ਆਪ ਦੀ ਚੋਣ ਮੁਹਿੰਮ, ਸਿਆਸੀ ਲਹਿਰ ਅਤੇ ਕੇਜਰੀਵਾਲ ਦਾ ਕੈਨੇਡਾ ਦੌਰਾ ਟੋਰਾਂਟੋ : ਕੈਪਟਨ ਅਮਰਿੰਦਰ ਦੇ ਕੈਨੇਡਾ ਵਿਚ ਤੈਅਸ਼ੁਦਾ ਸਿਆਸੀ ਇਕੱਠਾਂ ‘ਤੇ ਰੋਕ ਲਗਾਉਣ ਤੋਂ ਬਾਅਦ ਸਿਖਸ ਫਾਰ ਜਸਟਿਸ ਨੇ ਹੁਣ ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਕੋਲ ਆਮ ਆਦਮੀ ਪਾਰਟੀ ਖਿਲਾਫ ਰਸਮੀ ਸ਼ਿਕਾਇਤ ਦਾਇਰ ਕੀਤੀ ਹੈ ਜਿਸ ਵਿਚ ਮੰਗ ਕੀਤੀ ਗਈ …
Read More »ਡਾ. ਧਰਮਵੀਰ ਗਾਂਧੀ ਦਾ ਨਿੱਜੀ ਕੈਨੇਡਾ ਦੌਰਾ ਬੇਹੱਦ ਸਫ਼ਲ ਰਿਹਾ
ਵੈਨਕੂਵਰ, ਸਰੀ, ਕੈਲਗਰੀ, ਐਡਮਿੰਟਨ ਤੇ ਟੋਰਾਂਟੋ ਵਿੱਚ ਕੀਤੀਆਂ ਮੀਟਿੰਗਾਂ ਬਰੈਂਪਟਨ/ਝੰਡ : ਡਾ. ਧਰਮਵੀਰ ਗਾਂਧੀ ਮੈਂਬਰ ਪਾਰਲੀਮੈਂਟ ਅਤੇ ਉਨ੍ਹਾਂ ਦੇ ਸਾਥੀ ਡਾ. ਜਗਜੀਤ ਸਿੰਘ ਚੀਮਾ ਵੈਨਕੂਵਰ, ਸਰੀ, ਕੈਲਗਰੀ ਅਤੇ ਐਡਮਿੰਟਨ ਤੋਂ ਹੁੰਦੇ ਹੋਏ ਪਿਛਲੇ ਹਫ਼ਤੇ ਟੋਰਾਂਟੋ ਪਹੁੰਚੇ। ਬਰੈਂਪਟਨ ਵਿੱਚ ਉਨ੍ਹਾਂ ਦੇ ਆਖ਼ਰੀ ਦਿਨ ਬੀਤੇ ਮੰਗਲਵਾਰ ਨੂੰ ਕੁਝ ਦੋਸਤਾਂ ਨਾਲ ਇੱਕ ਦੋਸਤ …
Read More »ਖਾਲਸਾ ਕਮਿਊਨਿਟੀ ਸਕੂਲ, ਬਰੈਂਪਟਨ ਦੇ ਵਿਦਿਆਰਥੀਆਂ ਨੇ ਵਿਰਾਸਤੀ ਮਹੀਨਾ ਮਨਾਇਆ
