ਆਪ ਸਭ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਗੁਰਦੁਆਰਾ ਰਿਵਾਲਡਾ ਰੋਡ ਜਿਹੜਾ ਕਿ 140 ਰਿਵਾਲਡਾ ਰੋਡ, ਨੌਰਥ ਯੌਰਕ ਵਿਖੇ ਸਥਿਤ ਹੈ, ਵਿਖੇ ਪਿਛਲੇ ਮਾਰਚ 2016 ਤੋਂ ਸੇਵਾ ਨਿਭਾਅ ਰਿਹਾ ਕੀਰਤਨੀ ਜਥਾ ਭਾਈ ਜਿਤੇਂਦਰ ਸਿੰਘ, ਭਾਈ ਗੁਰਪ੍ਰੀਤ ਸਿੰਘ ਅਤੇ ਭਾਈ ਬਰਿੰਦਰ ਸਿੰਘ ਪਿਛਲੇ 31 ਅਗਸਤ 2016 ਤੋਂ ਲਾਪਤਾ ਹਨ। ਜਿਸ ਕਿਸੇ ਨੂੰ ਵੀ ਇਨ੍ਹਾਂ ਬਾਰੇ ਕੋਈ ਜਾਣਕਾਰੀ ਹੋਵੇ ਤੇ ਤੁਰੰਤ ਗੁਰਦੁਆਰਾ ਸਾਹਿਬ 416-748-9442, ਜਤਿੰਦਰ ਸਹੋਤਾ 416-854-1342 ਜਾਂ 31 ਡਿਵੀਜ਼ਨ 416-808-3100 ‘ਤੇ ਸੰਪਰਕ ਕਰ ਸਕਦੇ ਹੋ। ਇਨ੍ਹਾਂ ਦੀ ਰਿਪੋਰਟ ਪੁਲਿਸ 31 ਡਿਵੀਜ਼ਨ ਵਿਖੇ ਕਰ ਦਿੱਤੀ ਗਈ ਹੈ।
Check Also
ਅਮਰੀਕੀ ਸੰਘੀ ਜੱਜ ਵੱਲੋਂ ਟਰੰਪ ਪ੍ਰਸ਼ਾਸਨ ਨੂੰ ਝਟਕਾ, ਭਾਰਤੀ ਵਿਦਿਆਰਥੀ ਦੀ ਡਿਪੋਰਟੇਸ਼ਨ ‘ਤੇ ਆਰਜ਼ੀ ਰੋਕ ਲਾਈ
ਨਿਊਯਾਰਕ/ਬਿਊਰੋ ਨਿਊਜ਼ : ਅਮਰੀਕਾ ਦੇ ਸੰਘੀ ਜੱਜ ਨੇ ਟਰੰਪ ਪ੍ਰਸ਼ਾਸਨ ਵੱਲੋਂ 21 ਸਾਲਾ ਅੰਡਰਗਰੈਜੂਏਟ ਭਾਰਤੀ …