ਬਰੈਂਪਟਨ/ ਬਿਊਰੋ ਨਿਊਜ਼ : 7 ਮਿਲੀਅਨ ਡਾਲਰ ਦੀ ਲਾਟਰੀ ਜਿੱਤਣ ਵਾਲੇ ਜੇਤੂ ਨੇ ਜੀਵਨ ਭਰ ਰੋਜ਼ਾਨਾ 1 ਹਜ਼ਾਰ ਡਾਲਰ ਲੈਣ ਦੀ ਥਾਂ 7 ਮਿਲੀਅਨ ਡਾਲਰ ਇਕੱਠਿਆਂ ਲੈਣ ਦਾ ਫ਼ੈਸਲਾ ਕੀਤਾ ਹੈ। ਪ੍ਰਾਗਨੇਸ਼ ਪੀਟਰ ਸਾਇਜ, ਨੇ ਜਿੱਤ ਦੀ ਰਕਮ ਤੋਂ ਇਕ ਪੰਜ ਬੈੱਡਰੂਮ ਦਾ ਘਰ, ਸਵਿੰਮਿੰਗ ਪੂਲ ਸਮੇਤ ਹੋਰ ਦੋ ਨਵੀਆਂ …
Read More »ਕੈਨੇਡਾ ਦੀ ਆਬਾਦੀ 3.5 ਕਰੋੜ ਤੋਂ ਟੱਪੀ
ਐਡਮਿੰਟਨ : ਸਟੈਟਿਸਟਿਕਸ ਕੈਨੇਡਾ ਵੱਲੋਂ ਜਾਰੀ ਕੀਤੇ ਅੰਕੜਿਆਂ ਮੁਤਾਬਕ ਕੈਨੇਡਾ ਦੀ ਅਬਾਦੀ 2016 ਵਰ੍ਹੇ ਤਕ ਵੱਧ ਕੇ 3 ਕਰੋੜ 5 ਲੱਖ 5 ਹਜ਼ਾਰ 7 ਸੌ ਅਠਾਈ ਹੋ ਗਈ ਹੈ। 2011 ਵਿਚ ਜਾਰੀ ਕੀਤੇ ਗਏ ਸਰਵੇਖਣ ਦੇ ਮੁਕਾਬਲੇ 2016 ਤੱਕ ਆਬਾਦੀ ਵਿਚ ਪੰਜ ਫ਼ੀਸਦੀ ਵਾਧਾ ਹੋਇਆ ਹੈ। 2011 ‘ਚ ਇਹ ਆਬਾਦੀ …
Read More »ਭਾਰਤ ਦੇ ਸਾਬਕਾ ਫੌਜੀਆਂ ਦੀ ਇਕੱਤਰਤਾ 4 ਮਾਰਚ ਨੂੰ
ਮਾਲਟਨ : ਰਿਟਾਇਰਡ ਬਿਰਗੇਡੀਅਰ ਨਵਾਬ ਸਿੰਘ ਹੀਰ ਦੀ ਪ੍ਰਧਾਨਗੀ ਹੇਠ 4 ਮਾਰਚ 2017, ਸਨਿੱਚਰਵਾਰ ਨੂੰ 11 ਵਜੇ ਏਅਰਪੋਰਟ ਬੁਖਾਰਾ ਰੈਸਟੋਰੈਂਟ ਵਿਖੇ ਸਾਬਕਾ ਫੌਜੀਆਂ ਦੀ ਇਕੱਤਰਤਾ ਹੋਵੇਗੀ। ਇਹ ਰੈਸਟੋਰੈਂਟ ਏਅਰਪੋਰਟ ਰੋਡ ਤੇ ਮਾਲਟਨ ਗੁਰੂਘਰ ਦੇ ਨੇੜੇ ਹੈ। ਕੈਪਟਨ ਰਣਜੀਤ ਸਿੰਘ ਧਾਲੀਵਾਲ, ਸੈਕਟਰੀ ਵੱਲੋਂ ਭੇਜੀ ਗਈ ਜਾਣਕਾਰੀ ਅਨੁਸਾਰ ਬੱਸ ਨੰਬਰ 30,5, ਅਤੇ …
Read More »ਬਰੈਂਪਟਨ ‘ਚ ਕੋਟਕਪੂਰਾ ਫੈਮਲੀ ਡੇਅ 20 ਫਰਵਰੀ ਨੂੰ
ਬਰੈਂਪਟਨ : ਕੋਟਕਪੂਰਾ ਅਤੇ ਆਸ ਪਾਸ ਦੇ ਪਿੰਡਾਂ ਤੋਂ ਟਰਾਟੋਂ ਏਰੀਏ ਵਿੱਚ ਵਸਦੇ ਸਮੂਹ ਪਰਿਵਾਰਾਂ ਦਾ ਅੱਠਵਾਂ ਸਲਾਨਾ ਪਰੀਵਾਰਿਕ ਇਕੱਠ 20 ਫਰਵਰੀ, ਦਿਨ ਸੋਮਵਾਰ (ਫੈਮਲੀ ਡੇ ਵਾਲੇ ਦਿਨ) 99 ਗਲਿਡਨ ਰੋਡ ਬਰੈਂਪਟਨ ਗੁਰਦਵਾਰਾ ਸਾਹਿਬ ਵਿਖੇ ਹੋ ਰਿਹਾ ਹੈ । ਧਾਰਮਿਕ ਦੀਵਾਨ ਸਵੇਰੇ ਦਸ ਵਜੇ ਤੋਂ ਲੈਕੇ ਸਾਢੇ ਬਾਰਾਂ ਵਜੇ ਤੱਕ …
