ਬਰੈਂਪਟਨ/ਹਰਜੀਤ ਬੇਦੀ : ਬਰੈਂਪਟਨ ਦੀ ਰੈੱਡ ਵਿੱਲੋ ਸੀਨੀਅਰਜ਼ ਕਲੱਬ ਵਲੋਂ 16 ਜਨਵਰੀ ਨੂੰ ਲੋਹੜੀ ਮਨਾਈ ਗਈ। ਠੰਢ, ਸਨੋਅ ਅਤੇ ਬਹੁਤ ਸਾਰੇ ਮੈਂਬਰਾਂ ਦੇ ਇੰਡੀਆ ਗਏ ਹੋਣ ਦੇ ਬਾਵਜੂਦ ਇਸ ਪ੍ਰੋਗਰਾਮ ਵਿੱਚ ਕਾਫੀ ਰੌਣਕ ਰਹੀ। ਇਸ ਪ੍ਰੋਗਰਾਮ ਦੀ ਰੂਪ ਰੇਖਾ ਤਿਆਰ ਕਰਨ ਵਿੱਚ ਲੇਡੀ ਮੈਂਬਰਾਂ ਦਾ ਯੋਗਦਾਨ ਵਧੇਰੇ ਸੀ। ਚਾਹ ਪਾਣੀ …
Read More »ਪੰਜਾਬੀ ਟੈਲੀ ਫ਼ਿਲਮ ‘ਸਟੱਡੀ ਵੀਜ਼ਾ’ ਯੂ ਟਿਊਬ ‘ਤੇ ਰਿਲੀਜ਼
ਬਰੈਂਪਟਨ/ਬਿਉਰੋ ਨਿਉਜ਼ ਉੱਘੇ ਲੇਖਕ ਬਹਾਦਰ ਡਾਲਵੀ ਦੇ ਹੋਣਹਾਰ ਸਪੁੱਤਰ ਨਵਕਿਰਨ ਸਿੰਘ ਉਰਫ ਨਵ ਡਾਲਵੀ ਦੁਆਰਾ ਨਿਰਦੇਸ਼ਿਤ ਪੰਜਾਬੀ ਟੈਲੀ ਫ਼ਿਲਮ ‘ਸਟੱਡੀ ਵੀਜ਼ਾ’ ਦਾ ਪੋਸਟਰ ਬੀਤੇ ਦਿਨ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਜ਼ ਦੇ ਦਫ਼ਤਰ ਬਰੈਂਪਟਨ (ਕੈਨੇਡਾ) ਵਿਖੇ ਬਲਦੇਵ ਸਿੰਘ ਮੁੱਟਾ, ਨਿਰਲੇਪ ਸਿੰਘ ਗਿੱਲ, ਪਲਵਿੰਦਰ ਸਿੰਘ ਕਾਹਲੋਂ, ਪ੍ਰਭਜੋਤ ਗਿੱਧਾ, ਹਰਪ੍ਰੀਤ ਧਾਮੀ, ਅਮਨ ਵਿਰਕ, ਅਰਵਿੰਦ …
Read More »ਪੰਜਾਬੀ ਲਿਖਾਰੀ ਸਭਾ ਕੈਲਗਰੀ ਨੇ ‘ਬੱਚਿਆਂ ਵਿੱਚ ਪੰਜਾਬੀ ਬੋਲਣ ਦੀ ਮੁਹਾਰਤ’ ਦਾ ਪੋਸਟਰ ਰੀਲੀਜ਼ ਕੀਤਾ
ਕੈਲਗਰੀ : ਇਸ ਸਾਲ ਦੀ ਪਲੇਠੀ ਸਾਹਿਤ ਮਿਲਣੀ ਵਿਚ ਪੰਜਾਬੀ ਲਿਖਾਰੀ ਸਭਾ ਵਲੋਂ ਬੱਚਿਆਂ ਵਿਚ ਪੰਜਾਬੀ ਬੋਲਣ ਦੀ ਮੁਹਾਰਤ ਬਾਰੇ ਇਕ ਪੋਸਟਰ ਜਾਰੀ ਕੀਤਾ ਗਿਆ ਮੀਟਿੰਗ ਸ਼ੁਰੂ ਕਰਦਿਆਂ ਜਨਰਲ ਸਕੱਤਰ ਰਣਜੀਤ ਸਿੰਘ ਨੇ ਨਵੇਂ ਸਾਲ ਦੀ ਵਧਾਈ ਦਿੰਦਿਆਂ ਪ੍ਰੋਗਰਾਮ ਦਾ ਆਗਾਜ਼ ਕੀਤਾ ਤੇ ਪ੍ਰਧਾਨਗੀ ਮੰਡਲ ਵਿੱਚ ਬੈਠਣ ਲਈ ਸਭਾ ਦੇ …
