ਬਰੈਂਪਟਨ/ਬਿਊਰੋ ਨਿਊਜ਼ ਨੌਜਵਾਨ ਕੰਪਿਊਟਰ ਇੰਜੀਨੀਅਰ ਬਲਜੀਤ ਬੜਿੰਗ ਜੋ ਵਾਲੰਟੀਅਰ ਦੇ ਤੌਰ ਤੇ ਸੀਨੀਅਰਜ਼ ਨੂੰ ਕੰਪਿਊਟਰ ਬਾਰੇ ਸੰਨੀ ਮੀਡੋ ਅਤੇ ਪੀਟਰ ਰਾਬਰਟਸਨ ਦੇ ਇੰਟਰਸੈਕਸ਼ਨ ਤੇ ਸਿਖਲਾਈ ਦੇ ਰਹੇ ਹਨ ਵਲੋਂ ਸ਼ੁਰੂ ਕੀਤਾ ਦੂਜਾ ਬੈਚ ਸਫਲਤਾ ਪੂਰਬਕ ਨੇਪਰੇ ਚੜ੍ਹਿਆ। ਇਸ ਬੈਚ ਦੇ ਆਖਰੀ ਦਿਨ ਸੰਖੇਪ ਪਰ ਪਰਭਾਵਸ਼ਾਲੀ ਸਮਾਗਮ ਕੀਤਾ ਗਿਆ। ਚਾਹ ਪਾਣੀ …
Read More »ਬਰੈਂਪਟਨ ਵਿਚ ਪੋਸਟ ਸੈਕੰਡਰੀ ਸਿਖਿਆ ਵਿਚ ਵਿਸਥਾਰ ਦਾ ਐਲਾਨ
ਸੂਬੇ ਦੀ ਸਰਕਾਰ ਵੱਲੋਂ ਬਰੈਂਪਟਨ ਦੇ ਵਿਦਿਆਰਥੀਆਂ ਲਈ ਸਿੱਖਿਆ ਦੇ ਕੇਂਦਰ ਨੇੜੇ ਲਿਆਂਦੇ ਜਾਣਗੇ ਬਰੈਂਪਟਨ : ਓਨਟਾਰੀਓ ਸਰਕਾਰ ਬਰੈਂਪਟਨ ਵਿਚ ਪੋਸਟ ਸੈਕੰਡਰੀ ਸਿੱਖਿਆ ਨੂੰ ਹੋਰ ਆਸਾਨ ਅਤੇ ਪਹੁੰਚ ਵਿਚ ਬਣਾਵੇਗਾ ਜਿਸ ਨਾਲ ਵਿਦਿਆਰਥੀਆਂ ਨੂੰ ਆਪਣੇ ਸ਼ਹਿਰ ਅਤੇ ਕਮਿਊਨਿਟੀ ਵਿਚ ਰਹਿ ਕੇ ਸਿੱਖਿਆ ਦੇ ਨਵੇਂ ਮੌਕੇ ਮਿਲਣਗੇ। ਬਰੈਂਪਟਨ ਸਿਟੀ ਹਾਲ ਵਿਖੇ …
Read More »ਬਰੈਂਪਟਨ ਨੇ ਪਟਾਕਿਆਂ ਬਾਰੇ ਉਪ ਕਾਨੂੰਨ ਨੂੰ ਬਦਲਿਆ
ਬਰੈਂਪਟਨ : ਕੌਂਸਲ ਨੇ ਪਟਾਕਿਆਂ ਬਾਰੇ ਉਪ ਕਾਨੂੰਨ ਨੂੰ ਪ੍ਰਵਾਨ ਕੀਤਾ ਤਾਂ ਜੋ ਬਰੈਂਪਟਨ ਦੀਆਂ ਸਾਰੀਆਂ ਪ੍ਰਾਪਰਟੀਆਂ ‘ਤੇ ਵਿਕਟੋਰੀਆ ਡੇਅ, ਕੈਨੇਡਾ, ਦੀਵਾਲੀ ਅਤੇ ਨਵੇਂ ਸਾਲ ਤੋਂ ਪਹਿਲਾਂ ਦੀ ਰਾਤ ਕਿਸੇ ਪਰਮਿਟ ਦੀ ਲੋੜ ਦੇ ਬਿਨਾ ਛੋਟੀ ਰੇਂਜ ਵਾਲੇ ਪਟਾਕੇ ਵਰਤਣ ਦੀ ਇਜ਼ਾਜਤ ਦਿੱਤੀ ਜਾ ਸਕੇ। ਕਿਉਂਕਿ ਕਾਨੂੰਨ ਹੋਰਨਾਂ ਕਿਸਮਾਂ ਦੇ …
Read More »ਸਤਪਾਲ ਸਿੰਘ ਜੌਹਲ ਵਲੋਂ ਬਰੈਂਪਟਨ ‘ਚ ਵਾਰਡ 8 ਦੇ ਲੋਕਾਂ ਦਾ ਧੰਨਵਾਦ
