ਬਰੈਂਪਟਨ/ਡਾ. ਝੰਡ : ਸਾਲ 2017 ‘ਤੇ ਸਰਸਰੀ ਝਾਤੀ ਮਾਰੀ ਜਾਏ ਤਾਂ ਬਰੈਂਪਟਨ ਸਾਊਥ ਦੀ ਐੱਮ.ਪੀ. ਸੋਨੀਆ ਲਈ ਇਹ ਸਾਲ ਬੇਹੱਦ ਸਫ਼ਲਤਾ-ਪੂਰਵਕ ਗੁਜ਼ਰਿਆ। ਸਾਰੇ ਹੀ ਪਿਛੋਕੜ ਵਾਲੇ ਕੈਨੇਡੀਅਨਾਂ ਨੇ ਮਿਲ ਕੇ ਇਹ ਸਾਲ ਕੈਨੇਡਾ ਦੀ ਕਨਫ਼ੈੱਡਰਸ਼ਨ ਦੇ 150 ਵਰ੍ਹੇ ਪੂਰੇ ਹੋਣ ਦੀ ਖ਼ੁਸ਼ੀ ਵਿਚ ‘ਕੈਨੇਡਾ 150’ ਵਜੋਂ ਮਨਾਇਆ। ਇਹ ਵਰ੍ਹਾ ਸਮੁੱਚੇ …
Read More »ਸਾਹਿਤਕਾਰ ਗੁਰਦਿਆਲ ਸਿੰਘ ਕੰਵਲ ਬੀਮਾਰੀ ਕਾਰਨ ਹਸਪਤਾਲ ਵਿੱਚ ਦਾਖਲ
ਬਰੈਂਪਟਨ : ਪੰਜਾਬੀ ਦੇ ਹਰਮਨ ਪਿਆਰੇ ਲੇਖਕ ਗੁਰਦਿਆਲ ਸਿੰਘ ਕੰਵਲ ਨੂੰ ਬੀਮਾਰ ਹੋਣ ਕਾਰਣ ਪਿਛਲੇ ਦਿਨੀਂ ਹਸਪਤਾਲ ਵਿੱਚ ਦਾਖ਼ ਕਰਵਾਇਆ ਗਿਆ ਹੈ। ਸਿਵਕ ਹਸਪਤਾਲ ਵਿੱਚ ਡਾਕਟਰਾਂ ਦੀ ਟੀਮ ਵਲੋਂ ਉਨ੍ਹਾ ਦਾ ਇਲਾਜ ਕੀਤਾ ਜਾ ਰਿਹਾ ਹੈ। ਸ੍ਰੀ ਕੰਵਲ ਪਿਛਲੇ ਸਮੇ ਤੋਂ ਘਾਤਕ ਬਿਮਾਰੀ ਨਾਲ਼ ਪੀੜਤ ਹਨ ਅਤੇ ਹੁਣ ਉਹ ਸਵਿੱਕ …
Read More »ਕੈਨੇਡੀਅਨ ਪੰਜਾਬੀ ਬਲਜਿੰਦਰ ਸੇਖਾ ਦੀ ਹੋਈ ਸੰਯੁਕਤ ਰਾਸ਼ਟਰ ਤੱਕ ਸ਼ਲਾਘਾ
ਬਰੈਂਪਟਨ/ਹਰਜੀਤ ਸਿੰਘ ਬਾਜਵਾ : ਪੰਜਾਬ ਦੇ ਜ਼ਿਲ੍ਹਾ ਮੋਗਾ ਦੇ ਪਿੰਡ ਸੇਖਾ ਕਲਾਂ ਦੇ ਜੰਮਪਲ ਅਤੇ ਕੈਨੇਡਾ ਦੇ ਸ਼ਹਿਰ ਬਰੈਂਪਟਨ ਦੇ ਵਸਨੀਕ ਬਲਜਿੰਦਰ ਸੇਖਾ ਦੀ ਅਦਾਕਾਰੀ, ਗੀਤ ਅਤੇ ਸੰਗੀਤ ਨਾਲ ਮੁਹੱਬਤ ਉਸਨੂੰ ਇਸ ਮੁਕਾਮ ‘ਤੇ ਲੈ ਆਈ ਹੈ ਕਿ ਉਸਦੀ ਗੱਲ ਯੂ ਐਨ ਓ (ਸੰਯੁਕਤ ਰਾਸ਼ਟਰ ਸੰਘ) ਤੱਕ ਹੋਣ ਲੱਗ ਪਈ …
