ਲੰਡਨ : ਲੇਬਰ ਪਾਰਟੀ ਦੇ ਆਗੂ ਜੈਰੇਮੀ ਕੌਰਬਿਨ ਨੇ ਐਲਾਨ ਕੀਤਾ ਕਿ 1984 ਵਿੱਚ ਸਾਕਾ ਨੀਲਾ ਤਾਰਾ ਸਬੰਧੀ ਬਰਤਾਨਵੀ ਸਰਕਾਰ ਦੀ ਭੂਮਿਕਾ ਦੀ ਸੁਤੰਤਰ ਜਾਂਚ ਕਰਵਾਈ ਜਾਵੇਗੀ। ਗਾਰਡੀਅਨ ਅਖ਼ਬਾਰ ਦੀ ਇਕ ਰਿਪੋਰਟ ਮੁਤਾਬਕ ਕੌਰਬਿਨ ਨੇ ਵਾਅਦਾ ਕੀਤਾ ਸਾਕਾ ਨੀਲਾ ਤਾਰਾ ਬਾਰੇ ਜਾਂਚ ਕਰਾਉਣ ਦਾ ਵਾਅਦਾ ਪਾਰਟੀ ਦੇ ਅਗਲੇ ਚੋਣ ਮਨੋਰਥ …
Read More »ਵਾਸ਼ਿੰਗਟਨ ਡੀਸੀ ‘ਚ ਭਾਰਤੀ ਅੰਬੈਸੀ ਦੇ ਸਾਹਮਣੇ ਮੁਜ਼ਾਹਰਾ
ਵਾਸ਼ਿੰਗਟਨ/ਹੁਸਨ ਲੜੋਆ ਬੰਗਾ : ਵਾਸ਼ਿੰਗਟਨ ਡੀਸੀ ਵਿਚ ਭਰਤੀ ਅੰਬੈਸੀ ਦੇ ਸਾਹਮਣੇ ਜਿੱਥੇ ਗਾਂਧੀ ਦਾ ਬੁੱਤ ਲੱਗਾ ਸੀ ਮੁਜ਼ਾਹਰਾ ਕੀਤਾ ਗਿਆ ਤੇ ਭਾਰਤ ਸਰਕਾਰ ਖਿਲਾਫ਼ ਸਿੱਖਾਂ ਦਲਿਤਾਂ, ਮੁਸਲਮਾਨਾਂ ਤੇ ਇਸਾਈਆਂ ਦੇ ਹੁੰਦੇ ਸ਼ੋਸ਼ਣ ਬਾਰੇ ਰੋਸ ਪ੍ਰਗਟਾਇਆ। ਇਸ ਸੰਘਰਸ਼ ਦੀ ਅਗਵਾਈ ਅਲਾਇੰਸ ਫਾਰ ਜਸਟਿਸ ਐਂਡ ਅਕਾਊਂਟਬਿਲਟੀ ਨੇ ਕੀਤੀ। ਇਸ ਭਾਰੀ ਇਕੱਠ ਵਿਚ …
Read More »ਬਲਜੀਤ ਸਿਕੰਦ ਹੋਰਾਂ ਵਲੋਂ ਓਨਟਾਰੀਓ ਦੇ ਅਟਾਰਨੀ ਜਨਰਲ ਯਾਸਿਰ ਨਕਵੀ ਦੇ ਸਨਮਾਨ ‘ਚ ਮੀਟ ਐਂਡ ਗਰੀਟ ਸਮਾਗਮ
ਕਮਿਊਨਿਟੀ ਆਗੂ ਅਤੇ ਐਮ ਪੀ ਗਗਨ ਸਿਕੰਦ ਦੇ ਪਿਤਾ ਸ. ਬਲਜੀਤ ਸਿਕੰਦ ਹੋਰਾਂ ਵਲੋਂ ਓਨਟਾਰੀਓ ਦੇ ਅਟਾਰਨੀ ਜਨਰਲ ਯਾਸਿਰ ਨਕਵੀ ਦੇ ਸਨਮਾਨ ਵਿਚ ਮੀਟ ਐਂਡ ਗਰੀਟ ਸਮਾਗਮ ਦਾ ਆਯੋਜਨ ਲੰਘੇ ਸੋਮਵਾਰ ਸ਼ਾਮ ਨੂੰ ਮਿਸੀਸਾਗਾ ਦੇ ਨਿਰਵਾਣਾ ਰੈਸਟੋਰੈਂਟ ਵਿਖੇ ਕੀਤਾ ਗਿਆ। ਇਸ ਮੌਕੇ ‘ਤੇ ਕਮਿਊਨਿਟੀ ਦੇ ਕਈ ਸਿਰਕੱਢ ਆਗੂ ਅਤੇ ਕਈ …
