ਬਰੈਂਪਟਨ : ਓਨਟਾਰੀਓ ਸਰਕਾਰ ਨੇ ਬਰੈਂਪਟਨ ਯੂਨੀਵਰਸਿਟੀ ਦੇ ਪਹਿਲੇ ਚਰਣ ਵਿਚ ਅਰਜ਼ੀਆਂ ਦੀ ਪ੍ਰਕਿਰਿਆ ਨੂੰ ਪੂਰਾ ਕਰ ਲਿਆ ਅਤੇ ਰੇਅਰਸਨ ਯੂਨੀਵਰਸਿਟੀ ਦੇ ਪ੍ਰਸਤਾਵ ਨੂੰ ਸਮੀਖਿਆ ਲਈ ਅੱਗੇ ਭੇਜਿਆ ਹੈ। ਕਾਊਂਸਲਰ ਗੁਰਪ੍ਰੀਤ ਢਿੱਲੋਂ, ਬਲੂ ਰਿਬਨ ਕਮੇਟੀ ਦੇ ਮੈਂਬਰ ਵੀ ਹਨ, ਨੇ ਦੱਸਿਆ ਕਿ ਇਸ ਸਬੰਧ ਵਿਚ ਪ੍ਰਕਿਰਿਆ ਕਾਫੀ ਹੱਦ ਤੱਕ ਅੱਗੇ …
Read More »ਬਰੈਂਪਟਨ ਵਿੱਚ ਵਾਪਰੇ ਭਿਆਨਕ ਹਾਦਸੇ ਦੀ ਜਾਣਕਾਰੀ ਦੇਣ ਦੀ ਪੁਲਿਸ ਵਲੋਂ ਅਪੀਲ
ਬਰੈਂਪਟਨ/ਬਿਊਰੋ ਨਿਊਜ਼ : ਪਿਛਲੇ ਐਤਵਾਰ ਦੋ ਗੱਡੀਆਂ ਦੇ ਟਕਰਾਉਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ ਅਤੇ ਦੋ ਹੋਰ ਗੰਭੀਰ ਜ਼ਖ਼ਮੀ ਹੋ ਗਏ ਸਨ। ਪਰ ਤਹਿਕੀਕਾਤ ਕਰ ਰਹੇ ਪੁਲਿਸ ਅਮਲੇ ਨੂੰ ਇਸ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗਿਆ ਹੈ। ਬਰੈਂਪਟਨ ਪੂਰਬ ਵਾਲੇ ਪਾਸੇ ਗੌਰ ਡਰਾਈਵ ਉਪਰ ਮੇਅਫੀਲਡ ਰੋਡ …
Read More »ਕੋਲਨ ਕੈਂਸਰ ਨਾਲ ਮਰਨ ਵਾਲੀ ਰੀਟਾ ਬੇਨੇਡਟੋ ਦੀ ਯਾਦ ਵਿੱਚ ਫੰਡ ਰੇਜ਼ਿੰਗ ਸਮਾਮਗਮ 25 ਮਾਰਚ ਨੂੰ
ਬਰੈਂਪਟਨ : ਮਹਿਜ਼ 53 ਸਾਲ ਦੀ ਉਮਰ ਵਿੱਚ ਕੋਲਨ ਕੈਂਸਰ ਦੀ ਮਾਰ ਨਾਲ ਆਪਣੀ ਜਾਨ ਗਵਾਉਣ ਵਾਲੀ ਰੀਟਾ ਬੇਨੇਡਟੋ ਦੀ ਯਾਦ ਵਿੱਚ ਉਨ੍ਹਾਂ ਦੇ ਪਰਿਵਾਰਕ ਮਿੱਤਰ ਰਾਜੀਵ ਅਤੇ ਮੋਨਾ ਜਗੋਟਾ ਜੋ ਨੇਚਰਅਲ ਸੌਰਸ ਨਾਂ ਦੀ ਸੰਸਥਾ ਚਲਾ ਰਹੇ ਹਨ, ਵਲੋਂ ਇੱਕ ਫੰਡ ਰੇਜ਼ਿੰਗ ਸਮਾਗਮ ਇਥੋਂ ਦੇ ਚਾਂਦਨੀ ਬੈਕੂਟ ਹਾਲ ਗੇਟਵੇ …