ਬਰੈਂਪਟਨ/ਬਿਊਰੋ ਨਿਊਜ਼ 29 ਅਪ੍ਰੈਲ ਦਿਨ ਸ਼ੁੱਕਰਵਾਰ ਨੂੰ ਖਾਲਸਾ ਕਮਿਉਨਿਟੀ ਸਕੂਲ, ਬਰੈਂਪਟਨ ਵੱਲੋਂ ਅਪ੍ਰੈਲ ਦਾ ਮਹੀਨਾ ਸਿੱਖ ਹੈਰੀਟੇਜ ਮਹੀਨੇ ਦੇ ਤੌਰ ਤੇ ਮਨਾਉਂਦੇ ਹੋਏ ਦਸਤਾਰ ਸਜਾਉਣ ਅਤੇ ਪੰਜਾਬੀ ਦੀ ਸੁੰਦਰ ਲਿਖਾਈ ਦੇ ਮੁਕਾਬਲਿਆਂ ਵਿੱਚ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦਿੱਤੇ ਗਏ। ਜਿਸ ਵਿੱਚ ਮਾਪਿਆਂ ਨੇ ਸ਼ਾਮਿਲ ਹੋ ਕੇ ਬੱਚਿਆਂ …
Read More »ਤਰਕਸ਼ੀਲ ਸੁਸਾਇਟੀ ਵਲੋਂ ਪ੍ਰੋਗਰਾਮਾਂ ਦੀ ਰੂਪ ਰੇਖਾ
ਬਰੈਂਪਟਨ : ਨਾਰਥ ਅਮੈਰਿਕਨ ਤਰਕਸ਼ੀਲ ਸੁਸਾਇਟੀ ਆਫ ਓਨਟਾਰੀਓ ਦੀ ਐਗਜੈਕਟਿਵ ਕਮੇਟੀ ਦੀ ਮੀਟਿੰਗ ਬੀਤੇ ਦਿਨ ਸੁਸਾਇਟੀ ਦੇ ਸੀਨੀਅਰ ਮੈਂਬਰ ਅੰਮ੍ਰਿਤ ਢਿੱਲੋਂ ਦੀ ਪ੍ਰਧਾਨਗੀ ਹੇਠ ਹੋਈ । ਇਸ ਮੀਟਿੰਗ ਦਾ ਏਜੰਡਾ ਸਾਲ 2016 ਦੇ ਰਹਿੰਦੇ ਸਮੇਂ ਲਈ ਪਰੋਗਰਾਮ ਉਲੀਕਣਾ ਸੀ । ਸਭ ਤੋਂ ਪਹਿਲਾਂ ਸੁਸਾਇਟੀ ਦੇ ਜਥੇਬੰਦਕ-ਕੁਆਰਡੀਨੇਟਰ ਬਲਰਾਜ ਸ਼ੋਕਰ ਨੇ ਨਵੀ …
Read More »ਰਾਜ ਗਰੇਵਾਲ ਅਤੇ ਹਰਜੀਤ ਸੱਜਣ ਦੇ ਸਮਾਗਮ ਵਿੱਚ ਹਜ਼ਾਰਾਂ ਸਰੋਤੇ ਪੁੱਜੇ
ਬਰੈਂਪਟਨ/ਬਿਊਰੋ ਨਿਊਜ਼ ਰਾਜ ਗਰੇਵਾਲ, ਪਾਰਲੀਮੈਂਟ ਮੈਂਬਰ ਬਰੈਪਟਨ ਈਸਟ ਅਤੇ ਹਰਜੀਤ ਸੱਜਣ, ਪਾਰਲੀਮੈਂਟ ਮੈਂਬਰ ਵੈਨਕੂਵਰ ਸਾਊਥ, ਅਪ੍ਰੈਲ 23, 2016 ਨੂੰ ਬਰੈਂਪਟਨ ਈਸਟ ਵਿੱਚ ਹੋਏ ਇੱਕ ਸਮਾਗਮ ਦੇ ਮੁੱਖ ਬੁਲਾਰੇ ਸਨ। ਉਨ੍ਹਾਂ ਨੇ ਪ੍ਰੋੜ੍ਹਤਾ ਕੀਤੀ ਕਿ ਪਬਲਿਕ ਸੇਵਾਵਾਂ ਅਤੀ ਮੁੱਲਵਾਨ ਹੁੰਦੀਆਂ ਹਨ ਅਤੇ ਸਰੋਤਿਆਂ ਵੱਲੋਂ ਬਿਨਾਂ ਪੁਣੇ-ਚੁਣੇ ਸਿੱਧੇ, ਸਪਸ਼ਟ ਅਤੇ ਸੱਚੇ ਦਿਲੋਂ …