ਟੋਰਾਂਟੋ: ਓਨਟਾਰੀਓ ‘ਚ ਦੋ ਸਾਲ ਪਹਿਲਾਂ (27 ਅਕਤੂਬਰ 2014) ਨੂੰ ਹੋਈ ਮਿਊਂਸਪਲ ਚੋਣ ਵਿੱਚ ਬਰੈਂਪਟਨ ਦੇ ਵਾਰਡ 7 (ਬਰੈਮਲੀ) ਅਤੇ 8 (ਗੋਰ ਏਰੀਆ) ਤੋਂ ਸਕੂਲ ਟਰੱਸਟੀ ਲਈ ਸਤਪਾਲ ਸਿੰਘ ਜੌਹਲ ਸਮੇਤ ਕੁਲ 12 ਉਮੀਦਵਾਰ ਸਨ। ਸਿਟੀ ਹਾਲ ਤੋਂ ਪ੍ਰਾਪਤ ਅੰਕੜਿਆ ਮੁਤਾਬਿਕ ਵਾਰਡ 8 ਵਿੱਚੋਂ ਸਤਪਾਲ ਸਿੰਘ ਜੌਹਲ ਨੇ ਸਾਰੇ ਵਿਰੋਧੀ …
Read More »ਆਲ ਪਾਰਟੀ ਉਦਯੋਗਪਤੀ ਕਾਕਸ ਦੀ ਪਹਿਲੀ ਬੈਠਕ ਆਯੋਜਿਤ
ਓਟਵਾ : ਲੰਘੇ ਦਿਨਾਂ ਵਿਚ ਸਮਾਲ ਬਿਜਨਸ ਵੀਕ ਦੌਰਾਨ 25 ਤੋਂ ਜ਼ਿਆਦਾ ਐਮ.ਪੀ., ਜਿਨ੍ਹਾਂ ਵਿਚ ਦੋ ਮੰਤਰੀ ਵੀ ਸ਼ਾਮਲ ਸਨ ਅਤੇ ਵੱਡੀ ਸੰਖਿਆ ਵਿਚ ਕਾਰੋਬਾਰੀ ਕਮਿਊਨਿਟੀ ਦੇ ਵਿਅਕਤੀ ਵੀ ਹਾਜ਼ਰ ਸਨ, ਦੁਆਰਾ ਪਹਿਲੀ ਆਲ ਪਾਰਟੀ ਉਦਯੋਗਪਤੀ ਕਾਕਸ ਮੀਟਿੰਗ ਵਿਚ ਹਿੱਸਾ ਲਿਆ। ਇਹ ਬੈਠਕ ਸੈਂਟਰਲ ਬਲਾਕ ਵਿਚ ਆਯੋਜਿਤ ਕੀਤੀ ਗਈ। ਬੈਠਕ …
Read More »ਨੌਜਵਾਨਾਂ ਕੋਲ ਇਕ ਦਿਨ ਦਾ ਐਮ.ਪੀ.ਬਣਨ ਦਾ ਮੌਕਾ
ਬਰੈਂਪਟਨ : ਐਮ.ਪੀ. ਰਾਜ ਗਰੇਵਾਲ ਨੇ ਆਪਣੀ ਚੋਣ ਜਿੱਤ ਦੇ ਇਕ ਸਾਲ ਮੌਕੇ ਐਮ.ਪੀ. ਫ਼ਾਰ ਏ ਡੇਅ, ਮੁਹਿੰਮ ਦੀ ਸ਼ੁਰੂਆਤ ਕੀਤੀ ਹੈ, ਜਿਸ ‘ਚ ਇਕ ਨੌਜਵਾਨ ਨੂੰ ਇਕ ਦਿਨ ਦਾ ਐਮ.ਪੀ. ਬਣਨ ਦਾ ਮੌਕਾ ਮਿਲੇਗਾ। ਇਹ ਉਨ੍ਹਾਂ ਕੈਨੇਡੀਅਨਾਂ ਲਈ ਇਕ ਮੌਕਾ ਹੈ, ਜੋ ਕਿ ਇਕ ਐਮ.ਪੀ ਵਜੋਂ ਆਪਣੇ ਆਗੂਆਂ ਦੀ …
Read More »ਹੈਲਥ ਕੈਨੇਡਾ ਨਵੀਂ ਫ਼ੂਡ ਗਾਈਡ ਜਾਰੀ ਕਰੇਗਾ
ਬਰੈਂਪਟਨ/ ਬਿਊਰੋ ਨਿਊਜ਼ : ਹੈਲਥ ਮੰਤਰੀ ਜੇਨ ਫ਼ਿਲਪਾਟ ਨੇ ਐਲਾਨ ਕੀਤਾ ਹੈ ਕਿ ਹੈਲਥ ਕੈਨੇਡਾ ਨੇ ਕੈਨੇਡਾ ਦੀ ਨਵੀਂ ਫੂਡ ਗਾਈਡ ਜਾਰੀ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਅਤੇ ਇਸ ‘ਚ ਸਿਹਤ ‘ਤੇ ਖੁਰਾਕ ਦੇ ਵਿਗਿਆਨਕ ਤੌਰ ‘ਤੇ ਪ੍ਰਮਾਣਿਤ ਪ੍ਰਭਾਵਾਂ ਬਾਰੇ ਵੀ ਦੱਸਿਆ ਜਾਵੇਗਾ। ਇਸ ਨਾਲ ਕੈਨੇਡੀਅਨਾਂ ਨੂੰ ਆਪਣੀ …
