ਵਲੋਂ ਸ਼ੈਰੀਡਨ ਕਾਲਜ ਨੂੰ 763,183 ਡਾਲਰ ਦੀ ਸਹਾਇਤਾ ਦੇਣ ਦਾ ਐਲਾਨ

ਬਰੈਂਪਟਨ : ਕੈਨੇਡਾ ਸਰਕਾਰ ਵਲੋਂ ਕੈਨੇਡਾ ਦੇ 8 ਕਾਲਜਾਂ ਨੂੰ 6.3 ਮਿਲੀਅਨ ਡਾਲਰ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਗਿਆ ਹੈ। ਇਨ੍ਹਾਂ ਕਾਲਜਾਂ ਵਿਚ ਸ਼ੈਰੀਡਨ ਕਾਲਜ ਵੀ ਸ਼ਾਮਲ ਹੈ, ਜਿਸ ਨੂੰ ਸਹਾਇਤਾ ਵਜੋਂ 763,183 ਡਾਲਰ ਮਿਲਣਗੇ। ਚੇਤੇ ਰਹੇ ਕਿ ਪਾਰਲੀਮੈਂਟ ਮੈਂਬਰ ਸ੍ਰੀਮਤੀ ਸੋਨੀਆ ਸਿੱਧੂ ਨੇ ਬਰੈਂਪਟਨ ਸਥਿਤ ਸ਼ੈਰੀਡਨ ਕਾਲਜ ਦਾ …

Read More »

ਬ੍ਰਿਟਿਸ਼ ਸੰਸਦ ਮੈਂਬਰ ਕੀਥ ਵਾਜ਼ ਸੈਕਸ ਸਕੈਂਡਲ ‘ਚ ਘਿਰਿਆ

ਲੰਡਨ : ਬ੍ਰਿਟੇਨ ਵਿੱਚ ਸਭ ਤੋਂ ਲੰਬਾ ਸਮਾਂ ਸੇਵਾ ਨਿਭਾਉਣ ਵਾਲੇ ਭਾਰਤੀ ਮੂਲ ਦੇ ਐਮਪੀ ਕੀਥ ਵਾਜ਼ ਸੈਕਸ ਸਕੈਂਡਲ ਵਿੱਚ ਘਿਰ ਗਏ ਹਨ। ਇਕ ਅਖ਼ਬਾਰ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਸੈਕਸ ਲਈ ਪੁਰਸ਼ਾਂ ਨੂੰ ਭੁਗਤਾਨ ਕੀਤਾ ਸੀ। ‘ਸੰਡੇ ਮਿਰਰ’ ਨੇ ਦਾਅਵਾ ਕੀਤਾ ਹੈ ਕਿ ਸਾਲ 1987 ਤੋਂ ਲੈਸਟਰ …

Read More »

ਰੌਕ ਗਾਰਡਨ ਵਲੰਟੀਅਰਜ਼ ਐਸੋਸੀਏਸ਼ਨ ਵਲੋਂ ਪੀਟਰ ਬਰੋਅ ਖੇਤਰ ਦਾ ਬਹੁਤ ਕਾਮਯਾਬ ਟਰਿੱਪ ਤੇ ਪਿਕਨਿਕ

ਬਰੈਂਪਟਨ : ਰੌਕ ਗਾਰਡਨ ਵਲੰਟੀਅਰਜ਼ ਐਸੋਸੀਏਸ਼ਨ ਦੇ ਮੈਂਬਰਾਂ ਵਲੋਂ ਗੁਰਮੇਲ ਸਿੰਘ ਸੱਗੂ ਅਤੇ ਕਸ਼ਮੀਰਾ ਸਿੰਘ ਦਿਓਲ ਦੀ ਅਗਵਾਈ ਹੇਠ ਪੀਟਰ ਬਰੋਅ ਖੇਤਰ ਦਾ ਟਰਿੱਪ/ਪਿਕਨਿਕ ਤਿੰਨ ਸਤੰਬਰ ਨੂੰ ਆਯੋਜਿਤ ਕੀਤਾ ਗਿਆ। ਸੌ ਬਜ਼ੁਰਗਾਂ, ਔਰਤਾਂ ਤੇ ਮਰਦਾਂ ਵਲੋਂ ਸ਼ਮੂਲੀਅਤ ਕੀਤੀ ਗਈ। ਰਸਤੇ  ਵਿਚ ਖਾਣ-ਪੀਣ ਦਾ ਸਨੈਕਸ ਤੇ ਵਾਪਸੀ ਵਿਚ ਚਾਹ-ਕੌਫੀ ਵਗੈਰਾ ਦਾ …

Read More »

