ਇਹ ਸਾਲ ਦਾ ਉਹ ਸਮਾਂ ਹੈ – ਅਤੇ ਜਦੋਂ ਅਸੀਂ ਨਵੀਆਂ ਰੂਟੀਨਾਂ, ਨਵੇਂ ਬਜਟਾਂ ਅਤੇ ਨਵੇਂ ਸਾਲ ਵਿੱਚ ਢਲ ਰਹੇ ਹੁੰਦੇ ਹਾਂ, ਇਹ ਚੀਜ਼ਾਂ ਦੀ ਸਹੀ ਸ਼ੁਰੂਆਤ ਕਰਨ ਦਾ ਵੀ ਮੌਕਾ ਹੁੰਦਾ ਹੈ। ਪਰ ਸ਼ੁਰੂਆਤ ਕਿੱਥੋਂ ਕੀਤੀ ਜਾਵੇ? ਕਿਸੇ ਨਵੇਂ ਦੇਸ਼ ਵਿੱਚ ਪਹੁੰਚਣ ਵਾਲੇ ਲੋਕਾਂ ਲਈ, ਨਿੱਜੀ ਅਤੇ ਵਿੱਤੀ ਰੂਟੀਨ …
Read More »ਆਈਸੀਏਸੀਆਈ ਨੇ 9 ਮਹਿਲਾਵਾਂ ਨੂੰ ਕੀਤਾ ਸਨਮਾਨਤ
ਮਿੱਸੀਸਾਗਾ/ਪਰਵਾਸੀ ਬਿਊਰੋ : ਲੰਘੇ ਸ਼ਨੀਵਾਰ ਨੂੰ ਇੰਡੋ-ਕੈਨੇਡੀਅਨ ਆਰਟਸ ਐਂਡ ਕਲਚਰ ਇੰਨੀਸ਼ਿਏਟਿਵ ਸੰਸਥਾ ਵੱਲੋਂ ਗਰੈਂਡ ਤਾਜ ਬੈਂਕੁਅਟ ਹਾਲ ਵਿੱਚ ਆਯੋਜਤ ਕੀਤੇ ਗਏ ਇਕ ਸਮਾਗਮ ਵਿੱਚ 9 ਮਹਿਲਾਵਾਂ ਨੂੰ ੜੱਖ-ਵੱਖ ਖੇਤਰਾਂ ਵਿੱਚ ਕੀਤੇ ਵਧੀਆ ਕੰਮਾਂ ਕਾਰਣ ਸਨਮਾਨਤ ਕੀਤਾ ਗਿਆ। ਸੰਸਥਾ ਦੀ ਡਾਇਰੈਕਟਰ ਮੋਕਸ਼ੀ ਵਿਰਕ ਨੇ ਦੱਸਿਆ ਕਿ ਇਸ ਪੰਜਵੇ ਸਾਲਾਨਾ ਸਮਾਗਮ ਵਿੱਚ …
Read More »Punjabi singing sensation Manak-E to headline Holi Gala 2017
BRAMPTON William Osler Health System (Osler) Foundation is thrilled to announce that Punjabi singing sensation, Manak-E will be the 2017 headliner for this years Holi Gala The Festival of Colours presented by Interstate Freight Systems Inc. (IFS). “Our support of Oslers hospitals underscores our commitment to investing in …
Read More »ਬਰੈਂਪਟਨ ਵੈਸਟ ਦੇ ਮਾਪਿਆਂ ਨੂੰ ਆਪਣੇ ਬੱਚਿਆਂ ਦੀ ਸਿੱਖਿਆ ‘ਚ ਸ਼ਾਮਲ ਹੋਣ ਲਈ ਸੂਬੇ ਵੱਲੋਂ ਸਹਿਯੋਗ : ਵਿੱਕ ਢਿੱਲੋਂ