Read More »ਵਿਸ਼ਵ ਦੇ ਖੁਸ਼ਹਾਲ ਦੇਸ਼ਾਂ ‘ਚ ਕੈਨੇਡਾਦਾਦੂਜਾਨੰਬਰ
ਪਹਿਲੇ ਨੰਬਰ’ਤੇ ਸਵਿਟਜ਼ਰਲੈਂਡ, ਭਾਰਤ ਨੂੰ ਮਿਲਿਆ25ਵਾਂ ਸਥਾਨ ਕੈਨੇਡਾ/ਬਿਊਰੋ ਨਿਊਜ਼ : ਦੁਨੀਆਭਰ ਦੇ ਦੇਸ਼ਾਂ ਦੇ ਕਰਵਾਏ ਗਏ ਤਾਜ਼ਾਸਰਵੇਖਣਮੁਤਾਬਕਕੈਨੇਡਾ ਨੇ ਚੋਟੀਦਾਸਥਾਨਪ੍ਰਾਪਤਕਰਲਿਆ ਹੈ। ਸਭ ਤੋਂ ਪਹਿਲੇ ਨੰਬਰ’ਤੇ ਸਵਿਟਜ਼ਰਲੈਂਡ ਹੈ । ਦੂਜਾਸਥਾਨਪ੍ਰਾਪਤਕਰਨਵਾਲਾਦੇਸ਼ਕੈਨੇਡਾਬਣਿਆ ਹੈ । ਇਨ੍ਹਾਂ ਦੇਸ਼ਾਂ ਦੀ ਗੁਣਵੱਤਾਕਾਰਨ ਹੀ ਇਨ੍ਹਾਂ ਨੂੰ ਚੋਟੀਦਾਸਥਾਨਮਿਲਿਆ ਹੈ । ਕੈਨੇਡਾ ਇੱਕ ਬਹੁਤਵੱਡਾਦੇਸ਼ ਹੈ ਪਰ ਇਸ ਦੀਆਬਾਦੀਮਹਿਜ਼ 36.3 ਮਿਲੀਅਨ ਹੈ …
Read More »ਰੂਬੀ ਸਹੋਤਾ ਦਾ ਓਪਨ ਹਾਊਸ ਬੇਹੱਦ ਸਫਲ ਰਿਹਾ
ਬਰੈਂਪਟਨ/ਬਿਊਰੋ ਨਿਊਜ਼ ਬਰੈਂਪਟਨ ਨੌਰਥ ਦੀ ਮੈਂਬਰ ਪਾਰਲੀਮੈਂਟ ਰੂਬੀ ਸਹੋਤਾ ਵੱਲੋਂ 50 ਸਨੀਮੈਡੋ ਸਥਿਤ ਆਪਣੇ ਕਾਂਸਟੀਚਿਊਟ ਆਫ਼ਿਸ ਸੂਈਟ 307 ਵਿਖੇ ਲੰਘੇ ਸ਼ਨੀਵਾਰ 13 ਜਨਵਰੀ ਨੂੰ ਆਯੋਜਿਤ ਕੀਤਾ ਗਿਆ ‘ਓਪਨ-ਹਾਊਸ’ ਪੂਰੀ ਤਰ੍ਹਾਂ ਸਫ਼ਲ ਰਿਹਾ। ਸੈਂਕੜਿਆਂ ਦੀ ਗਿਣਤੀ ਵਿਚ ਸਥਾਨਕ ਬਰੈਂਪਟਨ-ਵਾਸੀ ਅਤੇ ਇਸ ਬਰੈਂਪਟਨ ਨੌਰਥ ਕਾਂਸਟੀਚੂਐਂਸੀ ਦੇ ਬਸ਼ਿੰਦੇ, ਬਿਜ਼ਨੈੱਸ ਅਦਾਰਿਆਂ ਅਤੇ ਵੱਖ-ਵੱਖ ਕਮਿਊਨਿਟੀ …