Read More »ਐੱਮ.ਪੀ. ਸੋਨੀਆ ਸਿੱਧੂ ਨੇ ਅਫ਼ੀਮੀ ਨਸ਼ਿਆਂ ਦੇ ਪ੍ਰਭਾਵ ਸਬੰਧੀ ਰਾਊਂਡ ਟੇਬਲ ਮੀਟਿੰਗ ਦੀ ਕੀਤੀ ਪ੍ਰਧਾਨਗੀ
ਬਰੈਂਪਟਨ : ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸਿਹਤ ਬਾਰੇ ਸਟੈਂਡਿੰਗ ਕਮੇਟੀ ਦੇ ਮੈਂਬਰ ਵੀ ਹਨ, ਨੇ ਬੀਤੇ ਸ਼ੁਕਰਵਾਰ 14 ਫ਼ਰਵਰੀ ਨੂੰ ‘ਫ਼ਲਾਵਰ ਸਿਟੀ ਲਾਅਨ ਬਾਊਲਿੰਗ ਕਮਿਊਨਿਟੀ ਰੂਮ’ ਵਿੱਚ ਅਫ਼ੀਮ ਨਾਲ ਜੁੜੇ ਨਸ਼ੀਲੇ ਪਦਾਰਥਾਂ ਦੇ ਸੇਵਨ ਦੇ ਬਰੈਂਪਟਨ ਅਤੇ ਪੀਲ ਰਿਜਨ ਵਿੱਚ ਅਸਰ ਬਾਰੇ ਹੋਈ ਰਾਊਂਡ-ਟੇਬਲ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇੱਥੇ …
Read More »ਪੀ ਸੀ ਐਚ ਐਸ ਦਾ 15ਵਾਂ ਸਲਾਨਾ ਵਿਮਨ ਡੇ ਗਾਲਾ
ਵਿਲੱਖਣ ਪ੍ਰਾਪਤੀਆਂ ਵਾਲੀਆਂ 5 ਔਰਤਾਂ ਦਾ ਸਨਮਾਨ ਮਿਸੀਸਾਗਾ/ਬਿਊਰੋ ਨਿਊਜ਼ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਜ਼ ਦੁਆਰਾ ਕਰਵਾਇਆ ਜਾਣ ਵਾਲਾ ਸਲਾਨਾ ਇੰਟਰਨੈਸ਼ਨਲ ਵਿਮਨ ਡੇ ਗਾਲਾ ਇਸ ਵਾਰ 10 ਮਾਰਚ ਵਾਲੇ ਦਿਨ ਬਰੈਂਪਟਨ ਦੇ ਪੀਅਰਸਨ ਕਨਵੈਨਸ਼ਨ ਸੈਂਟਰ ਵਿੱਚ ਹੋਇਆ। ਇੰਟਰਨੈਸ਼ਨਲ ਵਿਮਨ ਡੇ ਦੇ ਸੰਬੰਧ ਵਿੱਚ ਹੋਣ ਵਾਲਾ ਸਾਊਥ ਏਸ਼ੀਅਨ ਭਾਈਚਾਰੇ ਦਾ ਇਹ ਸਭ ਤੋਂ …
Read More »ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਗਰੇਡ-12 ਦੇ ਵਿਦਿਆਰਥੀਆਂ ਨਾਲ ਸੰਵਾਦ ਰਚਾਇਆ