Read More »ਕਹਾਣੀ ਵਿਚਾਰ ਮੰਚ ਦੀ ਤਿਮਾਹੀ ਮੀਟਿੰਗ ਹੋਈ, ਭਵਿੱਖ ‘ਚ ਹੋਣ ਵਾਲੇ ਮਸਲੇ ਵਿਚਾਰੇ
ਬਰੈਂਪਟਨ/ਬਿਊਰੋ ਨਿਊਜ਼ ਕਹਾਣੀ ਵਿਚਾਰ-ਮੰਚ ਸਾਲ ਦੀ ਦੂਜੀ ਮੀਟਿੰਗ ਅਪ੍ਰੈਲ 16 ਨੂੰ ਬਲਜੀਤ ਤੇ ਬਲਰਾਜ ਧਾਲੀਵਾਲ ਦੇ ਗ੍ਰਹਿ ਵਿਖੇ ਹੋਈ। ਬਹੁਤ ਸਾਰੇ ਮੈਂਬਰ ਇੰਡੀਆ ਤੋਂ ਮੁੜੇ ਹਨ। ਬਲਬੀਰ ਸੰਘੇੜਾ ਨੇ ਵਿਸਤਾਰ ਨਾਲ ਪੰਜਾਬ ਵਿਚ ਬੀਤੀਆਂ ਸਾਹਿਤਕ ਸਰਗਰਮੀਆਂ ਦਾ ਜ਼ਿਕਰ ਕੀਤਾ। ਮੇਜਰ ਮਾਂਗਟ ਨੂੰ ਵਧਾਈ ਵੀ ਦਿੱਤੀ ਗਈ। ਇਹ ਮੀਟਿੰਗ ਵਿਚ ਚਾਰ …
Read More »ਗੋਰ ਸੀਨੀਅਰਜ਼ ਕਲੱਬ ਨੇ ਵਿਸਾਖੀ ਮਨਾਈ
ਬਰੈਂਪਟਨ : ਮਿਤੀ 13 ਅਪ੍ਰੈਲ 2016 ਨੂੰ ਵਿਸਾਖੀ ਦਾ ਤਿਉਹਾਰ ਅਤੇ ਸਿੱਖ ਸਿਰਜਣਾ ਦਿਨ ਦੇ ਤੌਰ ‘ਤੇ ਸਾਰੀ ਦੁਨੀਆ ਵਿਚ ਮਨਾਇਆ ਜਾ ਰਿਹਾ ਹੈ। ਕੈਨੇਡਾ ਭਰ ਵਿਚ ਅਪ੍ਰੈਲ ਦਾ ਮਹੀਨਾ ਸਿੱਖ ਸਿਰਜਣਾ ਮਹੀਨਾ ਮਨਾਇਆ ਜਾ ਰਿਹਾ ਹੈ। ਇਸ ਸਬੰਧ ਵਿਚ ਹੀ ਗੋਰ ਸੀਨੀਅਰਜ਼ ਕਲੱਬ ਬਰੈਂਪਟਨ ਵਲੋਂ ਵੀ ਇਹ ਦਿਨ ਬੜੇ …
Read More »ਮਈ ਦਿਵਸ ਸੈਮੀਨਾਰ ਚਿੰਕੂਜੀ ਪਾਰਕ ਬਰੈਂਪਟਨ ਵਿਚ ਇਕ ਮਈ ਨੂੰ ਕਰਵਾਇਆ ਜਾਵੇਗਾ
ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਦੀਆਂ ਅੱਠ ਅਗਾਂਹਵਧੂ ਜਥੇਬੰਦੀਆਂ ਵਲੋਂ ਰੱਲ ਕੇ ਮਈ ਦਿਵਸ ਦੇ ਸ਼ਹੀਦਾਂ ਨੂੰ ਸਮੱਰਪਿਤ ਸੈਮੀਨਾਰ 1 ਮਈ ਦਿਨ ਐਤਵਾਰ ਨੂੰ ਦੁਪਿਹਰ 12 ਵਜੇ ਤੋਂ 4 ਵਜੇ ਤੱਕ ਬਰੈਂਪਟਨ ਦੇ ਚਿੰਕੂਜ਼ੀ ਪਾਰਕ ਵਿਚਲੇ ਸ਼ੈਲੇ ਲੋਅਰ ਲੌਂਗ ਹਾਲ ਵਿਚ, ਜੋ ਸੈਂਟਰਲ ਪਾਰਕ ਡਰਾਇਵ ਅਤੇ ਕੁਈਨ ਸਟਰੀਟ ਤੇ ਸਥਿਤ ਹੈ, …
Read More »ਖੂਨਦਾਨ, ਅੰਗਦਾਨ ਮੁਹਿੰਮ ਚਲਾ ਰਹੇ ਬਲਵਿੰਦਰ ਬਰਾੜ ਇੰਡੀਆ ਤੋਂ ਵਾਪਸ ਪਰਤੇ
ਬਰੈਂਪਟਨ/ਬਿਊਰੋ ਨਿਊਜ਼ : ਟਰੀਲਾਈਨ ਫਰੈਂਡਜ ਸੀਨੀਅਰ ਕਲੱਬ ਦੇ ਸਾਬਕਾ ਪ੍ਰਧਾਨ ਤੇ ਐਸੋਸੀਏਸ਼ਨ ਆਫ ਸੀਨੀਅਰ ਕਲੱਬਜ ਦੇ ਕਾਰਜਕਾਰਣੀ ਮੈਂਬਰ ਇੰਡੀਆ ਤੋਂ ਵਾਪਸ ਪਰਤ ਆਏ ਹਨ । ਬਰਾੜ ਹੋਰੀਂ ਪਿਛਲੇ ਕਈ ਸਾਲਾਂ ਤੋਂ ਖੂਨ ਦਾਨ , ਮਰਨ ੳਪਰੰਤ ਅੰਗ ਦਾਨ ਅਤੇ ਸਰੀਰ ਦਾਨ ਦੀ ਮੁਹਿੰਮ ਚਲਾ ਰਹੇ ਹਨ । ਉਹਨਾਂ ਦੀ ਪ੍ਰੇਰਣਾ …
Read More »ਪੀ.ਐਮ. ਟਰੂਡੋ ਨੇ ਅਮਰੇਨਾਈ ਨਸਲਕੁਸ਼ੀ ‘ਤੇ ਕੀਤਾ ਦੁੱਖ ਜ਼ਾਹਰ
ਓਟਾਵਾ/ ਬਿਊਰੋ ਨਿਊਜ਼ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਪਹਿਲੇ ਸਾਲ ਹੀ ਜਸਟਿਨ ਟਰੂਡੋ ਨੇ ਇਕ ਬਿਆਨ ਜਾਰੀ ਕਰਕੇ ਅਮਰੇਨੀਆ ਵਿਚ ਹੋਈ ਨਸਲਕੁਸ਼ੀ ਦੇ 101 ਸਾਲ ਪੂਰੇ ਹੋਣ ‘ਤੇ ਦੁੱਖ ਜ਼ਾਹਰ ਕੀਤਾ ਹੈ। 24 ਅਪ੍ਰੈਲ 2016 ਨੂੰ ਅਮਰੇਨੀਅਨ ਨੈਸ਼ਨਲ ਕਮੇਟੀ ਆਫ਼ ਕੈਨੇਡਾ ਨੂੰ ਲਿਖੇ ਪੱਤਰ ਵਿਚ ਪ੍ਰਧਾਨ ਮੰਤਰੀ ਟਰੂਡੋ ਨੇ ਸੀਨੇਟ …
Read More »