Breaking News
Home / ਕੈਨੇਡਾ (page 757)

ਕੈਨੇਡਾ

ਕੈਨੇਡਾ

ਐਮ.ਪੀ.ਪੀ. ਜਗਮੀਤ ਸਿੰਘ ਵਲੋਂ ਬਰੈਂਪਟਨ ਵਾਸੀਆਂ ਨਾਲ ਟਾਊਨਹਾਲ ਮੀਟਿੰਗ

ਬਰੈਂਪਟਨ/ ਬਿਊਰੋ ਨਿਊਜ਼ : ਕਮਿਊਨਿਟੀ ਸੇਫ਼ਟੀ ਐਂਡ ਕੋਰੈਕਸ਼ਨ ਸਰਵਿਸ ਮੰਤਰੀ ਵਲੋਂ ਬੀਤੇ ਹਫ਼ਤੇ ਨਵੇਂ ਕਾਰਡਿੰਗ ਨਿਯਮਾਂ ਦੇ ਐਲਾਨ ਤੋਂ ਬਾਅਦ ਓਨਟਾਰੀਓ ‘ਚ ਐਨ.ਡੀ.ਪੀ. ਦੇ ਡਿਪਟੀ ਲੀਡਰ ਜਗਮੀਤ ਸਿੰਘ ਨੇ ਬੀਤੇ ਦਿਨੀਂ ਇਕ ਟਾਊਨਹਾਲ ਮੀਟਿੰਗ ਕੀਤੀ, ਜਿਸ ਵਿਚ ਕਮਿਊਨਿਟੀ ਸੰਗਠਨ, ਵਰਕਰ ਅਤੇ ਪੀਲ ਖੇਤਰ ਦੇ ਵਾਸੀਆਂ ਨੇ ਹਿੱਸਾ ਲਿਆ। ਇਸ ਦੌਰਾਨ …

Read More »

ਓਟਵਾ ਸਿੱਖ ਅਕੈਡਮੀ ਤੇ ਓਟਵਾ ਸਿੱਖ ਸੁਸਾਇਟੀ ‘ਸਿੱਖ ਹੈਰੀਟੇਜ਼ ਮਹੀਨਾ’ ਮਨਾਉਣਗੇ ਮਿਲ ਕੇ

ਓਟਵਾ/ਬਿਊਰੋ ਨਿਊਜ਼ : ਓਟਵਾ ਸਿੱਖ ਅਕੈਡਮੀ (ਓਐਸਏ) ਅਤੇ ਓਟਵਾ ਸਿੱਖ ਸੁਸਾਇਟੀ (ਓਐਸਐਸ) ਨੇ ਦੇਸ਼ ਦੀ ਰਾਜਧਾਨੀ ‘ਚ ਸਿੱਖ ਹੈਰੀਟੇਜ ਮਹੀਨਾ ਮਨਾਉਣ ਦੇ ਲਈ ਇਕੱਠੇ ਆਉਣ ਦੇ ਲਈ ਹੱਥ ਮਿਲਾਇਆ ਹੈ ਅਤੇ ਉਹ ਕੈਨੇਡੀਅਨ ਸਿੱਖ ਤਜ਼ਰਬੇ ਅਤੇ ਇਸਦੇ ਬੇਮਿਸਾਲ ਇਤਿਹਾਸ ਦਾ ਉਤਸਵ ਰਾਜਧਾਨੀ ਓਟਵਾ ‘ਚ ਮਨਾਏਗੀ। ਇਸ ਲਈ ਵੀ ਸਿੱਖ ਹੈਰੀਟੇਜ …

Read More »