ਬਰੈਂਪਟਨ/ਬਿਊਰੋ ਨਿਊਜ਼ ਬਰੈਂਪਟਨ ਸਾਊਥ ਤੋਂ ਐੱਮ.ਪੀ. ਸੋਨੀਆ ਸਿੱਧੂ ਦੇ ਦਫ਼ਤਰ ਤੋਂ ਪ੍ਰਾਪਤ ਸੂਚਨਾ ਅਨੁਸਾਰ ਉਨ੍ਹਾਂ ਨੇ ਲੰਘੀ 3 ਫ਼ਰਵਰੀ ਦਿਨ ਸ਼ੁੱਕਰਵਾਰ ਨੂੰ ਸੇਂਟ ਔਗਸਟਾਈਨ ਸੈਕੰਡਰੀ ਸਕੂਲ ਦੇ ਗਰੇਡ-12 ਦੇ ਤਿੰਨ ਗਰੁੱਪਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਬੋਲਦਿਆਂ ਉਨ੍ਹਾਂ ਨੇ ਨਾ ਕੇਵਲ ਮੈਂਬਰ ਪਾਰਲੀਮੈਂਟ ਵਜੋਂ ਆਪਣੇ ਨਿਭਾਏ ਜਾ ਰਹੇ ਰੋਲ ਅਤੇ …
Read More »ਨੌਵੀਂ ਸੈਣੀ ਸਭਿਆਚਾਰਕ ਨਾਈਟ 25 ਮਾਰਚ ਨੂੰ
ਬਰੈਂਪਟਨ/ਬਿਊਰੋ ਨਿਊਜ਼ 25 ਮਾਰਚ ਦਿਨ ਸ਼ਨਿਚਰਵਾਰ 6.00 ਵਜੇ ਸ਼ਾਮ ਕੈਨੇਡੀਅਨ ਕਨਵੈਨਸ਼ਨ ਸੈਂਟਰ 79 ਬਰੱਮਸਟੀਲ ਰੋਡ ਬਰੈਪਟਨ ਵਿਖੇ ਨੌਵੀਂ ਸੈਣੀ ਨਾਈਟ ਕਰਵਾਈ ਜਾ ਰਹੀ ਹੈ ਜਿਸ ਵਿਚ, ਆਪਣੀ ਆਈਟਮ ਪੇਸ਼ ਕਰਨ ਲਈ 416-271-1534 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਆਪਣੇ ਲੋਕਲ ਗਾਇਕ ਰੰਗਾ ਰੰਗ ਪ੍ਰੋਗਰਾਮ ਪੇਸ਼ ਕਰਨਗੇ, ਬੱਚਿਆਂ ਦੇ ਸ਼ੋਅ, ਦਿਲਾਂ …
Read More »ਰਾਜ ਮਿਊਜ਼ਿਕ ਅਕੈਡਮੀ ਬਰੈਂਪਟਨ ਵਲੋਂ ਕੀਰਤਨ ਸਮਾਗਮ ਕਰਵਾਇਆ ਗਿਆ
ਬਰੈਂਪਟਨ/ਬਿਊਰੋ ਨਿਊਜ਼ ਰਾਜ ਮਿਊਜ਼ਿਕ ਅਕੈਡਮੀ, ਬਰੈਂਪਟਨ ਜੋ ਕਿ ਪਿਛਲੇ ਲਗਭਗ 27 ਸਾਲਾਂ ਤੋ ਸੰਗੀਤ ਦੇ ਖੇਤਰ ਵਿਚ ਨਿਸ਼ਕਾਮ ਸੇਵਾ ਕਰ ਰਹੀ ਹੈ ਵਲੋਂ ਆਪਣਾ ਸਲਾਨਾ ਧਾਰਮਿਕ ਪ੍ਰੋਗਰਾਮ (ਕੀਰਤਨ ਸਮਾਗਮ) ਨਾਨਕਸਰ ਗੁਰੂਘਰ, ਟੋਰਾਂਟੋ ਵਿਖੇ ਕਰਵਾਇਆ ਗਿਆ। ਜਿਸ ਵਿਚ ਇਲਾਕੇ ਦੀਆਂ ਬਹੁਤ ਸਾਰੀਆਂ ਨਾਮਵਰ ਸਾਹਿਤਕ ਅਤੇ ਧਾਰਮਿਕ ਹਸਤੀਆਂ ਨੇ ਆਪਣੀ ਹਾਜ਼ਰੀ ਲਗਵਾਈ। …