Read More »ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ ਹੋਈ
ਕੈਲਗਰੀ/ਬਿਊਰੋ ਨਿਊਜ਼ ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ 1 ਅਕਤੂਬਰ 2016 ਦਿਨ ਸ਼ਨਿੱਚਰਵਾਰ 2 ਵਜੇ ਕਾਊਂਸਲ ਆਫ ਸਿੱਖ ਆਰਗੇਨਾਈਜ਼ੇਸ਼ਨਜ਼ (COSO ਕੋਸੋ) ਦੇ ਹਾਲ ਵਿਚ ਹੋਈ। ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਅਤੇ ਬੀਬੀ ਸੁਰਿੰਦਰ ਗੀਤ ਹੋਰਾਂ ਪ੍ਰਧਾਨਗੀ ਮੰਡਲ ਦੀ ਸ਼ੋਭਾ ਵਧਾਈ। ਜਨਰਲ ਸਕੱਤਰ ਜਸਬੀਰ (ਜੱਸ) ਚਾਹਲ ਨੇ ਪਿਛਲੇ ਮਹੀਨੇ ਦੀ ਰਿਪੋਰਟ ਪੜ੍ਹਣ …
Read More »ਨਾਟਕ ‘ਸੁੱਚਾ ਸਿੰਘ ਕੈਨੇਡੀਅਨ’ ਦੀ ਮੁੜ ਪੇਸ਼ਕਾਰੀ 6 ਨਵੰਬਰ ਨੂੰ
ਬਰੈਂਪਟਨ : ਨਾਟ-ਖੇਤਰ ਵਿੱਚ ਸਰਗਰਮ ਸੰਸਥਾ ਹੈਰੀਟੇਜ਼ ਆਰਟਸ ਐਂਡ ਥੀਏਟਰ ਸੁਸਾਇਟੀ ਆਫ ਯੂਨਾਈਟਿਡ ਪ੍ਰੋਡਕਸ਼ਨਜ (ਹੈਟਸ-ਅੱਪ) ਵਲੋਂ ਕੁਲਵਿੰਦਰ ਖਹਿਰਾ ਦੇ ਲਿਖੇ ਨਾਟਕ ‘ਸੁੱਚਾ ਸਿੰਘ ਕੈਨੇਡੀਅਨ’ ਦੀ ਪਿਛਲੇ ਮਹੀਨੇ ਹੋਈ ਹਾਊਸ ਫੁੱਲ ਰਿਕਾਰਡ ਤੋੜ ਸਫਲਤਾ ਤੋਂ ਬਾਅਦ ਲੋਕਾਂ ਦੀ ਜੋਰਦਾਰ ਮੰਗ ‘ਤੇ ਮਿਤੀ 6 ਨਵੰਬਰ 2016 ਦਿਨ ਐਤਵਾਰ ਸ਼ਾਮ ਦੇ ਠੀਕ 5:00 …
Read More »ਸਿਕੰਦਰ ਸਿੰਘ ਮਲੂਕਾ ਦੇ ਬੇਟੇ ਦਾ ਦੇਹਾਂਤ
ਟੋਰਾਂਟੋ/ਬਿਊਰੋ ਨਿਊਜ਼ ਪੰਜਾਬ ਦੇ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਬੇਟੇ ਚਰਨਜੀਤ ਸਿੰਘ ਮਲੂਕਾ ਦੀ ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿਖੇ ਹੋਈ ਮੌਤ ਤੋਂ ਬਾਅਦ ਮਲੂਕਾ ਦੇ ਹਲਕੇ ਵਿਚ ਗਹਿਰਾ ਸੋਗ ਪਾਇਆ ਜਾ ਰਿਹਾ ਹੈ। ਪੰਜਾਬ ਕੈਬਨਿਟ ਨੇ ਵੀ ਮਲੂਕਾ ਕੋਲ ਇਸ ਦੁੱਖ ਦੀ ਘੜੀ ਵਿਚ ਗਹਿਰਾ ਅਫਸੋਸ ਪ੍ਰਗਟਾਉਂਦਿਆਂ ਉਸ ਨੂੰ …
Read More »