Read More »ਆਰਮਰੀ ਨੂੰ ਬੇਘਰੇ ਲੋਕਾਂ ਲਈ ਪਨਾਹਗਾਹ ਬਣਾਉਣ ਦੇ ਮਤੇ ਉੱਤੇ ਮੁੜ ਵਿਚਾਰ ਕਰ ਰਿਹਾ ਹੈ ਟੋਰਾਂਟੋ
ਟੋਰਾਂਟੋ/ਬਿਊਰੋ ਨਿਊਜ਼ : ਬੇਘਰੇ ਲੋਕਾਂ ਨੂੰ ਪਨਾਹ ਦੇਣ ਲਈ ਫੈਡਰਲ ਆਰਮਰੀ ਦੀ ਵਰਤੋਂ ਕਰਨ ਦੇ ਪ੍ਰਸਤਾਵ ਉੱਤੇ ਟੋਰਾਂਟੋ ਇੱਕ ਵਾਰ ਮੁੜ ਵਿਚਾਰ ਕਰ ਰਿਹਾ ਹੈ। ਇਹ ਖੁਲਾਸਾ ਸ਼ਹਿਰ ਦੇ ਮੇਯਰ ਵੱਲੋਂ ਕੀਤਾ ਗਿਆ। ਜ਼ਿਕਰਯੋਗ ਹੈ ਕਿ ਜੌਹਨ ਟੋਰੀ ਤੇ ਕਾਉਂਸਲ ਮੈਂਬਰਾਂ ਵੱਲੋਂ ਪਿਛਲੇ ਮਹੀਨੇ ਮੌਸ ਪਾਰਕ ਆਰਮਰੀ ਨੂੰ ਬੇਘਰੇ ਲੋਕਾਂ …
Read More »ਬਰੈਂਪਟਨ ‘ਚ ਗੈਸ ਸਟੇਸ਼ਨ ਲੁੱਟਣ ਵਾਲਿਆਂ ਦੀ ਪੁਲਿਸ ਕਰ ਰਹੀ ਹੈ ਭਾਲ
ਬਰੈਂਪਟਨ: ਬਰੈਂਪਟਨ ਦੇ ਇੱਕ ਗੈਸ ਸਟੇਸ਼ਨ ਨੂੰ ਲੁੱਟਣ ਵਾਲੇ ਚਾਰ ਨਕਾਬਪੋਸ਼ ਵਿਅਕਤੀਆਂ ਦੀ ਪੀਲ ਰੀਜਨਲ ਪੁਲਿਸ ਭਾਲ ਕਰ ਰਹੀ ਹੈ। ਸਟੀਲਜ਼ ਐਵਨਿਊ ਈਸਟ ਤੇ ਏਅਰਪੋਰਟ ਰੋਡ ਉੱਤੇ ਸਥਿਤ ਐਸੋ ਗੈਸ ਸਟੇਸ਼ਨ ਦੇ ਸਟੋਰ ਉੱਤੇ 2 ਜਨਵਰੀ ਨੂੰ ਸਵੇਰੇ ਤਿੰਨ ਵਿਅਕਤੀ ਜਬਰੀ ਦਾਖਲ ਹੋ ਗਏ। ਉਨ੍ਹਾਂ ਨੇ ਸਾਰੀ ਨਕਦੀ ਲੁੱਟ ਲਈ …
Read More »ਗੋਰ ਸੀਨੀਅਰਜ਼ ਕਲੱਬ ਬਰੈਂਪਟਨ ਨੇ ਕ੍ਰਿਸਮਸ ਮਨਾਈ