Read More »ਯੂਏਈ ਦਾ ਵਰਕ ਪਰਮਿਟ ਲੈ ਕੇ ਬੈਠੇ ਸਨ ਪਾਕਿ ਦੇ ਵਿਦੇਸ਼ ਮੰਤਰੀ
ਹਾਈਕੋਰਟ ਨੇ ਖਵਾਜ਼ਾ ਆਸਿਫ ਨੂੰ ਸੰਸਦ ਲਈ ਠਹਿਰਾਇਆ ‘ਅਯੋਗ’ ਇਸਲਾਮਾਬਾਦ/ਬਿਊਰੋ ਨਿਊਜ਼ ਪਾਕਿਸਤਾਨ ਦੇ ਵਿਦੇਸ਼ ਮੰਤਰੀ ਖਵਾਜ਼ਾ ਆਸਿਫ ਨੂੰ ਇਸਲਾਮਾਬਾਦ ਹਾਈਕੋਰਟ ਨੇ ਅੱਜ ਯੂਏਈ ਦਾ ਵਰਕ ਪਰਮਿਟ ਲੈਣ ਕਰਕੇ ਸੰਸਦ ਲਈ ਆਯੋਗ ਕਰਾਰ ਦੇ ਦਿੱਤਾ। ਅਦਾਲਤ ਨੇ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਆਸਿਫ ਸੱਚੇ ਅਤੇ ਇਮਾਨਦਾਰ ਨਹੀਂ ਹਨ। ਇਸ ਫੈਸਲੇ ਤੋਂ …
Read More »ਭਾਰਤ ਤੇ ਬਰਤਾਨੀਆ ਅੱਤਵਾਦ ਖਿਲਾਫ ਮਿਲ ਕੇ ਲੜਨਗੇ
ਪਾਕਿਸਤਾਨ ਅਧਾਰਤ ਦਹਿਸ਼ਤੀ ਜਥੇਬੰਦੀਆਂ ਖਿਲਾਫ ਹੋਵੇਗੀ ਕਾਰਵਾਈ ਲੰਡਨ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਥੇ ਆਪਣੀ ਬਰਤਾਨਵੀ ਹਮਰੁਤਬਾ ਟੈਰੇਜ਼ਾ ਮੇਅ ਨਾਲ ਵੱਖ-ਵੱਖ ਮੁੱਦਿਆਂ ‘ਤੇ ‘ਲਾਹੇਵੰਦ ਗੱਲਬਾਤ’ ਕੀਤੀ, ਜਿਸ ਦੌਰਾਨ ਦੋਹਾਂ ਮੁਲਕਾਂ ਨੇ ਆਲਮੀ ਪੱਧਰ ‘ਤੇ ਪਾਬੰਦੀਸ਼ੁਦਾ ਦਹਿਸ਼ਤੀ ਜਥੇਬੰਦੀਆਂ ਖ਼ਿਲਾਫ਼ ਫ਼ੈਸਲਾਕੁਨ ਕਾਰਵਾਈ ਲਈ ਸਹਿਯੋਗ ਮਜ਼ਬੂਤ ਕਰਨ ਦਾ ਅਹਿਦ ਲਿਆ ਹੈ। ਨਾਲ …