Read More »ਅਸੀਸ ਮੰਚ ਟੋਰਾਂਟੋ ਵੱਲੋਂ ਲੋਹੜੀ ਮੌਕੇ ਰਾਜਵੰਤ ਰਾਜ ਨੂੰ ਸਨਮਾਨਿਤ ਕੀਤਾ ਗਿਆ
ਬਰੈਂਪਟਨ/ਡਾ. ਝੰਡ : ਅਸੀਸ ਸੱਭਿਆਚਾਰ ਮੰਚ ਵੱਲੋਂ ਲੋਹੜੀ ਦਾ ਤਿਓਹਾਰ ਬੜੀਆਂ ਰੀਝਾਂ ਤੇ ਸ਼ਗ਼ਨਾਂ ਨਾਲ ਮਨਾਇਆ ਗਿਆ ਜਿਸ ਵਿਚ ਬਹੁਤ ਸਾਰੇ ਦੋਸਤਾਂ-ਮਿੱਤਰਾਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ‘ਫੁਲਕਾਰੀ’ ਰੇਡੀਓ ਦੀ ਸੰਚਾਲਕ ਰਾਜ ਘੁੰਮਣ ਅਤੇ ਕਈ ਹੋਰਨਾਂ ਵੱਲੋਂ ਲੋਹੜੀ ਨਾਲ ਸਬੰਧਿਤ ਗੀਤ ਗਾਏ ਗਏ। ਇਸ ਦੌਰਾਨ ਵੈਨਕੂਵਰ ਤੋਂ ਆਏ ਗ਼ਜ਼ਲਗੋ …
Read More »ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵਲੋਂ ਸ਼ਾਇਰ ਭੁਪਿੰਦਰ ਦੁਲੇ ਨਾਲ ਰੂਬਰੂ 21 ਜਨਵਰੀ ਨੂੰ
ਬਰੈਂਪਟਨ/ਡਾ. ਝੰਡ : ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਨਵੇਂ ਸਾਲ ਵਿਚ ਪਹਿਲਾ ਸਮਾਗ਼ਮ 21 ਜਨਵਰੀ ਨੂੰ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਜੀ.ਟੀ.ਏ. ਦੇ ਉੱਘੇ-ਗ਼ਜ਼ਲਗੋ ਭੁਪਿੰਦਰ ਦੁਲੇ ਨਾਲ ਰੂਬਰੂ ਹੋਵੇਗਾ। ਇਸ ਦੌਰਾਨ ਉਹ ਆਪਣੀਆਂ ਗ਼ਜ਼ਲਾਂ ਦੀ ਲਿਖਣ-ਪ੍ਰਕਿਰਿਆ ਬਾਰੇ ਆਪਣੇ ਵਿਚਾਰ ਹਾਜ਼ਰੀਨ ਨਾਲ ਸਾਂਝੇ ਕਰਨਗੇ ਅਤੇ ਆਪਣੀਆਂ ਚੋਣਵੀਆਂ ਗ਼ਜ਼ਲਾਂ ਪੇਸ਼ …
Read More »ਕੈਨੇਡੀਅਨ ਮੈਰੀਜੁਆਨਾ ਤੇ ਹੋਰ ਕੰਪਨੀਆਂ ਵੱਲੋਂ ਲੋਕਾਂ ਨੂੰ ਨੌਕਰੀਆਂ ਦੇਣ ਦੀਆਂ ਤਿਆਰੀਆਂ ਸ਼ੁਰੂ