ਬਰੈਂਪਟਨ : ਦਸੰਬਰ ਮਹੀਨੇ ਵਚ ਸਾਰੀ ਦੁਨੀਆ ਵਿਚ ਸਾਰੀਆਂ ਕੌਮਾਂ ਵਲੋਂ ਕਿਸਮਸ ਦਾ ਤਿਉਹਾਰ ਮਨਾਇਆ ਜਾਂਦਾ ਹੈ। ਇਸੇ ਤਰ੍ਹਾਂ ਗੋਰ ਸੀਨੀਅਰਜ਼ ਕਲੱਬ ਬਰੈਂਪਟਨ ਨੇ ਵੀ 22 ਦਸੰਬਰ ਨੂੰ ਇਹ ਦਿਨ ਬੜੇ ਜੋਸ਼ ਤੇ ਪਿਆਰ ਨਾਲ ਮਨਾਇਆ। ਇਸ ਮੌਕੇ ਕੌਂਸਲਰ ਗੁਰਪ੍ਰੀਤ ਢਿੱਲੋਂ, ਕੌਂਸਲਰ ਪੈਟ ਫਰਟੀਨੀ ਅਤੇ ਗੋਰ ਮੀਡੋਅ ਕਮਿਊਨਿਟੀ ਸੈਂਟਰ ਤੋਂ …
Read More »ਰਾਮਗੜ੍ਹੀਆ ਸਿੱਖ ਫਾਊਂਡੇਸ਼ਨ ਆਫ ਓਨਟਾਰੀਓ ਵਲੋਂ ਨਵੇਂ ਸਾਲ ਦੀ ਆਮਦ ਵਿੱਚ ਸਮਾਗਮ ਕਰਵਾਇਆ
ਬਰੈਂਪਟਨ/ਬਿਊਰੋ ਨਿਊਜ਼ : ਪਹਿਲੀ ਜਨਵਰੀ 2018 ਨੂੰ ਰਾਮਗੜ੍ਹੀਆ ਸਿੱਖ ਫਾਊਂਡੇਸ਼ਨ ਆਫ ਉਨਟਾਰੀਓ ਵਲੋਂ ઠਅਕਾਲ ઠਪੁਰਖ ਦੇ ਸ਼ੁਕਰਾਨੇ ਵਜੋਂ ਤੇ ਨਵੇਂ ਸਾਲ ਨੂੰ ਖੁਸ਼ਆਮਦੀਦ ਕਹਿਣ ਲਈ ਮਿਤੀ 30 ਦਸੰਬਰ 2017 ਨੂੰ ਸਵੇਰੇ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਅਖੰਡ ਪਾਠ ਆਰੰਭ ਹੋਏ ਸਨ, ਜਿਹਨਾਂ ਦੀ ਨਿਰਵਿਗਨ ਸੰਪੂਰਨਤਾ, ਪਹਿਲੀ ਜਨਵਰੀ ਨੂੰ …
Read More »ਟੋਰਾਂਟੋ ਪੀਅਰਸਨ ਏਅਰਪੋਰਟ ਰੱਨਰਜ਼ ਕਲੱਬ ਨੇ ਨਵੇਂ ਸਾਲ 2018 ਦੇ ਆਗਮਨ ਦੀ ਖ਼ੁਸ਼ੀ ਵਿਚ ਕੀਤੀ ਡਿਨਰ ਪਾਰਟੀ
ਬਰੈਂਪਟਨ/ਡਾ ਝੰਡ : ਲੰਘੇ ਬੁੱਧਵਾਰ ਨੂੰ ਟੋਰਾਂਟੋ ਪੀਅਰਸਨ ਏਅਰਪੋਰਟ ਰੱਨਰਜ਼ ਕਲੱਬ ਦੇ ਮੈਂਬਰਾਂ ਵੱਲੋਂ ਮਿਲ ਕੇ ਦੋ ਦਿਨ ਪਹਿਲਾਂ ਲੰਘੇ ਕ੍ਰਿਸਮਸ ਦੇ ਤਿਓਹਾਰ ਦੀ ਖ਼ੁਸ਼ੀ ਸਾਂਝੀ ਕਰਨ ਅਤੇ ਨਵੇਂ ਸਾਲ ਨੂੰ ‘ਜੀ ਆਇਆਂ’ ਕਹਿਣ ਲਈ ਕਲੱਬ ਦੇ ਸਰਗ਼ਰਮ ਮੈਂਬਰ ਕੇਸਰ ਸਿੰਘ ਬੜੈਚ ਦੇ ਘਰ ਵਿਚ ਪਾਰਟੀ ਕੀਤੀ। ਤੈਅ-ਸ਼ੁਦਾ ਪ੍ਰੋਗਰਾਮ ਅਨੁਸਾਰ …