ਵਿਦਿਆਰਥੀਆਂ ਦੇ ਸੁਨਹਿਰੇ ਭਵਿੱਖ ਲਈ ਸਹਿਯੋਗ ਬਰੈਂਪਟਨ/ਬਿਊਰੋ ਨਿਊਜ਼ ਬਰੈਂਪਟਨ ਵੈਸਟ ਤੋਂ ਐਮ ਪੀ ਪੀ ਵਿੱਕ ਢਿੱਲੋਂ ਨੇ ਜਾਰੀ ਕੀਤੇ ਇਕ ਪ੍ਰੈਸ ਬਿਆਨ ਵਿਚ ਦੱਸਿਆ ਕਿ ਓਨਟਾਰੀਓ ਸਰਕਾਰ ਬਰੈਂਪਟਨ ਵੈਸਟ ਅਤੇ ਪੂਰੇ ਸੂਬੇ ਵਿਚ ਵੱਖ ਵੱਖ ਪ੍ਰਾਜੈਕਟਾਂ ਵਿਚ ਹਜ਼ਾਰਾਂ ਦੀ ਫੰਡਿੰਗ ਪ੍ਰਧਾਨ ਕਰ ਰਿਹੀ ਹੈ ਤਾਂ ਜੋ ਮਾਪਿਆਂ ਲਈ ਆਪਣੇ ਬੱਚਿਆਂ …
Read More »ਕਿਊਬਿਕ ਵਿੱਚ 3:8 ਬਿਲੀਅਨ ਸਾਲ ਪਹਿਲਾਂ ਜ਼ਿੰਦਗੀ ਹੋਣ ਦੇ ਨਿਸ਼ਾਨ ਮਿਲੇ
ਵਿਗਿਆਨੀਆਂ ਦਾ ਇਹ ਉਪਰਾਲਾ ਸੋਲਰ-ਸਿਸਟਮ ਵਿੱਚ ਹੋਰ ਉਪਲਬਧੀਆਂ ਲਈ ਹੋ ਸਕਦਾ ਹੈ ਸਹਾਈ ਔਟਵਾ/ਬਿਊਰੋ ਨਿਊਜ਼ : ਅੰਤਰਰਾਸ਼ਟਰੀ ਵਿਗਿਆਨੀਆਂ ਦੀ ਇੱਕ ਟੀਮ ਵਲੋਂ ਆਪਣੇ ਯਤਨਾਂ ਸਦਕਾ ਉਤਰੀ ਕਿਉਬਿਕ ਵਿੱਚ ਲਾਲ ਚਟਾਨ ਉਪਰ ਕੁਝ ਨਿਸ਼ਾਨ ਲੱਭੇ ਹਨ, ਜਿਨ੍ਹਾਂ ਬਾਰੇ ਉਨ੍ਹਾਂ ਦਾ ਅੰਦਾਜ਼ਾ ਹੈ ਕਿ ਇਥੇ ਕੋਈ 3:8 ਬਿਲੀਅਨ ਸਾਲ ਪਹਿਲਾਂ ਜੀਵਨ ਦੀ …
Read More »ਮਿਲਟਨ ਵਾਸੀ ਔਰਤ ਨੇ ਆਪਣੀ ਜ਼ਿੰਦਗੀ ਬੇਸਹਾਰਿਆਂ ਦੇ ਨਾਂਅ ਕੀਤੀ
ਮਿਲਟਨ : ਮਿਲਟਨ ਵਾਸੀ ਇਕ ਔਰਤ ਨੇ ਆਪਣੀ ਜ਼ਿੰਦਗੀ ਨੂੰ ਘਾਨਾ ਦੇ ਬੇਸਹਾਰਿਆਂ ਦੇ ਨਾਂਅ ਕਰ ਦਿੱਤਾ ਹੈ ਅਤੇ ਉਹ ਇਸ ਅਫ਼ਰੀਕੀ ਦੇਸ਼ ‘ਚ ਲੋਕਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਦਾ ਯਤਨ ਕਰੇਗੀ। ਜਿੰਜਰ ਗਿਆਮਹ ਬੋਕਾਈ, ਕਈ ਵਾਰ ਘਾਨਾ ਜਾ ਚੁੱਕੀ ਹੈ ਅਤੇ ਇਨ੍ਹੀਂ ਦਿਨੀਂ ਘਾਨਾ ‘ਚ 300 ਬੱਚਿਆਂ ਲਈ …
Read More »ਗਰੇਟ ਪੰਜਾਬ ਬਿਜ਼ਨਿਸ ਸੈਂਟਰ ਵਿੱਚ ਹੁਣ ਬਿਨ੍ਹਾਂ ਆਗਿਆ ਸਾਰੀ ਰਾਤ
ਗੱਡੀ ਨਹੀਂ ਖੜ੍ਹੀ ਕੀਤੀ ਜਾ ਸਕੇਗੀ ਮਾਲਟਨ : ਸਿੱਖ ਹੈਰੀਟੇਜ਼ ਤਰਜ਼ ਦੀ ਸ਼ੈਲੀ ਉਪਰ ਬਣੇ ਹੋਏ ਅਤੇ ਪੰਜਾਬੀ ਭਾਈਚਾਰੇ ਦੇ ਕਾਰੋਬਾਰੀ ਪਲਾਜ਼ੇ ‘ਗਰੇਟ ਪੰਜਾਬ ਬਿਜ਼ਨਿਸ ਸੈਂਟਰ’ ਵਿੱਚ ਹੁਣ ਲੋਕ ਬਿਨ੍ਹਾ ਆਗਿਆ ਤੋਂ ਸਾਰੀ ਰਾਤ ਗੱਡੀ ਪਾਰਕ ਨਹੀਂ ਕਰ ਸਕਣਗੇ। ਪਲਾਜ਼ੇ ਦੀ ਮੈਨੇਜਮਿੰਟ ਵਲੋਂ ਇੱਕ ਨੋਟਿਸ ਜਾਰੀ ਕੀਤਾ ਹੈ ਕਿ ਇੱਕ …