ਭਾਰਤੀਆਂ ਨੇ ਅਮਰੀਕਾ ਵਿਚ ਵਿਛਾਇਆ ਜਾਅਲੀ ਵੀਜ਼ੇ ਦਾ ਜਾਲ

ਭਾਰਤੀ ਮੂਲ ਦੇ 10 ਅਮਰੀਕੀ ਨਾਗਰਿਕਾਂ ਸਮੇਤ 21 ਵਿਅਕਤੀ ਗ੍ਰਿਫਤਾਰ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕਾ ਦੀ ਪੁਲਿਸ ਨੇ ਦੇਸ਼ ਵਿੱਚ ਚੱਲ ਰਹੇ ਵੀਜ਼ਾ ਧੋਖਾਧੜੀ ਦੇ ਮਾਮਲੇ ਵਿੱਚ ਭਾਰਤੀ ਮੂਲ ਦੇ 10 ਅਮਰੀਕੀ ਨਾਗਰਿਕਾਂ ਸਮੇਤ 21 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਬਾਰੇ ਬਕਾਇਦਾ ਸਟਿੰਗ ਅਪ੍ਰੇਸ਼ਨ ਵੀ ਕੀਤਾ ਗਿਆ, ਜਿਸ ਵਿੱਚ ਇਹ ਸਾਰੇ …

Read More »

ਬਜਟ ਬੇਹੱਦ ਸੰਤੁਲਿਤ : ਰਮੇਸ਼ ਸੰਘਾ

ਬਰੈਂਪਟਨ/ ਬਿਊਰੋ ਨਿਊਜ਼ ਬਰੈਂਪਟਨ ਤੋਂ ਲਿਬਰਲ ਐਮ.ਪੀ. ਰਮੇਸ਼ ਸੰਘਾ ਨੇ ਫ਼ੈਡਰਲ ਬਜਟ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਰਕਾਰ ਇੰਫ੍ਰਾਸਟਰੱਕਚਰ ਨੂੰ ਬਿਹਤਰ ਬਣਾਉਣ ਲਈ 1.5 ਬਿਲੀਅਨ ਡਾਲਰ ਤੋਂ ਵਧੇਰੇ ਦਾ ਨਿਵੇਸ਼ ਬਰੈਂਪਟਨ ਵਿਚ ਕਰ ਰਹੀ ਹੈ ਅਤੇ ਇਸ ਨਾਲ ਆਮ ਲੋਕਾਂ ਨੂੰ ਕਾਫ਼ੀ ਸੁਵਿਧਾਜਨਕ ਤਰੀਕੇ ਨਾਲ ਕਾਫ਼ੀ ਸਸਤੀਆਂ ਦਰਾਂ ‘ਤੇ ਆਪਣਾ …

Read More »

ਪਰਮ ਗਿੱਲ ‘ਤੇ ਐਥਿਕਸ ਕਮਿਸ਼ਨਰ ਨੇ ਦਿੱਤੀ ਰਿਪੋਰਟ

ਓਟਵਾ/ ਬਿਊਰੋ ਨਿਊਜ਼ ਸਾਬਕਾ ਐਮ.ਪੀ. ਪਰਮ ਗਿੱਲ ਵਲੋਂ ਇਕ ਸੰਸਦੀ ਸਕੱਤਰ ਹੋਣ ਨਾਤੇ ਅਹੁਦੇ ਦੀ ਦੁਰਵਰਤੋਂ ਕਰਦਿਆਂ ਕੈਨੇਡੀਅਨ ਰੇਡੀਓਟੈਲੀਵਿਜ਼ਨ ਐਂਡ ਟੈਲੀਕਮਿਊਨੀਕੇਸ਼ਨ ਕਮਿਸ਼ਨ ਨੂੰ ਪੱਤਰ ਲਿਖਣ ਦੇ ਮਾਮਲੇ ‘ਚ ਐਥਿਕਸ ਕਮਿਸ਼ਨਰ ਮੈਰੀ ਡਾਊਸਨ ਨੇ ਆਪਣੀ ਰਿਪੋਰਟ ਦੇ ਦਿੱਤੀ ਹੈ। ਗਿੱਲ ਨੇ ਆਪਣੇ ਸੰਸਦੀ ਖੇਤਰ ਦੇ ਦੋ ਉਮੀਦਵਾਰਾਂ ਲਈ ਬ੍ਰਾਡਕਾਸਟਿੰਗ ਲਾਇਸੰਸ ਦੀਆਂ …