Read More »ਮਿਸੀਸਾਗਾ ਸੀਨੀਅਰਜ਼ ਕਲੱਬ ਦੀ ਨਵੀਂ ਐਗਜ਼ੈਕਟਿਵ ਕਮੇਟੀ ਦੀ ਚੋਣ ਹੋਈ
ਮਿਸੀਸਾਗਾ : ਮਿਸੀਸਾਗਾ ਸੀਨੀਅਰਜ਼ ਕਲੱਬ ਦੇ ਸੰਖੇਪ ਪਰ ਸ਼ਾਨਦਾਰ ਇਤਿਹਾਸ ਨੂੰ ਵੱਧ ਉੱਜਲ ਬਣਾਉਣ ਲਈ 6 ਜਨਵਰੀ 2017 ਨੂੰ ਅਗਲੇ ਦੋ ਸਾਲ ਲਈ ਚਲਾਉਣ ਵਾਸਤੇ ਇਸ ਦੀ ਨਵੀਂ ਐਗਜ਼ੈਕਟਿਵ, ਡਾਇਰੈਕਟਰਾਂ ਦੇ ਅਹੁਦਿਆਂ ਦੀ ਚੋਣ ਕੀਤੀ ਗਈ। ਇਸ ਚੋਣ ਅਨੁਸਾਰ ਪਰਧਾਨ ਦੀਦਾਰ ਸਿੰਘ ਮਠੋਨ, ਮੀਤ ਪਰਧਾਨ ਸਵਰਨ ਸਿੰਘ ਲੱਧੜ, ਸੈਕਟਰੀ ਗੁਰਮਿੰਦਰ …
Read More »ਵੈਲਨਟਾਈਨ ਦਾ ਜਸ਼ਨ
ਸੈਲਮੈਕਸ ਰੀਅਲ ਅਸਟੇਟ ਅਤੇ ਏਜੇ ਮੀਡੀਆ ਇੰਟਰਟੇਨਮੈਂਟ ਵਲੋਂ ਵੈਲਨਟਾਈਨ ਨਾਈਟ 2017 ਮਨਾਈ ਗਈ। ਇਸ ਜਸ਼ਨ ਭਰੀ ਰਾਤ ਦਾ ਆਯੋਜਨ ਬਰੈਂਪਟਨ ਦੇ ਚਾਂਦਨੀ ਬੈਂਕੁਇਟ ਹਾਲ ਵਿਚ ਹੋਇਆ, ਜਿੱਥੇ ਬਾਲੀਵੁੱਡ ਸਟਾਈਲ ਪਾਰਟੀ ਵਿਚ ਕਪਿਲ ਡਾਂਸ, ਭੰਗੜਾ, ਬਾਲੀਵੁੱਡ ਡਾਂਸ ਦੇ ਨਾਲ-ਨਾਲ ਡੀ.ਜੇ. ਉਤੇ ਪਿਆਰ ਵੰਡਦੇ ਗੀਤ ਵੱਜਦੇ ਰਹੇ। ਸਰਪ੍ਰਾਈਜ਼ ਗਿਫਟ ਵੀ ਕਈਆਂ ਨੂੰ …
Read More »ਐਮ ਪੀ ਸੋਨੀਆ ਸਿੱਧੂ ਨੇ ਪੀਲ ਮੈਮੋਰੀਅਲ ਹਸਪਤਾਲ ਨੂੰ ਵੱਡੀ ਉਪਲਬਧੀ ਦੱਸਿਆ
ਨਵੇਂ ਅਤੇ ਆਧੁਨਿਕ ਹੈਲਥ ਸੈਂਟਰ ਲਈ ਪਾਰਲੀਮੈਂਟ ‘ਚ ਦਿੱਤੀ ਵਧਾਈ ਬਰੈਂਪਟਨ : ਇਸ ਹਫਤੇ ਨਵੇਂ ਸਿਰੇ ਤੋਂ ਅਤੇ ਅਧਿਕਾਰਤ ਤੌਰ ‘ਤੇ ਪੀਲ ਮੈਮੋਰੀਅਲ ਅਰਜੈਂਟ ਕੇਅਰ ਸੈਂਟਰ ਦਾ ਉਦਘਾਟਨ ਕੀਤਾ ਗਿਆ ਜੋ ਵਿਲੀਅਮ ਓਸਲ ਹੈਲਥ ਸਿਸਟਮ ਦਾ ਹਿੱਸਾ ਹੈ। ਇਹ ਹਸਪਤਾਲ ਸਿਹਤ ਅਤੇ ਲੋਕ ਕਲਿਆਣ ਲਈ ਆਧੁਨਿਕ ਯੰਤਰ ਤੇ ਸਹੂਲਤਾਂ ਨਾਲ …