Read More »ਸ਼੍ਰੋਮਣੀ ਕਵੀਸ਼ਰ ਰਣਜੀਤ ਸਿੰਘ ਸਿੱਧਵਾਂ ਦਾ ਪੋਤਰਾ ਵੀ ‘ਬਲੈਕ ਆਈਜ਼’ ਨਾਲ ਆਇਆ ਗਾਇਕੀ ਦੇ ਮੈਦਾਨ ਵਿੱਚ
ਬਰੈਂਪਟਨ/ਹਰਜੀਤ ਬਾਜਵਾ : ਸ਼੍ਰੋਮਣੀ ਕਵੀਸ਼ਰ ਅਤੇ ਪ੍ਰਸਿੱਧ ਢਾਡੀ ਸ੍ਰ. ਰਣਜੀਤ ਸਿੰਘ ਸਿੱਧਵਾਂ ਦਾ ਪੋਤਰਾ ਅਤੇ ਟੋਰਾਂਟੋਂ ਅਤੇ ਆਸ ਪਾਸ ਦੇ ਖੇਤਰਾਂ ਵਿੱਚ ਸੁਣੇ ਜਾਂਦੇ ਪ੍ਰਸਿੱਧ ਰੇਡੀਓ ਪੰਜਾਬੀ ਲਹਿਰਾਂ ਦੇ ਸੰਚਾਲਕ ਸ੍ਰ. ਸਤਿੰਦਰਪਾਲ ਸਿੰਘ ਸਿੱਧਵਾਂ ਦਾ ਸਪੁੱਤਰ ਨਵੀ ਸਿੱਧੂ ਵੀ ਗਾਇਕੀ ਦੇ ਮੈਦਾਨ ਵਿੱਚ ਆਪਣੀ ਕਿਸਮਤ ਅਜਮਾਈ ਲਈ ਆ ਗਿਆ ਹੈ।ਨਵੀ …
Read More »ਹੈਟਸ-ਅੱਪ ਵਲੋਂ 2 ਅਪਰੈਲ ਨੂੰ ਓਮ ਪੁਰੀ ਨੂੰ ਸਮਰਪਿਤ ‘ਵਿਸ਼ਵ ਰੰਗਮੰਚ ਦਿਵਸ’ ਸਮਾਰੋਹ ਕਰਵਾਇਆ ਜਾਵੇਗਾ
ਬਰੈਂਪਟਨ/ਬਿਊਰੋ ਨਿਊਜ਼ : ਨਾਟ-ਸੰਸਥਾ ਹੈਟਸ-ਅੱਪ ਵਲੋਂ ‘ਵਿਸ਼ਵ ਰੰਗਮੰਚ ਦਿਵਸ’ ਬਰੈਮਲੀ ਲਾਇਬਰੇਰੀ ਅਤੇ ਕਮਿਊਨਿਟੀ ਸੈਂਟਰ ਵਿੱਚ ਸਥਿਤ ਪੀਅਰਸਨ ਥੀਏਟਰ ਵਿੱਚ 2 ਅਪਰੈਲ, 2017 ਦਿਨ ਐਤਵਾਰ ਨੂੰ 3:00 ਵਜੇ ਮਨਾਇਆ ਜਾਵੇਗਾ। ਇਹ ਸਮਾਰੋਹ ਵਿਸ਼ਵ ਪ੍ਰਸਿੱਧ ਰੰਗਮੰਚ ਅਤੇ ਫਿਲਮ ਅਦਾਕਾਰ ਓਮ ਪੁਰੀ ਨੂੰ ਸਮਰਪਿਤ ਕੀਤਾ ਜਾਵੇਗਾ। ਹੈਟਸ-ਅੱਪ ਸੰਸਥਾ ਦੇ ਸੰਚਾਲਕ ਹੀਰਾ ਰੰਧਾਵਾ ਦੀ …
Read More »