Read More »

ਪੁਲਿਸ ਨੇ ਛੁਰੇਬਾਜ਼ੀ ਦੀ ਜਾਂਚ ਲਈ ਆਮ ਲੋਕਾਂ ਤੋਂ ਮੰਗੀ ਸਹਾਇਤਾ

ਬਰੈਂਪਟਨ/ ਬਿਊਰੋ ਨਿਊਜ਼ ਬੀਤੀ 27 ਮਾਰਚ ਨੂੰ ਰਾਤੀਂ ਕਰੀਬ 10.25 ਵਜੇ ਸਲੇਡ ਡਾਗ ਡਰਾਈਵਰ ‘ਤੇ ਇਕ ਘਰ ‘ਚ ਹੋਈ ਛੁਰੇਬਾਜ਼ੀ ਦੀ ਘਟਨਾ ਦੇ ਮਾਮਲੇ ‘ਚ ਪੁਲਿਸ ਨੇ ਆਮ ਲੋਕਾਂ ਕੋਲੋਂ ਸਹਿਯੋਗ ਮੰਗਿਆ ਹੈ। 21 ਡਿਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਨੇ ਆਮ ਲੋਕਾਂ ਕੋਲੋਂ ਹਮਲਾਵਰ ਫੜਨ ਵਿਚ ਸਹਿਯੋਗ ਦੀ ਮੰਗ ਕੀਤੀ ਹੈ। …

Read More »

ਜੋਗਿੰਦਰ ਬਾਜਵਾ ਤੇ ਗੁਰਦੇਵ ਬਾਜਵਾ ਨੂੰ ਸਦਮਾ ਮਾਤਾ ਦਾ ਦੇਹਾਂਤ

ਜੋਗਿੰਦਰ ਸਿੰਘ ਬਾਜਵਾ ਤੇ ਗੁਰਦੇਵ ਸਿੰਘ ਬਾਜਵਾ ਦੇ ਪੂਜਨੀਕ ਮਾਤਾ ਗੁਰਮੇਜ ਕੌਰ ਜੀ 26 ਮਾਰਚ, 2016 ਨੂੰ ਅਕਾਲ ਚਲਾਣਾ ਕਰ ਗਏ ਹਨ। ਸੁਰਗਵਾਸੀ ਦੀ ਦੇਹ ਦੇ ਅੰਤਮ ਦਰਸ਼ਨ ਤੇ ਸਸਕਾਰ 2 ਅਪ੍ਰੈਲ, 2016 ਨੂੰ ਸਵੇਰੇ 11 ਵਜੇ ਤੋਂ ਲੈ ਕੇ 1 ਵਜੇ ਤਕ ਬਰੈਂਪਟਨ ਕ੍ਰੀਮੀਟੇਰੀਅਮ ਅਤੇ ਵਿਜ਼ੀਟੇਸ਼ਨ ਸੈਂਟਰ 30 ਬਰਾਮਵਿਨ …

Read More »

ਹਵਾ ਨਾਲ ਗੱਲਾਂ ਕਰਨ ਵਾਲੇ ਡਰਾਈਵਰ ਨਾਲ ਪੁਲਿਸ ਨੇ ਪਾਈ ਬਾਤ

200 ਦੇ ਕਰੀਬ ਸਪੀਡ ‘ਤੇ ਗੱਡੀ ਭਜਾਉਣ ਵਾਲੇ ਓਨਟਾਰੀਓ ਵਾਸੀ ਨੂੰ ਪੁਲਿਸ ਨੇ ਕੀਤਾ ਚਾਰਜ ਹੈਮਿਲਟਨ/ਬਿਊਰੋ ਨਿਊਜ਼ ਹਵਾ ਨਾਲ ਗੱਲਾਂ ਕਰਨ ਵਾਲੇ ਡਰਾਈਵਰ ਨਾਲ ਜਦ ਪੁਲਿਸ ਨੇ ਬਾਤ ਪਾਈ ਤਦ ਉਨ੍ਹਾਂ ਤੇਜ਼ ਗੱਡੀ ਚਲਾਉਣ ਦੇ ਦੋਸ਼ ਵਿਚ ਓਨਟਾਰੀਓ ਵਾਸੀ ਡਰਾਈਵਰ ਨੂੰ ਚਾਰਜ ਕਰ ਦਿੱਤਾ। ਜਾਣਕਾਰੀ ਅਨੁਸਾਰ ਇਹ ਗੱਡੀ 200 ਦੇ …