Read More »ਨਵਾਜ਼ ਸ਼ਰੀਫ ਦਾ ਰਾਜਨੀਤਕ ਸਫਰ ਸੁਪਰੀਮ ਕੋਰਟ ਨੇ ਕੀਤਾ ਖਤਮ
ਹੁਣ ਕਦੇ ਵੀ ਪ੍ਰਧਾਨ ਮੰਤਰੀ ਨਹੀਂ ਬਣ ਸਕਣਗੇ ਨਵਾਜ਼ ਸ਼ਰੀਫ ਇਸਲਾਮਾਬਾਦ/ਬਿਊਰੋ ਨਿਊਜ਼ : ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ‘ਤੇ ਜੀਵਨ ਭਰ ਲਈ ਚੋਣ ਲੜਨ ‘ਤੇ ਰੋਕ ਲਗਾ ਦਿੱਤੀ ਹੈ। ਸੁਪਰੀਮ ਕੋਰਟ ਨੇ ਆਪਣੇ ਇਤਿਹਾਸਕ ਫੈਸਲੇ ਵਿੱਚ ਕਿਹਾ ਕਿ ਸੰਵਿਧਾਨ ਤਹਿਤ ਕਿਸੇ ਜਨ ਪ੍ਰਤੀਨਿਧ ਦੀ ਅਯੋਗਤਾ …
Read More »ਸੀਰੀਆ ‘ਤੇ ਨਾਟੋ ਸੈਨਾਵਾਂ ਦਾ ਜ਼ੋਰਦਾਰ ਹਵਾਈ ਹਮਲਾ
ਸੀਰੀਆ ਵਲੋਂ ਕੀਤੇ ਰਸਾਇਣਕ ਹਮਲੇ ਦਾਨਵੀ ਅਪਰਾਧ : ਟਰੰਪ ਦਮਸ਼ਕ/ਬਿਊਰੋ ਨਿਊਜ਼ : ਸੀਰੀਆ ਵੱਲੋਂ ਕਥਿਤ ਤੌਰ ‘ਤੇ ਕੀਤੇ ਗਏ ਰਸਾਇਣਕ ਹਮਲਿਆਂ ਦੇ ਜਵਾਬ ਵਿਚ ਅਮਰੀਕਾ, ਫਰਾਂਸ ਅਤੇ ਬ੍ਰਿਟੇਨ ਨੇ ਬਸ਼ਰ ਅਲ ਅਸਦ ਹਕੂਮਤ ਖ਼ਿਲਾਫ਼ ਕਈ ਹਵਾਈ ਹਮਲੇ ਕੀਤੇ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਰਸਾਇਣਕ ਹਮਲੇ ‘ਦਾਨਵੀ ਅਪਰਾਧ’ ਕਰਾਰ ਦਿੱਤੇ ਹਨ। …
Read More »ਦੁਨੀਆ ਦੀਆਂ ਵੱਡੀਆਂ ਕੰਪਨੀਆਂ ਦਾ ਗ੍ਰੀਨ ਮਿਸ਼ਨ
ਗੇਟਸ ਫਾਊਂਡੇਸ਼ਨ ਦੇ ਦਫ਼ਤਰ ‘ਚ ਬਾਰਿਸ਼ ਦੇ ਪਾਣੀ ਨਾਲ ਹੁੰਦੇ ਹਨ ਸਾਰੇ ਕੰਮ, ਅਮਰੀਕੀ ਕਾਲ ਸੈਂਟਰ ਦੀਆਂ ਸਾਰੀਆਂ ਦੀਵਾਰਾਂ ਤੇ ਐਪਲ ਦੇ ਸਾਰੇ ਦਫ਼ਤਰ ਗ੍ਰੀਨ ਨਿਊਯਾਰਕ : ਦੁਨੀਆ ਦੀਆਂ ਵੱਡੀਆਂ-ਵੱਡੀਆਂ ਕੰਪਨੀਆਂ ਐਨਰਜੀ ਐਫੀਸ਼ੀਏਂਟ ਅਤੇ ਗ੍ਰੀਨ ਬਿਲਡਿੰਗ ਬਣਾ ਰਹੀਆਂ ਹਨ ਤਾਂ ਕਿ ਜਿੰਨੀ ਊਰਜਾ ਦੀ ਜ਼ਰੂਰਤ ਹੈ ਉਹ ਖੁਦ ਹੀ ਪੂਰੀ …