ਟੋਰਾਂਟੋ/ਡਾ ਝੰਡ : ਇਸ ਸਾਲ ਦੌਰਾਨ ਆਉਂਦੇ ਕੁਝ ਮਹੀਨਿਆਂ ਤੱਕ ਕੈਨੇਡਾ ਦੀ ਸਰਕਾਰ ਵੱਲੋਂ ਮੈਰੀਜੁਆਨਾ (ਭੰਗ) ਨੂੰ ਕਾਨੂੰਨੀ ਮਾਨਤਾ ਦਿੱਤੇ ਜਾਣ ਦੀ ਪੂਰੀ ਸੰਭਾਵਨਾ ਹੈ ਅਤੇ ਇਸ ਨੂੰ ਮੁੱਖ ਰੱਖਦਿਆਂ ਹੋਇਆਂ ਕਈ ਕੈਨੇਡੀਅਨ ਕੰਪਨੀਆਂ ਨੇ ਲੋਕਾਂ ਨੂੰ ਇਸ ਦੇ ਨਾਲ ਜੁੜੇ ਰੋਜ਼ਗਾਰਾਂ ਵਿਚ ਨੌਕਰੀਆਂ ਦੇਣ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ …
Read More »ਬਰਫ ਹਟਾਉਣ ਦੇ ਕੰਮ ‘ਚ ਹੋ ਰਹੀ ਦੇਰੀ ਤੋਂ ਪ੍ਰੇਸ਼ਾਨ ਹਨ ਕੌਂਸਲਰ ਗੁਰਪ੍ਰੀਤ ਢਿੱਲੋਂ
ਬਰੈਂਪਟਨ/ ਬਿਊਰੋ ਨਿਊਜ਼ : ਬਰਫ ਹਟਾਉਣ ਦੇ ਕੰਮ ‘ਚ ਹੋ ਰਹੀ ਦੇਰੀ ਨਾਲ ਆਮ ਲੋਕਾਂ ‘ਚ ਨਿਰਾਸ਼ਾ ਵੱਧਦੀ ਜਾ ਰਹੀ ਹੈ ਅਤੇ ਅਜਿਹੇ ਵਿਚ ਲੋਕਾਂ ਦੀ ਪ੍ਰੇਸ਼ਾਨੀ ਘੱਟ ਕਰਨ ਦੀ ਲੋੜ ਹੈ। ਕੌਂਸਲਰ ਗੁਰਪ੍ਰੀਤ ਢਿੱਲੋਂ ਨੇ ਆਪਣੇ ਵਾਰਡ ‘ਚ ਬਰਫ਼ ਸਬੰਧੀ ਸਮੱਸਿਆਵਾਂ ਨੂੰ ਕੌਂਸਲ ਦੇ ਕਮੇਟੀ ਦੇ ਸਾਹਮਣੇ ਰੱਖਿਆ ਅਤੇ …
Read More »ਬਜ਼ੁਰਗ ਜੋੜੇ ਦੀਆਂ ਲਾਸ਼ਾਂ ਮਿਲੀਆਂ
ਟੋਰਾਂਟੋ : ਓਨਟਾਰੀਏ ਦੇ ਸ਼ਹਿਰ ਹੈਲਟਨ ਰੀਜ਼ਨ ਵਿਚ ਇਕ ਬਜ਼ੁਰਗ ਭਾਰਤੀ ਜੋੜੇ ਦੀਆਂ ਲਾਸ਼ਾਂ ਉਨ੍ਹਾਂ ਦੇ ਹੀ ਘਰ ਵਿਚੋਂ ਬਰਾਮਦ ਹੋਈਆਂ। ਜਿਸ ਦੀ ਜਾਣਕਾਰੀ ਸਥਾਨਕ ਪੁਲਿਸ ਨੇ ਦਿੱਤੀ।ઠ ਪੁਲਿਸ ਨੇ ਦੱਸਿਆ ਕਿ ਇਹ ਘਟਨਾ ਉਨ੍ਹਾਂ ਦੇ ਘਰ ਜਿਹੜਾ ਕਿ ਬੇਸ਼ੀਅਰ ਡਰਾਈਵ ਅਤੇ ਸਮਰਹਿੱਲ ਸ੍ਰੀਸੇਂਟ ‘ਤੇ ਸਥਿਤ ਹੈ, ਵਿਚ ਉਦੋਂ ਵਾਪਰੀ …
Read More »