Read More »ਦੂਸਰੀ ਜਮਾਤ ਦੇ ਵਿਦਿਆਰਥੀ ਦੇ ਸੈਂਡਵਿਚ ‘ਚੋਂ ਮੈਰੀਓਨਾ ਮਿਲਿਆ
ਬੈਰੀ/ਬਿਊਰੋ ਨਿਊਜ਼ ਇਥੋਂ ਦੇ ਇੱਕ ਸਕੂਲ ਦੀ ਦੂਸਰੀ ਜਮਾਤ ਦੇ ਵਿਦਿਆਰਥੀ ਦੇ ਸੈਂਡਵਿੱਚ ਵਿਚੋਂ ਮੈਰੀਓਨਾ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੁਲੀਸ ਅਨੁਸਾਰ ਕਿਸੇ ਨੂੰ ਵੀ ਇਸ ਕੇਸ ਵਿਚ ਕਿਸੇ ਨੂੰ ਚਾਰਜ ਨਹੀਂ ਕੀਤਾ ਗਿਆ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਬੱਚਾ ਜਦੋਂ ਆਪਣੇ …
Read More »ਜੌਹਨ ਟੋਰੀ ਨੇ ਭਾਰਤੀ ਕੌਂਸਲੇਟ ਜਨਰਲ ਦਿਨੇਸ਼ ਭਾਟੀਆ ਨਾਲ ਕੀਤੀ ਮੁਲਾਕਾਤ
ਟੋਰਾਂਟੋ/ਬਿਊਰੋ ਨਿਊਜ਼ ਟੋਰਾਂਟੋ ਵਿਚ ਭਾਰਤੀ ਕੌਂਸਲੇਟ ਜਨਰਲ ਦਿਨੇਸ਼ ਭਾਟੀਆ ਨੇ ਇਕ ਟੀ ਪਾਰਟੀ ਦਾ ਆਯੋਜਨ ਕੀਤਾ। ਜਿਸ ਵਿਚ 60 ਤੋਂ 65 ਵਿਸ਼ੇਸ਼ ਗੈਸਟ ਹਾਜ਼ਰ ਹੋਏ। ਇਸ ਮੌਕੇ ‘ਤੇ ਟੋਰਾਂਟੋ ਦੇ ਮੇਅਰ ਜੌਹਨ ਟੋਰੀ ਨੇ ਭਾਰਤੀ ਕੌਂਸਲੇਟ ਜਨਰਲ ਦਿਨੇਸ਼ ਭਾਟੀਆ ਨਾਲ ਮੁਲਾਕਾਤ ਕਰਕੇ ਇੰਡੋ ਕੈਨੇਡੀਅਨ ਕਮਿਊਨਿਟੀ ਨਾਲ ਸਬੰਧਤ ਵੱਖ-ਵੱਖ ਮਾਮਲਿਆਂ ‘ਤੇ …
Read More »ਵਿਸ਼ਵ ਰੰਗਮੰਚ ਦਿਵਸ ਸਮਾਗਮ ਵਿੱਚ ਦੋ ਨਾਟਕਾਂ ਦੀ ਪੇਸ਼ਕਾਰੀ ਹੋਵੇਗੀ
ਟੋਰਾਂਟੋ : ਨਾਟ-ਸੰਸਥਾ ”ਹੈਟਸ-ਅੱਪ” (ਹੈਰੀਟੇਜ਼ ਆਰਟਸ ਐਂਡ ਥੀਏਟਰ ਸੁਸਾਇਟੀ ਆਫ਼ ਯੂਨਾਈਟਡ ਪ੍ਰੋਡਕਸ਼ਨਜ਼) ਵੱਲੋ ਰੰਗਮੰਚ ਤੇ ਫਿਲਮੀ ਹਸਤੀ ਮਰਹੂਮ ਸ੍ਰੀ ਓਮਪੁਰੀ ਨੂੰ ਸਮਰਪਿਤ ਸਾਲਾਨਾ ‘ਵਿਸ਼ਵ ਰੰਗਮੰਚ ਦਿਵਸ ਸਮਾਰੋਹ’ ਇਸ ਸਾਲ 2 ਅਪਰੈਲ, 2017 ਦਿਨ ਐਤਵਾਰ ਨੂੰ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਨਿਰਦੇਸ਼ਕ ਹੀਰਾ ਰੰਧਾਵਾ ਨੇ …
Read More »