Read More »

ਵਿਨ ਅਤੇ ਲਿਬਰਲ ਸੀਨੀਅਰਸ ਦਾ ਧਿਆਨ ਨਹੀਂ ਰੱਖ ਰਹੇ : ਵਿਕ ਫੇਡਲੀ

ਕਵੀਂਨਸ ਪਾਰਕ/ ਬਿਊਰੋ ਨਿਊਜ਼ ਵਿਨ ਸਰਕਾਰ ਲਗਾਤਾਰ ਓਨਟਾਰੀਓ ਦੇ ਸੀਨੀਅਰਸ ਦੀ ਜ਼ਿੰਦਗੀ ਨੂੰ ਮੁਸ਼ਕਿਲ ਬਣਾ ਰਹੀ ਹੈ ਅਤੇ ਉਨ੍ਹਾਂ ਦੀਆਂ ਦਵਾਈਆਂ ਨੂੰ ਲੈ ਕੇ ਹੋਣ ਵਾਲੇ ਖਰਚੇ ਵਿਚ ਯੋਜਨਾਬੱਧ ਵਾਧਾ ਕਰ ਰਹੀ ਹੈ। ਓਨਟਾਰੀਓ ਪੀ.ਸੀ. ਫ਼ਾਇਨਾਂਸ ਕ੍ਰਿਟਿਕ ਐਂਡ ਨਿਪਿਸਿੰਗ ਐਮ.ਪੀ.ਪੀ. ਵਿਕ ਫੇਡਲੀ ਨੇ ਕਿਹਾ ਕਿ ਲਿਬਰਲ ਫ਼ੰਡਸ ਦੀ ਬਰਬਾਦੀ, ਸਕੈਂਡਲ …

Read More »

‘ਗਲੋਬਲ ਪੰਜਾਬ ਫਾਊਂਡੇਸ਼ਨ ਕੈਨੇਡਾ’ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਸ਼ਾਨਦਾਰ ਸਮਾਗਮ ਕੀਤਾ ਗਿਆ

ਬਰੈਂਪਟਨ/ਡਾ.ਝੰਡ ‘ਅੰਤਰ-ਰਾਸ਼ਟਰੀ ਮਹਿਲਾ ਦਿਵਸ’ ਭਾਵੇਂ 8 ਮਾਰਚ ਨੂੰ ਸੀ, ਪਰ ‘ਗਲੋਬਲ ਪੰਜਾਬ ਫਾਊਂਡੇਸ਼ਨ ਕੈਨੇਡਾ ਚੈਪਟਰ’ ਵੱਲੋਂ ਇਹ ਬੀਤੇ ਸ਼ਨੀਵਾਰ 26 ਮਾਰਚ ਨੂੰ 470 ਕਰਾਈਸਲਰ ਰੋਡ ਯੂਨਿਟ ਨੰਬਰ 18 ਵਿੱਚ ਇੱਕ ਸ਼ਾਨਦਾਰ ਸਮਾਗ਼ਮ ਵਜੋਂ ਮਨਾਇਆ ਗਿਆ। ਇਸ ਸਮਾਗ਼ਮ ਦੀ ਮੁੱਖ-ਵਿਸ਼ੇਸ਼ਤਾ ਇਹ ਸੀ ਕਿ ਪੂਰਬੀ ਅਤੇ ਪੱਛਮੀ ਪੰਜਾਬ ਨਾਲ ਸਬੰਧਿਤ ਵੱਡੀ ਗਿਣਤੀ …

Read More »