Read More »ਰਾਮਗੜ੍ਹੀਆ ਸਿੱਖ ਫ਼ਾਊਂਡੇਸ਼ਨ ਆਫ਼ ਓਨਟਾਰੀਓ ਨੇ ਕਵੀ-ਦਰਬਾਰ ਦਾ ਸਫ਼ਲ ਆਯੋਜਨ ਕਰਕੇ ਨਵੇਂ ਸਾਲ 2018 ਨੂੰ ‘ਜੀ ਆਇਆਂ’ ਕਿਹਾ
ਬਰੈਂਪਟਨ/ਡਾ ਝੰਡ : ਰਾਮਗੜ੍ਹੀਆ ਸਿੱਖ ਫ਼ਾਊਂਡੇਸ਼ਨ ਆਫ਼ ਓਨਟਾਰੀਓ ਵੱਲੋਂ ਨਵੇਂ ਸਾਲ 2018 ਦਾ ਸੁਆਗ਼ਤ ਕਰਨ ਲਈ 7956 ਟੌਰਬਰੱਮ ਰੋਡ, ਬਿਲਡਿੰਗ ‘ਬੀ’ ਦੇ ਯੂਨਿਟ ਨੰਬਰ 9 ਵਿਚ ਸਥਿਤ ‘ਰਾਮਗੜ੍ਹੀਆ ਕਮਿਊਨਿਟੀ ਭਵਨ’ ਵਿਖੇ ਸ਼ਾਨਦਾਰ ਕਵੀ-ਦਰਬਾਰ ਦਾ ਆਯੋਜਨ ਕੀਤਾ ਗਿਆ। ਇਹ ਕਵੀ-ਦਰਬਾਰ ਬਾਅਦ ਦੁਪਹਿਰ 2.00 ਵਜੇ ਸ਼ੁਰੂ ਹੋ ਕੇ ਸ਼ਾਮ 4.00 ਵਜੇ ਤੱਕ …
Read More »ਭਗਤ ਨਾਮਦੇਵ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਕੈਨੇਡਾ ਵਲੋਂ ਸਾਲ 2018 ਦਾ ਕੈਲੰਡਰ ਰਿਲੀਜ਼
ਬਰੈਂਪਟਨ/ਬਿਊਰੋ ਨਿਊਜ਼ : ਲੰਘੇ ਦਿਨੀ ਭਗਤ ਨਾਮਦੇਵ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਕੈਨੇਡਾ ਵਲੋਂ ਕੈਨੇਡਾ ਦੇ ਸ਼ਹਿਰ ਮਿਸੀਸਾਗਾ (ਓਨਟਾਰੀਓ) ਵਿੱਚ ਸਾਲ 2018 ਦਾ ਕੈਲੰਡਰ ਰਿਲੀਜ਼ ਕੀਤਾ ਗਿਆ। ਕੈਲੰਡਰ ਰਿਲੀਜ਼ ਕਰਨ ਦੀ ਰਸਮ ਦਰਬਾਰ ਸਾਹਿਬ ਦੇ ਗਰੰਥੀ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਨੇ ਨਿਭਾਈ। ਇਸ ਮੌਕੇ ਆਰਗੇਨਾਈਜੇਸ਼ਨ ਦੇ ਅਹੁਦੇਦਾਰਾਂ ਤੋਂ ਬਿਨਾਂ ਹੋਰ ਵੀ ਕਾਫੀ …
Read More »