Read More »ਰਵਾਡਾਂ ਅਤੇ ਤਨਜਾਨੀਆ ਤੋਂ ਬਾਅਦ ਹੁਣ ਅਮਰੀਕਾ ‘ਚ ਨੈਟਵਰਕ ਬਣਾਉਣ ਦੀ ਤਿਆਰੀ, ਪੂਰੀ ਦੁਨੀਆ ‘ਚ ਸ਼ੁਰੂ ਹੋਵੇਗੀ ਇਹ ਸੇਵਾ
ਡ੍ਰੋਨ ਨਾਲ ਦਵਾਈ ਅਤੇ ਖੂਨ ਦੀ ਸਪਲਾਈ ਦੁਨੀਆ ਦੀ ਪਹਿਲੀ ਸੇਵਾ, ਰਵਾਂਡਾ ‘ਚ 15 ਮਹੀਨਿਆਂ ‘ਚ 4 ਹਜ਼ਾਰ ਉਡਾਣਾਂ ਰਾਹੀਂ ਪਹੁੰਚਾਇਆ ਇਕ ਲੱਖ ਲੀਟਰ ਖੂਨ ਕੈਲੀਫੋਰਨੀਆ/ਬਿਊਰੋ ਨਿਊਜ਼ : ਦੁਨੀਆ ਦੀਆਂ ਕਈ-ਈ ਕਾਮਰਸ ਕੰਪਨੀਆਂ ਜਾਂ ਫੂਡ ਚੇਨ ਆਪਣੇ ਪ੍ਰੋਡਕਟਸ ਦੀ ਸਪਲਾਈ ਦੇ ਲਈ ਡ੍ਰੋਨ ਦਾ ਇਸਤੇਮਾਲ ਕਰ ਰਹੀਆਂ ਹਨ। ਪ੍ਰੰਤੂ ਰਵਾਂਡਾ …
Read More »ਪਾਕਿ ਸੁਪਰੀਮ ਕੋਰਟ ਨੇ ਨਵਾਜ਼ ਸ਼ਰੀਫ ਨੂੰ ਦਿੱਤਾ ਕਰਾਰਾ ਝਟਕਾ
ਰਾਜਨੀਤਕ ਕਰੀਅਰ ‘ਤੇ ਉਮਰ ਭਰ ਲਈ ਲਗਾਈ ਪਾਬੰਦੀ ਇਸਲਾਮਾਬਾਦ/ਬਿਊਰੋ ਨਿਊਜ਼ ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਅੱਜ ਇਤਿਹਾਸਕ ਫੈਸਲਾ ਸੁਣਾਉਂਦੇ ਹੋਏ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਕਰਾਰਾ ਝਟਕਾ ਦਿੱਤਾ ਹੈ। ਸੁਪਰੀਮ ਕੋਰਟ ਨੇ ਸ਼ਰੀਫ ਦੇ ਰਾਜਨੀਤਕ ਕਰੀਅਰ ‘ਤੇ ਉਮਰ ਭਰ ਲਈ ਪਾਬੰਦੀ ਲਗਾਉਂਦੇ ਹੋਏ ਉਨ੍ਹਾਂ ਨੂੰ ਸਿਆਸਤ ਲਈ ਆਯੋਗ ਕਰਾਰ …
Read More »