Read More »ਭੱਜੀ ਸਪੋਟਰਸ ਦਾ ਸ਼ਾਨਦਾਰ ਉਦਘਾਟਨ
ਲੰਘੇ ਸ਼ਨੀਵਾਰ ਨੂੰ ਬਰੈਂਪਟਨ ਵਿੱਚ ਏਅਰਪੋਰਟ ਰੋਡ ਅਤੇ ਲਕੋਸਟੇ ਵਾਲੇ ਪਲਾਜ਼ੇ ਵਿੱਚ ਸਥਿਤ ਭੱਜੀ ਸਪੋਰਟਸ ਦਾ ਸ਼ਾਨਦਾਰ ਉਦਘਾਟਨ ਕੀਤਾ ਗਿਆ। ਵਰਨਣਯੋਗ ਹੈ ਕ੍ਰਿਕੇਟ ਸਟਾਰ ਹਰਭਜਨ ਸਿੰਘ ਭੱਜੀ ਨੇ ਆਪਣੇ ਨਾਮ ਦੀ ਸਪੋਰਟਸ ਗਾਰਮੈਂਟ ਅਤੇ ਸਪੋਰਟਸ ਦੇ ਸਾਮਾਨ ਦੀ ਇਕ ਕੰਪਨੀ ਸ਼ੁਰੂ ਕੀਤੀ ਹੋਈ ਹੈ, ਜੋ ਕਿ ਭਾਰਤ ਵਿੱਚ ਬਹੁਤ ਕਾਮਯਾਬੀ …
Read More »ਓਨਟਾਰੀਓ ਸਰਕਾਰ ਸ਼ਹਿਰ ਦੇ ਵਿਕਾਸ ਲਈ ਬਰੈਂਪਟਨ ਨੂੰ ਫੰਡਿੰਗ ਦੇਵੇਗੀ
ਬਰੈਂਪਟਨ : ਓਨਟਾਰੀਓ ਸਰਕਾਰ ਬਰੈਂਪਟਨ ਦਾ ਵਿਕਾਸ ਤੇਜ਼ੀ ਨਾਲ ਅੱਗੇ ਵਧਾਉਣ ਲਈ ਲਗਾਤਾਰ ਅਤੇ ਆਉਂਦੇ ਸਮੇਂ ਤੱਕ ਫੰਡ ਉਪਲਬਧ ਕਰਵਾਉਂਦੀ ਰਹੇਗੀ। ਇਸ ਫੰਡਿੰਗ ਨਾਲ ਸ਼ਹਿਰ ਵਿਚ ਲੋਕਲ ਟਰਾਂਜ਼ਿਟ ਨੂੰ ਬਿਹਤਰ ਬਣਾਇਆ ਜਾ ਸਕੇਗਾ ਅਤੇ ਸਥਾਨਕ ਯਾਤਰੀਆਂ ਅਤੇ ਪਰਿਵਾਰਾਂ ਨੂੰ ਆਉਣ-ਜਾਣ ਲਈ ਅਸਾਨ ਟਰਾਂਜ਼ਿਟ ਸਹੂਲਤਾਂ ਪ੍ਰਾਪਤ ਹੋਣਗੀਆਂ। ਟਰਾਂਸਪੋਰਟ ਮੰਤਰੀ ਸਟੀਵਨ ਡੇਲ …
Read More »ਨਾਟਕ ‘ਇੱਕ ਸੁਪਨੇ ਦਾ ਰਾਜਨੀਤਕ ਕਤਲ’ ਅਤੇ ‘ਨਵਾਂ ਜਨਮ’ ਦੀ ਪੇਸ਼ਕਾਰੀ 2 ਅਪਰੈਲ ਨੂੰ
ਟੋਰਾਂਟੋ : ਨਾਟ-ਸੰਸਥਾ ”ਹੈਟਸ-ਅੱਪ” (ਹੈਰੀਟੇਜ਼ ਆਰਟਸ ਐਂਡ ਥੀਏਟਰ ਸੁਸਾਇਟੀ ਆਫ਼ ਯੂਨਾਈਟਡ ਪ੍ਰੋਡਕਸ਼ਨਜ਼) ਵੱਲੋ ਰੰਗਮੰਚ ਤੇ ਫਿਲਮੀ ਹਸਤੀ ਮਰਹੂਮ ਸ੍ਰੀ ਓਮਪੁਰੀ ਨੂੰ ਸਮਰਪਿਤ ਸਾਲਾਨਾ ‘ਵਿਸ਼ਵ ਰੰਗਮੰਚ ਦਿਵਸ ਸਮਾਰੋਹ’ ਇਸ ਸਾਲ 2 ਅਪਰੈਲ, 2017 ਦਿਨ ਐਤਵਾਰ ਨੂੰ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਨਿਰਦੇਸ਼ਕ ਹੀਰਾ ਰੰਧਾਵਾ ਨੇ …
Read More »