ਪੀਲ ਖੇਤਰ ਦੇ ਸਕੂਲਾਂ ਵਿੱਚ ਪੰਜਾਬੀ ਦੀਆਂ ਕਲਾਸਾਂ

ਬਰੈਂਪਟਨ : ਪੀਲ ਸਕੂਲ ਬੋਰਡ ਦੇ ਅਧਿਆਪਕ ਡਾ: ਗੁਰਨਾਮ ਸਿੰਘ ਢਿੱਲੋਂ ਵਲੋਂ ਭੇਜੀ ਜਾਣਕਾਰੀ ਮੁਤਾਬਕ ਇਸ ਸਾਲ ਪੀਲ ਸਕੂਲ ਬੋਰਡ ਦੇ ਚੋਣਵੇਂ ਸਕੂਲਾਂ ਵਿੱਚ ਜੇ ਕੇ ਤੋਂ ਗਰੇਡ 12 ਤੱਕ ਦੇ ਵਿਦਿਆਰਥੀਆ ਲਈ ਪੰਜਾਬੀ ਭਾਸ਼ਾ ਦੀਆਂ ਕਰੈਡਿਟ ਕਲਾਸਾਂ ਪਿਛਲੇ ਸਾਲਾਂ ਵਾਂਗ ਸ਼ੁਰੂ ਹੋ ਰਹੀਆਂ ਹਨ। ਇਹਨਾਂ ਕਲਾਸਾਂ ਵਾਸਤੇ ਰਜਿਸਟਰੇਸ਼ਨ ਕਰਵਾਉਣ …

Read More »

ਗੁਰਦੁਆਰਾ ਸਾਹਿਬ ਰਿਵਾਲਡਾ ਦਾ ਕੀਰਤਨੀ ਜਥਾ ਲਾਪਤਾ

ਆਪ ਸਭ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਗੁਰਦੁਆਰਾ ਰਿਵਾਲਡਾ ਰੋਡ ਜਿਹੜਾ ਕਿ 140 ਰਿਵਾਲਡਾ ਰੋਡ, ਨੌਰਥ ਯੌਰਕ ਵਿਖੇ ਸਥਿਤ ਹੈ, ਵਿਖੇ ਪਿਛਲੇ ਮਾਰਚ 2016 ਤੋਂ ਸੇਵਾ ਨਿਭਾਅ ਰਿਹਾ ਕੀਰਤਨੀ ਜਥਾ ਭਾਈ ਜਿਤੇਂਦਰ ਸਿੰਘ, ਭਾਈ ਗੁਰਪ੍ਰੀਤ ਸਿੰਘ ਅਤੇ ਭਾਈ ਬਰਿੰਦਰ ਸਿੰਘ ਪਿਛਲੇ 31 ਅਗਸਤ 2016 ਤੋਂ ਲਾਪਤਾ ਹਨ। ਜਿਸ ਕਿਸੇ …

Read More »

ਸਾਊਥ ਏਸ਼ੀਅਨ ਸੀਨੀਅਰਜ਼ ਨੇ ਭਾਰਤ ਦਾ ਆਜ਼ਾਦੀ ਦਿਵਸ ਮਨਾਇਆ

ਬਰੈਂਪਟਨ/ਸੁਰਿੰਦਰ ਪਾਮਾ ਸਨੀਵਾਰ ਅਗੱਸਤ 27,2016 ਨੂੰ ਨੌਰਥ ਕਿਪਲਿੰਗ ਕਮਿਊਨਿਟੀ ਸੈਂਟਰ ਵਿਖੇ ਸਾਊਥ ਏਸ਼ੀਅਨ ਸੀਨੀਅਰਜ਼ ਨੇ ਭਾਰਤ ਦੀ ਆਜ਼ਾਦੀ ਦੇ 69 ਸਾਪ ਹੋਣ ਤੇ ਧੂਮਧਾਮ ਨਾਲ ਆਜ਼ਾਦੀ ਦਿਵਸ ਮਨਾਇਆ। ਪਹਿਲਾਂ ਭਾਰਤ ਦਾ ਰਾਸ਼ਟਰੀ ਗੀਤ ਗਾਇਆ ਗਿਆ ਅਤੇ ਫਿਰ ਬੱਚਿਆਂ ਨੇ ਕੈਨੇਡਾ ਦਾ ਰਾਸ਼ਟਰੀ ਗੀਤ ਗਾ ਕੇ ਭਾਰਤ ਦਾ ਆਜ਼ਾਦੀ ਦਿਵਸ ਮਨਾਊਣ …

Read More »

ਬਰੈਂਪਟਨ ਵਿਖੇ 11 ਸਤੰਬਰ ਨੂੰ ਸਾਹਿਤਕ ਗੋਸ਼ਟੀ

ਬਰੈਂਪਟਨ :  ਫਾਊਂਡਰ ਐਡੀਟਰ ਚੇਤਨਾ ਬਿਊਰੋ ਬਰੈਂਪਟਨ ਦੇ ਸੰਚਾਲਕ ਸੁਿਰੰਦਰ ਸਿੰਘ ਪਾਮਾ ਹੁਰੀਂ ਆਪਣੇ ਸਹਿਯੋਗੀਆਂ ਅਤੇ ਸਾਊਥ ਏਸ਼ੀਅਨ ਸੀਨੀਅਰਜ਼ ਸਮਾਈਲਿੰਗ ਕਲੱਬ ਦੇ ਸਹਿਜੋਗ ਨਾਲ ਬਰੈਂਪਟਨ ਰੇਅਲਾਸਨ ਬਿਲਡਿੰਗ ਨੰਬਰ 500 ਫਲੈਚਰਜ ਲਾਇਬਰੇਰੀ ਦੇ ਜਿਮਨੇਜੀਅਮ ਹਾਲ ਵਿਖੇ ਸਤੰਬਰ 11, 2016 ਦਿਨ ਐਤਵਾਰ ਬਾਅਦ ਦੁਪਿਹਰ ਸਮਾਂ ਇਕ ਵਜੇ ਤੋਂ ਚਾਰ ਵਜੇ ਤੱਕ ਪੰਜਾਬੀ …

Read More »